ਵਿਚਾਰ

Shaheed Bhagat Singh: ਭਗਤ ਸਿੰਘ, ਭਾਰਤ ਦੇ ਅਜ਼ਾਦੀ ਸੰਘਰਸ਼ ਦੀ ਇੱਕ ਨੌਜਵਾਨ ਆਵਾਜ਼

ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਸਭ ਤੋਂ ਪ੍ਰਮੁੱਖ ਨੌਜਵਾਨ ਕ੍ਰਾਂਤੀਕਾਰੀਆਂ ਵਿੱਚੋਂ ਇੱਕ, ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਨੂੰ ਉਨ੍ਹਾਂ ਦੀ ਬਹਾਦਰੀ, ਬੌਧਿਕ ਡੂੰਘਾਈ ਅਤੇ ਆਜ਼ਾਦੀ ਦੇ ਮਕਸਦ ਪ੍ਰਤੀ ਅਟੁੱਟ ਵਚਨਬੱਧਤਾ ਲਈ ਯਾਦ ਕੀਤਾ ਜਾਂਦਾ ਹੈ।
ਦੇਸ਼  ਲੇਖ  ਖਾਸ ਖਬਰ  ਵਿਚਾਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Waste Management: ਕੂੜਾ ਸੰਭਾਲ ਤੋਂ ਵਸੀਲਿਆਂ ਦੀ ਸੰਭਾਲ ਤੱਕ ਭਾਰਤ ਦਾ ਰਾਹ

ਭਾਰਤ ’ਚ ਤੇਜ਼ੀ ਨਾਲ ਫੈਲਦੇ ਸ਼ਹਿਰ ਵਿਕਾਸ, ਰੁਜ਼ਗਾਰ ਅਤੇ ਬਿਹਤਰ ਜੀਵਨ ਦੀਆਂ ਨਵੀਆਂ ਸੰਭਾਵਨਾਵਾਂ ਖੋਲ੍ਹ ਰਹੇ ਹਨ, ਪਰ ਇਨ੍ਹਾਂ ਨਾਲ ਪੈਦਾ ਹੋ ਰਿਹਾ ਠੋਸ ਕੂੜਾ ਸ਼ਹਿਰੀ ਪ੍ਰਬੰਧ ਲਈ ਗੰਭੀਰ ਚੁਣੌਤੀ ਬਣ ਚੁੱਕਾ ਹੈ। ਵਧਦੀ ਆਬਾਦੀ, ਗੈਰ-ਵਿਉਂਤਬੰਦ ਵਿਸਥਾਰ, ਬਦਲਦੀ ਜੀਵਨਸ਼ੈਲੀ ਅਤੇ ਵਧਦੀ ਖਪਤ ਨੇ ਕੂੜੇ ਦੀ ਮਾਤਰਾ ਦੇ ਨਾਲ ਉਸ ਦੀ ਪ੍ਰਕਿਰਤੀ ਵੀ ਬਦਲ ਦਿੱਤੀ ਹੈ
ਲੇਖ  ਖਾਸ ਖਬਰ  ਵਿਚਾਰ 

Uniform Law for All Citizens: ਸਾਰੇ ਨਾਗਰਿਕਾਂ ਲਈ ਇੱਕ ਕਾਨੂੰਨ ’ਤੇ ਬਹਿਸ ਤਰਕ ਅਤੇ ਗੱਲਬਾਤ ਰਾਹੀਂ ਹੋਵੇ

ਸਾਰੇ ਨਾਗਰਿਕਾਂ ਲਈ ਇੱਕ ਕਾਨੂੰਨ ਸਬੰਧੀ ਦੇਸ਼ ’ਚ ਇੱਕ ਵਾਰ ਫਿਰ ਰਾਜਨੀਤਿਕ ਤੇ ਸਮਾਜਿਕ ਬਹਿਸ ਤੇਜ਼ ਹੋ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਾਸ਼ਿਤ ਅਤੇ 21 ਸੂਬਿਆਂ ’ਚ ਸਾਰੇ ਨਾਗਰਿਕਾਂ ਲਈ ਇੱਕ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ
ਦੇਸ਼  ਲੇਖ  ਖਾਸ ਖਬਰ  ਵਿਚਾਰ 

Education News: ਐੱਮਏ/ਐੱਮਐੱਸਸੀ ਭੂਗੋਲ ’ਚ ਸ਼ਾਨਦਾਰ ਕਰੀਅਰ ਦੀਆਂ ਸੰਭਾਵਨਾਵਾਂ

ਭੂਗੋਲ ਸਿਰਫ਼ ਧਰਤੀ, ਦਰਿਆਵਾਂ, ਪਹਾੜਾਂ ਅਤੇ ਨਕਸ਼ਿਆਂ ਦਾ ਅਧਿਐਨ ਕਰਨ ਵਾਲਾ ਵਿਸ਼ਾ ਨਹੀਂ ਹੈ। ਅੱਜ ਇਹ ਵਿਸ਼ਾ ਭੂ-ਸਥਾਨਕ ਤਕਨਾਲੋਜੀ, ਵਾਤਾਵਰਨ ਪ੍ਰਬੰਧਨ, ਸ਼ਹਿਰੀ ਯੋਜਨਾਬੰਦੀ, ਆਫ਼ਤ ਪ੍ਰਬੰਧਨ, ਖੇਤੀਬਾੜੀ, ਜਲ ਸਰੋਤਾਂ ਅਤੇ ਖੋਜ ਨਾਲ ਜੁੜ ਕੇ ਰੁਜ਼ਗਾਰ ਦੇ ਅਨੇਕਾਂ ਮੌਕੇ ਪ੍ਰਦਾਨ ਕਰ ਰਿਹਾ ਹੈ
ਸਿੱਖਿਆ / ਰੁਜਗਾਰ  ਦੇਸ਼  ਲੇਖ  ਖਾਸ ਖਬਰ  ਵਿਚਾਰ 

UPI Payments: ਡਿਜ਼ੀਟਲ ਅਰਥਚਾਰੇ ’ਚ ਬਦਲਾਅ, UPI ਭੁਗਤਾਨਾਂ ’ਤੇ MDR

ਸਰਕਾਰ ਅਤੇ ਸਬੰਧਤ ਅਥਾਰਟੀਆਂ ਵੱਲੋਂ ਦੋ ਹਜ਼ਾਰ ਰੁਪਏ ਤੋਂ ਵੱਧ ਦੇ ਯੂਪੀਆਈ ਭੁਗਤਾਨਾਂ ’ਤੇ ਚਾਰਜ ਲਾਉਣ ਦੀ ਇੱਕ ਵਿਆਪਕ ਤਿਆਰੀ ਕੀਤੀ ਗਈ ਹੈ। ਇਸ ਕਦਮ ਨਾਲ ਭਾਰਤ ਦੀ ਡਿਜ਼ੀਟਲ ਅਰਥਵਿਵਸਥਾ ਤੇ ਰੋਜ਼ਾਨਾ ਦੇ ਆਨਲਾਈਨ ਲੈਣ-ਦੇਣ ਦੇ ਪੂਰੇ ਸਿਸਟਮ ਵਿੱਚ ਇੱਕ ਬਹੁਤ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ
ਦੇਸ਼  ਲੇਖ  ਖਾਸ ਖਬਰ  ਵਿਚਾਰ 

Urban Development Model: ਸ਼ਹਿਰੀ ਵਿਕਾਸ ਮਾਡਲ ’ਚ ਪੈਦਲ ਮੁਸਾਫਰਾਂ ਲਈ ਹੋਵੇ ਸੁਚੱਜਾ ਪ੍ਰਬੰਧ

ਭਾਰਤ ਦੇ ਸ਼ਹਿਰ ਤੇਜ਼ੀ ਨਾਲ ਵਧ ਰਹੇ ਹਨ। ਮਹਾਂਨਗਰਾਂ ਤੋਂ ਲੈ ਕੇ ਦਰਮਿਆਨੇ ਤੇ ਛੋਟੇ ਕਸਬਿਆਂ ਤੱਕ ਸ਼ਹਿਰੀਕਰਨ ਦੀ ਗਤੀ ਬੇਮਿਸਾਲ ਹੈ। ਆਰਥਿਕ ਵਿਕਾਸ, ਰੁਜ਼ਗਾਰ ਦੇ ਮੌਕਿਆਂ ਤੇ ਬਿਹਤਰ ਸਹੂਲਤਾਂ ਦੀ ਭਾਲ ਵਿੱਚ ਹਰ ਸਾਲ ਲੱਖਾਂ ਲੋਕ ਸ਼ਹਿਰਾਂ ਵੱਲ ਪਰਵਾਸ ਕਰ ਰਹੇ ਹਨ।
ਦੇਸ਼  ਲੇਖ  ਖਾਸ ਖਬਰ  ਵਿਚਾਰ 

Family Values: ਬਿਰਧ ਆਸ਼ਰਮਾਂ ’ਚ ਮਾਪੇ, ਵਿਦੇਸ਼ਾਂ ’ਚ ਬੱਚੇ- ਕੀ ਇਹ ਹੈ ਸਫ਼ਲਤਾ ਦੀ ਕੀਮਤ?

ਅੱਜ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਸੰਯੁਕਤ ਪਰਿਵਾਰਾਂ ਦੀ ਥਾਂ ਨਿਊਕਲੀਅਰ ਪਰਿਵਾਰਾਂ ਨੇ ਲੈ ਲਈ ਹੈ, ਬੱਚੇ ਸਿੱਖਿਆ ਅਤੇ ਰੁਜ਼ਗਾਰ ਲਈ ਮਹਾਂਨਗਰਾਂ ਅਤੇ ਵਿਦੇਸ਼ਾਂ ਵਿੱਚ ਵੱਸ ਰਹੇ ਹਨ, ਅਤੇ ਜ਼ਿੰਦਗੀ ਦੇ ਭੀੜ-ਭੜੱਕੇ ਵਿੱਚ, ਮਾਪਿਆਂ ਦੀ ਭਾਵਨਾਤਮਕ ਜਗ੍ਹਾ, ਜੋ ਕਦੇ ਪਰਿਵਾਰ ਦੀ ਨੀਂਹ ਵਜੋਂ ਕੰਮ ਕਰਦੀ ਸੀ, ਸੁੰਗੜਦੀ ਜਾ ਰਹੀ ਹੈ
ਦੇਸ਼  ਲੇਖ  ਖਾਸ ਖਬਰ  ਵਿਚਾਰ 

Political Reforms: ਸਿਆਸੀ ਸੁਧਾਰ ਨਾਲ ਹੀ ਵਧੇਗਾ ਲੋਕਤੰਤਰ ਅਤੇ ਜਨਤਾ ਦਾ ਭਰੋਸਾ

ਲੋਕਤੰਤਰ ਵਿੱਚ ਰਾਜਨੀਤੀ ਦਾ ਅਰਥ ਸਿਰਫ਼ ਸੱਤਾ ਹਾਸਲ ਕਰਨਾ ਨਹੀਂ, ਸਗੋਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣਾ ਹੈ। ਲੋਕ-ਨੁਮਾਇੰਦੇ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਂਦੇ ਹਨ ਅਤੇ ਨੀਤੀਆਂ ਨੂੰ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਦੇਸ਼  ਲੇਖ  ਖਾਸ ਖਬਰ  ਵਿਚਾਰ 

Water Conservation Campaign: ਪਾਣੀ ਬਚਾਉਣ ਦੀ ਮੁਹਿੰਮ ’ਚ ਜਨਤਕ ਭਾਗੀਦਾਰੀ ਬਹੁਤ ਜ਼ਰੂਰੀ

ਭਾਰਤ ਵਿੱਚ ਪਾਣੀ ਦਾ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। ਕਈ ਖੇਤਰਾਂ ਵਿੱਚ ਭੂਮੀਗਤ ਪਾਣੀ ਦਾ ਪੱਧਰ ਘਟ ਰਿਹਾ ਹੈ, ਤਲਾਅ ਅਤੇ ਖੂਹ ਸੁੱਕ ਰਹੇ ਹਨ, ਅਤੇ ਖੇਤੀਬਾੜੀ ਅਤੇ ਪੀਣ ਵਾਲੇ ਪਾਣੀ ਲਈ ਭੂਮੀਗਤ ਪਾਣੀ ’ਤੇ ਨਿਰਭਰਤਾ ਵਧ ਰਹੀ ਹੈ। ਇਸ ਸਮੇਂ, ਪਾਣੀ ਦੀ ਸੰਭਾਲ ਦੀ ਜ਼ਿੰਮੇਵਾਰੀ ਸਿਰਫ਼ ਸਰਕਾਰ ਦੀ ਨਹੀਂ ਹੋ ਸਕਦੀ
ਦੇਸ਼  ਲੇਖ  ਖਾਸ ਖਬਰ  ਵਿਚਾਰ 

Engineering Students: ਇੰਜੀਨੀਅਰਿੰਗ ’ਚ ਵੀ ਹੈ ਸਾਫਟ ਸਕਿੱਲਸ ਦਾ ਮਹੱਤਵ

ਅੱਜ ਦੇ ਦੌਰ ’ਚ ਸਾਫਟਵੇਅਰ ਇੰਜੀਨੀਅਰ ਉਹ ਨਹੀਂ ਹੁੰਦਾ ਜੋ ਸਿਰਫ਼ ਕੋਡ ਲਿਖਣਾ ਜਾਣਦਾ ਹੋਵੇ, ਸਗੋਂ ਉਹ ਹੁੰਦਾ ਹੈ ਜੋ ਤਕਨੀਕੀ ਮੁਹਾਰਤ ਦੇ ਨਾਲ-ਨਾਲ ਸਾਫਟ ਸਕਿੱਲਸ- ਸਮੱਸਿਆ ਹੱਲ, ਸੰਚਾਰ, ਟੀਮਵਰਕ, ਅਨੁਕੂਲਤਾ ਤੇ ਸਮਾਂ ਪ੍ਰਬੰਧਨ ’ਚ ਵੀ ਨਿਪੁੰਨ ਹੋਵੇ। ਸਾਫਟਵੇਅਰ ਵਿਕਾਸ ਇੱਕ ਸਮਾਜਿਕ-ਤਕਨੀਕੀ ਪ੍ਰਕਿਰਿਆ ਹੈ
ਸਿੱਖਿਆ / ਰੁਜਗਾਰ  ਦੇਸ਼  ਲੇਖ  ਖਾਸ ਖਬਰ  ਵਿਚਾਰ 

Employment Opportunities: ਕੰਮ ਦੇ ਮੌਕੇ ਵਧਾਉਣ ਦੀ ਹੁਣ ਸਭ ਤੋਂ ਜ਼ਿਆਦਾ ਲੋੜ

ਭਾਰਤ ਦੀ ਅਰਥਵਿਵਸਥਾ ਦੇ ਸਾਹਮਣੇ ਅੱਜ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚ ਰੁਜ਼ਗਾਰ ਦਾ ਸੰਕਟ ਵੀ ਸ਼ਾਮਲ ਹੈ। ਰੁਜ਼ਗਾਰ ਦੇ ਮੌਕਿਆਂ ਦੀ ਕਮੀ ਦਾ ਅਸਰ ਪੇਂਡੂ ਮਜ਼ਦੂਰਾਂ ਤੋਂ ਲੈ ਕੇ ਉੱਚ-ਸਿੱਖਿਅਤ ਨੌਜਵਾਨਾਂ ਤੱਕ ਦਿਖਾਈ ਦੇ ਰਿਹਾ ਹੈ। ਅਧਿਕਾਰਕ ਅੰਕੜਿਆਂ ਅਨੁਸਾਰ 2025 ਵਿੱਚ ਦੇਸ਼ ਦੀ ਬੇਰੁਜ਼ਗਾਰੀ ਦਰ 3.1 ਫ਼ੀਸਦੀ ਰਹੀ
ਦੇਸ਼  ਲੇਖ  ਖਾਸ ਖਬਰ  ਵਿਚਾਰ 

India Earth Observation: ਭਾਰਤ ਵੱਲੋਂ ਧਰਤੀ ਨਿਰੀਖਣ ਖੇਤਰ ’ਚ ਚੁੱਕਿਆ ਗਿਆ ਪਹਿਲਾ ਕਦਮ

ਧਰਤੀ ਨਿਰੀਖਣ ਉਪਗ੍ਰਹਿ ਹੁਣ ਸ਼ਾਸਨ, ਆਫ਼ਤ ਰਾਹਤ, ਖੇਤੀਬਾੜੀ, ਵਾਤਾਵਰਨ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਵਿੱਚ ਜ਼ਰੂਰੀ ਸਾਧਨ ਬਣ ਗਏ ਹਨ। ਇਹ ਉਪਗ੍ਰਹਿ ਧਰਤੀ ਦੀ ਸਤ੍ਹਾ, ਵਾਯੂਮੰਡਲ ਅਤੇ ਸਮੁੰਦਰਾਂ ਬਾਰੇ ਰਿਮੋਟ ਸੈਂਸਿੰਗ ਡੇਟਾ ਪ੍ਰਦਾਨ ਕਰਦੇ ਹਨ, ਜੋ ਸਰਕਾਰਾਂ ਨੂੰ ਉਨ੍ਹਾਂ ਤਬਦੀਲੀਆਂ ਦੀ ਨਿਗਰਾਨੀ ਕਰਨ ਵਿੱਚ ਮੱਦਦ ਕਰਦੇ ਹਨ
ਦੇਸ਼  ਲੇਖ  ਖਾਸ ਖਬਰ  ਵਿਚਾਰ 

Latest All

Punjab Weather Update: ਮੋਹਾਲੀ-ਚੰਡੀਗੜ੍ਹ ’ਚ ਮੀਂਹ ਨੇ ਬਦਲਿਆ ਮੌਸਮ, ਗਰਮੀ ਤੋਂ ਮਿਲੀ ਰਾਹਤ
Sirsa News: ਯੋਗਾ ਚੈਂਪੀਅਨਸ਼ਿਪ ’ਚ ਸ਼ਾਹ ਸਤਿਨਾਮ ਜੀ ਗਰਲਜ ਕਾਲਜ ਦੀਆਂ ਖਿਡਾਰਨਾਂ ਛਾਈਆਂ, ਜਿੱਤੇ 5 ਤਮਗੇ
Asian Games 2026: ਏਸ਼ੀਆਈ ਖੇਡਾਂ, ਭਾਰਤ ਮਹਿਲਾ 25 ਮੀਟਰ ਪਿਸਟਲ ਟੀਮ ਮੁਕਾਬਲੇ ’ਚ ਪੰਜਵੇਂ ਸਥਾਨ ’ਤੇ
Ludhiana News: ਆਟੋ ਰਿਪੇਅਰ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਐਕਟਿਵਾ ਤੇ ਮੋਟਰਸਾਈਕਲ ਨੁਕਸਾਨੇ
Canada News: ਕੈਨੇਡਾ ’ਚ ਪੰਜਾਬੀ ਨੌਜਵਾਨ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਇਲਾਜ ਦੌਰਾਨ ਮੌਤ
Gold Price Today: ਸਰਾਫਾ ਬਾਜ਼ਾਰ ’ਚ ਮਾਮੂਲੀ ਗਿਰਾਵਟ, ਸੋਨੇ ਤੇ ਚਾਂਦੀ ਨੇ ਚਮਕ ਗੁਆਈ
Lata Mangeshkar Award 2026: ਰਾਸ਼ਟਰੀ ਲਤਾ ਮੰਗੇਸ਼ਕਰ ਪੁਰਸਕਾਰ ਸਨਮਾਨ ਸਮਾਰੋਹ ਅੱਜ ਇੰਦੌਰ ’ਚ, ਸੰਗੀਤ ਨਿਰਦੇਸ਼ਕ ਸ਼ਾਂਤਨੂ ਮੋਇਤਰਾ ਹੋਣਗੇ ਸਨਮਾਨਤ
Hemoglobin Level: ਹੀਮੋਗਲੋਬਿਨ ਰਿਪੋਰਟ ’ਚ ਲੁਕੇ ਹਨ ਸਿਹਤ ਦੇ ਸੰਕੇਤ, ਏਦਾਂ ਸਮਝੋ ਐੱਚਬੀ ਲੈਵਲ
Children Eye Health: ਬੱਚਿਆਂ ਦੀਆਂ ਅੱਖਾਂ ’ਚ ਸਫ਼ੈਦ ਚਮਕ ਜਾਂ ਵਾਰ-ਵਾਰ ਭੈਂਗਾਪਣ ਦਿਸੇ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ, ਤੁਰੰਤ ਮਾਹਿਰ ਤੋਂ ਜਾਂਚ ਕਰਵਾਓ
Kabul News: ਅਫਗਾਨਿਸਤਾਨ ਦਾ ਦਾਅਵਾ- ਨੂਰੀਸਤਾਨ 'ਚ 28 ਲੜਾਕੇ ਮਾਰੇ, ਪਾਕਿਸਤਾਨ 'ਤੇ ਘੁਸਪੈਠ ਵਿੱਚ ਮਦਦ ਕਰਨ ਦਾ ਦੋਸ਼
Heavy Rainfall: ਭਾਰੀ ਮੀਂਹ ਨੇ ਮਚਾਈ ਤਬਾਹੀ, ਜ਼ਮੀਨ ਖਿਸਕਣ ਕਾਰਨ 10 ਦੀ ਮੌਤ, ਇੱਕ ਲਾਪਤਾ
NEPAL HEAVY RAIN: ਭਾਰੀ ਬਾਰਿਸ਼ ਕਾਰਨ ਨੇਪਾਲ ਦੇ ਚਾਰ ਜ਼ਿਲ੍ਹਿਆਂ ਨਾਲ ਸੰਪਰਕ ਟੁੱਟਿਆ, ਕਈ ਪ੍ਰਮੁੱਖ ਹਾਈਵੇਅ ਬੰਦ
Bank unions strike: ਬੈਂਕਾਂ ਦੀ ਹੜਤਾਲ ਸਬੰਧੀ ਸੁਖਦ ਖਬਰ, ਕੀ ਅੱਜ ਤੋਂ ਖੁੱਲ੍ਹੇ ਰਹਿਣਗੇ ਬੈਂਕ, ਗਾਹਕਾਂ ਲਈ ਰਾਹਤ
Shaheed Bhagat Singh: ਭਗਤ ਸਿੰਘ, ਭਾਰਤ ਦੇ ਅਜ਼ਾਦੀ ਸੰਘਰਸ਼ ਦੀ ਇੱਕ ਨੌਜਵਾਨ ਆਵਾਜ਼
IND vs AFG: ਏਸ਼ੀਆਈ ਖੇਡਾਂ, ਭਾਰਤ ਤੇ ਅਫਗਾਨਿਸਤਾਨ ਵਿਚਕਾਰ ਕੁਆਰਟਰ ਫਾਈਨਲ ਰੱਦ, ਸੈਮੀਫਾਈਨਲ ’ਚ ਪਹੁੰਚੀ ਟੀਮ ਇੰਡੀਆ
LPU News: ਐਲਪੀਯੂ 'ਚ ਐਤਵਾਰ ਰਾਤ ਮੁੜ ਭੜਕੇ ਵਿਦਿਆਰਥੀ, ਡੀਜੀਪੀ ਨੂੰ ਸਥਿਤੀ ਦਾ ਜਾਇਜਾ ਲੈਣ ਦੇ ਹੁਕਮ, ਮੁੱਖ ਮੰਤਰੀ ਮਾਨ ਨੇ ਦਿਖਾਈ ਸਖਤੀ
Punjab News: ‘ਜਸ਼ਨ-ਏ-ਇਨਕਲਾਬ’ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਰਾਸਤ, ਪੰਜਾਬ ਦੇ ਸਭਿਆਚਾਰ ਅਤੇ ਰੰਗਲੇ ਪੰਜਾਬ ਦੇ ਜਜ਼ਬੇ ਨੂੰ ਮਨਾਉਣ ਲਈ: ਬਲਤੇਜ ਪੰਨੂ
India Vs West Indies: ਕੋਹਲੀ-ਗਿੱਲ ਦਾ ਤੂਫ਼ਾਨ! ਵੈਸਟਇੰਡੀਜ਼ ਖ਼ਿਲਾਫ਼ ਭਾਰਤ ਦੀ ਧਮਾਕੇਦਾਰ ਜਿੱਤ
Truck Fire: ਸਰੀਏ ਨਾਲ ਭਰੇ ਟਰੱਕ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ
Moga News: ਮੋਗਾ ’ਚ ਕਰੰਟ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ