ਪ੍ਰੇਰਨਾ

ਪੂਜਨੀਕ ਗੁਰੂ ਜੀ ਨੇ ਸਾਲ 2026 ’ਚ ਕਰਵਾਏ ਇਹ ਪ੍ਰਣ, ਹਰ ਸ਼ਰਧਾਲੂ ਨੂੰ ਇਨ੍ਹਾਂ ਬਚਨਾਂ ਦੀ ਹੋਣੀ ਚਾਹੀਦੀ ਹੈ ਜਾਣਕਾਰੀ

ਜੇਕਰ ਇਨ੍ਹਾਂ ਸੰਕਲਪਾਂ ਨੂੰ ਜੀਵਨ ’ਚ ਅਪਣਾਇਆ ਜਾਵੇ, ਤਾਂ ਇੱਕ ਬਿਹਤਰ ਸਮਾਜ ਦਾ ਨਿਰਮਾਣ ਸੰਭਵ ਹੈ। ਆਓ ਜਾਣਦੇ ਹਾਂ ਇਸ ਸਾਲ ਪੂਜਨੀਕ ਗੁਰੂ ਜੀ ਨੇ ਕਿਹੜੇ-ਕਿਹੜੇ ਪ੍ਰਣ ਕਰਵਾਏ ਅਤੇ ਉਨ੍ਹਾਂ ਦਾ ਕੀ ਮਹੱਤਵ ਹੈ।
ਦੇਸ਼  ਰੂਹਾਨੀਅਤ  ਮਾਨਵਤਾ ਭਲਾਈਕਾਰਜ  ਸੂਬੇ  ਹਰਿਆਣਾ  ਖਾਸ ਖਬਰ  ਪ੍ਰੇਰਨਾ 

Women Empowerment Success Story: ਪਿਤਾ ਤੇ ਭਰਾ ਦੀ ਮੌਤ ਤੋਂ ਬਾਅਦ 30 ਸਾਲਾ ਹੁਸਨ ਕੌਰ ਗੰਨੇ ਦਾ ਰਸ ਵੇਚ ਕੇ ਕਰ ਰਹੀ ਹੈ ਬਿਮਾਰ ਮਾਂ ਦਾ ਇਲਾਜ

ਜੇਕਰ ਇਨਸਾਨ ਦੇ ਮਨ ਵਿੱਚ ਸੱਚਾ ਜਜ਼ਬਾ ਅਤੇ ਹਿੰਮਤ ਹੋਵੇ, ਤਾਂ ਉਹ ਹਰ ਮੁਸ਼ਕਿਲ ਦਾ ਸਾਹਮਣਾ ਕਰਦਿਆਂ ਮਿਹਨਤ ਦੀ ਕਮਾਈ ਨਾਲ ਇੱਕ ਸਨਮਾਨਜਨਕ ਜ਼ਿੰਦਗੀ ਜੀ ਸਕਦਾ ਹੈ।
ਪੰਜਾਬ  ਸੂਬੇ  ਖਾਸ ਖਬਰ  ਪ੍ਰੇਰਨਾ  ਸੱਚ ਕਹੂੰ ਵਿਸ਼ੇਸ਼ ਸਟੋਰੀ 

Environment Protection: ਅਸਥੀਆਂ 'ਤੇ ਫ਼ਲਦਾਰ ਪੌਦਾ ਲਗਾ ਕੇ ਪਰਿਵਾਰ ਵੱਲੋਂ ਸਮਾਜ ਨੂੰ ਦਿੱਤਾ ਨਵਾਂ ਸੁਨੇਹਾ

ਸਮਾਜਿਕ ਕੁਰੀਤੀਆਂ ਨੂੰ ਤੋੜਦਿਆਂ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ 'ਤੇ ਚੱਲਦਿਆਂ ਭਾਦਸੋਂ ਤੋਂ 'ਸੱਚ ਕਹੂੰ' ਅਖ਼ਬਾਰ ਦੇ ਪੱਤਰਕਾਰ ਸ਼ੁਸ਼ੀਲ ਇੰਸਾਂ ਅਤੇ ਰਾਜਨ ਕੁਮਾਰ ਅਕਾਊਂਟੈਂਟ ਦੇ ਮਾਤਾ ਸਵ:ਊਸ਼ਾ ਰਾਣੀ ਇੰਸਾਂ  ਬੀਤੇ ਦਿਨੀਂ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ।
ਪੰਜਾਬ  ਸੂਬੇ  ਪ੍ਰੇਰਨਾ 

Social Change: ਬੇਟੀਆਂ-ਨੂੰਹਾਂ ਨੇ ਮਾਤਾ ਦੀ ਅਰਥੀ ਨੂੰ ਦਿੱਤਾ ਮੋਢਾ, ਸਮਾਜ ਲਈ ਪੇਸ਼ ਕੀਤੀ ਅਨੋਖੀ ਮਿਸਾਲ

ਸਮਾਜਿਕ ਕੁਰੀਤੀਆਂ ਨੂੰ ਤੋੜਦਿਆਂ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਭਾਦਸੋਂ ਤੋਂ ‘ਸੱਚ ਕਹੂੰ’ ਅਖ਼ਬਾਰ ਦੇ ਪੱਤਰਕਾਰ ਸ਼ੁਸ਼ੀਲ ਇੰਸਾਂ ਅਤੇ ਰਾਜਨ ਕੁਮਾਰ ਅਕਾਊਂਟ ਦੇ ਮਾਤਾ ਊਸ਼ਾ ਰਾਣੀ ਇੰਸਾਂ ਦੇ ਦੇਹਾਂਤ ਮੌਕੇ ਉਨ੍ਹਾਂ ਦੀਆਂ ਬੇਟੀਆਂ ਅਤੇ ਨੂੰਹਾਂ ਨੇ ਅਰਥੀ ਨੂੰ ਮੋਢਾ ਦੇ ਕੇ ਸਮਾਜ ਨੂੰ ਨਵੀਂ ਸੇਧ ਦਿੱਤੀ।
ਪੰਜਾਬ  ਸੂਬੇ  ਪ੍ਰੇਰਨਾ 

Honesty: ਠਾਣਾ ਸਿੰਘ ਇੰਸਾਂ ਦੀ ਇਮਾਨਦਾਰੀ ਦੀ ਹਰ ਪਾਸੇ ਚਰਚਾ, ਜਾਣੋ ਕੀ ਹੈ ਮਾਮਲਾ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇ੍ਰਨਾਵਾਂ ’ਤੇ ਚੱਲਦਿਆਂ ਬਲਾਕ ਗਿੱਦੜਬਾਹਾ ਦੇ ਪ੍ਰੇਮੀ ਠਾਣਾ ਸਿੰਘ ਇੰਸਾਂ ਨੇ ਮੋਬਾਇਲ ਫੋਨ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਿਖਾਈ ।
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ  ਪ੍ਰੇਰਨਾ 

Inspirational News Punjab: ਸੁਪਰਡੈਂਟ ਹੋਮ ਬਣਕੇ ਜਸਪ੍ਰੀਤ ਕੌਰ ਦਿਉਲ, ਹੋਰਨਾਂ ਧੀਆਂ ਲਈ ਬਣੀ ਚਾਨਣ ਮੁਨਾਰਾ

ਜ਼ਿਲ੍ਹਾ ਬਰਨਾਲਾ ਦੇ ਪਿੰਡ ਹਮੀਦੀ ਦੀ ਜਸਪ੍ਰੀਤ ਕੌਰ ਦਿਉਲ ਨੇ ਆਪਣੀ ਮਿਹਨਤ ਤੇ ਲਗਨ ਨਾਲ ਰਾਜ ਪੱਧਰੀ ਅਹੁਦਾ ਹਾਸਲ ਕੀਤਾ ਹੈ। ਇਸ ਪ੍ਰਾਪਤੀ ਨਾਲ ਦਿਉਲ ਨੇ ਨਾ ਸਿਰਫ਼ ਆਪਣੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ, ਸਗੋਂ ਧੀਆਂ ਲਈ ਵੀ ਪ੍ਰੇਰਨਾਦਾਇਕ ਬਣੀ ਹੈ।
ਦੇਸ਼  ਪੰਜਾਬ  Breaking News  ਸੂਬੇ  ਪ੍ਰੇਰਨਾ  ਸੱਚ ਕਹੂੰ ਵਿਸ਼ੇਸ਼ ਸਟੋਰੀ 

Wheat Crop: ਕਿੱਥੇ ਰੱਖ ਲਾਂ ਲੁਕੋ ਕੇ ਤੈਨੂੰ ਕਣਕੇ....

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਬਹੁਗਿਣਤੀ ਲੋਕਾਂ ਦੀ ਆਰਥਿਕਤਾ ਦਾ ਧੁਰਾ ਖੇਤੀ ਹੈ। ਆਰਥਿਕਤਾ ਦਾ ਆਧਾਰ ਹੋਣ ਦੇ ਨਾਲ-ਨਾਲ ਖੇਤੀ ਇਨਸਾਨਾਂ, ਪਸ਼ੂਆਂ ਅਤੇ ਪੰਛੀਆਂ ਲਈ ਖੁਰਾਕ ਦਾ ਵੀ ਮੁੱਖ ਸ੍ਰੋਤ ਹੈ।
ਦੇਸ਼  Breaking News  ਖਾਸ ਖਬਰ  ਪ੍ਰੇਰਨਾ 

ਸਤਿਗੁਰ ਨਾਲ ਓੜ ਨਿਭਾ ਗਏ ਜੀਐੱਸਐੱਮ ਸੇਵਾਦਾਰ ਅਮਰ ਸਿੰਘ ਇੰਸਾਂ

ਸਰਸਾ (ਸੱਚ ਕਹੂੰ ਨਿਊਜ਼) ਡੇਰਾ ਸੱਚਾ ਸੌਦਾ ਦੇ ਜੀਐੱਸਐੱਮ ਸੇਵਾਦਾਰ ਅਮਰ ਸਿੰਘ ਇੰਸਾਂ (92 ਸਾਲ) ਦਾ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ ਉਨ੍ਹਾਂ ਦਾ ਅੰਤਿਮ ਸਸਕਾਰ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਦੇ ਨਜ਼ਦੀਕ ਸਥਿਤ ਸ਼ਮਸ਼ਾਨ ਘਾਟ ’ਚ ਕੀਤਾ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ’ਚ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ, ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ […]
Breaking News  ਰੂਹਾਨੀਅਤ  ਖਾਸ ਖਬਰ  ਪ੍ਰੇਰਨਾ 

MSG Maha Rehmokaram Diwas: ਪਵਿੱਤਰ ਗੁਰਗੱਦੀ ਦਾ ਭਾਗਾਂ ਭਰਿਆ ਦਿਨ

MSG Maha Rehmokaram Diwas: 28 ਫਰਵਰੀ 1960 ਦੀ ਸ਼ਾਮ ਨੂੰ ਸ਼ੋਭਾ ਯਾਤਰਾ ਦੀ ਸਮਾਪਤੀ ਮਗਰੋਂ ਸ਼ਾਹੀ ਸਟੇਜ ਵੀ ਸੱਜ ਗਈ ਸੀ। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਟੇਜ ’ਤੇ ਬਿਰਾਜਮਾਨ ਹੋਣ ਸਾਰ ਅੱਠ-ਦਸ ਜ਼ਿੰਮੇਵਾਰ ਸੇਵਾਦਾਰਾਂ ਨੂੰ ਆਦੇਸ਼ ਦਿੱਤਾ ਕਿ ਤੁਸੀਂ ਪੰਚਾਇਤ ਦੇ ਰੂਪ ’ਚ ਜਾਓ ਅਤੇ ਸ. ਸਤਿਨਾਮ ਸਿੰਘ ਜੀ (ਪੂਜਨੀਕ ਪਰਮਪਿਤਾ ਸ਼ਾਹ […]
ਦੇਸ਼  Breaking News  ਰੂਹਾਨੀਅਤ  ਖਾਸ ਖਬਰ  ਪ੍ਰੇਰਨਾ 

Dera Sacha Sauda: ਤੇਰਾਵਾਸ ਦੀ ਕੀਤੀ ਬਖਸ਼ਿਸ਼

Dera Sacha Sauda: ਸ਼ਾਮ ਨੂੰ ਜਲੂਸ ਦੀ ਵਾਪਸੀ ’ਤੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਖੁਦ ਗੇਟ ਦੇ ਬਾਹਰ ਖੜ੍ਹੇ ਹੋ ਕੇ ਪੂਜਨੀਕ ਪਰਮ ਪਿਤਾ ਜੀ ਦਾ ਅਤੇ ਸ਼ਹਿਨਸ਼ਾਹੀ ਜਲੂਸ ਦਾ ਸਵਾਗਤ ਕੀਤਾ ਅਤੇ ਸਾਧ-ਸੰਗਤ ਵਿਚਕਾਰ ਉੱਥੇ ਹੀ ਖੜ੍ਹੇ ਹੋ ਕੇ ਇਹ ਬਚਨ ਵੀ ਫ਼ਰਮਾਇਆ ਕਿ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ […]
ਦੇਸ਼  Breaking News  ਰੂਹਾਨੀਅਤ  ਖਾਸ ਖਬਰ  ਪ੍ਰੇਰਨਾ 

Infant Organ Donation: ਮੌਤ ਤੋਂ ਬਾਅਦ ਵੀ ਜਿਉਂਦਾ ਰਹੇਗਾ ਮਾਸੂਮ, ਅੰਗ ਦਾਨ ਦੀ ਮਿਸਾਲ ਨੇ ਹਰ ਅੱਖ ਕੀਤੀ ਨਮ

ਕੇਰਲ ’ਚ 10 ਮਹੀਨੇ ਦੇ ਬ੍ਰੇਨ ਡੇਡ ਮਾਸੂਮ ਬੱਚੇ ਨੇ ਚਾਰ ਬੱਚਿਆਂ ਨੂੰ ਦਿੱਤੀ ਨਵੀਂ ਜ਼ਿੰਦਗੀ ਮਾਤਾ-ਪਿਤਾ ਨੇ ਕੀਤੇ ਬੱਚੇ ਦੇ ਅੰਗ ਦਾਨ Infant Organ Donation: ਤਿਰੂਵਨੰਤਪੁਰਮ, (ਆਈਏਐਨਐਸ)। ਪਿਛਲੇ ਹਫ਼ਤੇ ਕੇਰਲ ਵਿੱਚ 10 ਮਹੀਨਿਆਂ ਦੀ ਏਲਿਨ ਸ਼ੇਰਿਨ ਅਬਰਾਹਿਮ ਦੀ ਮੌਤ ਨੇ ਉਸਦੇ ਮਾਪਿਆਂ ਨੂੰ ਦਿਲ ਤੋੜ ਦਿੱਤਾ ਸੀ, ਪਰ ਹੁਣ ਉਨ੍ਹਾਂ ਨੇ ਆਪਣੇ ਦੁੱਖ ਨੂੰ […]
ਦੇਸ਼  Breaking News  ਖਾਸ ਖਬਰ  ਪ੍ਰੇਰਨਾ 

Dera Sacha Sauda: ‘ਮੱਖੀਆਂ-ਮੱਖੀਆਂ ਉੱਡ ਗਈਆਂ ਸ਼ਹਿਦ-ਸ਼ਹਿਦ ਰਹਿ ਗਿਆ

Dera Sacha Sauda: ਇੱਕ ਵਾਰ ਦੀ ਗੱਲ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਡੇਰਾ ਸੱਚਾ ਸੌਦਾ ਦੀ ਸ਼ਾਖਾ ਪਿੰਡ ਚੋਰਮਾਰ ਜ਼ਿਲ੍ਹਾ ਸਰਸਾ ’ਚ ਪਧਾਰੇ ਹੋਏ ਸਨ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (ਗੁਰਗੱਦੀ ਤੋਂ ਪਹਿਲਾਂ) ਆਪਣੇ ਪਰਿਵਾਰ ਸਮੇਤ ਪੂਜਨੀਕ ਬੇਪਰਵਾਹ ਜੀ ਦੇ ਦਰਸ਼ਨ ਕਰਨ ਚੋਰਮਾਰ ਪਹੁੰਚੇ। ਉਸ ਸਮੇਂ ਕੁਝ ਹੋਰ […]
ਦੇਸ਼  Breaking News  ਰੂਹਾਨੀਅਤ  ਖਾਸ ਖਬਰ  ਪ੍ਰੇਰਨਾ 

Latest All

Diwali Security Arrangements: ਦੀਵਾਲੀ ਦੇ ਮੱਦੇਨਜ਼ਰ ਮੋਗਾ ਪੁਲਿਸ ਵੱਲੋਂ ਫਲੈਗ ਮਾਰਚ, ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ
Punjab Computer Teachers DA Hike: ਕੰਪਿਊਟਰ ਅਧਿਆਪਕਾਂ ਲਈ ਮਹਿੰਗਾਈ ਭੱਤੇ ’ਚ 40 ਫੀਸਦੀ ਵਾਧੇ ਦੇ ਨਾਲ ਮੁਲਾਜ਼ਮਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ: ਮੁੱਖ ਮੰਤਰੀ ਮਾਨ
Lehragaga News: ਲੇਹਲ ਕਲਾਂ ਤੇ ਬੱਲਰਾਂ 'ਚ ਅੱਗ ਦਾ ਕਹਿਰ! ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਹੋਈ ਸੁਆਹ
USA News: ਅਮਰੀਕਾ ’ਚ ਸਥਾਈ ਡੇਲਾਈਟ ਸੇਵਿੰਗ ਟਾਈਮ ਬੱਚਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ: ਮਾਹਰ
Satellite Internet Technology: ਸਟਾਰਲਿੰਕ ’ਚ ਜੁੜਨਗੇ ਹਜ਼ਾਰਾਂ ਨਵੇਂ ਸੈਟੇਲਾਈਟ, 100 ਗੁਣਾ ਵਧੇਗੀ ਇੰਟਰਨੈੱਟ ਸਮਰੱਥਾ : ਐਲੋਨ ਮਸਕ
Ludhiana News: ਲੁਧਿਆਣਾ ਪੁਲਿਸ ਨੇ ਦੀਵਾਲੀ ਮੌਕੇ ਲੋਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ
Faridabad News: ਟੈੱਕ ਮਹਿੰਦਰਾ ਦੇ ਏਸ਼ੀਆ ਹੈੱਡ ਦੀ ਗੋਲੀ ਮਾਰ ਕੇ ਹੱਤਿਆ
Healthy Sweet Benefits: ਰਸਗੁੱਲਾ, ਗੁਲਾਬ ਜਾਮੁਨ ਜਾਂ ਕਾਜੂ ਕਟਲੀ? ਜਾਣੋ ਕਿਹੜੀ ਮਿਠਾਈ ਕਿੰਨੀ ਖਾਣੀ ਹੈ ਸੁਰੱਖਿਅਤ
IND vs NZ: ਰੋਮਾਂਚਕ ਮੁਕਾਬਲੇ ’ਚ DLS ਨਿਯਮ ਨਾਲ ਜਿੱਤੀ Team India, ਸੀਰੀਜ਼ ’ਚ ਬਣਾਈ 2-0 ਦੀ ਬੜ੍ਹਤ
ਪਿਛਲੇ 12 ਸਾਲਾਂ 'ਚ ਲੋਕਤੰਤਰ ਅਤੇ ਸੰਸਥਾਵਾਂ ਨੂੰ ਭਾਰੀ ਨੁਕਸਾਨ ਪਹੁੰਚਿਆ, ਸੁਧਾਰ 'ਚ ਲੱਗੇਗਾ ਸਮਾਂ : ਸੋਨੀਆ ਗਾਂਧੀ
Shimla Crime News: ਪੁੱਤਰ ਨੇ ਲੋਹੇ ਦੀ ਪਾਈਪ ਨਾਲ ਹਮਲਾ ਕਰਕੇ ਪਿਤਾ ਨੂੰ ਕੀਤਾ ਜ਼ਖਮੀ, ਐਫਆਈਆਰ ਦਰਜ
Mera Ghar Mere Naam Scheme: 'ਮੇਰਾ ਘਰ ਮੇਰੇ ਨਾਮ' ਸਕੀਮ ਨਾਲ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਮਿਲਿਆ ਮਾਲਕੀ ਦਾ ਕਾਨੂੰਨੀ ਹੱਕ : ਸ਼ੈਰੀ ਕਲਸੀ
Jalandhar Road Accident: ਜਲੰਧਰ ਦੇ ਵਰਕਸ਼ਾਪ ਚੌਕ ’ਚ ਤੇਜ਼ ਰਫ਼ਤਾਰ ਟਰੱਕ ਨੇ ਸਾਈਕਲ ਸਵਾਰ ਬਜ਼ੁਰਗ ਨੂੰ ਦਰੜਿਆ, ਮੌਕੇ ’ਤੇ ਮੌਤ
Punjab Weather Update: ਪੰਜਾਬ ਤੇ ਚੰਡੀਗੜ੍ਹ ’ਚ ਦਿਨ ਵੇਲੇ ਤੇਜ਼ ਧੁੱਪ, ਸਵੇਰੇ-ਸ਼ਾਮ ਠੰਢ ਦਾ ਅਹਿਸਾਸ
Delhi AQI Today: ਦੀਵਾਲੀ ਤੋਂ ਪਹਿਲਾਂ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ’ਚ ਏਕਿਊਆਈ 400 ਪਾਰ
Patiala Paddy Harvesting: ਪਟਿਆਲਾ ਜ਼ਿਲ੍ਹੇ ’ਚ 2.08 ਲੱਖ ਹੈਕਟੇਅਰ ਰਕਬੇ ਦੀ ਝੋਨੇ ਦੀ ਵਾਢੀ ਮੁਕੰਮਲ
Stubble Burning Punjab: ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਐੱਸਡੀਐੱਮ ਸਮਾਣਾ ਵੱਲੋਂ ਪ੍ਰੇਮਗੜ੍ਹ ਤੇ ਸ਼ਾਹਪੁਰ ਪਿੰਡਾਂ ਦਾ ਦੌਰਾ
Mansa News: ਪਰਵਿੰਦਰ ਸਿੰਘ ਝੋਟਾ ਦੇ ਪੋਸਟਮਾਰਟਮ ਵਿੱਚ ਦੇਰੀ, ਡਾਕਟਰਾਂ ਦੀ ਟੀਮ ਕਰੇਗੀ ਮੁੜ ਜਾਂਚ
Delhi News: ਦਿੱਲੀ ਦੇ ਚਾਵੜੀ ਬਾਜ਼ਾਰ ’ਚ ਇਮਾਰਤ ਹਾਦਸਾ, ਇੱਕ ਹੋਰ ਲਾਸ਼ ਮਿਲੀ, ਮਰਨ ਵਾਲਿਆਂ ਦੀ ਗਿਣਤੀ 3 ਹੋਈ
Parvinder Singh Jhota: ਅੱਜ ਹੋਵੇਗਾ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸਸਕਾਰ