ਸੱਚ ਕਹੂੰ ਵਿਸ਼ੇਸ਼ ਸਟੋਰੀ

Vidhan Sabha Election Punjab: ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼, ਦਾਅਵੇਦਾਰਾਂ ਨੇ ਪਿੰਡਾਂ ਵੱਲ ਵਧਾਏ ਗੇੜੇ

‘ਆਪ’ ਨੇ ਗੋਪਾਲ ਸਿੰਘ ਕੋਟਫੱਤਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪਟਵਾਰੀ ਜਸਕਰਨ ਸਿੰਘ ਨੂੰ ਬਣਾਇਆ ਹਲਕਾ ਇੰਚਾਰਜ
ਪੰਜਾਬ  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Parvinder Singh Jhota ਕਤਲ ਮਾਮਲਾ: ਸਿਆਸੀ ਆਗੂਆਂ ਨੂੰ ਧਰਨੇ ’ਚ  ਸੁਣਨੀਆਂ ਪਈਆਂ ਤਲਖ ਟਿੱਪਣੀਆਂ

ਧਰਨੇ ’ਚ ਮੁੱਖ ਮੰਚ ਤੋਂ ਆਮ ਲੋਕਾਂ ਦੇ ਨਾਲ-ਨਾਲ ਸਿਆਸੀ ਲੋਕਾਂ ਵੱਲੋਂ ਵੀ ਸੰਬੋਧਨ ਕੀਤਾ ਜਾ ਰਿਹਾ ਹੈ। ਹਾਲਾਂਕਿ ਕੁਝ ਸਿਆਸੀ ਬੁੁਲਾਰਿਆਂ ਨੂੰ ਧਰਨੇ ’ਚ ਮੌਜ਼ੂਦ ਕੁਝ ਲੋਕਾਂ ਦੀਆਂ ਸਖਤ ਟਿੱਪਣੀਆਂ ਦਾ ਵੀ ਸਾਹਮਣਾ ਕਰਨਾ ਪਿਆ।
ਪੰਜਾਬ  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

UPI MDR: ਤਿਉਹਾਰਾਂ ਨੂੰ ਧਿਆਨ ’ਚ ਰੱਖਦਿਆਂ UPI ਬਦਲਾਅ ਟਲਿਆ, ਹੁਣ ਦੀਵਾਲੀ ਤੋਂ ਬਾਅਦ ’ਚ ਹੋਵੇਗਾ ਇਹ ਬਦਲਾਅ

ਯੂਪੀਆਈ ਅਤੇ ਸੇਵਾਵਾਂ ਸਟੀਅਰਿੰਗ ਕਿਮਟੀ ਨੇ ਅੱਜ ਫੈਸਲਾ ਕੀਤਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਚੋਣਵੇਂ ਵਿਅਕਤੀ-ਤੋਂ-ਵਪਾਰੀ (ਪੀ2ਐੱਮ) ਯੂਪੀਆਈ ਲੈਣ-ਦੇਣ ’ਤੇ ਐੱਮਡੀਆਰ ਦੀਵਾਲੀ ਤੋਂ ਤੁਰੰਤ ਬਾਅਦ ਲਾਗੂ ਕੀਤਾ ਜਾਵੇਗਾ।
ਦੇਸ਼  ਬਿਜਨਸ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Australia Lacrosse Championship: ਅਸਟਰੇਲੀਆ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪਰਤੀ GFB ਮਹਿਕਨੂਰ ਇੰਸਾਂ

ਕਿਹਾ, ਪੂਜਨੀਕ ਗੁਰੂ ਜੀ ਨੇ ਪਿਤਾ ਅਤੇ ਕੋਚ ਬਣ ਕੇ ਦਿੱਤਾ ਸਾਥ, ਭਾਰਤੀ ਟੀਮ ਦੀ ਉਪ ਕਪਤਾਨ ਬਣ ਕੇ ਸੰਭਾਲਿਆ ਮਿਡਫੀਲਡਰ ਅਤੇ ਡਿਫੈਂਡਰ ਦਾ ਮੋਰਚਾ, ਸਿੰਗਾਪੁਰ ਨੂੰ 15-4 ਨਾਲ ਹਰਾਇਆ-ਤਿੰਨ ਸਾਲਾਂ ਦੀ ਮਿਹਨਤ ਨਾਲ ਅੰਤਰਰਾਸ਼ਟਰੀ ਮੰਚ ਤੱਕ ਪੁੱਜੀ ਮਹਿਕਨੂਰ ਇੰਸਾਂ
ਦੇਸ਼  ਸੂਬੇ  ਹਰਿਆਣਾ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Mansa News: ਕਰੋੜਾਂ ਰੁਪਏ ਖਰਚਣ ਦੀ ਕੀ ਹੈ ਕਹਾਣੀ, ਅੰਡਰ ਬ੍ਰਿਜ ’ਚੋਂ ਤਾਂ ਨਿੱਕਲਦਾ ਨਹੀਂ ਪਾਣੀ

ਘੰਟਿਆਂ ਬਾਅਦ ਵੀ ਅੰਡਰ ਬ੍ਰਿਜ ’ਚੋਂ ਪਾਣੀ ਨਹੀਂ ਨਿੱਕਲਿਆ, ਜਿਸ ਕਾਰਨ ਰਸਤਾ ਬੰਦ ਹੈ ਵੇਰਵਿਆਂ ਮੁਤਾਬਿਕ ਲੰਘੇ ਦਿਨੀਂ ਪੰਜਾਬ ਦੀਆਂ ਹੋਰਨਾਂ ਥਾਵਾਂ ਦੇ ਨਾਲ-ਨਾਲ ਮਾਨਸਾ ’ਚ ਵੀ ਕਾਫੀ ਮੀਂਹ ਵਰ੍ਹਿਆ ਸੀ।
ਪੰਜਾਬ  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

New Voter List Punjab: ਨਵੀਆਂ ਵੋਟਰ ਸੂਚੀਆਂ ਲਈ ਇੱਕ ਹੋਰ ਤਾਜ਼ਾ ਅਪਡੇਟ, ਹੁਣ 14 ਅਕਤੂਬਰ ਨੂੰ ਹੋਵੇਗਾ ਅਗਲਾ ਐਕਸ਼ਨ

ਯੋਗ ਵੋਟਰ ਇਸ ਦੌਰਾਨ ਵੋਟਰ ਸੂਚੀਆਂ ਵਿੱਚ ਆਪਣੇ ਨਾਂ ਅਤੇ ਹੋਰ ਵੇਰਵਿਆਂ ਦੀ ਜਾਂਚ ਕਰ ਸਕਣਗੇ ਅਤੇ ਲੋੜ ਪੈਣ ’ਤੇ ਸੋਧ ਲਈ ਅਰਜ਼ੀ ਦੇ ਸਕਣਗੇ।
ਪੰਜਾਬ  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Patiala News: ਮੀਂਹ ਤੋਂ ਬਾਅਦ ਮੰਡੀ ’ਚ ਸੜਕਾਂ ’ਤੇ ਰੁੜ੍ਹਿਆ ਝੋਨਾ ਖੋਲ੍ਹ ਰਿਹਾ ਪ੍ਰਬੰਧਾਂ ਦੀ ਪੋਲ

ਲੇਬਰ ਵੱਲੋਂ ਸੁਕਾਉਣ ਦੇ ਕੀਤੇ ਜਾ ਰਹੇ ਸਨ ਯਤਨ, ਸੀਵਰੇਜ਼ ਸਿਸਟਮ ਜਾਮ ਹੋਣ ਕਾਰਨ ਅਨਾਜ ਮੰਡੀ ’ਚ ਭਰਿਆ ਸੀ ਪਾਣੀ
ਪੰਜਾਬ  ਖੇਤੀਬਾੜੀ  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Punjabi University Patiala: ਪੰਜਾਬੀ ਯੂਨੀਵਰਸਿਟੀ ਦਾ ਨੌਜਵਾਨਾਂ ’ਤੇ ਅਧਿਐਨ, ਵੀਡੀਓ ਦੇਖਣ ਦੀ ਆਦਤ ਦਾ ਕਿਵੇਂ ਪੈਂਦਾ ਐ ਅਸਰ!

‘ਨੀਂਦ ਦੀ ਗੁਣਵੱਤਾ ਅਤੇ ਮਾਨਸਿਕ ਤੰਦਰੁਸਤੀ ’ਤੇ ਅਸਰਅੰਦਾਜ਼ ਹੁੰਦੀ ਹੈ ਲਗਾਤਾਰ ਵੀਡੀਓ ਵੇਖਣ ਦੀ ਆਦਤ’
ਪੰਜਾਬ  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Breast Cancer Awareness: ਬ੍ਰੈਸਟ ਕੈਂਸਰ ਸਿਰਫ਼ ਔਰਤਾਂ ਦੀ ਬਿਮਾਰੀ ਨਹੀਂ, ਪੁਰਸ਼ ਵੀ ਰਹਿਣ ਸਾਵਧਾਨ : WHO

ਬ੍ਰੈਸਟ ਕੈਂਸਰ ਨੂੰ ਆਮ ਤੌਰ ’ਤੇ ਔਰਤਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਪਰ ਪੁਰਸ਼ ਵੀ ਇਸ ਦੀ ਚਪੇਟ ’ਚ ਆ ਸਕਦੇ ਹਨ ਵਿਸ਼ਵ ਸਿਹਤ ਸੰਗਠਨ ਮੁਤਾਬਕ, ਬ੍ਰੈਸਟ ਕੈਂਸਰ ਦੇ ਕਰੀਬ 99 ਫੀਸਦੀ ਮਾਮਲੇ ਔਰਤਾਂ ਤੇ 0.5 ਫੀਸਦੀ ਤੋਂ 1 ਫੀਸਦੀ ਮਾਮਲੇ ਪੁਰਸ਼ਾਂ ’ਚ ਹੁੰਦੇ ਹਨ ਅਕਤੂਬਰ ਨੂੰ ਬ੍ਰੈਸਟ ਕੈਂਸਰ ਜਾਗਰੂਰਕਤਾ ਮਹੀਨਾ ਮਨਾਇਆ ਜਾਂਦਾ
ਦੇਸ਼  ਖਾਸ ਖਬਰ  ਸਿਹਤ  ਸੱਚ ਕਹੂੰ ਵਿਸ਼ੇਸ਼ ਸਟੋਰੀ 

Malerkotla Politics News: ਮਲੇਰਕੋਟਲਾ ‘ਚ ‘ਆਪ’ ਦੀ ਟਿਕਟ ਕਿਸਦੇ ਹੱਥ? ਇਹਨਾਂ 9 ਦਾਅਵੇਦਾਰਾਂ ਨੇ ਵਧਾਈ ਚਰਚਾ

ਵਿਧਾਨ ਸਭਾ ਹਲਕਾ ਮਲੇਰਕੋਟਲਾ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਭਾਵੇਂ ਹਾਲੇ ਸ਼ੁਰੂਆਤੀ ਦੌਰ ਵਿੱਚ ਹਨ, ਪਰ ਆਮ ਆਦਮੀ ਪਾਰਟੀ ਦੀ ਟਿਕਟ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ। ਮੌਜ਼ੂਦਾ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ‘ਆਪ’ ਵੱਲੋਂ ਮੌਜੂਦਾ ਵਿਧਾਇਕ ਹਨ।
ਪੰਜਾਬ  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

EPFO PF New Rule 2026: ਖੁਸ਼ੀ ’ਚ ਖੀਵੇ ਹੋਏ ਕਰਮਚਾਰੀ, 15000 ਦੀ ਜਗ੍ਹਾ ਹੁਣ 25 ਹਜ਼ਾਰ ਤੱਕ ਦੀ ਸੈਲਰੀ ’ਤੇ ਲਾਗੂ ਹੋਵੇਗਾ ਪੀਐਫ ਨਿਯਮ, ਜਾਣੋ ਕਿਸ ਨੂੰ ਫਾਇਦਾ ਤੇ ਕਿਸ ਦੀ ਘਟੇਗੀ ਤਨਖਾਹ!

EPFO PF New Rule 2026: ਕੇਂਦਰ ਸਰਕਾਰ ਨੇ EPFO ਦੇ ਤਹਿਤ ਲਾਜ਼ਮੀ ਕਵਰੇਜ ਦੀ ਵੇਜ ਸੀਲਿੰਗ ਨੂੰ ₹15,000 ਤੋਂ ਵਧਾ ਕੇ ₹25,000 ਪ੍ਰਤੀ ਮਹੀਨਾ ਕਰ ਦਿੱਤਾ ਹੈ। ਸਰਕਾਰ ਦੇ ਮੁਤਾਬਕ, ਇਸ ਫੈਸਲੇ ਨਾਲ ਲਗਭਗ 51 ਲੱਖ ਵਾਧੂ ਕਰਮਚਾਰੀ EPFO ਦੇ ਘੇਰੇ ਵਿੱਚ ਆ ਸਕਦੇ ਹਨ।
ਦੇਸ਼  ਬਿਜਨਸ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

DA News Punjab: ਮਹਿੰਗਾਈ ਭੱਤੇ ਸਬੰਧੀ ਸਰਕਾਰ ’ਤੇ ਹਾਈ ਕੋਰਟ ਦੀ ਸਖ਼ਤੀ

ਮੁੱਖ ਸਕੱਤਰ ਨੂੰ ਮੁੜ ਤਲਬ ਕਰਦਿਆਂ ਕਿਹਾ, ਹੁਣ ਹੋਰ ਟਾਲ-ਮਟੋਲ ਬਰਦਾਸ਼ਤ ਨਹੀਂ
ਪੰਜਾਬ  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Latest All

Chandigarh Crime News: ਚੰਡੀਗੜ੍ਹ ’ਚ 17 ਸਾਲਾ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ, ਦੋਸਤ ਗੰਭੀਰ ਜ਼ਖ਼ਮੀ
Crime News: ਪਤਨੀ ਨੂੰ ਮਾਰ ਪਤੀ ਨੇ ਕੀਤੀ ਖੁਦਕੁਸ਼ੀ, ਪੁਲਿਸ ਜਾਂਚ ’ਚ ਜੁਟੀ
Amit Shah: ਅਮਿਤ ਸ਼ਾਹ ਨੇ ਪੰਜਾਬ ’ਚ ਨਸ਼ੇ ਤੇ ਗੈਂਗਸਟਰਵਾਦ ’ਤੇ ਮਾਨ ਸਰਕਾਰ ਤੋਂ ਜਵਾਬ ਮੰਗਿਆ
Meerut Snake Murder Case: ਬਲੂ ਡਰੱਮ ਕਤਲੇਆਮ ਤੋਂ ਬਾਅਦ ਅਦਾਲਤ ਦਾ ਦੂਜਾ ਵੱਡਾ ਫੈਸਲਾ, 2 ਹੋਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ
Bhuvneshwar Kumar: ਕੀ ਚਾਰ ਸਾਲਾਂ ਬਾਅਦ ਭੁਵਨੇਸ਼ਵਰ ਕੁਮਾਰ ਖੇਡਣਗੇ ਆਪਣਾ ਅੰਤਰਰਾਸ਼ਟਰੀ ਮੈਚ, ਪੰਜਵੇਂ ਟੀ20 ਲਈ ਭਾਰਤੀ ਟੀਮ ’ਚ ਬਦਲਾਅ
Kamla Nehru College: ਕਮਲਾ ਨਹਿਰੂ ਕਾਲਜ਼ ’ਚ ਸਾਈਕੋਜੇਨੇਸਿਸ 26 ਦਾ ਆਯੋਜਨ, ਮਾਨਸਿਕ ਸਿਹਤ ’ਤੇ ਜਾਗਰੂਕਤਾ ਤੇ ਸੰਵੇਦਨਸ਼ੀਲਤਾ ਵਧਾਉਣ ’ਤੇ ਜੋਰ
ਪੰਜਾਬ ’ਚ ਨਸ਼ਾ ਤਸਕਰਾਂ ਦਾ ਵਿਰੋਧ ਕਰਨ ’ਤੇ ਇੱਕ ਹੋਰ ਨੌਜਵਾਨ ਦਾ ਕਤਲ, ਦੋ ਗੰਭੀਰ ਜ਼ਖ਼ਮੀ, 15 ਤੋਂ ਵੱਧ ਹਮਲਾਵਰਾਂ ’ਤੇ ਦੋਸ਼
IND Vs ZIM: ਮਹਿਲਾ ਕ੍ਰਿਕੇਟ ’ਚ ਪਹਿਲੀ ਵਾਰ ਭਾਰਤ ਦਾ ਸਾਹਮਣਾ ਜ਼ਿੰਬਾਬਵੇ ਨਾਲ, ਰਾਏਪੁਰ ’ਚ ਪਹਿਲਾ ਟੀ20 ਮੁਕਾਬਲਾ ਅੱਜ
Delhi NCR Weather Update: ਦਿੱਲੀ NCR ’ਚ ਮੀਂਹ ਨਾਲ ਵਧੀ ਠੰਢ, ਹਵਾ ਪ੍ਰਦੂਸ਼ਣ ’ਚ ਸੁਧਾਰ
US Crime News: ਅਮਰੀਕਾ ਦੇ ਓਰੇਗਨ ਦੇ ਸਕੂਲ ’ਚ ਗੋਲੀਬਾਰੀ, ਤਿੰਨ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ
Attari Wagah Retreat Ceremony: ਅਟਾਰੀ-ਵਾਹਗਾ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ
Gold Price Today: ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ ’ਚ ਗਿਰਾਵਟ ਜਾਰੀ, ਚਾਂਦੀ ਦੀ ਵੀ ਫਿੱਕੀ ਪਈ ਚਮਕ
Punjab Government Holidays 2027: 2027 ’ਚ ਪੰਜਾਬ ਸਰਕਾਰ ਦੇ ਦਫ਼ਤਰਾਂ ’ਚ 32 ਗਜ਼ਟਿਡ ਛੁੱਟੀਆਂ, ਚਾਰ ਰਾਖਵੀਆਂ ਛੁੱਟੀਆਂ ਵੀ ਮਿਲਣਗੀਆਂ
Bhagwant Mann: ਭਗਵੰਤ ਮਾਨ ਨੇ ਫਿਲੌਰ ’ਚ ਅੱਜ ਸੱਦੀ ਪੰਜਾਬ ਭਰ ਦੇ ਅਧਿਕਾਰੀਆਂ ਦੀ ਵੱਡੀ ਮੀਟਿੰਗ
ਪੰਜਾਬ ’ਚ ਗੈਂਗਸਟਰ ਹਿੰਸਾ ਦੇ ਪੀੜਤ ਪਰਿਵਾਰਾਂ ਨੂੰ ਮਿਲਣਗੇ ਕਾਂਗਰਸ ਇੰਚਾਰਜ਼ Sachin Pilot, ਦੌਰਾ ਅੱਜ ਤੋਂ
Punjab Bandh News: ਨਸ਼ਿਆਂ ਖਿਲਾਫ਼ ਬੰਦ ਨੂੰ ਭਰਵਾਂ ਹੁੰਗਾਰਾ
Vidhan Sabha Election Punjab: ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼, ਦਾਅਵੇਦਾਰਾਂ ਨੇ ਪਿੰਡਾਂ ਵੱਲ ਵਧਾਏ ਗੇੜੇ
Eye Donation: ਦੋ ਹਨ੍ਹੇਰੀਆਂ ਜ਼ਿੰਦਗੀਆਂ ਨੂੰ ਰੌਸ਼ਨ ਕਰ ਗਈ ਡੇਢ ਸਾਲ ਦੀ ਮਾਸੂਮ ਆਸਥਾ
Punjab Sacrilege Case: ਬੇਅਦਬੀ ਮਾਮਲਿਆਂ ਦਾ ਅਧਾਰ ਬਣੇ ਕੇਸ ’ਚੋਂ ਸਾਰੇ ਮੁਲਜ਼ਮ ਅਦਾਲਤ ਨੇ ਕੀਤੇ ਬਰੀ
Punjab Bandh: ਬੰਦ ਦੌਰਾਨ ਵਿਕ ਰਿਹਾ ਸੀ ਨਸ਼ਾ, ਧਰਨਾਕਾਰੀਆਂ ਵੱਲੋਂ ਛਾਪੇਮਾਰੀ ਦੌਰਾਨ 240 ਕੈਪਸੂਲ ਬਰਾਮਦ