ਕਹਾਣੀਆਂ

Punjabi Story: ਵੇ ਕਿਤੇ ਤੂੰ ਤਾਂ ਨਹੀਂ ਚੀਨੀ ਡੋਰ ਲੈ ਆਇਆ?

ਪਤੰਗ ਉਡਾਉਣ ਦੀ ਸੋ ਬਸੰਤ ਪੰਚਮੀ ਦੇ ਆਉਣ ਤੋਂ ਪਹਿਲਾਂ ਹੀ ਅਸਮਾਨ ਵਿੱਚ ਉਡਦੇ ਪਤੰਗ ਜਹਾਜ਼ਾਂ ਦੀ ਤਰ੍ਹਾਂ ਨਜ਼ਰ ਆਉਣ ਲੱਗਦੇ ਹਨ ਅਜਿਹੀ ਹੀ ਇੱਛਾ ਗੁਰਜੀਤ ਵਿੱਚ ਕਿਉਂ ਨਾ ਜਾਗਦੀ ਅੱਠਵੀਂ ’ਚ ਪੜ੍ਹਦੇ ਗੁਰਜੀਤ ਨੇ ਆਪਣੇ ਪਿਤਾ ਜੀ ਨੂੰ ਕਿਹਾ,
ਖਾਸ ਖਬਰ  ਕਹਾਣੀਆਂ  ਬਾਲ ਸਾਹਿਤ  ਕਿਲਕਾਰੀਆਂ 

Punjabi Story: ਇੱਕ ਸ਼ਾਨਦਾਰ ਪੰਜਾਬੀ ਕਹਾਣੀ 'ਤੇਜ ਕੌਰ'

ਕਹਾਣੀ (Story) : ਤੇਜ ਕੌਰ ਤੇਜ਼ ਕੌਰ ਸੂਬੇਦਾਰ ਨੂੰ ਮੰਗੀ ਸੀ ਪਰ ਹੋਣਾ ਉਹ ਹੁੰਦੈ ਜੋ ਕਿਸਮਤ ਨੂੰ ਮਨਜੂਰ ਹੁੰਦੈ। ਵਿਆਹ ਤੋਂ ਕੁਝ ਸਮਾਂ ਪਹਿਲਾਂ ਜੁਆਨ ਭੈਣ ਦੀ ਮੌਤ ਹੋ ਗਈ ਤੇ ਤੇਜ਼ ਕੌਰ ਨੂੰ ਬਿਨਾਂ ਪੁੱਛਿਆਂ ਉਸ ਦੀ ਭੈਣ ਦੇ ਘਰ ਉਸਨੂੰ ਵਿਆਹ ਕੇ ਭੇਜ ਦਿੱਤਾ। ਨਵਾਂ ਜੀਵਨਸਾਥੀ ਵੀ ਮਲਾਇਆ ਸਰਕਾਰ ਦਾ ਨੌਕਰ ਸੀ। […]
ਕਹਾਣੀਆਂ  ਸਾਹਿਤ  ਬਾਲ ਸਾਹਿਤ  ਬਾਲ ਕਹਾਣੀਆਂ 

Punjabi Short Stories: ਚਿੜੀ ਵਿਚਾਰੀ ਕੀ ਕਰੇ, ਠੰਢਾ ਪਾਣੀ ਪੀ...

ਇੱਕ ਸੁੱਕੇ ਜਿਹੇ ਮੱਚੇ ਹੋਏ ਰੁੱਖ, ਜੋ ਸ਼ਾਇਦ ਹੁਣੇ-ਹੁਣੇ ਕਿਸੇ ਨੇ ਫ਼ਸਲ ਦੀ (Punjabi Short Stories) ਰਹਿੰਦ-ਖੂਹੰਦ ਸਾੜਦੇ ਸਮੇਂ ਨਾਲ ਹੀ ਸਾੜ ਦਿੱਤਾ ਸੀ, ਦੀ ਟਾਹਣੀ ’ਤੇ ਉਦਾਸ ਲਹਿਜੇ ਵਿੱਚ ਬੈਠੀ ਚਿੜੀ ਬੜੀ ਬੇਚੈਨ ਸੀ। ਨਾਲ ਹੀ ਕਿਤੋਂ ਉੱਡਦਾ ਹੋਇਆ ਕਾਂ ਆ ਬੈਠਾ। ਪਰ ਚਿੜੀ ਉਸੇ ਉਦਾਸੀ ਦੇ ਆਲਮ ਵਿੱਚ ਡੁੱਬੀ ਸੀ।
ਕਹਾਣੀਆਂ  ਸਾਹਿਤ  ਬਾਲ ਕਹਾਣੀਆਂ 

Emotional Story: ਭਾਵੁਕ ਕਰਨ ਵਾਲਾ ਬਿਰਤਾਂਤ, ਬਾਪੂ ਨਾਲ ਹੋਈਆਂ ਵਧੀਕੀਆਂ

Emotional Story: ਮੇਰਾ ਬਾਪੂ ਬਹੁਤ ਹੀ ਮਿਹਨਤੀ ਬੰਦਾ ਸੀ। ਖੇਤੀ ਦਾ ਸ਼ੌਂਕੀਨ। ਜ਼ਮੀਨ ਬਟਾਈ ਅਤੇ ਠੇਕੇ ’ਤੇ ਲੈ ਲੈਂਦਾ। ਕਣਕ, ਮੱਕੀ, ਮਾਂਹ, ਪਿਆਜ, ਲਸਣ ਆਦਿ ਦੇ ਘਰ ਵਿੱਚ ਖੁੱਲ੍ਹੇ ਭੰਡਾਰ ਪਏ ਹੁੰਦੇ ਸੀ। ਦੁੱਧ, ਦਹੀਂ, ਮੱਖਣੀ, ਲੱਸੀ, ਦੇਸੀ ਘਿਓ ਅਤੇ ਖੋਏ ਦੀਆਂ ਪਿੰਨੀਆਂ ਘਰ ਵਿੱਚ ਕਦੇ ਮੁੱਕਦੀਆਂ ਹੀ ਨਾ। ਵਾੜੇ ਵਿੱਚ ਖੜ੍ਹੀਆਂ ਦੋ-ਤਿੰਨ ਮੱਝਾਂ, ਵਲਾਇਤੀ […]
Breaking News  ਖਾਸ ਖਬਰ  ਕਹਾਣੀਆਂ  ਸਾਹਿਤ 

ਮਾਂ ਦੀ ਮਮਤਾ (ਪੰਜਾਬੀ ਕਹਾਣੀ)

ਸਰਦੀਆਂ ਦੇ ਦਿਨ ਸਨ । ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸਾਰੇ ਭਰਾ ਬੈਠੇ ਆਪਣੀ ਜਾਇਦਾਦ ਦਾ ਪੱਕਾ ਬਟਵਾਰਾ ਕਰਨ ਲੱਗੇ ਭਾਵੇਂ ਕੱਚੇ ਬਟਵਾਰੇ ਤਹਿਤ ਸਭ ਦੀ ਕਬੀਲਦਾਰੀ ਅਲੱਗ-ਅਲੱਗ ਸੀ। ਸਾਰੀ ਜਾਇਦਾਦ ਦੇ ਹਿੱਸੇ ਵੰਡਣ ਲਈ ਸਾਰੇ ਭਰਾ ਇਸ ਗੱਲ ’ਤੇ ਸਹਿਮਤ ਸਨ ਕਿ ਦੂਜੇ ਕੰਨੀਂ ਭਿਣਕ ਨਹੀਂ ਪੈਣੀ ਚਾਹੀਦੀ। ਬਾਕੀ ਗੱਲ ਇਹ ਵੀ ਸੀ […]
ਕਹਾਣੀਆਂ  ਸਾਹਿਤ 

ਚੁੱਪ ਦੀ ਚੀਕ (ਪੰਜਾਬੀ ਕਹਾਣੀ)

Punjabi Story: ਵਿਹੜੇ ’ਚ ਬਹੁਕਰ ਮਾਰਦੀ ਬਿੰਦਰੀ ਦੇ ਅਚਾਨਕ ਕੰਨਾਂ ’ਚ ਨਿਆਣਿਆਂ ਦੀ ਆਵਾਜ਼ ਪਈ, ਸੁੰਦਰ ਮੁੰਦਰੀਏ, ਹੋ। ਤੇਰਾ ਕੌਣ ਵਿਚਾਰਾ, ਹੋ। … ਨਿਆਣੇ ਪੂਰਾ ਜ਼ੋਰ ਲਾ ਸੰਘ ਪਾੜਵੀਂ ਆਵਾਜ਼ ਵਿੱਚ ਲੋਹੜੀ ਦਾ ਗੀਤ ਗਾ ਰਹੇ ਸੀ। ਹੌਲੀ-ਹੌਲੀ ਇਹ ਆਵਾਜ਼ ਐਨ ਉਸਦੇ ਘਰ ਦੇ ਟੁੱਟੇ ਤਖ਼ਤੇ ਕੋਲ ਆ ਕੇ ਹੋਰ ਉੱਚੀ ਹੋ ਗਈ, ਟੁੱਟੀ ਤੇ […]
ਦੇਸ਼  Breaking News  ਖਾਸ ਖਬਰ  ਕਹਾਣੀਆਂ  ਸਾਹਿਤ 

Punjabi Story: ਕੋਹਲੂ ਦਾ ਬੈਲ

ਚੰਦ ਸਿੰਘ ਅਤੇ ਬੰਤਾ ਸਿੰਘ ਦੋ ਭਰਾ ਸਨ। ਦੋਵਾਂ ਦਾ ਵਿਆਹ ਹੋ ਗਿਆ ਸੀ। ਚੰਦ ਸਿੰਘ ਦੀ ਪਤਨੀ ਦਾ ਨਾਂਅ ਗੁਲਾਬ ਕੌਰ ਸੀ ਤੇ ਬੰਤਾ ਸਿੰਘ ਦੀ ਪਤਨੀ ਦਾ ਨਾਂਅ ਸ਼ਰਨ ਕੌਰ। ਦੋਵਾਂ ਭਰਾਵਾਂ ਕੋਲ ਖੁੱਲ੍ਹੀ ਪੈਲੀ ਸੀ। ਇਨ੍ਹਾਂ ਦੀ ਇੱਕ ਭੈਣ ਸੀ ਜੋ ਵਿਆਹੀ ਹੋਈ ਸੀ। ਦੋਵੇਂ ਸਰੀਰਕ ਪੱਖੋਂ ਬਹੁਤ ਤਕੜੇ ਸਨ। ਸੁਭਾਅ ਦੇ […]
ਕਹਾਣੀਆਂ  ਸਾਹਿਤ 

Punjabi Story: ਇਕਲਾਪੇ ਦੀ ਤੁਲਨਾ

Punjabi Story: ਸੱਜਣ ਸਿੰਘ ਦੀ ਉਮਰ ਲਗਭਗ ਚੁਰਾਸੀ ਪਾਰ ਹੋ ਚੁੱਕੀ ਸੀ। ਉਸ ਦਾ ਮੰਜਾ ਕੋਠੀ ਦੇ ਇੱਕ ਸਿਰੇ ’ਤੇ ਬਣੇ ਕਮਰੇ ਵਿੱਚ ਸੀ, ਜਿੱਥੇ ਉਹ ਬੈਠ ਕੇ ਦਿਨ-ਰਾਤ ਸੋਚਦਾ ਰਹਿੰਦਾ। ਸਵੇਰੇ ਨਹਾਉਣ ਤੋਂ ਬਾਅਦ ਉਹ ਰੱਬ ਦਾ ਨਾਮ ਵੀ ਲੈਂਦਾ ਪਰ ਕਈ ਵਾਰ ਉਸਦਾ ਮਨ ਬਹੁਤ ਬੇਚੈਨ ਹੋ ਜਾਂਦਾ। ਉਹ ਆਪਣੇ ਛੋਟੇ ਪੁੱਤਰ ਨਾਲ […]
ਦੇਸ਼  Breaking News  ਖਾਸ ਖਬਰ  ਕਹਾਣੀਆਂ  ਸਾਹਿਤ 

Punjabi Story: ਸੁਚੱਜੀ-ਕੁਚੱਜੀ (ਇੱਕ ਪੰਜਾਬੀ ਕਹਾਣੀ)

‘‘ਪੁੱਤ, ਆ ਦਲਬੀਰੇ ਦੀ ਬਹੂ ਕਿਵੇਂ ਆਈ ਸੀ?’’ ਗੁਰਮੀਤ ਕੌਰ ਨੇ ਨੂੰਹ ਨੂੰ ਪੁੱਛਿਆ। ‘‘ਮੰਮੀ ਜੀ, ਬੱਸ ਐਵੇਂ ਈ ਆਈ ਸੀ’’ ਨੂੰਹ ਬੋਲੀ। ‘‘ਐਵੇਂ ਕਾਹਨੂੰ ਪੁੱਤ ਇਹ ਕਿਸੇ ਕੰਨੀ ਜਾਂਦੀ ਆ। ਘਰ ਪੱਟ ਜਨਾਨੀ ਆ, ਦੇਖ ਪੁੱਤ ਤੂੰ ਇਹਨੂੰ ਬਾਹਲਾ ਮੂੰਹ ਨਾ ਲਾਈਂ’’ ਗੁਰਮੀਤ ਨੇ ਖਰੀ ਗੱਲ ਈ ਨੂੰਹ ਨੂੰ ਕਹਿ ਦਿੱਤੀ। ‘‘ਨਹੀਂ, ਮੰਮੀ ਵਧੀਆ […]
Breaking News  ਖਾਸ ਖਬਰ  ਕਹਾਣੀਆਂ  ਸਾਹਿਤ 

Punjab True Story: ਵਣਜ (ਇੱਕ ਪੰਜਾਬੀ ਕਹਾਣੀ)

”ਹਾਏ ਅੱਲਾ, ਭਾਬੀਜਾਨ, ਭਾਬੀਜਾਨ,ਜ਼ਰਾ ਭਾਗ ਕੇ ਆਉ, ਦੇਖੋ ਅੱਬੂਜਾਨ ਕੋ ਕਯਾ ਹੋ ਗਿਆ?” ਸ਼ਕੀਨਾਂ ਜਦੋਂ ਰਾਜ ਦੇ ਘਰ ਦਾਖਲ ਹੋਣ ਲੱਗੀ ਤਾਂ ਉਸਨੇ ਡਿਉੜੀ ਲੰਘ ਕੇ ਸੱਜੇ ਪਾਸੇ ਬਣੇ ਕਮਰੇ ਵਿੱਚ ਮੰਜੇ ਤੋਂ ਅੱਧਾ ਕੁ ਥੱਲੇ ਨੂੰ ਲਟਕ ਰਹੇ ਚੌਧਰੀ ਬ੍ਰਿਜ ਮੋਹਨ ਵੱਲ ਦੇਖ ਕੇ ਤ੍ਰਭਕਦੇ ਹੋਏ ਰਾਜ ਦੇ ਘਰ ਵਾਲੀ ਮੰਜੂ ਨੂੰ ਆਵਾਜ਼ ਮਾਰੀ […]
ਕਹਾਣੀਆਂ  ਸਾਹਿਤ  ਸੱਭਿਆਚਾਰ ਅਤੇ ਸਮਾਜ 

ਕਮਜ਼ੋਰ ਕੜੀ (ਪੰਜਾਬੀ ਕਹਾਣੀ)

Punjabi Story : ਮਨੋਜ ਸਰਕਾਰੀ ਸਕੂਲ ਦਾ ਪੰਜਾਬੀ ਅਧਿਆਪਕ ਸੀ। ਉਸ ਦੇ ਸਕੂਲ ਦੇ ਬੱਚੇ ਦੂਜੇ ਸਰਕਾਰੀ ਸਕੂਲਾਂ ਦੇ ਬੱਚਿਆਂ ਵਾਂਗ ਬਹੁਤ ਹੀ ਸਾਧਾਰਨ ਤੇ ਗਰੀਬ ਪਰਿਵਾਰਾਂ ਨਾਲ਼ ਸਬੰਧਤ ਸਨ। ਉਸ ਦੇ ਸਕੂਲ ਦੇ ਬੱਚਿਆਂ ਦੇ ਮਾਤਾ ਪਿਤਾ ਜਾਂ ਤਾਂ ਮਨਰੇਗਾ ਤਹਿਤ ਕੰਮ ਵਿੱਚ ਲੱਗੇ ਹੋਏ ਸਨ ਜਾਂ ਉਹ ਦਿਹਾੜੀਦਾਰ ਸਨ। ਜਦ ਉਹ ਬੱਚਿਆਂ ਅਤੇ […]
ਕਹਾਣੀਆਂ  ਸਾਹਿਤ 

Punjabi Story: ਮੂਰਖ ਕੌਣ? (ਇੱਕ ਸ਼ਾਨਦਾਰ ਕਹਾਣੀ)

Punjabi Story: ਅੱਠ ਕੁ ਵਜੇ ਦਾ ਸਮਾਂ ਸੀ। ਮਜ਼ਦੂਰ ਗੋਰਾ ਸਿੰਘ ਮਾਸਟਰ ਰਵਿੰਦਰ ਸਿੰਘ ਕੋਲ ਆ ਗਿਆ। ਉਸ ਦੇ ਆਉਂਦੇ ਹੀ ਮਾਸਟਰ ਜੀ ਨੇ ਆਪਣੀ ਘਰਵਾਲੀ ਨੂੰ ਕਿਹਾ, ਗੋਰਾ ਆ ਗਿਆ ਚਾਹ ਬਣਾਓ.। ਕੁੱਝ ਸਮੇਂ ਬਾਅਦ ਚਾਹ ਆ ਗਈ । ਦੋਹੇਂ ਚਾਹ ਪੀਣ ਲੱਗ ਪਏ। ਚਾਹ ਪੀਣ ਤੋਂ ਬਾਅਦ ਗੋਰੇ ਨੇ ਮਾਸਟਰ ਜੀ ਨੂੰ ਪੁੱਛਿਆ […]
ਕਹਾਣੀਆਂ  ਸਾਹਿਤ 

Latest All

Punjab Congress News: ਕਾਂਗਰਸ ਸਰਕਾਰ ਬਣਨ ’ਤੇ ਮਨਰੇਗਾ ਵਰਕਰਾਂ ਨੂੰ ਮੁੜ ਦਿੱਤਾ ਜਾਵੇਗਾ ਪਹਿਲਾਂ ਵਾਂਗ ਰੁਜ਼ਗਾਰ : ਰਣਦੀਪ ਨਾਭਾ
Apple Hyderabad Store Opening: ਐਪਲ ਕੰਪਨੀ 10 ਦਸੰਬਰ ਨੂੰ ਹੈਦਰਾਬਾਦ ਵਿੱਚ ਆਪਣਾ ਪਹਿਲਾ ਰਿਟੇਲ ਸਟੋਰ ਖੋਲ੍ਹੇਗੀ
KP Sinha ED Appearance: ਈਡੀ ਸਾਹਮਣੇ ਪੇਸ਼ ਨਹੀਂ ਹੋਏ ਪੰਜਾਬ ਦੇ ਵਿੱਤ ਵਿਭਾਗ ਦੇ ਮੁੱਖ ਸਕੱਤਰ ਕੇ.ਪੀ. ਸਿਨਹਾ
Amloh News: ਗੁਰਪੁਰਬ ਮੌਕੇ ਅਗਰਵਾਲ ਸਮਾਜ ਸਭਾ ਵੱਲੋਂ ਵਿਦਿਆਰਥੀਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਵੰਡੀ
Faridkot Sports News: ਅੰਤਰ-ਜ਼ਿਲ੍ਹਾ ਸਰਕਲ ਕਬੱਡੀ ਅੰਡਰ-19 ਮੁਕਾਬਲੇ ’ਚ ਫਰੀਦਕੋਟ ਦੇ ਖਿਡਾਰੀਆਂ ਨੇ ਜਿੱਤਿਆ ਸੋਨੇ ਦਾ ਤਮਗਾ
Municipal Election Updates: ਨਗਰ ਨਿਗਮ ਚੋਣਾਂ ਲਈ ਆਈ.ਏ.ਐਸ ਅਧਿਕਾਰੀ ਡਾ. ਸੇਨੂੰ ਦੁੱਗਲ, ਆਬਜ਼ਰਵਰ ਨਿਯੁਕਤ
Punjab Weather Update: ਪੰਜਾਬ ਤੇ ਚੰਡੀਗੜ੍ਹ ’ਚ ਕਈ ਥਾਵਾਂ ’ਤੇ ਪੈ ਸਕਦਾ ਹੈ ਸੰਘਣਾ ਕੋਹਰਾ, ਫਰੀਦਕੋਟ ਵਿੱਚ ਸੀਜ਼ਨ ਦਾ ਸਭ ਤੋਂ ਘੱਟ 6.4 ਡਿਗਰੀ ਤਾਪਮਾਨ ਦਰਜ
Punjab Ration Card: ਮੇਰੀ ਰਸੋਈ ਰਾਸ਼ਨ ਕਿੱਟਾਂ ਦੀ ਵੰਡ ਦੂਜੀ ਤਿਮਾਹੀ ’ਚ 32 ਲੱਖ ਤੋਂ ਪਾਰ
Moga: ਰੈਲੀ ਤੋਂ ਕੁੱਝ ਘੰਟੇ ਪਹਿਲਾਂ ਚੱਲੀਆਂ ਗੋਲੀਆਂ, 70 ਸਾਲਾ ਬਜ਼ੁਰਗ ਦਾ ਕਤਲ
Moga News: ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਹੋਇਆ ਧਮਾਕਾ, ਇਕ ਦੀ ਮੌਤ 
MSG Bhandara: ਡੇਰਾ ਸੱਚਾ ਸੌਦਾ ਤੋਂ ਆਈ ਮਹੱਤਵਪੂਰਨ ਸੂਚਨਾ
Rohtak News: ਢਾਬੇ 'ਤੇ ਚਾਰ ਨੌਜਵਾਨਾਂ ਦਾ ਗੋਲੀ ਮਾਰ ਕੇ ਕਤਲ
Bangladesh News: ਅਵਾਮੀ ਲੀਗ ਦੀ ਮਦਦ ਕਰਨ ਦੇ ਦੋਸ਼ 'ਚ ਪੁਲਿਸ ਅਧਿਕਾਰੀ ਗ੍ਰਿਫ਼ਤਾਰ, 101 ਬੈਂਕ ਖਾਤੇ ਫ੍ਰੀਜ਼
Cabinet Meeting: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਦੀ ਮੀਟਿੰਗ ’ਚ ਲਏ ਮਹੱਤਵਪੂਰਨ ਫੈਸਲੇ
Anganwadi Workers News: ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਜਾਇਜ਼ ਮੰਗਾਂ ਪਹਿਲ ਦੇ ਆਧਾਰ 'ਤੇ ਹੋਣਗੀਆਂ ਹੱਲ: ਡਾ. ਬਲਜੀਤ ਕੌਰ
Sugarcane Price Hike Punjab: ਕਿਸਾਨਾਂ ਨੂੰ ਵੱਡਾ ਤੋਹਫ਼ਾ- ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ ’ਚ ਕੀਤਾ ਵਾਧਾ
Punjab Holiday News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਰਹੇਗੀ ਛੁੱਟੀ, ਸਰਕਾਰ ਨੇ ਜਾਰੀ ਕੀਤਾ ਹੁਕਮ
IPL 2027 Auction News: ਆਈਪੀਐਲ 2027 ਦੀ ਨਿਲਾਮੀ ਲਈ 1,220 ਖਿਡਾਰੀਆਂ ਨੇ ਕਰਵਾਈ ਰਜਿਸਟ੍ਰੇਸ਼ਨ, 66 ਥਾਵਾਂ ਲਈ ਲੱਗੇਗੀ ਬੋਲੀਆਂ
Hoshiarpur Leopard News: ਹੁਸ਼ਿਆਰਪੁਰ 'ਚ ਟਰੈਕਟਰ ਫੈਕਟਰੀ ਅੰਦਰ ਵੜਿਆ ਤੇਂਦੂਆ, 12 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਸੁਰੱਖਿਅਤ ਕਾਬੂ
Faridkot Central Jail: ਫਰੀਦਕੋਟ ਕੇਂਦਰੀ ਮਾਡਲ ਜੇਲ੍ਹ 'ਚੋਂ 5 ਮੋਬਾਈਲ ਫੋਨ ਤੇ ਹੋਰ ਪਾਬੰਦੀਸ਼ੁਦਾ ਸਾਮਾਨ ਬਰਾਮਦ