ਬਾਲ ਕਵਿਤਾ

ਬਾਲ ਕਵਿਤਾ : ਪੜ੍ਹਨਾ ਸਿੱਖ ਲਓ

ਬਾਲ ਕਵਿਤਾ : ਪੜ੍ਹਨਾ ਸਿੱਖ ਲਓ ਪਿਆਰੇ ਬੱਚਿਓ, ਬੀਬੇ ਬੱਚਿਓ, ਪੜ੍ਹਨਾ ਸਿੱਖ ਲਓ, ਲਿਖਣਾ ਸਿੱਖ ਲਓ। ਵਿੱਦਿਆ ਦਾ, ਤੁਸੀਂ ਲੈ ਕੇ ਚਾਨਣ, ਅੰਬਰਾਂ ਉੱਤੇ ਚੜ੍ਹਨਾ ਸਿੱਖ ਲਓ। ਮੁਸ਼ਕਿਲਾਂ ਰਾਹ ਵਿੱਚ ਹੋਣ ਹਜ਼ਾਰਾਂ, ਦਿਸੇ ਨਾ ਕੋਈ, ਕਿਤੇ ਸਹਾਰਾ, ਫ਼ਿਰ ਵੀ ਦਿਲ ਤੁਸੀਂ ਛੱਡਣਾ ਨਹੀਂ ਹੈ, ਹਿੰਮਤ ਨਾਲ, ਅੱਗੇ ਵਧਣਾ ਸਿੱਖ ਲਓ। ਪੜ੍ਹ-ਲਿਖ ਕੇ ਵਿਦਵਾਨ ਹੈ ਬਣਨਾ, […]
ਬਾਲ ਸਾਹਿਤ  ਕਿਲਕਾਰੀਆਂ  ਬਾਲ ਕਵਿਤਾ 

ਜਾਗੋ ਬੱਚਿਓ

ਜਾਗੋ ਬੱਚਿਓ ਰੋਜ਼ ਸਵੇਰੇ ਜਾਗੋ ਬੱਚਿਓ, ਉਠ ਕੇ ਸਭ ਨਹਾਉ ਸੁਸਤੀ ਨੂੰ ਨਾ ਫੜ ਕੇ ਰੱਖੋ, ਇਸ ਨੂੰ ਦੂਰ ਭਜਾਓ ਮਾਤਾ-ਪਿਤਾ ਦੀ ਆਗਿਆ ਮੰਨੋ, ਨਾ ਉਨ੍ਹਾਂ ਨੂੰ ਸਤਾਓ ਰੋਜ਼ ਸਵੇਰੇ ਕਰਕੇ ਸਾਫ ਦੰਦਾਂ ਨੂੰ, ਮੋਤੀਆਂ ਵਾਂਗ ਚਮਕਾਓ ਰੋਜ਼ ਸਵੇਰੇ ਭੋਜਨ ਕਰਕੇ ਫੇਰ ਸਕੂਲੇ ਜਾਓ ਜੰਕ ਫੂਡ ਤੋਂ ਰਹਿਣਾ ਬਚ ਕੇ, ਸੰਤੁਲਿਤ ਭੋਜਨ ਖਾਓ ਇੱਕ ਘੰਟਾ […]
ਬਾਲ ਸਾਹਿਤ  ਬਾਲ ਕਵਿਤਾ 

ਰੁੱਖ ਲਗਾਓ ਤੇ ਪੈਨਸਿਲ (ਬਾਲ ਕਵਿਤਾਵਾਂ)

ਰੁੱਖ ਲਗਾਓ (Tree) ਤੇ ਪੈਨਸਿਲ (ਬਾਲ ਕਵਿਤਾਵਾਂ) ਰੁੱਖ ਸਾਨੂੰ ਦੇਂਦੇ ਹਨ ਠੰਢੀ-ਠੰਢੀ ਛਾਂ, ਤੁਸੀਂ ਵੀ ਲਗਾਓ ਰੁੱਖ ਹਰ ਇੱਕ ਥਾਂ। ਰੁੱਖਾਂ ਨੂੰ ਹੈ ਬੱਚਿਓ ਪਿਆਰ ਕਰੀਏ, ਰਲ-ਮਿਲ ਸਾਰੇ ਸਤਿਕਾਰ ਕਰੀਏ। ਨਿੰਮ ਹੇਠਾਂ ਮੰਜਾ ਡਾਹ ਕੇ ਬੈਠੇ ਦਾਦੀ ਮਾਂ, ਰੁੱਖ ਸਾਨੂੰ ਦੇਂਦੇ ਹਨ ਠੰਢੀ-ਠੰਢੀ ਛਾਂ। ਰੁੱਖਾਂ ਨਾਲ ਵਾਤਾਵਰਨ ਸ਼ੁੱਧ ਹੋ ਜਾਵੇ, ਸਾਡੀ ਇਹਦੇ ਨਾਲ ਉੱਚੀ ਬੁੱਧ […]
Breaking News  ਖਾਸ ਖਬਰ  ਕਿਲਕਾਰੀਆਂ  ਬਾਲ ਕਵਿਤਾ 

ਸ਼ੇਰ ਤੇ ਮੱਛਰ : ਪੜ੍ਹ ਕੇ ਤਾਂ ਦੇਖੋ

ਸ਼ੇਰ ਤੇ ਮੱਛਰ ਇੱਕ ਦਿਨ ’ਕੱਠੇ ਹੋ ਕੇ ਮੱਛਰ, ਸ਼ੇਰ ਨੂੰ ਲੱਗੇ ਸਤਾਉਣ। ਕੰਨਾਂ ਦੇ ਵਿੱਚ ਭੀਂ-ਭੀਂ ਕਰਕੇ, ਦਿੰਦੇ ਨਾ ਉਸ ਨੂੰ ਸੌਣ। ਪਰੇਸ਼ਾਨ ਉਹਨਾਂ ਸ਼ੇਰ ਨੂੰ ਕੀਤਾ, ਉੱਠ ਕਿੱਥੇ ਫਿਰ ਜਾਵੇ। ਜੇ ਬੈਠੇ ਕਿਤੇ ਦੂਰ ਉਹ ਜਾ ਕੇ, ਤਾਂ ਵੀ ਮੱਛਰ ਸਤਾਵੇ। ਉਹ ਸੋਚੇ ਮੈਂ ਜੰਗਲ ਦਾ ਰਾਜਾ, ਇਹ ਜੀਵ ਕੀ ਕਰਦੇ। ਦਹਾੜ ਮਾਰਨ […]
Breaking News  ਖਾਸ ਖਬਰ  ਕਿਲਕਾਰੀਆਂ  ਬਾਲ ਕਵਿਤਾ 

ਕਾਰਵਾਂ ਕਲਮਾਂ ਦਾ (ਪੰਜਾਬੀ ਕਵਿਤਾਵਾਂ)

ਅੱਜ-ਕੱਲ੍ਹ ਧਰਮਾਂ ਦੇ ਨਾਂਅ ’ਤੇ ਨਿੱਤ ਝਗੜੇ ਕਰਾਵੇ, ਕੀ ਚਾਹੁੰਦੀ ਹੈ ਪਤਾ ਨਹੀਂ ਸਰਕਾਰ ਅੱਜ-ਕੱਲ੍ਹ ਮੇਰੇ ਦੇਸ਼ ਨੂੰ ਨਜ਼ਰਾਂ ਲੱਗ ਗਈਆਂ ਨੇ, ਨਿੱਤ ਸੁਣਦੇ ਆਂ ਬੁਰੇ ਸਮਾਚਾਰ ਅੱਜ-ਕੱਲ੍ਹ ਮੁੰਡਿਆਂ ਛੱਡ’ਤੇ ਪਜਾਮੇ ਚਾਦਰੇ ਨੇ, ਸਿਰ ’ਤੇ ਲੈਂਦੀ ਨਾ ਚੁੰਨੀ ਮੁਟਿਆਰ ਅੱਜ-ਕੱਲ੍ਹ ਵਲੈਤੀ ਬਾਣਿਆਂ ਨੂੰ ਭੱਜੇ ਦੱਸ ਕਿਓਂ ਫਿਰਦੇ, ਕੇਹੇ ਅਪਣਾ ਲਏ ਪੰਜਾਬੀਆਂ ਵਿਚਾਰ ਅੱਜ-ਕੱਲ੍ਹ ਮੁੰਡੇ ਚਾਚੇ […]
ਸਾਹਿਤ  ਕਵਿਤਾਵਾਂ  ਕਿਲਕਾਰੀਆਂ  ਬਾਲ ਕਵਿਤਾ 

ਨਿਰਾਲੇ ਦਿਨ

ਅਸੀਂ ਪੜ੍ਹਨੀ ਮੁਹਾਰਨੀ, ਉੜਾ ਐੜਾ ਪਾਈ ਜਾਣਾ। ਵਾਰੀ-ਵਾਰੀ ਲਿਖ ਲੈਣਾ, ਉਹੀ ਫਿਰ ਢਾਈ ਜਾਣਾ। ਸਲੇਟ ਉੱਤੇ ਥੁੱਕ ਕੇ ਤੇ, ਹੱਥ ਨੂੰ ਘਸਾਈ ਜਾਣਾ। ਸਲੇਟੀ ਅਤੇ ਗਾਚੀ ਲੱਗਣੀ ਸਵਾਦ ਸਾਨੂੰ, ਝੋਲੇ ਵਿੱਚ ਮੂੰਹ ਪਾ ਕੇ, ਚੋਰੀ-ਚੋਰੀ ਖਾਈ ਜਾਣਾ। ਜੈ ਹਿੰਦ ਕਹਿਣਾ ਮੱਥੇ ਉੱਤੇ ਹੱਥ ਰੱਖ, ਇੱਕ ਨੰਬਰ ਦੋ ਨੰਬਰ ਮੈਡਮ ਨੂੰ ਸਤਾਈ ਜਾਣਾ। ਕਈ ਵਾਰੀ ਕੰਨ […]
ਬਾਲ ਸਾਹਿਤ  ਬਾਲ ਕਵਿਤਾ 

ਰੁੱਖਾਂ ਨਾਲ ਸੁੱਖ (ਬਾਲ ਕਵਿਤਾ)

ਰੁੱਖਾਂ ਨਾਲ ਸੁੱਖ | Trees ਜਨਮ ਦਿਨ ਜਦੋਂ ਵੀ ਮਨਾਓ ਬੱਚਿਓ, ਇੱਕ-ਇੱਕ ਰੁੱਖ ਸਾਰੇ ਲਾਓ ਬੱਚਿਓ। ਰੁੱਖਾਂ ਨਾਲ ਮਿਲਦਾ ਹੈ ਸੁੱਖ ਬੱਚਿਓ, ਰੁੱਖਾਂ ਨਾਲ ਲੱਗਦੀ ਨ੍ਹੀਂ ਧੁੱਪ ਬੱਚਿਓ। ਵਾਤਾਵਰਨ ਆਪਣਾ ਬਚਾਓ ਬੱਚਿਓ, ਜਨਮਦਿਨ ਜਦੋਂ ਵੀ ਮਨਾਓ ਬੱਚਿਓ, ਇੱਕ-ਇੱਕ ਰੁੱਖ ਸਾਰੇ ਲਾਓ ਬੱਚਿਓ। ਪ੍ਰਦੂਸ਼ਣ ਹੈ ਸਾਰਾ ਸੋਖ ਲੈਂਦੇ ਰੁੱਖ ਨੇ, ਆਕਸੀਜ਼ਨ ਵੀ ਪੂਰੀ ਕਰ ਦਿੰਦੇ ਰੁੱਖ […]
ਬਾਲ ਸਾਹਿਤ  ਕਿਲਕਾਰੀਆਂ  ਬਾਲ ਕਵਿਤਾ 

ਗਧਾ ਤੇ ਲੂੰਬੜੀ

ਗਧਾ ਤੇ ਲੂੰਬੜੀ ਇੱਕ ਵਾਰ ਜੰਗਲ ਦਾ ਰਾਜਾ ਸ਼ੇਰ ਮਰ ਗਿਆ। ਉਸ ਦੀ ਥਾਂ ਦੂਜਾ ਰਾਜਾ ਭਾਵ ਸ਼ੇਰ ਨਾ ਮਿਲਿਆ। ਲੂੰਬੜੀ ਬੜੀ ਚਲਾਕ ਸੀ। ਉਸ ਨੇ ਗਧੇ ਨਾਲ ਸਲਾਹ ਕੀਤੀ, ਕਿ ਕਿਉਂ ਨਾ ਉਸ ਨੂੰ ਇਸ ਜੰਗਲ ਦਾ ਰਾਜਾ ਬਣ ਦਿੱਤਾ ਜਾਵੇ, ਲੂੰਬੜੀ ਨੇ ਗਧੇ ਨੂੰ ਸਾਰੀ ਗੱਲ ਸਮਝਾ ਦਿੱਤੀ, ਤੇ ਉਸ ਮਰੇ ਹੋਏ ਸ਼ੇਰ […]
ਬਾਲ ਸਾਹਿਤ  ਕਿਲਕਾਰੀਆਂ  ਬਾਲ ਕਹਾਣੀਆਂ  ਬਾਲ ਕਵਿਤਾ 

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ ਅੰਨਦਾਤਾ ਮਹਾਨ ਹੋਵੇ ਜੈ ਜਵਾਨ ਜੈ ਕਿਸਾਨ ਹੋਵੇ ਮੁਸ਼ੱਕਤਾਂ ਦੀ ਸ਼ਾਨ ਹੋਵੇ ਫੇਰ ਬੈਲਾਂ ਦੀ ਟੱਲੀ ਦੀ ਟਣਕਾਰ ਚੰਗੀ ਲੱਗਦੀ ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ ਕੱੁਛੜ ’ਚ ਭੋਲੂ ਹੋਵੇ ਹੱਥ ਲੱਸੀ ਡੋਲੂ ਹੋਵੇ ਹਲ਼ ਵਾਹੰੁਦਾ ਮੋਲੂ ਹੋਵੇ ਭੱਤਾ ਲੈ ਕੇ ਆਉਂਦੀ ਦੂਰੋਂ ਨਾਰ ਚੰਗੀ ਲੱਗਦੀ ਖੇਤਾਂ ਵਿੱਚ ਨੱਚਦੀ […]
ਸਾਹਿਤ  ਕਵਿਤਾਵਾਂ  ਬਾਲ ਸਾਹਿਤ  ਬਾਲ ਕਵਿਤਾ 

ਬਾਲ ਕਵਿਤਾਵਾਂ : ਇਮਤਿਹਾਨ

ਬਾਲ ਕਵਿਤਾਵਾਂ : ਇਮਤਿਹਾਨ (Exams) ਇਮਤਿਹਾਨ ਦੀ ਆਈ ਵਾਰੀ ਸਾਰੇ ਬੱਚੇ ਕਰੋ ਤਿਆਰੀ… ਜੋ ਜੋ ਪਾਠ ਪੜਾਇਆ ਸੋਨੂੰ ਜੋ ਜੋ ਯਾਦ ਕਰਾਇਆ ਸੋਨੂੰ ਪੇਪਰਾਂ ਵੇਲੇ ਭੁੱਲ ਨਾ ਜਾਣਾ ਬਣ ਕੇ ਰਹਿਣਾ ਆਗਿਆਕਾਰੀ ਸਾਰੇ ਬੱਚੇ ਕਰੋ ਤਿਆਰੀ… ਕੀਤਾ ਕੰਮ ਦੁਹਰਾਉਣੈ ਸਭਨੇ ਮਿਹਨਤ ਦਾ ਮੁੱਲ ਪਾਉਣੈ ਸਭਨੇ ਸਭ ਨੇ ਸਿਆਣੇ ਬਾਲ ਕਹਾਉਣੈ ਪੈਣ ਨਹੀਂ ਦੇਣਾ ਆਲਸ ਭਾਰੀ […]
ਸਾਹਿਤ  ਕਵਿਤਾਵਾਂ  ਬਾਲ ਸਾਹਿਤ  ਕਿਲਕਾਰੀਆਂ  ਬਾਲ ਕਵਿਤਾ 

ਨਵੇਂ ਵਰ੍ਹੇ ਦਿਆ ਸੂਰਜਾ

ਨਵੇਂ ਵਰ੍ਹੇ ਦਿਆ ਸੂਰਜਾ ਨਵੇਂ ਵਰ੍ਹੇ ਦਿਆ ਸੂਰਜਾ ਚੜ੍ਹ ਜਾਵੀਂ ਖੁਸੀ-ਖੁਸੀ, ਆਸਾਂ ਨਾਲ ਭਰੀਆਂ ਜੋ ਰਿਸਮਾਂ ਖਿੰਡਾਈਂ ਤੂੰ। ਰੀਝਾਂ ਜੋ ਵੀ ਲੰਘੇ ਸਾਲ ਰਹਿਗੀਆਂ ਅਧੂਰੀਆਂ ਸੀ, ਪੂਰੀਆਂ ਕਰਨ ਦੀਆਂ ਬਰਕਤਾਂ ਪਾਈਂ ਤੂੰ। ਦਿਲਾਂ ‘ਚੋਂ ਹਨੇਰੇ ਸਭ ਦੂਰ ਹੋਈ ਜਾਣ ਸਦਾ, ਸੱਚ ਤੇ ਗਿਆਨ ਵਾਲੇ ਦੀਵੜੇ ਜਗਾਈਂ ਤੂੰ। ਸੁੱਖ ਸਾਂਦ ਨਾਲ ਵਸੇ ਸਾਰਾ ਹੀ ਸੰਸਾਰ ਰੱਬਾ, […]
ਬਾਲ ਸਾਹਿਤ  ਕਿਲਕਾਰੀਆਂ  ਬਾਲ ਕਵਿਤਾ 

ਬਾਲ ਕਵਿਤਾ : ਖੋਏ ਦੀਆਂ ਪਿੰਨੀਆਂ

ਬਾਲ ਕਵਿਤਾ : ਖੋਏ ਦੀਆਂ ਪਿੰਨੀਆਂ ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ, ਖਾ ਕੇ ਦੇਖੋ ਹੈ ਨੇ ਸੁਆਦ ਕਿੰਨੀਆਂ। ਬਾਪੂ ਨੇ ਇੱਕ ਪਾਸੇ ਵਿਹੜੇ ਦੇ ਚੁਰ ਪੱਟ ਲਈ, ਪਾ ਕੇ ਕੜਾਹੀ ’ਚ ਦੁੱਧ ਇਸ ਉੱਤੇ ਰੱਖ ਲਈ। ਖੁਰਚਣਾ ਫੇਰੋ ਕਹਿੰਦਾ ਬਾਹਾਂ ਹਿੱਲਣ ਜਿੰਨੀਆਂ, ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ। ਘੱਟ ਕਰੋ ਝੋਕਾ ਮੱਠੀ-ਮੱਠੀ […]
ਬਾਲ ਸਾਹਿਤ  ਕਿਲਕਾਰੀਆਂ  ਬਾਲ ਕਵਿਤਾ 

Latest All

Food Safety News: ਫੂਡ ਸੇਫਟੀ ਟੀਮ ਨੇ ਮਸਾਲਿਆਂ ਦੇ 15 ਸਰਵੇਲੈਂਸ ਸੈਂਪਲ ਭਰੇ, 21 ਕਿਸਮਾਂ ਦੇ ਉਤਪਾਦ ਜ਼ਬਤ
Amritsar News: ਅੰਮ੍ਰਿਤਸਰ ਪੁਲਿਸ ਨੇ ਪੰਜ ਵਿਅਕਤੀਆਂ ਨੂੰ 13 ਪਿਸਤੌਲਾਂ ਤੇ ਹੈਰੋਇਨ ਸਮੇਤ ਕੀਤਾ ਕਾਬੂ
Ex Servicemen Welfare: ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਨਾਲ ਸਬੰਧਤ ਮਾਮਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਨਿਰਦੇਸ਼
Chandigarh PGI Flu Cases: ਚੰਡੀਗੜ੍ਹ ਪੀਜੀਆਈ ’ਚ ਫਲੂ ਦੇ ਮਾਮਲੇ ਵਧੇ, 8 ਮਹੀਨਿਆਂ ’ਚ 170 ਮਰੀਜ਼ ਪਾਜ਼ੀਟਿਵ
Amit Shah Jalandhar Rally: ਪੰਜਾਬ ’ਚ ਨਸ਼ਿਆਂ ਦੇ ਮੁੱਦੇ 'ਤੇ ਚੋਣਾਂ ਲੜੇਗੀ ਭਾਜਪਾ : ਅਮਿਤ ਸ਼ਾਹ
Dharamkot Crime News: ਧਰਮਕੋਟ ’ਚ ਭੱਠਾ ਮਜ਼ਦੂਰ ਦੀਆਂ ਅੱਖਾਂ ’ਚ ਮਿਰਚ ਪਾ ਕੇ 55 ਹਜ਼ਾਰ ਤੇ ਮੋਬਾਈਲ ਲੁੱਟਿਆ, 6 ਮੁਲਜ਼ਮ ਗ੍ਰਿਫ਼ਤਾਰ
US Supreme Court: ਅਮਰੀਕੀ ਸੁਪਰੀਮ ਕੋਰਟ ਨੇ ਪ੍ਰਵਾਸੀਆਂ ਨੂੰ ਤੀਜੇ ਦੇਸ਼ਾਂ ਵਿੱਚ ਭੇਜਣ ਦੀ ਮੁੜ ਸ਼ੁਰੂਆਤ ਦੀ ਇਜਾਜ਼ਤ ਦਿੱਤੀ
Road Accident News: ਜਾਖਲ ਰੋਡ ’ਤੇ ਸਕੂਟਰੀ ਤੇ ਟਰੈਕਟਰ ਦੀ ਟੱਕਰ, ਮਾਂ ਦੀ ਮੌਤ ਬੇਟੀ ਗੰਭੀਰ ਜ਼ਖਮੀ
Drug Free Punjab: ਨਸ਼ਾ ਰੋਕੂ ਗਤੀਵਿਧੀਆਂ ਦਾ ਡੀਸੀ ਤੇ ਐਸਐਸਪੀ ਨੇ ਲਿਆ ਜਾਇਜ਼ਾ
Amritsar Bomb Threat: ਅੰਮ੍ਰਿਤਸਰ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਵਿਦਿਆਰਥੀਆਂ ਨੂੰ ਭੇਜਿਆ ਘਰ
Budgam Encounter: ਬਡਗਾਮ ਮੁਕਾਬਲੇ ’ਚ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਮੂਸਾ ਮਾਰਿਆ ਗਿਆ
Nepal Floods: ਮੀਂਹ ਤੇ ਹੜ੍ਹ ਨਾਲ ਨੇਪਾਲ ਚੀਨ ਜ਼ਮੀਨੀ ਵਪਾਰ ਨੂੰ ਪੂਰੀ ਤਰ੍ਹਾਂ ਠੱਪ, ਤਿਉਹਾਰਾਂ ਤੋਂ ਪਹਿਲਾਂ ਸਪਲਾਈ ਚੇਨ ਪ੍ਰਭਾਵਿਤ
Woman Murder Case: ਇੱਕ ਲੱਖ ਰੁਪਏ ਦੀ ਉਧਾਰੀ ਨੂੰ ਲੈ ਕੇ ਮਹਿਲਾ ਦਾ ਕਤਲ, ਦੋ ਮੁਲਜ਼ਮ ਗ੍ਰਿਫ਼ਤਾਰ
IND vs WI: ਸਚਿਨ ਤੇ ਕੋਹਲੀ ਦੇ ਕਲੱਬ ’ਚ ਸ਼ਾਮਲ ਹੋ ਸਕਦੇ ਹਨ ਰੋਹਿਤ ਸ਼ਰਮਾ, ਅੱਜ ਵੈਸਟਇੰਡੀਜ਼ ਖਿਲਾਫ਼ ਦੂਜਾ ਮੁਕਾਬਲਾ
Amloh News: ਹਰਪ੍ਰੀਤ ਸਿੰਘ ਬਣੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ
Bathinda Airport News: ਬਠਿੰਡਾ ਤੇ ਦਿੱਲੀ ਹਵਾਈ ਸੇਵਾ ਬਣੀ ਯਾਤਰੀਆਂ ਲਈ ਪਰੇਸ਼ਾਨੀ ਦਾ ਸਬੱਬ
Punjab Weather Update: ਪੰਜਾਬ ਤੇ ਚੰਡੀਗੜ੍ਹ ’ਚ ਬਦਲਿਆ ਮੌਸਮ, ਸਵੇਰ ਤੇ ਰਾਤ ਵੇਲੇ ਵਧੇਗੀ ਠੰਢ
Punjab School Timings: ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, ਹੁਣ ਇਸ ਟਾਈਮ ਖੁੱਲ੍ਹਣਗੇ ਸਕੂਲ
LPU Violence Case: ਹਾਈ ਕੋਰਟ ਪੁੱਜਾ LPU ਹਿੰਸਾ ਮਾਮਲਾ, CBI ਜਾਂਚ ਕਰਵਾਉਣ ਦੀ ਮੰਗ
Artificial Intelligence Misuse: ਆਰਟੀਫਿਸ਼ਲ ਇੰਟੈਲੀਜੈਂਸ ਦੀ ਦੁਰਵਰਤੋਂ ਚਿੰਤਾ ਦਾ ਵਿਸ਼ਾ