Tech - Auto

Surya Ship Launch Visakhapatnam: ਰੱਖਿਆ ਮੰਤਰੀ ਨੇ ਵਿਸ਼ਾਖਾਪਟਨਮ ’ਚ ਲਾਂਚ ਕੀਤਾ ਪਹਿਲਾ ਫਲੀਟ ਸਪੋਰਟ ਜਹਾਜ਼ 'ਸੂਰਿਆ'

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਵਿਸ਼ਾਖਾਪਟਨਮ ਵਿੱਚ ਹਿੰਦੁਸਤਾਨ ਸ਼ਿਪਯਾਰਡ ਲਿਮਟਿਡ ਵਿਖੇ ਪਹਿਲਾ ਫਲੀਟ ਸਪੋਰਟ ਜਹਾਜ਼, "ਸੂਰਿਆ" ਲਾਂਚ ਕੀਤਾ। ਉਨ੍ਹਾਂ ਨੇ ਦੂਜੇ ਫਲੀਟ ਸਪੋਰਟ ਜਹਾਜ਼, ਐਫਐਸਐਸ-5 ਦਾ ਨੀਂਹ ਪੱਥਰ ਵੀ ਰੱਖਿਆ ਅਤੇ ਅੱਪਗ੍ਰੇਡ ਕੀਤੇ ਸਲਿੱਪਵੇ-4 ਅਤੇ 300-ਟਨ ਗੋਲਿਅਥ ਕ੍ਰੇਨ ਦਾ ਉਦਘਾਟਨ ਕੀਤਾ।
ਦੇਸ਼  ਖਾਸ ਖਬਰ  Tech - Auto 

First LNG Train: ਅੱਜ ਅਮਿਤ ਸ਼ਾਹ ਦੇਸ਼ ਨੂੰ ਦੇਣਗੇ ਤੋਹਫ਼ਾ, ਮਿਲੇਗੀ ਪਹਿਲੀ LNG Train

First LNG Train: ਦੇਸ਼ ਦੀ ਪਹਿਲੀ ਐਲਐਨਜੀ (ਤਰਲ ਕੁਦਰਤੀ ਗੈਸ) ਅਧਾਰਤ ਟ੍ਰੇਨ ਅੱਜ ਪਟੜੀਆਂ 'ਤੇ ਚੱਲਣੀ ਸ਼ੁਰੂ ਹੋ ਜਾਵੇਗੀ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਗੁਜਰਾਤ ਦੇ ਸਾਬਰਮਤੀ ਵਿੱਚ ਇਸਨੂੰ ਹਰੀ ਝੰਡੀ ਦਿਖਾਉਣਗੇ।
ਦੇਸ਼  ਖਾਸ ਖਬਰ  Tech - Auto 

Apple Store India: ਭਾਰਤ ’ਚ Apple ਸਟੋਰ ਖੁੱਲ੍ਹੇ, ਆਈਫੋਨ 18 ਪ੍ਰੋ ਤੇ ਪ੍ਰੋ ਮੈਕਸ ਖਰੀਦਣ ਲਈ ਲੱਗੀਆਂ ਲੰਬੀਆਂ ਕਤਾਰਾਂ

ਦੇਸ਼ ’ਚ ਆਈਫੋਨ 18 ਪ੍ਰੋ ਤੇ ਪ੍ਰੋ ਮੈਕਸ ਦੀ ਵਿਕਰੀ ਸ਼ੁਰੂ ਹੋ ਗਈ ਹੈ। ਸ਼ੁੱਕਰਵਾਰ ਨੂੰ ਦਿੱਲੀ, ਮੁੰਬਈ ਤੇ ਬੈਂਗਲੁਰੂ ’ਚ ਐਪਲ ਸਟੋਰਾਂ ਦੇ ਬਾਹਰ ਗਾਹਕਾਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਗਈਆਂ। ਬਹੁਤ ਸਾਰੇ ਲੋਕ ਰਾਤ ਤੋਂ ਹੀ ਲਾਈਨਾਂ ਵਿੱਚ ਖੜ੍ਹੇ ਦੇਖੇ ਗਏ ਤਾਂ ਜੋ ਉਹ ਆਪਣੇ ਮਨਪਸੰਦ ਆਈਫੋਨ ਮਾਡਲ ਨੂੰ ਸਭ ਤੋਂ ਪਹਿਲਾਂ ਖਰੀਦ ਸਕਣ
ਦੇਸ਼  ਦਿੱਲੀ-ਐਨਸੀਆਰ  ਸੂਬੇ  ਖਾਸ ਖਬਰ  Tech - Auto 

UPI Latest News: 2,000 ਰੁਪਏ ਤੋਂ ਵੱਧ ਦੇ UPI ਭੁਗਤਾਨਾਂ 'ਤੇ ਲੱਗੇਗਾ MDR, ਛੋਟੇ ਵਪਾਰੀਆਂ ਲਈ ਜਾਰੀ ਰਹੇਗੀ ਛੋਟ 

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਸਨੇ ਚੋਣਵੇਂ UPI ਲੈਣ-ਦੇਣ ਲਈ ਵਪਾਰੀ ਛੂਟ ਦਰ (MDR) ਢਾਂਚੇ ਨੂੰ ਸੋਧਿਆ ਹੈ। ਇਸ ਦੇ ਤਹਿਤ, 2,000 ਰੁਪਏ ਤੋਂ ਵੱਧ ਦੇ ਕੁਝ ਵਪਾਰੀ ਭੁਗਤਾਨਾਂ 'ਤੇ ਇੱਕ ਚਾਰਜ ਲੱਗੇਗਾ, ਜਦੋਂ ਕਿ ਛੋਟੇ ਵਪਾਰੀਆਂ ਅਤੇ ਘੱਟ-ਮੁੱਲ ਵਾਲੇ ਲੈਣ-ਦੇਣ ਲਈ ਜ਼ੀਰੋ
ਦੇਸ਼  ਖਾਸ ਖਬਰ  Tech - Auto 

Apple IPhone 18: ਆਈਫੋਨ 18 ਪ੍ਰੋ ਬਨਾਮ 18 ਪ੍ਰੋ ਮੈਕਸ, ਕਿਹਦਾ ਕੈਮਰਾ ਚੰਗਾ, ਬੈਟਰੀ ਬੈਕਅੱਪ ’ਚ ਕਿਹੜਾ ਅੱਗੇ? ਜਾਣੋ

ਭਾਰਤ ’ਚ ਆਈਫੋਨ 18 ਪ੍ਰੋ ਤੇ ਪ੍ਰੋ ਮੈਕਸ ਲਈ ਪ੍ਰੀ-ਆਰਡਰ ਵਿੰਡੋ ਖੁੱਲ੍ਹ ਗਈ ਹੈ। ਕੰਪਨੀ ਨੇ ਦੋਵੇਂ ਮਾਡਲਾਂ ਨੂੰ ਬਿਹਤਰ ਹਾਰਡਵੇਅਰ, ਵਿਸ਼ੇਸ਼ਤਾਵਾਂ ਤੇ ਸਾਫਟਵੇਅਰ ਅਪਡੇਟਾਂ ਦੇ ਨਾਲ ਪੇਸ਼ ਕੀਤਾ ਹੈ। ਆਈਫੋਨ 18 ਪ੍ਰੋ ਭਾਰਤ ’ਚ 164,900 ਰੁਪਏ ਤੋਂ ਸ਼ੁਰੂ ਹੁੰਦਾ ਹੈ, ਜਦੋਂ ਕਿ ਆਈਫੋਨ 18 ਪ੍ਰੋ ਮੈਕਸ 179,900 ਰੁਪਏ ਤੋਂ ਸ਼ੁਰੂ ਹੁੰਦਾ ਹੈ
ਦੇਸ਼  ਬਿਜਨਸ  ਖਾਸ ਖਬਰ  Tech - Auto 

Toll Plaza New Rule: ਦੇਸ਼ ਭਰ ਦੇ ਟੋਲ ਪਲਾਜਿਆਂ 'ਤੇ ਹੋ ਰਿਹੈ ਵੱਡਾ ਬਦਲਾਅ, ਹੁਣ ਨਹੀਂ ਰੋਕਣੀ ਪਵੇਗੀ ਗੱਡੀ, ਜਾਣੋ ਕੇਂਦਰੀ ਮੰਤਰੀ ਨੇ ਹੋਰ ਕੀ ਕਿਹਾ

Toll Plaza New Rule: ਸਾਧਨ ਡਰਾਇਵਰਾਂ ਨੂੰ ਟੋਲ ਪਲਾਜ਼ਾ ’ਤੇ ਟੋਲ ਦੇਣ ਲਈ ਰੁਕਣਾ ਨਹੀਂ ਪਵੇਗਾ। ‘ਗਲੋਬਲ ਫਿਨਟੈੱਕ ਫੇਸਟ 2026’ ’ਚ ਆਪਣੇ ਸੰਬੋਧਨ ’ਚ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਹੁਣ ਫਾਸਟੈਗ ਨੂੰ ਗੱਡੀ ਦੀ ਨੰਬਰ-ਪਲੇਟ ਪਛਾਨਣ ਵਾਲੀ ਤਕਨੀਕ ਨਾਲ ਜੋੜਨ ’ਤੇ ਵਿਚਾਰ ਕਰ ਰਹੀ ਹੈ।
ਦੇਸ਼  ਖਾਸ ਖਬਰ  Tech - Auto 

Apple iPhone 18: Apple ਦਾ ਵੱਡਾ ਫੈਸਲਾ, IPhone 18 ਬੇਸ ਮਾਡਲ ਦੀ ਲਾਂਚ ਹੋਣ ਦੀ ਤਰੀਕ ਟਲੀ

ਐਪਲ 9 ਸਤੰਬਰ ਨੂੰ ਆਪਣੇ ਸਾਲਾਨਾ ਸਮਾਗਮ ’ਚ ਸਟੈਂਡਰਡ ਆਈਫੋਨ-18 ਲਾਂਚ ਨਹੀਂ ਕਰੇਗਾ। ਸਮਾਗਮ ’ਚ ਸਿਰਫ਼ ਤਿੰਨ ਪ੍ਰੀਮੀਅਮ ਡਿਵਾਈਸਾਂ ਦੇ ਉਦਘਾਟਨ ਦੀ ਉਮੀਦ ਹੈ, ਆਈਫੋਨ 18 ਪ੍ਰੋ, ਆਈਫੋਨ 18 ਪ੍ਰੋ ਮੈਕਸ, ਤੇ ਕੰਪਨੀ ਦਾ ਪਹਿਲਾ ਫੋਲਡੇਬਲ ਆਈਫੋਨ। ਇਹ ਮੈਮੋਰੀ ਚਿਪਸ ਦੀ ਵੱਧਦੀ ਕੀਮਤ ਦੇ ਕਾਰਨ ਹੈ
ਦੇਸ਼  ਬਿਜਨਸ  ਖਾਸ ਖਬਰ  Tech - Auto 

Tech News: ਅਗਸਤ ’ਚ ਪਹਿਲੀ ਵਾਰ ਪੈਟਰੋਲ ਤੋਂ ਸੀਐਨਜੀ, ਹਾਈਬ੍ਰਿਡ ਤੇ ਈਵੀ ਦੀ ਵਿਕਰੀ ਵਧੀ

ਫਾਡਾ ਨੇ ਕਿਹਾ ਕਿ ਯਾਤਰੀ ਵਾਹਨਾਂ ਦੀ ਵਿਕਰੀ ਵਿੱਚ ਸੀਐਨਜੀ, ਹਾਈਬ੍ਰਿਡ ਅਤੇ ਇਲੈਕਟ੍ਰਿਕ ਵਾਹਨਾਂ ਦਾ ਸੰਯੁਕਤ ਬਾਜ਼ਾਰ ਹਿੱਸਾ 41.95 ਪ੍ਰਤੀਸ਼ਤ ਸੀ, ਜਦੋਂ ਕਿ ਪੈਟਰੋਲ ਵਾਹਨਾਂ ਦਾ ਹਿੱਸਾ 40.85 ਪ੍ਰਤੀਸ਼ਤ ਸੀ।
ਦੇਸ਼  ਖਾਸ ਖਬਰ  Tech - Auto 

YouTube Views Rule: ਯੂਟਿਊਬਰ ਦੇਣ ਧਿਆਨ, 24 ਅਗਸਤ ਤੋਂ ਹੋਣ ਜਾ ਰਿਹੈ ਵੱਡਾ ਬਦਲਾਅ, ਯੂਟਿਊਬ ਨੇ ਬਦਲੇ ਨਿਯਮ

ਯੂਟਿਊਬ ਇੱਕ ਵੀਡੀਓ ਨੂੰ ਉਸ ਦੇ ਪਹਿਲੇ ਫਰੇਮ ਦੇ ਚੱਲਦੇ ਹੀ ਗਿਣੇਗਾ। ਨਵਾਂ ਨਿਯਮ ਵੱਖ-ਵੱਖ ਵੀਡੀਓ ਫਾਰਮੈਟਾਂ ਵਿੱਚ ਵਿਸ਼ਵ ਪੱਧਰ ’ਤੇ ਲਾਗੂ ਕੀਤਾ ਜਾਵੇਗਾ।
ਦੇਸ਼  ਖਾਸ ਖਬਰ  Tech - Auto 

Banned Betting Apps List: ਨੇਪਾਲ ਦੂਰਸੰਚਾਰ ਅਥਾਰਟੀ ਨੇ 2.23 ਲੱਖ ਤੋਂ ਵੱਧ ਸੱਟੇਬਾਜ਼ੀ ਵੈੱਬਸਾਈਟ ਅਤੇ ਐਪ ਨੂੰ ਬੰਦ ਕੀਤਾ

ਉਸ ਫੈਸਲੇ ਦੇ ਅਨੁਸਾਰ, ਨੇਪਾਲ ਵਿੱਚ ਕੰਮ ਕਰਨ ਵਾਲੀਆਂ ਸਾਰੀਆਂ ਸੱਟੇਬਾਜ਼ੀ ਵੈੱਬਸਾਈਟਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਗਈ ਸੀ।
ਕੁੱਲ ਜਹਾਨ  ਖਾਸ ਖਬਰ  Tech - Auto 

AI ਆਧਾਰਿਤ ਬਿਜਨਸ ਆਟੋਮੇਸ਼ਨ ’ਚ ਭਾਰਤੀ ਕੰਪਨੀਆਂ ਦੀ ਵੱਧਦੀ ਭੂਮਿਕਾ, Onelab Ventures ਵੀ ਬਣਾ ਰਹੀ ਆਪਣੀ ਪਛਾਣ

ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵੱਧਦੀ ਵਰਤੋਂ ਦੇ ਨਾਲ, ਬਹੁਤ ਸਾਰੀਆਂ ਭਾਰਤੀ ਤਕਨੀਕੀ ਕੰਪਨੀਆਂ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾ ਰਹੀਆਂ ਹਨ। ਪੁਣੇ ਸਥਿਤ Onelab Ventures Private Limited ਐਂਟਰਪ੍ਰਾਈਜ਼ AI ਏਜੰਟ ਅਤੇ ਆਟੋਮੇਸ਼ਨ ਹੱਲ ਵਿਕਸਤ ਕਰਨ ਵਾਲੀਆਂ ਕੰਪਨੀਆਂ ਵਿੱਚੋਂ ਇੱਕ ਹੈ।
ਦੇਸ਼  ਖਾਸ ਖਬਰ  Tech - Auto 

Latest All

Chandigarh Crime News: ਚੰਡੀਗੜ੍ਹ ’ਚ 17 ਸਾਲਾ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ, ਦੋਸਤ ਗੰਭੀਰ ਜ਼ਖ਼ਮੀ
Crime News: ਪਤਨੀ ਨੂੰ ਮਾਰ ਪਤੀ ਨੇ ਕੀਤੀ ਖੁਦਕੁਸ਼ੀ, ਪੁਲਿਸ ਜਾਂਚ ’ਚ ਜੁਟੀ
Amit Shah: ਅਮਿਤ ਸ਼ਾਹ ਨੇ ਪੰਜਾਬ ’ਚ ਨਸ਼ੇ ਤੇ ਗੈਂਗਸਟਰਵਾਦ ’ਤੇ ਮਾਨ ਸਰਕਾਰ ਤੋਂ ਜਵਾਬ ਮੰਗਿਆ
Meerut Snake Murder Case: ਬਲੂ ਡਰੱਮ ਕਤਲੇਆਮ ਤੋਂ ਬਾਅਦ ਅਦਾਲਤ ਦਾ ਦੂਜਾ ਵੱਡਾ ਫੈਸਲਾ, 2 ਹੋਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ
Bhuvneshwar Kumar: ਕੀ ਚਾਰ ਸਾਲਾਂ ਬਾਅਦ ਭੁਵਨੇਸ਼ਵਰ ਕੁਮਾਰ ਖੇਡਣਗੇ ਆਪਣਾ ਅੰਤਰਰਾਸ਼ਟਰੀ ਮੈਚ, ਪੰਜਵੇਂ ਟੀ20 ਲਈ ਭਾਰਤੀ ਟੀਮ ’ਚ ਬਦਲਾਅ
Kamla Nehru College: ਕਮਲਾ ਨਹਿਰੂ ਕਾਲਜ਼ ’ਚ ਸਾਈਕੋਜੇਨੇਸਿਸ 26 ਦਾ ਆਯੋਜਨ, ਮਾਨਸਿਕ ਸਿਹਤ ’ਤੇ ਜਾਗਰੂਕਤਾ ਤੇ ਸੰਵੇਦਨਸ਼ੀਲਤਾ ਵਧਾਉਣ ’ਤੇ ਜੋਰ
ਪੰਜਾਬ ’ਚ ਨਸ਼ਾ ਤਸਕਰਾਂ ਦਾ ਵਿਰੋਧ ਕਰਨ ’ਤੇ ਇੱਕ ਹੋਰ ਨੌਜਵਾਨ ਦਾ ਕਤਲ, ਦੋ ਗੰਭੀਰ ਜ਼ਖ਼ਮੀ, 15 ਤੋਂ ਵੱਧ ਹਮਲਾਵਰਾਂ ’ਤੇ ਦੋਸ਼
IND Vs ZIM: ਮਹਿਲਾ ਕ੍ਰਿਕੇਟ ’ਚ ਪਹਿਲੀ ਵਾਰ ਭਾਰਤ ਦਾ ਸਾਹਮਣਾ ਜ਼ਿੰਬਾਬਵੇ ਨਾਲ, ਰਾਏਪੁਰ ’ਚ ਪਹਿਲਾ ਟੀ20 ਮੁਕਾਬਲਾ ਅੱਜ
Delhi NCR Weather Update: ਦਿੱਲੀ NCR ’ਚ ਮੀਂਹ ਨਾਲ ਵਧੀ ਠੰਢ, ਹਵਾ ਪ੍ਰਦੂਸ਼ਣ ’ਚ ਸੁਧਾਰ
US Crime News: ਅਮਰੀਕਾ ਦੇ ਓਰੇਗਨ ਦੇ ਸਕੂਲ ’ਚ ਗੋਲੀਬਾਰੀ, ਤਿੰਨ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ
Attari Wagah Retreat Ceremony: ਅਟਾਰੀ-ਵਾਹਗਾ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ
Gold Price Today: ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ ’ਚ ਗਿਰਾਵਟ ਜਾਰੀ, ਚਾਂਦੀ ਦੀ ਵੀ ਫਿੱਕੀ ਪਈ ਚਮਕ
Punjab Government Holidays 2027: 2027 ’ਚ ਪੰਜਾਬ ਸਰਕਾਰ ਦੇ ਦਫ਼ਤਰਾਂ ’ਚ 32 ਗਜ਼ਟਿਡ ਛੁੱਟੀਆਂ, ਚਾਰ ਰਾਖਵੀਆਂ ਛੁੱਟੀਆਂ ਵੀ ਮਿਲਣਗੀਆਂ
Bhagwant Mann: ਭਗਵੰਤ ਮਾਨ ਨੇ ਫਿਲੌਰ ’ਚ ਅੱਜ ਸੱਦੀ ਪੰਜਾਬ ਭਰ ਦੇ ਅਧਿਕਾਰੀਆਂ ਦੀ ਵੱਡੀ ਮੀਟਿੰਗ
ਪੰਜਾਬ ’ਚ ਗੈਂਗਸਟਰ ਹਿੰਸਾ ਦੇ ਪੀੜਤ ਪਰਿਵਾਰਾਂ ਨੂੰ ਮਿਲਣਗੇ ਕਾਂਗਰਸ ਇੰਚਾਰਜ਼ Sachin Pilot, ਦੌਰਾ ਅੱਜ ਤੋਂ
Punjab Bandh News: ਨਸ਼ਿਆਂ ਖਿਲਾਫ਼ ਬੰਦ ਨੂੰ ਭਰਵਾਂ ਹੁੰਗਾਰਾ
Vidhan Sabha Election Punjab: ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼, ਦਾਅਵੇਦਾਰਾਂ ਨੇ ਪਿੰਡਾਂ ਵੱਲ ਵਧਾਏ ਗੇੜੇ
Eye Donation: ਦੋ ਹਨ੍ਹੇਰੀਆਂ ਜ਼ਿੰਦਗੀਆਂ ਨੂੰ ਰੌਸ਼ਨ ਕਰ ਗਈ ਡੇਢ ਸਾਲ ਦੀ ਮਾਸੂਮ ਆਸਥਾ
Punjab Sacrilege Case: ਬੇਅਦਬੀ ਮਾਮਲਿਆਂ ਦਾ ਅਧਾਰ ਬਣੇ ਕੇਸ ’ਚੋਂ ਸਾਰੇ ਮੁਲਜ਼ਮ ਅਦਾਲਤ ਨੇ ਕੀਤੇ ਬਰੀ
Punjab Bandh: ਬੰਦ ਦੌਰਾਨ ਵਿਕ ਰਿਹਾ ਸੀ ਨਸ਼ਾ, ਧਰਨਾਕਾਰੀਆਂ ਵੱਲੋਂ ਛਾਪੇਮਾਰੀ ਦੌਰਾਨ 240 ਕੈਪਸੂਲ ਬਰਾਮਦ