ਚੰਡੀਗੜ੍ਹ ਟ੍ਰਾਈਸਿਟੀ

Chandigarh Crime News: ਚੰਡੀਗੜ੍ਹ ’ਚ 17 ਸਾਲਾ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ, ਦੋਸਤ ਗੰਭੀਰ ਜ਼ਖ਼ਮੀ

ਚੰਡੀਗੜ੍ਹ ’ਚ 17 ਸਾਲਾ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦਕਿ ਹਮਲੇ ਵਿੱਚ ਉਸ ਦਾ ਦੋਸਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਘਟਨਾ ਰਾਤ ਕਰੀਬ 10:30 ਵਜੇ ਵਾਪਰੀ, ਜਦੋਂ ਬਾਈਕਾਂ ’ਤੇ ਸਵਾਰ ਹੋ ਕੇ ਆਏ ਕਰੀਬ 12 ਨੌਜਵਾਨਾਂ ਨੇ ਬਾਜ਼ਾਰ ਵਿੱਚ ਇੱਕ ਦੁਕਾਨ ’ਤੇ ਮੌਜ਼ੂਦ ਦੋਵਾਂ ਨਾਬਾਲਗਾਂ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ।
ਸੂਬੇ  ਖਾਸ ਖਬਰ  ਚੰਡੀਗੜ੍ਹ ਟ੍ਰਾਈਸਿਟੀ 

Punjab Government Holidays 2027: 2027 ’ਚ ਪੰਜਾਬ ਸਰਕਾਰ ਦੇ ਦਫ਼ਤਰਾਂ ’ਚ 32 ਗਜ਼ਟਿਡ ਛੁੱਟੀਆਂ, ਚਾਰ ਰਾਖਵੀਆਂ ਛੁੱਟੀਆਂ ਵੀ ਮਿਲਣਗੀਆਂ

ਪੰਜਾਬ ਸਰਕਾਰ ਨੇ ਸਾਲ 2027 ਲਈ ਸਰਕਾਰੀ ਦਫ਼ਤਰਾਂ ’ਚ ਲਾਗੂ ਹੋਣ ਵਾਲੀਆਂ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। ਪਰਸੋਨਲ ਵਿਭਾਗ ਵੱਲੋਂ 15 ਅਕਤੂਬਰ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ’ਚ ਕੁੱਲ 32 ਗਜ਼ਟਿਡ ਛੁੱਟੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਫ਼ਤੇ ਦੇ ਸ਼ਨਿੱਚਰਵਾਰ ਤੇ ਐਤਵਾਰ ਨੂੰ ਆਮ ਛੁੱਟੀਆਂ ਵਜੋਂ ਮੰਨਿਆ ਜਾਵੇਗਾ।
ਪੰਜਾਬ  ਸੂਬੇ  ਖਾਸ ਖਬਰ  ਚੰਡੀਗੜ੍ਹ ਟ੍ਰਾਈਸਿਟੀ 

Punjab Weather: ਪੰਜਾਬ ਤੇ ਚੰਡੀਗੜ੍ਹ ’ਚ ਬਦਲਿਆ ਮੌਸਮ, ਕਈ ਥਾਵਾਂ ’ਤੇ ਮੀਂਹ ਤੇ ਗੜੇਮਾਰੀ, 13 ਜ਼ਿਲ੍ਹਿਆਂ ਲਈ ਅਲਰਟ

ਪੰਜਾਬ ਤੇ ਚੰਡੀਗੜ੍ਹ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਤਰਨਤਾਰਨ ਦੇ ਪੱਟੀ ਇਲਾਕੇ ’ਚ ਬੁੱਧਵਾਰ ਦੇਰ ਰਾਤ ਗੜੇਮਾਰੀ ਹੋਈ, ਜਦਕਿ ਵੀਰਵਾਰ ਸਵੇਰੇ ਪਠਾਨਕੋਟ ਤੇ ਮਾਨਸਾ ’ਚ ਮੀਂਹ ਪਿਆ। ਜਲੰਧਰ ਵਿੱਚ ਤੇਜ਼ ਹਵਾਵਾਂ ਚੱਲਣ ਦੀ ਵੀ ਜਾਣਕਾਰੀ ਮਿਲੀ ਹੈ।
ਪੰਜਾਬ  ਸੂਬੇ  ਖਾਸ ਖਬਰ  ਚੰਡੀਗੜ੍ਹ ਟ੍ਰਾਈਸਿਟੀ 

Weather Today: ਪੰਜਾਬ ਤੇ ਚੰਡੀਗੜ੍ਹ ’ਚ ਅੱਜ ਤੋਂ ਦੋ ਦਿਨ ਮੀਂਹ, ਗੜੇਮਾਰੀ ਤੇ ਤੇਜ਼ ਹਵਾਵਾਂ ਦੀ ਸੰਭਾਵਨਾ

ਪੰਜਾਬ ਤੇ ਚੰਡੀਗੜ੍ਹ ’ਚ ਅੱਜ ਤੋਂ ਅਗਲੇ ਦੋ ਦਿਨਾਂ ਦੌਰਾਨ ਮੌਸਮ ਬਦਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਇਸ ਦੌਰਾਨ ਕਈ ਥਾਵਾਂ ’ਤੇ ਮੀਂਹ ਪੈ ਸਕਦਾ ਹੈ ਤੇ ਕੁਝ ਇਲਾਕਿਆਂ ’ਚ ਗੜੇਮਾਰੀ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਹਵਾਵਾਂ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।
ਪੰਜਾਬ  ਸੂਬੇ  ਖਾਸ ਖਬਰ  ਚੰਡੀਗੜ੍ਹ ਟ੍ਰਾਈਸਿਟੀ 

Rajbir Singh Ghuman: ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਖ਼ਿਲਾਫ਼ ED ਦਾ ਕੇਸ, ਮੁੜ ਭਖੀ ਸਿਆਸਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਨਾਲ ਜੁੜੇ ਵਿਸ਼ੇਸ਼ ਅਧਿਕਾਰੀ ਰਾਜਬੀਰ ਸਿੰਘ ਘੁੰਮਣ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤੇ ਜਾਣ ਦੀ ਖ਼ਬਰ ਨੇ ਸੂਬੇ ਦੀ ਸਿਆਸਤ ਵਿੱਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ।
ਪੰਜਾਬ  ਸੂਬੇ  ਖਾਸ ਖਬਰ  ਚੰਡੀਗੜ੍ਹ ਟ੍ਰਾਈਸਿਟੀ 

Panchkula Police Encounter: ਪੰਚਕੂਲਾ ’ਚ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ, ਦੋ ਦੀ ਲੱਤ ’ਚ ਲੱਗੀ ਗੋਲੀ

ਪੰਚਕੂਲਾ ’ਚ ਤਾਊ ਦੇਵੀ ਲਾਲ ਸਟੇਡੀਅਮ ਦੇ ਪਿੱਛੇ ਸੋਮਵਾਰ ਰਾਤ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋ ਗਿਆ। ਇਸ ਦੌਰਾਨ ਦੋਵਾਂ ਪਾਸਿਆਂ ਤੋਂ 6 ਤੋਂ 7 ਰਾਊਂਡ ਫਾਇਰਿੰਗ ਹੋਈ। ਪੁਲਿਸ ਦੀ ਜਵਾਬੀ ਕਾਰਵਾਈ ’ਚ ਦੋ ਸ਼ਾਰਪ ਸ਼ੂਟਰਾਂ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ।
ਸੂਬੇ  ਹਰਿਆਣਾ  ਖਾਸ ਖਬਰ  ਚੰਡੀਗੜ੍ਹ ਟ੍ਰਾਈਸਿਟੀ 

Punjab Weather Alert: ਪੰਜਾਬ ਤੇ ਚੰਡੀਗੜ੍ਹ ’ਚ ਤਿੰਨ ਦਿਨ ਮੀਂਹ, ਹਨੇਰੀ ਤੇ ਗੜੇਮਾਰੀ ਦੀ ਸੰਭਾਵਨਾ

ਪੰਜਾਬ ਤੇ ਚੰਡੀਗੜ੍ਹ ’ਚ ਅਗਲੇ ਤਿੰਨ ਦਿਨਾਂ ਦੌਰਾਨ ਮੌਸਮ ਦਾ ਮਿਜ਼ਾਜ ਬਦਲਿਆ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਜ ਕਈ ਥਾਵਾਂ ’ਤੇ ਗਰਜ-ਚਮਕ ਨਾਲ ਮੀਂਹ ਪੈਣ, ਬਿਜਲੀ ਡਿੱਗਣ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਹੈ।
ਪੰਜਾਬ  ਸੂਬੇ  ਖਾਸ ਖਬਰ  ਚੰਡੀਗੜ੍ਹ ਟ੍ਰਾਈਸਿਟੀ 

Rajbir Singh Ghuman Case: ਮਾਨ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਰਾਹਤ, ਗ੍ਰਿਫ਼ਤਾਰੀ ’ਤੇ ਰੋਕ, ਪਰ ਜਾਰੀ ਰਹੇਗੀ CBI ਜਾਂਚ

ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਰਾਹਤ ਮਿਲੀ ਹੈ। ਸੁਪਰੀਮ ਅਦਾਲਤ ਨੇ ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜ ਅਧਿਕਾਰੀ ਰਾਜਬੀਰ ਸਿੰਘ ਘੁੰਮਣ ਅਤੇ ਹੋਰਨਾਂ ਵਿਰੁੱਧ ਜ਼ਬਰਦਸਤੀ ਕਾਰਵਾਈ ਕਰਨ ’ਤੇ ਰੋਕ ਲਾ ਦਿੱਤੀ ਹੈ
ਪੰਜਾਬ  ਸੂਬੇ  ਖਾਸ ਖਬਰ  ਚੰਡੀਗੜ੍ਹ ਟ੍ਰਾਈਸਿਟੀ 

Raja Warring: ਕਾਂਗਰਸ ਦੇ ਸਮਾਗਮ ’ਚ ‘ਨਰਾਜ਼ ਦਿਸੇ ਰਾਜਾ ਵੜਿੰਗ’, ਬੋਲੇ ਭਾਵੇਂ ਕੱਟ ਦਿਓ ਟਿਕਟ ਰਹਾਂਗਾ ਰਾਹੁਲ ਗਾਂਧੀ ਦਾ ‘ਸਿਪਾਹੀ’

ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਦੇ ਸਹੁੰ ਚੁੱਕ ਸਮਾਗਮ ’ਚ ਕੁਝ ਹੀ ਮਿੰਟ ਲਈ ਪੁੱਜੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਫ਼ੀ ਜਿਆਦਾ ਨਰਾਜ਼ ਦਿਖਾਈ ਦਿੱਤੇ ਅਤੇ ਉਨ੍ਹਾਂ ਨੇ ਆਪਣੀ ਨਰਾਜ਼ਗੀ ਸਟੇਜ਼ ’ਤੇ ਹੀ ਦਿਖਾਉਂਦੇ ਹੋਏ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ।
ਪੰਜਾਬ  ਸੂਬੇ  ਖਾਸ ਖਬਰ  ਚੰਡੀਗੜ੍ਹ ਟ੍ਰਾਈਸਿਟੀ 

Punjab Weather News: ਮੀਂਹ ਮਗਰੋਂ ਪੰਜਾਬ ਤੇ ਚੰਡੀਗੜ੍ਹ ’ਚ ਵਧੀ ਠੰਢ, ਵੱਧ ਤੋਂ ਵੱਧ ਤਾਪਮਾਨ 4.8 ਡਿਗਰੀ ਡਿੱਗਿਆ

ਪੰਜਾਬ ਤੇ ਚੰਡੀਗੜ੍ਹ ’ਚ ਮੀਂਹ ਪੈਣ ਤੋਂ ਬਾਅਦ ਮੌਸਮ ਨੇ ਕਰਵਟ ਲੈ ਲਈ ਹੈ ਤੇ ਲੋਕਾਂ ਨੂੰ ਠੰਢ ਦਾ ਅਹਿਸਾਸ ਹੋਣ ਲੱਗ ਪਿਆ ਹੈ। ਸੂਬੇ ਦੇ ਔਸਤ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ’ਚ 4.8 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ ਆਮ ਨਾਲੋਂ 8.6 ਡਿਗਰੀ ਹੇਠਾਂ ਪਹੁੰਚ ਗਿਆ ਹੈ।
ਪੰਜਾਬ  ਸੂਬੇ  ਖਾਸ ਖਬਰ  ਚੰਡੀਗੜ੍ਹ ਟ੍ਰਾਈਸਿਟੀ 

Diwali Flight Ticket Prices: ਦੀਵਾਲੀ ’ਤੇ ਘਰ ਜਾਣਾ ਹੋਇਆ ਮਹਿੰਗਾ, ਚੰਡੀਗੜ੍ਹ ਤੋਂ ਪਟਨਾ ਦੀ ਹਵਾਈ ਟਿਕਟ 24 ਹਜ਼ਾਰ ਤੋਂ ਪਾਰ

ਦੀਵਾਲੀ ਤੇ ਛੱਠ ਪੂਜਾ ਦੇ ਤਿਉਹਾਰਾਂ ਮੌਕੇ ਆਪਣੇ ਘਰਾਂ ਨੂੰ ਜਾਣ ਦੀ ਤਿਆਰੀ ਕਰ ਰਹੇ ਲੋਕਾਂ ਲਈ ਹਵਾਈ ਸਫ਼ਰ ਮਹਿੰਗਾ ਸਾਬਤ ਹੋ ਰਿਹਾ ਹੈ। ਤਿਉਹਾਰ ਨੇੜੇ ਆਉਣ ਕਾਰਨ ਉਡਾਣਾਂ ਦੀ ਮੰਗ ਵਧਣ ਨਾਲ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਚੰਡੀਗੜ੍ਹ ਤੋਂ ਪਟਨਾ ਤੇ ਲਖਨਊ ਜਾਣ ਵਾਲੀਆਂ ਉਡਾਣਾਂ ਦੇ ਕਿਰਾਏ ’ਚ ਕਾਫ਼ੀ ਵਾਧਾ ਹੋਇਆ ਹੈ।
ਦੇਸ਼  ਪੰਜਾਬ  ਸੂਬੇ  ਹਰਿਆਣਾ  ਖਾਸ ਖਬਰ  ਚੰਡੀਗੜ੍ਹ ਟ੍ਰਾਈਸਿਟੀ 

AAP Protest Chandigarh: ਚੰਡੀਗੜ੍ਹ ’ਚ ਸੀਈਸੀ ਗਿਆਨੇਸ਼ ਕੁਮਾਰ ਖ਼ਿਲਾਫ਼ ‘ਆਪ’ ਦਾ ਪ੍ਰਦਰਸ਼ਨ, ਮਨੀਸ਼ ਸਿਸੋਦੀਆ ਸਮੇਤ ਕਈ ਆਗੂ ਹਿਰਾਸਤ ’ਚ

ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਵੱਲੋਂ ਸ਼ਨੀਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਕਥਿਤ ‘ਵੋਟ ਚੋਰੀ’ ਦੇ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੇੜੇ ਹੋਏ ਇਸ ਪ੍ਰਦਰਸ਼ਨ ਦੀ ਅਗਵਾਈ ‘ਆਪ’ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ
ਦੇਸ਼  ਪੰਜਾਬ  ਸੂਬੇ  ਖਾਸ ਖਬਰ  ਚੰਡੀਗੜ੍ਹ ਟ੍ਰਾਈਸਿਟੀ 

Latest All

Chandigarh Crime News: ਚੰਡੀਗੜ੍ਹ ’ਚ 17 ਸਾਲਾ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ, ਦੋਸਤ ਗੰਭੀਰ ਜ਼ਖ਼ਮੀ
Crime News: ਪਤਨੀ ਨੂੰ ਮਾਰ ਪਤੀ ਨੇ ਕੀਤੀ ਖੁਦਕੁਸ਼ੀ, ਪੁਲਿਸ ਜਾਂਚ ’ਚ ਜੁਟੀ
Amit Shah: ਅਮਿਤ ਸ਼ਾਹ ਨੇ ਪੰਜਾਬ ’ਚ ਨਸ਼ੇ ਤੇ ਗੈਂਗਸਟਰਵਾਦ ’ਤੇ ਮਾਨ ਸਰਕਾਰ ਤੋਂ ਜਵਾਬ ਮੰਗਿਆ
Meerut Snake Murder Case: ਬਲੂ ਡਰੱਮ ਕਤਲੇਆਮ ਤੋਂ ਬਾਅਦ ਅਦਾਲਤ ਦਾ ਦੂਜਾ ਵੱਡਾ ਫੈਸਲਾ, 2 ਹੋਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ
Bhuvneshwar Kumar: ਕੀ ਚਾਰ ਸਾਲਾਂ ਬਾਅਦ ਭੁਵਨੇਸ਼ਵਰ ਕੁਮਾਰ ਖੇਡਣਗੇ ਆਪਣਾ ਅੰਤਰਰਾਸ਼ਟਰੀ ਮੈਚ, ਪੰਜਵੇਂ ਟੀ20 ਲਈ ਭਾਰਤੀ ਟੀਮ ’ਚ ਬਦਲਾਅ
Kamla Nehru College: ਕਮਲਾ ਨਹਿਰੂ ਕਾਲਜ਼ ’ਚ ਸਾਈਕੋਜੇਨੇਸਿਸ 26 ਦਾ ਆਯੋਜਨ, ਮਾਨਸਿਕ ਸਿਹਤ ’ਤੇ ਜਾਗਰੂਕਤਾ ਤੇ ਸੰਵੇਦਨਸ਼ੀਲਤਾ ਵਧਾਉਣ ’ਤੇ ਜੋਰ
ਪੰਜਾਬ ’ਚ ਨਸ਼ਾ ਤਸਕਰਾਂ ਦਾ ਵਿਰੋਧ ਕਰਨ ’ਤੇ ਇੱਕ ਹੋਰ ਨੌਜਵਾਨ ਦਾ ਕਤਲ, ਦੋ ਗੰਭੀਰ ਜ਼ਖ਼ਮੀ, 15 ਤੋਂ ਵੱਧ ਹਮਲਾਵਰਾਂ ’ਤੇ ਦੋਸ਼
IND Vs ZIM: ਮਹਿਲਾ ਕ੍ਰਿਕੇਟ ’ਚ ਪਹਿਲੀ ਵਾਰ ਭਾਰਤ ਦਾ ਸਾਹਮਣਾ ਜ਼ਿੰਬਾਬਵੇ ਨਾਲ, ਰਾਏਪੁਰ ’ਚ ਪਹਿਲਾ ਟੀ20 ਮੁਕਾਬਲਾ ਅੱਜ
Delhi NCR Weather Update: ਦਿੱਲੀ NCR ’ਚ ਮੀਂਹ ਨਾਲ ਵਧੀ ਠੰਢ, ਹਵਾ ਪ੍ਰਦੂਸ਼ਣ ’ਚ ਸੁਧਾਰ
US Crime News: ਅਮਰੀਕਾ ਦੇ ਓਰੇਗਨ ਦੇ ਸਕੂਲ ’ਚ ਗੋਲੀਬਾਰੀ, ਤਿੰਨ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ
Attari Wagah Retreat Ceremony: ਅਟਾਰੀ-ਵਾਹਗਾ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ
Gold Price Today: ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ ’ਚ ਗਿਰਾਵਟ ਜਾਰੀ, ਚਾਂਦੀ ਦੀ ਵੀ ਫਿੱਕੀ ਪਈ ਚਮਕ
Punjab Government Holidays 2027: 2027 ’ਚ ਪੰਜਾਬ ਸਰਕਾਰ ਦੇ ਦਫ਼ਤਰਾਂ ’ਚ 32 ਗਜ਼ਟਿਡ ਛੁੱਟੀਆਂ, ਚਾਰ ਰਾਖਵੀਆਂ ਛੁੱਟੀਆਂ ਵੀ ਮਿਲਣਗੀਆਂ
Bhagwant Mann: ਭਗਵੰਤ ਮਾਨ ਨੇ ਫਿਲੌਰ ’ਚ ਅੱਜ ਸੱਦੀ ਪੰਜਾਬ ਭਰ ਦੇ ਅਧਿਕਾਰੀਆਂ ਦੀ ਵੱਡੀ ਮੀਟਿੰਗ
ਪੰਜਾਬ ’ਚ ਗੈਂਗਸਟਰ ਹਿੰਸਾ ਦੇ ਪੀੜਤ ਪਰਿਵਾਰਾਂ ਨੂੰ ਮਿਲਣਗੇ ਕਾਂਗਰਸ ਇੰਚਾਰਜ਼ Sachin Pilot, ਦੌਰਾ ਅੱਜ ਤੋਂ
Punjab Bandh News: ਨਸ਼ਿਆਂ ਖਿਲਾਫ਼ ਬੰਦ ਨੂੰ ਭਰਵਾਂ ਹੁੰਗਾਰਾ
Vidhan Sabha Election Punjab: ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼, ਦਾਅਵੇਦਾਰਾਂ ਨੇ ਪਿੰਡਾਂ ਵੱਲ ਵਧਾਏ ਗੇੜੇ
Eye Donation: ਦੋ ਹਨ੍ਹੇਰੀਆਂ ਜ਼ਿੰਦਗੀਆਂ ਨੂੰ ਰੌਸ਼ਨ ਕਰ ਗਈ ਡੇਢ ਸਾਲ ਦੀ ਮਾਸੂਮ ਆਸਥਾ
Punjab Sacrilege Case: ਬੇਅਦਬੀ ਮਾਮਲਿਆਂ ਦਾ ਅਧਾਰ ਬਣੇ ਕੇਸ ’ਚੋਂ ਸਾਰੇ ਮੁਲਜ਼ਮ ਅਦਾਲਤ ਨੇ ਕੀਤੇ ਬਰੀ
Punjab Bandh: ਬੰਦ ਦੌਰਾਨ ਵਿਕ ਰਿਹਾ ਸੀ ਨਸ਼ਾ, ਧਰਨਾਕਾਰੀਆਂ ਵੱਲੋਂ ਛਾਪੇਮਾਰੀ ਦੌਰਾਨ 240 ਕੈਪਸੂਲ ਬਰਾਮਦ