MSG Bhandara: ਡੇਰਾ ਸੱਚਾ ਸੌਦਾ ਤੋਂ ਆਈ ਮਹੱਤਵਪੂਰਨ ਸੂਚਨਾ
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ਐਮਐਸਜੀ ਮਹਾਂਉਤਸਵ ਭੰਡਾਰਾ 29 ਨੂੰ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਪਵਿੱਤਰ ਐਮਐਸਜੀ ਮਹਾਂਉਤਸਵ ਭੰਡਾਰੇ ਸਬੰਧੀ ਸੂਚਨਾ ਜਾਰੀ ਕੀਤੀ ਗਈ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਸਮੂਹ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਦਾ ਹੈ ਕਿ 29 ਨਵੰਬਰ 2026 ਦਿਨ ਐਤਵਾਰ ਨੂੰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ਐਮਐਸਜੀ ਮਹਾਂਉਤਸਵ ਭੰਡਾਰਾ, ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ, ਰਾਜਗੜ੍ਹ ਸਲਾਬਤਪੁਰਾ (ਪੰਜਾਬ), ਮੌਜਪੁਰ ਧਾਮ ਬੁੱਧਰਵਾਲੀ (ਰਾਜਸਥਾਨ) ਤੇ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ ਚਚੀਆ ਨਗਰੀ (ਹਿਮਾਚਲ ਪ੍ਰਦੇਸ਼) ’ਚ ਸਵੇਰੇ 11 ਵਜੇ ਸ਼ੁਰੂ ਹੋ ਜਾਵੇਗਾ ਜੀ।
सभी साध संगत को सूचित किया जाता है कि 29 नवंबर 2026 को साईं शाह मस्ताना जी महाराज के पवित्र अवतार माह का MSG महोत्सव भंडारा, MSG डेरा सच्चा सौदा व मानवता भलाई केंद्र शाह सतनाम जी रूहानी धाम, राजगढ़, सलाबतपुरा(पंजाब) ,मौजपुर धाम, बुधरवाली(राजस्थान) व शाह सतनाम जी सचखंड धाम चचिया नगरी (हिमाचल प्रदेश) में सुबह 11 बजे शुरू हो जायेगा जी |
— Dera Sacha Sauda (@DSSNewsUpdates) November 26, 2026
Read Also : ਪੀੜ੍ਹੀ ਦਰ ਪੀੜ੍ਹੀ ਡੇਰਾ ਸੱਚਾ ਸੌਦਾ ਨਾਲ ਜੁੜ ਰਹੇ ਪਰਿਵਾਰ
Comments