MSG Mahotsav Bhandara: ਪਵਿੱਤਰ ਐਮਐਸਜੀ ਭੰਡਾਰੇ 'ਤੇ ਪਹੁੰਚ ਰਹੀ ਸਾਧ-ਸੰਗਤ ਦਾ ਠਾਠਾਂ ਮਾਰਦਾ ਉਤਸ਼ਾਹ, ਦੇਖੋ ਤਸਵੀਰਾਂ...
MSG Mahotsav Bhandara: ਪਵਿੱਤਰ ਐਮਐਸਜੀ ਭੰਡਾਰੇ 'ਤੇ ਪਹੁੰਚ ਰਹੀ ਸਾਧ-ਸੰਗਤ ਦਾ ਠਾਠਾਂ ਮਾਰਦਾ ਉਤਸ਼ਾਹ, ਦੇਖੋ ਤਸਵੀਰਾਂ
MSG Mahotsav Bhandara: ਸਲਾਬਤਪੁਰਾ (ਖੁਸ਼ਵੀਰ ਸਿੰਘ ਤੂਰ/ਗੁਰਪ੍ਰੀਤ ਸਿੰਘ ਚੀਮਾ)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਐਮ. ਐਸ. ਜੀ. ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ’ਚ ਪਵਿੱਤਰ ਐਮਐਸਜੀ ਮਹਾਂਉਤਸਵ ਭੰਡਾਰਾ ਸ਼ੁਰੂ ਹੋ ਗਿਆ ਹੈ। ਪਵਿੱਤਰ ਮਹਾਂਉਤਸਵ ਭੰਡਾਰੇ 'ਤੇ ਪਹੁੰਚਣ ਵਾਲੀ ਸਾਧ-ਸੰਗਤ ਦਾ ਉਤਸ਼ਾਹ ਦੇਖਦੇ ਹੀ ਬਣਦਾ ਹੈ। ਸੜਕਾਂ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਤੇ ਜਾਮ ਲੱਗੇ ਹੋਏ ਹਨ।
ਕੁਝ ਤਸਵੀਰਾਂ ਰਾਹੀਂ ਦੇਖੋ ਦੁਪਹਿਰ 12 ਵਜੇ ਦੇ ਲਗਭਗ ਭਗਤਾ ਭਾਈ ਤੇ ਰਾਮਪੁਰਾ ਫੂਲ ਵੱਲੋਂ 8 ਤੋਂ 10 ਕਿਲੋਮੀਟਰ ਤੱਕ ਲਗਿਆ ਹੋਇਆ ਜਾਮ। ਇਸ ਦੇ ਨਾਲ ਹੀ ਕੁਝ ਤਸਵੀਰਾਂ ਨਾਮ ਚਰਚਾ ਸਤਿਸੰਗ ਪੰਡਾਲ ਦੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ।


Read Also : MSG Mahotsav Bhandara Month: ਸਲਾਬਤਪੁਰਾ ’ਚ ਪਵਿੱਤਰ ਐਮਐਸਜੀ ਮਹਾਂਉਤਸਵ ਭੰਡਾਰਾ ਸ਼ੁਰੂ
Comments