Agriculture
Children Stories
Breaking News
ਕੁੱਲ ਜਹਾਨ
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Bangladesh News: ਅਵਾਮੀ ਲੀਗ ਦੀ ਮਦਦ ਕਰਨ ਦੇ ਦੋਸ਼ 'ਚ ਪੁਲਿਸ ਅਧਿਕਾਰੀ ਗ੍ਰਿਫ਼ਤਾਰ, 101 ਬੈਂਕ ਖਾਤੇ ਫ੍ਰੀਜ਼
Published On
By Ravinder Sharma
Bangladesh News: ਅਵਾਮੀ ਲੀਗ ਨੂੰ ਪੁਲਿਸ ਅਧਿਕਾਰੀਆਂ ਅਤੇ ਕਾਰੋਬਾਰੀਆਂ ਦੁਆਰਾ ਭੜਕਾਇਆ ਗਿਆ ਸੀ। ਇਸ ਸਮੇਂ ਲੀਗ ਨੇਤਾਵਾਂ ਨੂੰ ਵੀ ਪੈਸਾ ਭੇਜਿਆ ਜਾ ਰਿਹਾ ਹੈ। ਸਪੈਸ਼ਲ ਰਿਸਪਾਂਸ ਬਟਾਲੀਅਨ (ਐਸਆਰਬੀ), ਵਿਸ਼ੇਸ਼ ਪੁਲਿਸ ਯੂਨਿਟ, ਦੇ ਇੱਕ ਕੰਪਨੀ ਕਮਾਂਡਰ ਨੂੰ ਇਸ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
Vaibhav Suryavanshi: ਵੈਭਵ ਸੂਰਿਆਵੰਸ਼ੀ ਨੇ ਲਿਸਟ ਏ ਕ੍ਰਿਕਟ ’ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਜੜ੍ਹ ਕੇ ਲਾਈ ਰਿਕਾਰਡਾਂ ਦੀ ਝੜੀ
Published On
By Satinder Mathur
15 ਸਾਲਾ ਓਪਨਰ ਵੈਭਵ ਸੂਰਿਆਵੰਸ਼ੀ ਦੇ ਧਮਾਕੇਦਾਰ ਦੋਹਰੇ ਸੈਂਕੜੇ ਨੇ ਭਾਰਤ ਏ ਨੂੰ ਮੰਗਲਵਾਰ ਨੂੰ ਯੂਏਈ ਵਿਰੁੱਧ ਸੱਤ ਵਿਕਟਾਂ ਦੀ ਸ਼ਾਨਦਾਰ ਜਿੱਤ ਦਰਜ ਕਰਨ ਵਿੱਚ ਮਦਦ ਕੀਤੀ। ਪਾਰੀ ਦੌਰਾਨ, ਵੈਭਵ ਨੇ ਲਿਸਟ ਏ ਕ੍ਰਿਕਟ ਵਿੱਚ ਸਭ ਤੋਂ ਤੇਜ਼ ਸੈਂਕੜਾ, ਸਭ ਤੋਂ ਤੇਜ਼
Wellington Test: ਵੈਲਿੰਗਟਨ ਟੈਸਟ ਡਰਾਅ, ਮਿਚੇਲ ਤੇ ਫਿਲਿਪਸ ਦੀ ਸਾਂਝੇਦਾਰੀ ਬਣੀ ਭਾਰਤ ਲਈ ਮੁਸੀਬਤ
Published On
By Khushdeep Singh
ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਪਹਿਲਾ ਟੈਸਟ ਮੈਚ ਡਰਾਅ ’ਤੇ ਸਮਾਪਤ ਹੋ ਗਿਆ ਹੈ। ਭਾਰਤੀ ਗੇਂਦਬਾਜ਼ ਆਖਰੀ 43 ਓਵਰਾਂ ’ਚ ਇੱਕ ਵੀ ਵਿਕਟ ਲੈਣ ’ਚ ਅਸਫਲ ਰਹੇ। ਸੋਮਵਾਰ ਨੂੰ, ਜੋ ਕਿ ਮੈਚ ਦਾ ਆਖਰੀ ਦਿਨ ਸੀ, ਭਾਰਤ ਨੂੰ ਜਿੱਤ ਦਰਜ ਕਰਨ ਲਈ 8 ਵਿਕਟਾਂ ਦੀ ਲੋੜ ਸੀ।
Bangladesh News: ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦੀ ਪਾਰਟੀ ਦੇ ਆਗੂਆਂ 'ਤੇ ਹਮਲੇ ਜਾਰੀ, ਗੋਪਾਲਗੰਜ ਛਾਉਣੀ ਵਿੱਚ ਤਬਦੀਲ
Published On
By Satinder Mathur
ਦੇਸ਼ ਇਸ ਸਮੇਂ ਰਾਜਨੀਤਿਕ ਅਸਥਿਰਤਾ, ਹਿੰਸਕ ਵਿਰੋਧ ਪ੍ਰਦਰਸ਼ਨਾਂ ਅਤੇ ਗੰਭੀਰ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਜੂਝ ਰਿਹਾ ਹੈ। ਦਸੰਬਰ ਵਿੱਚ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਕਈ ਜ਼ਿਲ੍ਹਿਆਂ ਵਿੱਚ ਤਣਾਅ ਫੈਲ ਗਿਆ ਹੈ, ਅਤੇ ਉਨ੍ਹਾਂ ਦੀ ਪਾਰਟੀ, ਅਵਾਮੀ ਲੀਗ, ਸਰਕਾਰ ਦੇ
IND vs NZ: ਵੈਲਿੰਗਟਨ ਟੈਸਟ ’ਚ ਨਿਊਜੀਲੈਂਡ ’ਤੇ ਹਾਰ ਦਾ ਖਤਰਾ ਮੰਡਰਾਇਆ, ਭਾਰਤ ਤੋਂ 233 ਦੌੜਾਂ ਪਿੱਛੇ, ਭਾਰਤ ਵੱਲੋਂ ਰਾਹੁਲ ਤੇ ਪੰਤ ਨੇ ਜੜੇ ਸੈਂਕੜੇ
Published On
By Khushdeep Singh
ਵੈਲਿੰਗਟਨ ਟੈਸਟ ’ਚ ਭਾਰਤੀ ਟੀਮ ਨਿਊਜ਼ੀਲੈਂਡ ਖਿਲਾਫ ਮਜ਼ਬੂਤ ਸਥਿਤੀ ’ਚ ਪਹੁੰਚ ਗਈ ਹੈ। ਐਤਵਾਰ ਨੂੰ, ਮੈਚ ਦੇ ਚੌਥੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ, ਭਾਰਤ ਨੇ ਆਪਣੀ ਪਹਿਲੀ ਪਾਰੀ 720 ਦੌੜਾਂ ’ਤੇ 9 ਵਿਕਟਾਂ ਦੇ ਨੁਕਸਾਨ ਨਾਲ ਐਲਾਨ (ਡਿਕਲੇਅਰ) ਕਰ ਦਿੱਤੀ ਸੀ।
India Bulgaria Relations: ਵਿਦੇਸ਼ ਮੰਤਰੀ ਨੇ ਆਪਣੇ ਬੁਲਗਾਰੀਆਈ ਹਮਰੁਤਬਾ ਨਾਲ ਵਪਾਰ ਅਤੇ ਨਿਵੇਸ਼ ਵਧਾਉਣ 'ਤੇ ਕੀਤੀ ਚਰਚਾ
Published On
By Satinder Mathur
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸ਼ਨਿੱਚਰਵਾਰ ਨੂੰ ਬੁਲਗਾਰੀਆ ਦੀ ਵਿਦੇਸ਼ ਮੰਤਰੀ ਵੇਲਿਸਲਵਾ ਪੈਟਰੋਵਾ-ਚਾਮੋਵਾ ਨਾਲ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਸੰਪਰਕ, ਨਿਵੇਸ਼, ਤਕਨਾਲੋਜੀ, ਸੁਰੱਖਿਆ ਅਤੇ ਪ੍ਰਤਿਭਾ ਟ੍ਰਾਂਸਫਰ ਦੇ ਖੇਤਰਾਂ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ।
Punjabi Brothers Murder: ਗ੍ਰੀਸ ’ਚ ਤੇਜ਼ਧਾਰ ਹਥਿਆਰਾਂ ਨਾਲ ਜਲੰਧਰ ਦੇ ਦੋ ਸਕੇ ਭਰਾਵਾਂ ਦਾ ਕਤਲ
Published On
By Satinder Mathur
ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਅਧੀਨ ਪੈਂਦੇ ਪਿੰਡ ਤਲਵੰਡੀ ਸੰਘੇੜਾ ਦੇ ਦੋ ਸਕੇ ਭਰਾਵਾਂ ਦੀ ਗ੍ਰੀਸ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ। ਇਹ ਘਟਨਾ 3 ਨਵੰਬਰ ਦੀ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ 26 ਸਾਲਾ ਦਲਜੀਤ ਸਿੰਘ ਅਤੇ 23 ਸਾਲਾ ਗੁਰਵਿੰਦਰ ਸਿੰਘ ਵਜੋਂ ਹੋਈ ਹੈ।
Pat Cummins: ਕ੍ਰਿਕੇਟ ਅਸਟਰੇਲੀਆ ਨੇ ਪੈਟ ਕਮਿੰਸ ’ਤੇ ਭਰੋਸਾ ਪ੍ਰਗਟ ਕੀਤਾ, ਟੈਸਟ ਕਪਤਾਨੀ ਤੋਂ ਹਟਾਉਣ ਦੀਆਂ ਅਟਕਲਾਂ ’ਤੇ ਲੱਗੀ ਰੋਕ
Published On
By Khushdeep Singh
ਕ੍ਰਿਕੇਟ ਅਸਟਰੇਲੀਆ (ਸੀਏ) ਬੋਰਡ ਨੇ ਪੈਟ ਕਮਿੰਸ ਨੂੰ ਟੈਸਟ ਕਪਤਾਨ ਵਜੋਂ ਸਰਬਸੰਮਤੀ ਨਾਲ ਸਮਰਥਨ ਦਿੱਤਾ ਹੈ। 2018 ਦੇ ਦੱਖਣੀ ਅਫਰੀਕਾ ਦੌਰੇ ਦੇ ਆਲੇ ਦੁਆਲੇ ਦੇ ਵਿਵਾਦ ’ਤੇ ਨਵੇਂ ਸਵਾਲਾਂ ਵਿਚਕਾਰ, ਬੋਰਡ ਮੀਟਿੰਗ ਨੇ ਕਮਿੰਸ ਦੀ ਅਗਵਾਈ ਵਿੱਚ ਆਪਣੇ ਵਿਸ਼ਵਾਸ ਦੀ ਪੁਸ਼ਟੀ ਕੀਤੀ।
Peru Earthquake: ਪੇਰੂ ’ਚ 6.9 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ
Published On
By Khushdeep Singh
ਦੱਖਣੀ ਅਮਰੀਕੀ ਦੇਸ਼ ਪੇਰੂ ’ਚ ਸ਼ੁੱਕਰਵਾਰ ਸ਼ਾਮ ਨੂੰ ਸ਼ਕਤੀਸ਼ਾਲੀ ਭੂਚਾਲ ਆਇਆ। ਅਮਰੀਕੀ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 6.9 ਮਾਪੀ ਗਈ।
ਵਾਤਾਵਰਨ ਦੀ ਸੰਭਾਲ ਤੇ ਸਫ਼ਾਈ ਨੂੰ ਦਿੱਤਾ ਹੁਲਾਰਾ
Published On
By Khushdeep Singh
ਇਟਲੀ ਵਾਸੀਆਂ ਨੇ ਸੇਵਾਦਾਰਾਂ ਦੀ ਕੀਤੀ ਭਰਵੀਂ ਸ਼ਲਾਘਾ
Nepal Government News: ਨੇਪਾਲ ਦੇ ਸਾਬਕਾ ਮੁੱਖ ਸਕੱਤਰ ਏਕਨਾਰਾਇਣ ਅਰਿਆਲ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ
Published On
By Satinder Mathur
ਮਲੇਸ਼ੀਆ ਜਾਣ ਵਾਲੇ ਨੇਪਾਲੀ ਪ੍ਰਵਾਸੀ ਕਾਮਿਆਂ ਨਾਲ ਕਥਿਤ ਧੋਖਾਧੜੀ ਦੇ ਸਬੰਧ ਵਿੱਚ ਨੇਪਾਲ ਦੇ ਸਾਬਕਾ ਮੁੱਖ ਸਕੱਤਰ ਏਕਨਾਰਾਇਣ ਅਰਿਆਲ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਨੇਪਾਲ ਪੁਲਿਸ ਦੇ ਕੇਂਦਰੀ ਜਾਂਚ ਬਿਊਰੋ (ਸੀਆਈਬੀ) ਦੀ ਜਾਂਚ ਰਿਪੋਰਟ ਦੇ
NZ vs IND: ਵੈਲਿੰਗਟਨ ਟੈਸਟ ਦੇ ਦੂਜੇ ਦਿਨ ਟੀਮ ਇੰਡੀਆ ਦਾ ਪਲਟਵਾਰ, ਯਸ਼ਸਵੀ ਜਾਇਵਾਲ ਤੇ ਰਾਹੁਲ ਦੀ ਸ਼ਾਨਦਾਰ ਬੱਲੇਬਾਜ਼ੀ
Published On
By Khushdeep Singh
ਭਾਰਤ ਤੇ ਨਿਊਜੀਲੈਂਡ ਵਿਚਕਾਰ ਪਹਿਲਾ ਟੈਸਟ ਵੈਲਿੰਗਟਨ ’ਚ ਖੇਡਿਆ ਜਾ ਰਿਹਾ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ, ਭਾਰਤ ਨੇ ਆਪਣੀ ਪਹਿਲੀ ਪਾਰੀ ’ਚ 1 ਵਿਕਟ ਦੇ ਨੁਕਸਾਨ ’ਤੇ 159 ਦੌੜਾਂ ਬਣਾ ਲਈਆਂ ਹਨ। ਦੇਵਦੱਤ ਪਡੀਕਲ (ਨਾਬਾਦ 16) ਤੇ ਲੋਕੇਸ਼ ਰਾਹੁਲ (ਨਾਬਾਦ 52) ਇਸ ਸਮੇਂ ਕ੍ਰੀਜ਼ ’ਤੇ ਮੌਜੂਦ ਹਨ