ਸੱਚ ਕਹੂੰ ਵਿਸ਼ੇਸ਼ ਸਟੋਰੀ

Shaheed Bhagat Singh: ਭਗਤ ਸਿੰਘ, ਭਾਰਤ ਦੇ ਅਜ਼ਾਦੀ ਸੰਘਰਸ਼ ਦੀ ਇੱਕ ਨੌਜਵਾਨ ਆਵਾਜ਼

ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਸਭ ਤੋਂ ਪ੍ਰਮੁੱਖ ਨੌਜਵਾਨ ਕ੍ਰਾਂਤੀਕਾਰੀਆਂ ਵਿੱਚੋਂ ਇੱਕ, ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਨੂੰ ਉਨ੍ਹਾਂ ਦੀ ਬਹਾਦਰੀ, ਬੌਧਿਕ ਡੂੰਘਾਈ ਅਤੇ ਆਜ਼ਾਦੀ ਦੇ ਮਕਸਦ ਪ੍ਰਤੀ ਅਟੁੱਟ ਵਚਨਬੱਧਤਾ ਲਈ ਯਾਦ ਕੀਤਾ ਜਾਂਦਾ ਹੈ।
ਦੇਸ਼  ਲੇਖ  ਖਾਸ ਖਬਰ  ਵਿਚਾਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Punjab Roadways: ਪੀਆਰਟੀਸੀ ਦਾ ਹਾਲ, ਮੁਲਾਜ਼ਮਾਂ ਦੇ ਪੱਲੇ ਤੀਜੇ ਹਿੱਸੇ ਦੀ ਤਨਖਾਹ, ਪੂਰੀ ਤਨਖਾਹ ਨੂੰ ਤਰਸੇ

ਪੀਆਰਟੀਸੀ ਦੇ ਮੁਲਾਜ਼ਮਾਂ ਅਤੇ ਪੈਸ਼ਨਰਾਂ ਵਿੱਚ ਰੋਸ, 700 ਕਰੋੜ ਸਰਕਾਰ ਵੱਲ ਬਕਾਇਆ 
ਪੰਜਾਬ  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Pension Scheme: ਪੈਨਸ਼ਨ ਹੋਈ ਬੰਦ!, ਸਰਕਾਰੀ ਵਿਭਾਗ ਨੂੰ ਅਪੀਲ, ਸਾਹਿਬ! ਹੁਣ ਤਾਂ ਮੈਨੂੰ ਜਿਉਂਦਾ ਸਮਝੋ!, ਜਾਣੋ ਕੀ ਹੈ ਮਾਮਲਾ

ਉਸ ਦੀ ਬੁਢਾਪਾ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ। ਹੁਣ ਉਕਤ ਬਜ਼ੁਰਗ ਅਧਿਕਾਰੀਆਂ ਨੂੰ ਬੇਨਤੀ ਕਰ ਰਿਹਾ ਹੈ: ‘ਸਰ... ਕਿਰਪਾ ਕਰਕੇ ਮੈਨੂੰ ਹੁਣ ਜ਼ਿੰਦਾ ਸਮਝੋ।’
ਬਿਜਨਸ  ਸੂਬੇ  ਹਰਿਆਣਾ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Walfare Work: ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਲਈ ਸਾਧ-ਸੰਗਤ ਨੇ ਵਧਾਇਆ ਹੱਥ

ਧੀ ਦੇ ਵਿਆਹ ਦਾ ਮੌਕਾ ਜਿੱਥੇ ਖੁਸ਼ੀਆਂ ਲੈ ਕੇ ਆਉਂਦਾ ਹੈ, ਉੱਥੇ ਆਰਥਿਕ ਤੰਗੀ ਨਾਲ ਜੂਝ ਰਹੇ ਪਰਿਵਾਰ ਲਈ ਇਹ ਸਮਾਂ ਕਈ ਚਿੰਤਾਵਾਂ ਵੀ ਨਾਲ ਲਿਆਉਂਦਾ ਹੈ। ਅਜਿਹੇ ਵਿੱਚ ਜਦੋਂ ਕੋਈ ਪਰਿਵਾਰ ਦੀ ਧੀ ਨੂੰ ਆਪਣੀ ਧੀ ਸਮਝ ਕੇ ਉਸ ਦੀ ਖੁਸ਼ੀ ’ਚ ਸਹਿਯੋਗੀ ਬਣੇ ਤਾਂ ਇਹ ਸਹਾਇਤਾ ਸਿਰਫ਼ ਸਾਮਾਨ ਦੇਣ ਤੱਕ ਸੀਮਤ ਨਹੀਂ ਰਹਿੰਦੀ
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Ludhiana News: ਥੈਲੇਸੀਮੀਆ ਪੀੜਤਾਂ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਕੀਤਾ 127 ਯੂਨਿਟ ਖੂਨਦਾਨ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਲੁਧਿਆਣਾ ਬਲਾਕ ਦੇ ਸੇਵਾਦਾਰਾਂ ਵੱਲੋਂ ਬਲੱਡ ਬੈਂਕ ਦੀ ਮੰਗ ’ਤੇ ਥੈਲੇਸੀਮੀਆ ਪੀੜਤਾਂ ਦੀ ਮੱਦਦ ਲਈ ਖੂਨਦਾਨ ਕੈਂਪ ਲਾਇਆ ਗਿਆ
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Success Farmer Story: ਕਿੰਨੂ ਦੀ ਮਿਠਾਸ ਤੇ ਗੇਂਦੇ ਦੀ ਖੁਸ਼ਬੂ ਨੇ ਕਿਸਾਨ ਦੀ ਬਦਲੀ ਕਿਸਮਤ, ਛੋਟੇ ਜਿਹੇ ਬਦਲਾਅ ਨੇ ਬਦਲੇ ਦਿਨ

Ssuccess Farmer Story: 3-4 ਏਕੜ ਰਕਬੇ ਵਿੱਚ ਗੇਂਦੇ ਦੀ ਖੇਤੀ; ਹਿਸਾਰ ਤੋਂ ਲੈ ਕੇ ਲੁਧਿਆਣਾ ਤੱਕ ਦੀਆਂ ਮੰਡੀਆਂ ਵਿੱਚ ਫੁੱਲਾਂ ਦੀ ਸਪਲਾਈ
ਖੇਤੀਬਾੜੀ  ਸੂਬੇ  ਹਰਿਆਣਾ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Viral Report: ਹੜ੍ਹਾਂ 'ਚ 102 ਬੱਚਿਆਂ ਨੇ ਮਾਪਿਆਂ ਨੂੰ ਗੁਆਇਆ, 17,000 ਬੱਚਿਆਂ ਨੂੰ ਸੁਰੱਖਿਆ ਦੀ ਲੋੜ

ਜ਼ਿਲ੍ਹਿਆਂ ਵਿੱਚ ਘੱਟੋ-ਘੱਟ 17,000 ਬੱਚਿਆਂ ਨੂੰ ਸੁਰੱਖਿਆ ਦੀ ਲੋੜ ਹੈ। ਹੜ੍ਹਾਂ ਨੇ ਵੱਡੀ ਗਿਣਤੀ ਵਿੱਚ ਬੱਚਿਆਂ ਦੀ ਸਿੱਖਿਆ ਵਿੱਚ ਵਿਘਨ ਪਾਇਆ ਹੈ। ਆਪਣੇ ਪਰਿਵਾਰਾਂ ਤੋਂ ਵੱਖ ਹੋਏ ਅਤੇ ਮਾਪਿਆਂ ਦੀ ਦੇਖਭਾਲ ਤੋਂ ਵਾਂਝੇ ਹੋਏ ਬੱਚੇ ਵੀ ਵੱਧ ਜੋਖਮ ਵਿੱਚ ਹਨ।
ਕੁੱਲ ਜਹਾਨ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Health News: ਰਜਿੰਦਰਾ ਹਸਪਤਾਲ ਦੇ ਪਹਿਲੇ ਕਿਡਨੀ ਟ੍ਰਾਂਸਪਲਾਂਟ ਮਰੀਜ਼ ਨਾਲ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤੀ ਮੁਲਾਕਾਤ

ਪਤਨੀ ਵੱਲੋਂ ਆਪਣੇ ਪਤੀ ਨੂੰ ਕਿਡਨੀ ਦਾਨ ਕਰਨਾ ਇੱਕ ਮਿਸਾਲ ਹੈ। ਮਰੀਜ਼ ਮੈਂਬਰੇਨੋਪ੍ਰੋਲੀਫਰੇਟਿਵ ਗਲੋਮੇਰੂਲੋਨੇਫ੍ਰਾਈਟਿਸ (ਐੱਮਪੀਜੀਐੱਨ) ਕਾਰਨ ਕਿਡਨੀ ਫੇਲ੍ਹ ਹੋਣ ਦੀ ਸਮੱਸਿਆ ਨਾਲ ਜੂਝ ਰਿਹਾ ਸੀ।
ਪੰਜਾਬ  ਸੂਬੇ  ਖਾਸ ਖਬਰ  ਸਿਹਤ  ਸੱਚ ਕਹੂੰ ਵਿਸ਼ੇਸ਼ ਸਟੋਰੀ 

Haryana News: ਨਸ਼ੇ ਦੀ ਦੁਕਾਨ ਬੰਦ ਕਰਵਾ, ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਖੁਲ੍ਹਵਾਈ ਪਰਚੂਨ ਦੀ ਦੁਕਾਨ 

ਮਹੂਰਤ ਦੇ 27 ਮਿੰਟਾਂ ਦੌਰਾਨ ਹੀ ਵਿਕ ਗਿਆ ਦੁਕਾਨ ’ਚ ਰੱਖਿਆ ਸਾਰਾ ਸਮਾਨ, ਬਾਗੋਬਾਗ ਹੋਇਆ ਰਾਜ ਕੁਮਾਰ ਬੋਲਿਆ, ਨਸ਼ਾ ਵੇਚਣਾ ਤਾਂ ਦੂਰ ਹੁਣ ਲੋਕਾਂ ਨੂੰ ਨਸ਼ਾ ਕਰਨ ਤੋਂ ਰੋਕਾਂਗਾ
ਮਾਨਵਤਾ ਭਲਾਈਕਾਰਜ  ਸੂਬੇ  ਹਰਿਆਣਾ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Banff Canada: ਵਿਗਿਆਨ ਅਤੇ ਕੁਦਰਤ ਦਾ ਅਦਭੁੱਤ ਪਹਾੜੀ ਸ਼ਹਿਰ, ਬੈਂਫ, ਕੈਨੇਡਾ

ਇਹ ਹੋਟਲ ਦੂਰੋਂ ਨਜ਼ਰ ਆਉਂਦਾ ਹੈ ਜਿਵੇਂ ਅਸਮਾਨ ਵਿਚ ਖਿਡੌਣੇ ਲਟਕਦੇ ਹੋਣ ਇਸ ਦੀ ਸ਼ਿਲਪ-ਸ਼ੈਲੀ ਬਨਾਵਟ, ਸਜਾਵਟ, ਅਦਾਵਟ ਕਮਾਲ ਦੀ ਹੈ ਮਨੁੱਖ ਨੇ ਧਰਤੀ ’ਤੇ ਸਵਰਗ ਸਿਰਜ ਦਿੱਤਾ ਹੈ ਕੁਦਰਤ ਦੀ ਸੂਖਮ ਸੰਵੇਦਨਾ ਜਿੱਥੇ ਇਤਿਹਾਸ ਮੰਥਨ ਕਰਦੀ ਹੈ
ਕੁੱਲ ਜਹਾਨ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

ਪੁਰਾਣੀ ਪੈਨਸ਼ਨ ਸਕੀਮ (OPS) ਦਾ ‘ਚੈਪਟਰ’ ਫਿਲਹਾਲ ਹੋਇਆ ਬੰਦ, 2022 ਦੇ ਨੋਟੀਫਿਕੇਸ਼ਨ ਤੇ ਨਵਾਂ ਆਦੇਸ਼

ਤਾਜ਼ਾ ਆਦੇਸ਼ਾਂ ਸਬੰਧੀ ਮੁਲਾਜ਼ਮ ਜੱਥੇਬੰਦੀਆਂ ਵਿੱਚ ਰੋਹ ਦੀ ਲਹਿਰ, ਸਰਕਾਰ ਨੂੰ ‘ਧੋਖੇਬਾਜ਼’ ਦਿੱਤਾ ਕਰਾਰ
ਪੰਜਾਬ  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

ਹਾਈ ਕੋਰਟ ਦੀ ਸਖ਼ਤੀ ਤੋਂ ਬਾਅਦ ਵੀ ਢਿੱਲਮੱਸ, ਅੱਧਾ ਸਮਾਂ ਲੰਘਿਆ ਪਰ ਦੂਰ ਨਹੀਂ ਹੋਏ ‘ਡਿਫੈਕਟਸ’

ਡੀਏ ਮਾਮਲੇ ’ਚ ਸੁਪਰੀਮ ਕੋਰਟ ਪੁੱਜੀ ਸੀ ਸਰਕਾਰ, ਅਜੇ ਵੀ ਐੱਸਐੱਲਪੀ ’ਚ 10 ‘ਡਿਫੈਕਟਸ’ ਮੌਜ਼ੂਦ
ਪੰਜਾਬ  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Latest All

Food Safety News: ਫੂਡ ਸੇਫਟੀ ਟੀਮ ਨੇ ਮਸਾਲਿਆਂ ਦੇ 15 ਸਰਵੇਲੈਂਸ ਸੈਂਪਲ ਭਰੇ, 21 ਕਿਸਮਾਂ ਦੇ ਉਤਪਾਦ ਜ਼ਬਤ
Amritsar News: ਅੰਮ੍ਰਿਤਸਰ ਪੁਲਿਸ ਨੇ ਪੰਜ ਵਿਅਕਤੀਆਂ ਨੂੰ 13 ਪਿਸਤੌਲਾਂ ਤੇ ਹੈਰੋਇਨ ਸਮੇਤ ਕੀਤਾ ਕਾਬੂ
Ex Servicemen Welfare: ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਨਾਲ ਸਬੰਧਤ ਮਾਮਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਨਿਰਦੇਸ਼
Chandigarh PGI Flu Cases: ਚੰਡੀਗੜ੍ਹ ਪੀਜੀਆਈ ’ਚ ਫਲੂ ਦੇ ਮਾਮਲੇ ਵਧੇ, 8 ਮਹੀਨਿਆਂ ’ਚ 170 ਮਰੀਜ਼ ਪਾਜ਼ੀਟਿਵ
Amit Shah Jalandhar Rally: ਪੰਜਾਬ ’ਚ ਨਸ਼ਿਆਂ ਦੇ ਮੁੱਦੇ 'ਤੇ ਚੋਣਾਂ ਲੜੇਗੀ ਭਾਜਪਾ : ਅਮਿਤ ਸ਼ਾਹ
Dharamkot Crime News: ਧਰਮਕੋਟ ’ਚ ਭੱਠਾ ਮਜ਼ਦੂਰ ਦੀਆਂ ਅੱਖਾਂ ’ਚ ਮਿਰਚ ਪਾ ਕੇ 55 ਹਜ਼ਾਰ ਤੇ ਮੋਬਾਈਲ ਲੁੱਟਿਆ, 6 ਮੁਲਜ਼ਮ ਗ੍ਰਿਫ਼ਤਾਰ
US Supreme Court: ਅਮਰੀਕੀ ਸੁਪਰੀਮ ਕੋਰਟ ਨੇ ਪ੍ਰਵਾਸੀਆਂ ਨੂੰ ਤੀਜੇ ਦੇਸ਼ਾਂ ਵਿੱਚ ਭੇਜਣ ਦੀ ਮੁੜ ਸ਼ੁਰੂਆਤ ਦੀ ਇਜਾਜ਼ਤ ਦਿੱਤੀ
Road Accident News: ਜਾਖਲ ਰੋਡ ’ਤੇ ਸਕੂਟਰੀ ਤੇ ਟਰੈਕਟਰ ਦੀ ਟੱਕਰ, ਮਾਂ ਦੀ ਮੌਤ ਬੇਟੀ ਗੰਭੀਰ ਜ਼ਖਮੀ
Drug Free Punjab: ਨਸ਼ਾ ਰੋਕੂ ਗਤੀਵਿਧੀਆਂ ਦਾ ਡੀਸੀ ਤੇ ਐਸਐਸਪੀ ਨੇ ਲਿਆ ਜਾਇਜ਼ਾ
Amritsar Bomb Threat: ਅੰਮ੍ਰਿਤਸਰ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਵਿਦਿਆਰਥੀਆਂ ਨੂੰ ਭੇਜਿਆ ਘਰ
Budgam Encounter: ਬਡਗਾਮ ਮੁਕਾਬਲੇ ’ਚ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਮੂਸਾ ਮਾਰਿਆ ਗਿਆ
Nepal Floods: ਮੀਂਹ ਤੇ ਹੜ੍ਹ ਨਾਲ ਨੇਪਾਲ ਚੀਨ ਜ਼ਮੀਨੀ ਵਪਾਰ ਨੂੰ ਪੂਰੀ ਤਰ੍ਹਾਂ ਠੱਪ, ਤਿਉਹਾਰਾਂ ਤੋਂ ਪਹਿਲਾਂ ਸਪਲਾਈ ਚੇਨ ਪ੍ਰਭਾਵਿਤ
Woman Murder Case: ਇੱਕ ਲੱਖ ਰੁਪਏ ਦੀ ਉਧਾਰੀ ਨੂੰ ਲੈ ਕੇ ਮਹਿਲਾ ਦਾ ਕਤਲ, ਦੋ ਮੁਲਜ਼ਮ ਗ੍ਰਿਫ਼ਤਾਰ
IND vs WI: ਸਚਿਨ ਤੇ ਕੋਹਲੀ ਦੇ ਕਲੱਬ ’ਚ ਸ਼ਾਮਲ ਹੋ ਸਕਦੇ ਹਨ ਰੋਹਿਤ ਸ਼ਰਮਾ, ਅੱਜ ਵੈਸਟਇੰਡੀਜ਼ ਖਿਲਾਫ਼ ਦੂਜਾ ਮੁਕਾਬਲਾ
Amloh News: ਹਰਪ੍ਰੀਤ ਸਿੰਘ ਬਣੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ
Bathinda Airport News: ਬਠਿੰਡਾ ਤੇ ਦਿੱਲੀ ਹਵਾਈ ਸੇਵਾ ਬਣੀ ਯਾਤਰੀਆਂ ਲਈ ਪਰੇਸ਼ਾਨੀ ਦਾ ਸਬੱਬ
Punjab Weather Update: ਪੰਜਾਬ ਤੇ ਚੰਡੀਗੜ੍ਹ ’ਚ ਬਦਲਿਆ ਮੌਸਮ, ਸਵੇਰ ਤੇ ਰਾਤ ਵੇਲੇ ਵਧੇਗੀ ਠੰਢ
Punjab School Timings: ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, ਹੁਣ ਇਸ ਟਾਈਮ ਖੁੱਲ੍ਹਣਗੇ ਸਕੂਲ
LPU Violence Case: ਹਾਈ ਕੋਰਟ ਪੁੱਜਾ LPU ਹਿੰਸਾ ਮਾਮਲਾ, CBI ਜਾਂਚ ਕਰਵਾਉਣ ਦੀ ਮੰਗ
Artificial Intelligence Misuse: ਆਰਟੀਫਿਸ਼ਲ ਇੰਟੈਲੀਜੈਂਸ ਦੀ ਦੁਰਵਰਤੋਂ ਚਿੰਤਾ ਦਾ ਵਿਸ਼ਾ