ਖਾਸ ਖਬਰ

Chandigarh Crime News: ਚੰਡੀਗੜ੍ਹ ’ਚ 17 ਸਾਲਾ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ, ਦੋਸਤ ਗੰਭੀਰ ਜ਼ਖ਼ਮੀ

ਚੰਡੀਗੜ੍ਹ ’ਚ 17 ਸਾਲਾ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦਕਿ ਹਮਲੇ ਵਿੱਚ ਉਸ ਦਾ ਦੋਸਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਘਟਨਾ ਰਾਤ ਕਰੀਬ 10:30 ਵਜੇ ਵਾਪਰੀ, ਜਦੋਂ ਬਾਈਕਾਂ ’ਤੇ ਸਵਾਰ ਹੋ ਕੇ ਆਏ ਕਰੀਬ 12 ਨੌਜਵਾਨਾਂ ਨੇ ਬਾਜ਼ਾਰ ਵਿੱਚ ਇੱਕ ਦੁਕਾਨ ’ਤੇ ਮੌਜ਼ੂਦ ਦੋਵਾਂ ਨਾਬਾਲਗਾਂ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ।
ਸੂਬੇ  ਖਾਸ ਖਬਰ  ਚੰਡੀਗੜ੍ਹ ਟ੍ਰਾਈਸਿਟੀ 

Crime News: ਪਤਨੀ ਨੂੰ ਮਾਰ ਪਤੀ ਨੇ ਕੀਤੀ ਖੁਦਕੁਸ਼ੀ, ਪੁਲਿਸ ਜਾਂਚ ’ਚ ਜੁਟੀ

ਜ਼ਿਲ੍ਹਾ ਬਰਨਾਲਾ ਦੇ ਪਿੰਡ ਚੰਨਣਵਾਲ ਵਿਖੇ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਜਿਸ ’ਚ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਕੁਹਾੜੀ ਨਾਲ ਵੱਢਕੇ ਮੌਕੇ ’ਤੇ ਹੀ ਕੋਈ ਜ਼ਹਿਰੀਲੀ ਚੀਜ ਖਾਕੇ ਖੁਦਕੁਸ਼ੀ ਕਰ ਲਈ।
ਪੰਜਾਬ  ਸੂਬੇ  ਖਾਸ ਖਬਰ 

Amit Shah: ਅਮਿਤ ਸ਼ਾਹ ਨੇ ਪੰਜਾਬ ’ਚ ਨਸ਼ੇ ਤੇ ਗੈਂਗਸਟਰਵਾਦ ’ਤੇ ਮਾਨ ਸਰਕਾਰ ਤੋਂ ਜਵਾਬ ਮੰਗਿਆ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਪੰਜਾਬ ’ਚ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ, ਗੈਂਗਸਟਰਵਾਦ ਤੇ ਸੰਗਠਿਤ ਅਪਰਾਧ ਦੇ ਵਧ ਰਹੇ ਖ਼ਤਰੇ ਨੂੰ ਲੈ ਕੇ ਭਗਵੰਤ ਮਾਨ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ’ਤੇ ਸਵਾਲ ਉਠਾਏ।
ਦੇਸ਼  ਖਾਸ ਖਬਰ 

Meerut Snake Murder Case: ਬਲੂ ਡਰੱਮ ਕਤਲੇਆਮ ਤੋਂ ਬਾਅਦ ਅਦਾਲਤ ਦਾ ਦੂਜਾ ਵੱਡਾ ਫੈਸਲਾ, 2 ਹੋਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ

ਉੱਤਰ ਪ੍ਰਦੇਸ਼ ਦੇ ਮੇਰਠ ਦੀ ਇੱਕ ਅਦਾਲਤ ਨੇ ਸਾਜ਼ਿਸ਼ ਰਚਣ ਵਾਲੀ ਰਵੀਤਾ ਤੇ ਅਮਰਦੀਪ ਨੂੰ ਸ਼ੁੱਕਰਵਾਰ ਨੂੰ ਮੌਤ ਦੀ ਸਜ਼ਾ ਸੁਣਾਈ। ਮੇਰਠ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜੈਵੀਰ ਸਿੰਘ ਨਗਰ ਨੇ ਸਜ਼ਾ ਸੁਣਾਉਣ ਤੋਂ ਬਾਅਦ ਕਲਮ ਸੁੱਟ ਦਿੱਤੀ। ਰਵੀਤਾ ਤੇ ਅਮਰਦੀਪ, ਜੋ ਜ਼ੇਲ੍ਹ ’ਚ ਸਨ, ਵੀਡੀਓ ਕਾਨਫਰੰਸਿੰਗ (ਵੀਸੀ) ਰਾਹੀਂ ਜੁੜੇ ਹੋਏ ਸਨ
ਸੂਬੇ  ਖਾਸ ਖਬਰ  ਉੱਤਰ ਪ੍ਰਦੇਸ਼ 

Bhuvneshwar Kumar: ਕੀ ਚਾਰ ਸਾਲਾਂ ਬਾਅਦ ਭੁਵਨੇਸ਼ਵਰ ਕੁਮਾਰ ਖੇਡਣਗੇ ਆਪਣਾ ਅੰਤਰਰਾਸ਼ਟਰੀ ਮੈਚ, ਪੰਜਵੇਂ ਟੀ20 ਲਈ ਭਾਰਤੀ ਟੀਮ ’ਚ ਬਦਲਾਅ

ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਭਲਕੇ ਬੰਗਲੁਰੂ ’ਚ ਵੈਸਟਇੰਡੀਜ਼ ਖਿਲਾਫ਼ ਪੰਜਵੇਂ ਤੇ ਆਖਰੀ ਟੀ20 ਮੁਕਾਬਲੇ ’ਚ ਖੇਡ ਸਕਦੇ ਹਨ। ਅਰਸ਼ਦੀਪ ਸਿੰਘ ਦੇ ਮੋਢੇ ’ਤੇ ਸੱਟ ਲੱਗੀ ਹੈ, ਜਿਸ ਕਾਰਨ ਭੁਵਨੇਸ਼ਵਰ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਭਾਰਤ ਤੇ ਵੈਸਟਇੰਡੀਜ਼ ਲੜੀ ਇਸ ਸਮੇਂ 2-2 ਨਾਲ ਬਰਾਬਰ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Kamla Nehru College: ਕਮਲਾ ਨਹਿਰੂ ਕਾਲਜ਼ ’ਚ ਸਾਈਕੋਜੇਨੇਸਿਸ 26 ਦਾ ਆਯੋਜਨ, ਮਾਨਸਿਕ ਸਿਹਤ ’ਤੇ ਜਾਗਰੂਕਤਾ ਤੇ ਸੰਵੇਦਨਸ਼ੀਲਤਾ ਵਧਾਉਣ ’ਤੇ ਜੋਰ

ਕਮਲਾ ਨਹਿਰੂ ਕਾਲਜ, ਦਿੱਲੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਨੇ 14 ਅਕਤੂਬਰ, 2026 ਨੂੰ ਸਾਲਾਨਾ ਵਿਭਾਗੀ ਦਿਵਸ, ‘ਸਾਈਕੋਜੇਨੇਸਿਸ 26’ ਦਾ ਆਯੋਜਨ ਕੀਤਾ। ਕਾਲਜ ਦੀ ਪ੍ਰਿੰਸੀਪਲ, ਪ੍ਰੋਫੈਸਰ (ਡਾ.) ਪਵਿੱਤਰਾ ਭਾਰਦਵਾਜ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦਾ ਵਿਸ਼ਾ ‘ਜੀਵਤ ਅਨੁਭਵ ਸੁਣੇ ਗਏ: ਅਸਲ ਆਵਾਜ਼ਾਂ, ਅਸਲ ਤਬਦੀਲੀ’ ਸੀ।
ਦੇਸ਼  ਦਿੱਲੀ-ਐਨਸੀਆਰ  ਸੂਬੇ  ਖਾਸ ਖਬਰ 

ਪੰਜਾਬ ’ਚ ਨਸ਼ਾ ਤਸਕਰਾਂ ਦਾ ਵਿਰੋਧ ਕਰਨ ’ਤੇ ਇੱਕ ਹੋਰ ਨੌਜਵਾਨ ਦਾ ਕਤਲ, ਦੋ ਗੰਭੀਰ ਜ਼ਖ਼ਮੀ, 15 ਤੋਂ ਵੱਧ ਹਮਲਾਵਰਾਂ ’ਤੇ ਦੋਸ਼

ਨਸ਼ਾ ਤਸਕਰੀ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਵਿਅਕਤੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਬਿਕਰਮਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਨਿਸ਼ਾਨ ਸਿੰਘ ਅਤੇ ਗੁਰਮੁਖ ਸਿੰਘ ਗੰਭੀਰ ਜ਼ਖ਼ਮੀ ਹੋ ਗਏ।
ਪੰਜਾਬ  ਸੂਬੇ  ਖਾਸ ਖਬਰ 

IND Vs ZIM: ਮਹਿਲਾ ਕ੍ਰਿਕੇਟ ’ਚ ਪਹਿਲੀ ਵਾਰ ਭਾਰਤ ਦਾ ਸਾਹਮਣਾ ਜ਼ਿੰਬਾਬਵੇ ਨਾਲ, ਰਾਏਪੁਰ ’ਚ ਪਹਿਲਾ ਟੀ20 ਮੁਕਾਬਲਾ ਅੱਜ

ਭਾਰਤ ਤੇ ਜ਼ਿੰਬਾਬਵੇ ਅੱਜ ਮਹਿਲਾ ਅੰਤਰਰਾਸ਼ਟਰੀ ਕ੍ਰਿਕੇਟ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ। ਤਿੰਨ ਮੈਚਾਂ ਦੀ ਟੀ20 ਲੜੀ ਦਾ ਪਹਿਲਾ ਮੈਚ ਅੱਜ ਰਾਏਪੁਰ ’ਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਭਾਰਤੀ ਟੀਮ ਸਮ੍ਰਿਤੀ ਮੰਧਾਨਾ ਦੇ ਨਿਯਮਤ ਕਪਤਾਨ ਬਣਨ ਤੋਂ ਬਾਅਦ ਆਪਣਾ ਪਹਿਲਾ ਮੈਚ ਖੇਡੇਗੀ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Delhi NCR Weather Update: ਦਿੱਲੀ NCR ’ਚ ਮੀਂਹ ਨਾਲ ਵਧੀ ਠੰਢ, ਹਵਾ ਪ੍ਰਦੂਸ਼ਣ ’ਚ ਸੁਧਾਰ

ਦਿੱਲੀ-ਐਨਸੀਆਰ ’ਚ ਮੌਸਮ ਅਚਾਨਕ ਬਦਲ ਗਿਆ ਹੈ। ਪਿਛਲੇ ਕੁਝ ਦਿਨਾਂ ਦੀ ਤੇਜ਼ ਗਰਮੀ ਤੇ ਨਮੀ ਤੋਂ ਬਾਅਦ, ਲੋਕ ਹੁਣ ਰਾਹਤ ਮਹਿਸੂਸ ਕਰ ਰਹੇ ਹਨ। ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਅਨੁਸਾਰ, 16 ਅਕਤੂਬਰ ਨੂੰ ਦਿੱਲੀ-ਐਨਸੀਆਰ ਦੇ ਕਈ ਹਿੱਸਿਆਂ ’ਚ ਗਰਜ-ਤੂਫ਼ਾਨ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਦੇਸ਼  ਦਿੱਲੀ-ਐਨਸੀਆਰ  ਸੂਬੇ  ਖਾਸ ਖਬਰ 

US Crime News: ਅਮਰੀਕਾ ਦੇ ਓਰੇਗਨ ਦੇ ਸਕੂਲ ’ਚ ਗੋਲੀਬਾਰੀ, ਤਿੰਨ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ

ਓਰੇਗਨ ਦੇ ਬੇਂਡ ਸਥਿਤ ਸਿਲਵਰ ਰੇਲ ਐਲੀਮੈਂਟਰੀ ਸਕੂਲ ’ਚ ਹੋਈ ਗੋਲੀਬਾਰੀ ’ਚ ਘੱਟੋ-ਘੱਟ ਤਿੰਨ ਬੱਚੇ ਤੇ ਇੱਕ ਨਾਬਾਲਗ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 16 ਸਾਲਾ ਸ਼ੱਕੀ ਨੂੰ ਇੱਕ ਵਿਅਕਤੀ ਨੇ ਗੋਲੀ ਮਾਰ ਦਿੱਤੀ ਤੇ ਉਸਦੀ ਮੌਤ ਹੋ ਗਈ। ਓਰੇਗਨ ਅਮਰੀਕਾ ਦੇ ਪੱਛਮੀ ਹਿੱਸੇ (ਪੈਸੀਫਿਕ ਨਾਰਥਵੈਸਟ ਖੇਤਰ) ਦਾ ਮੁੱਖ ਰਾਜ ਹੈ।
ਕੁੱਲ ਜਹਾਨ  ਖਾਸ ਖਬਰ 

Attari Wagah Retreat Ceremony: ਅਟਾਰੀ-ਵਾਹਗਾ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ

ਮੌਸਮ ਵਿੱਚ ਆ ਰਹੀ ਤਬਦੀਲੀ ਦੇ ਮੱਦੇਨਜ਼ਰ ਅਟਾਰੀ-ਵਾਹਗਾ ਸਰਹੱਦ ’ਤੇ ਹੋਣ ਵਾਲੀ ਰਿਟਰੀਟ ਸੈਰੇਮਨੀ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਨਵੇਂ ਸਮਾਂ-ਸਾਰਣੀ ਅਨੁਸਾਰ, ਸ਼ੁੱਕਰਵਾਰ ਤੋਂ ਇਹ ਸਮਾਗਮ ਸ਼ਾਮ 5 ਵਜੇ ਤੋਂ 5:30 ਵਜੇ ਤੱਕ ਕਰਵਾਇਆ ਜਾਵੇਗਾ।
ਪੰਜਾਬ  ਸੂਬੇ  ਖਾਸ ਖਬਰ 

Gold Price Today: ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ ’ਚ ਗਿਰਾਵਟ ਜਾਰੀ, ਚਾਂਦੀ ਦੀ ਵੀ ਫਿੱਕੀ ਪਈ ਚਮਕ

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਪ੍ਰਭਾਵ ਘਰੇਲੂ ਸਰਾਫਾ ਬਾਜ਼ਾਰ ’ਚ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਹੈ। ਭਾਰਤੀ ਸਰਾਫਾ ਬਾਜ਼ਾਰ ’ਚ ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਕਮਜ਼ੋਰ ਰਹੀਆਂ। ਕੀਮਤਾਂ ਵਿੱਚ ਬਦਲਾਅ ਤੋਂ ਬਾਅਦ, ਸੋਨਾ 750 ਰੁਪਏ ਪ੍ਰਤੀ 10 ਗ੍ਰਾਮ ਸਸਤਾ ਤੋਂ ਲੈ ਕੇ 820 ਰੁਪਏ ਪ੍ਰਤੀ 10 ਗ੍ਰਾਮ ਤੱਕ ਸਸਤਾ ਹੋ ਗਿਆ ਹੈ।
ਦੇਸ਼  ਬਿਜਨਸ  ਖਾਸ ਖਬਰ 

Latest All

Chandigarh Crime News: ਚੰਡੀਗੜ੍ਹ ’ਚ 17 ਸਾਲਾ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ, ਦੋਸਤ ਗੰਭੀਰ ਜ਼ਖ਼ਮੀ
Crime News: ਪਤਨੀ ਨੂੰ ਮਾਰ ਪਤੀ ਨੇ ਕੀਤੀ ਖੁਦਕੁਸ਼ੀ, ਪੁਲਿਸ ਜਾਂਚ ’ਚ ਜੁਟੀ
Amit Shah: ਅਮਿਤ ਸ਼ਾਹ ਨੇ ਪੰਜਾਬ ’ਚ ਨਸ਼ੇ ਤੇ ਗੈਂਗਸਟਰਵਾਦ ’ਤੇ ਮਾਨ ਸਰਕਾਰ ਤੋਂ ਜਵਾਬ ਮੰਗਿਆ
Meerut Snake Murder Case: ਬਲੂ ਡਰੱਮ ਕਤਲੇਆਮ ਤੋਂ ਬਾਅਦ ਅਦਾਲਤ ਦਾ ਦੂਜਾ ਵੱਡਾ ਫੈਸਲਾ, 2 ਹੋਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ
Bhuvneshwar Kumar: ਕੀ ਚਾਰ ਸਾਲਾਂ ਬਾਅਦ ਭੁਵਨੇਸ਼ਵਰ ਕੁਮਾਰ ਖੇਡਣਗੇ ਆਪਣਾ ਅੰਤਰਰਾਸ਼ਟਰੀ ਮੈਚ, ਪੰਜਵੇਂ ਟੀ20 ਲਈ ਭਾਰਤੀ ਟੀਮ ’ਚ ਬਦਲਾਅ
Kamla Nehru College: ਕਮਲਾ ਨਹਿਰੂ ਕਾਲਜ਼ ’ਚ ਸਾਈਕੋਜੇਨੇਸਿਸ 26 ਦਾ ਆਯੋਜਨ, ਮਾਨਸਿਕ ਸਿਹਤ ’ਤੇ ਜਾਗਰੂਕਤਾ ਤੇ ਸੰਵੇਦਨਸ਼ੀਲਤਾ ਵਧਾਉਣ ’ਤੇ ਜੋਰ
ਪੰਜਾਬ ’ਚ ਨਸ਼ਾ ਤਸਕਰਾਂ ਦਾ ਵਿਰੋਧ ਕਰਨ ’ਤੇ ਇੱਕ ਹੋਰ ਨੌਜਵਾਨ ਦਾ ਕਤਲ, ਦੋ ਗੰਭੀਰ ਜ਼ਖ਼ਮੀ, 15 ਤੋਂ ਵੱਧ ਹਮਲਾਵਰਾਂ ’ਤੇ ਦੋਸ਼
IND Vs ZIM: ਮਹਿਲਾ ਕ੍ਰਿਕੇਟ ’ਚ ਪਹਿਲੀ ਵਾਰ ਭਾਰਤ ਦਾ ਸਾਹਮਣਾ ਜ਼ਿੰਬਾਬਵੇ ਨਾਲ, ਰਾਏਪੁਰ ’ਚ ਪਹਿਲਾ ਟੀ20 ਮੁਕਾਬਲਾ ਅੱਜ
Delhi NCR Weather Update: ਦਿੱਲੀ NCR ’ਚ ਮੀਂਹ ਨਾਲ ਵਧੀ ਠੰਢ, ਹਵਾ ਪ੍ਰਦੂਸ਼ਣ ’ਚ ਸੁਧਾਰ
US Crime News: ਅਮਰੀਕਾ ਦੇ ਓਰੇਗਨ ਦੇ ਸਕੂਲ ’ਚ ਗੋਲੀਬਾਰੀ, ਤਿੰਨ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ
Attari Wagah Retreat Ceremony: ਅਟਾਰੀ-ਵਾਹਗਾ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ
Gold Price Today: ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ ’ਚ ਗਿਰਾਵਟ ਜਾਰੀ, ਚਾਂਦੀ ਦੀ ਵੀ ਫਿੱਕੀ ਪਈ ਚਮਕ
Punjab Government Holidays 2027: 2027 ’ਚ ਪੰਜਾਬ ਸਰਕਾਰ ਦੇ ਦਫ਼ਤਰਾਂ ’ਚ 32 ਗਜ਼ਟਿਡ ਛੁੱਟੀਆਂ, ਚਾਰ ਰਾਖਵੀਆਂ ਛੁੱਟੀਆਂ ਵੀ ਮਿਲਣਗੀਆਂ
Bhagwant Mann: ਭਗਵੰਤ ਮਾਨ ਨੇ ਫਿਲੌਰ ’ਚ ਅੱਜ ਸੱਦੀ ਪੰਜਾਬ ਭਰ ਦੇ ਅਧਿਕਾਰੀਆਂ ਦੀ ਵੱਡੀ ਮੀਟਿੰਗ
ਪੰਜਾਬ ’ਚ ਗੈਂਗਸਟਰ ਹਿੰਸਾ ਦੇ ਪੀੜਤ ਪਰਿਵਾਰਾਂ ਨੂੰ ਮਿਲਣਗੇ ਕਾਂਗਰਸ ਇੰਚਾਰਜ਼ Sachin Pilot, ਦੌਰਾ ਅੱਜ ਤੋਂ
Punjab Bandh News: ਨਸ਼ਿਆਂ ਖਿਲਾਫ਼ ਬੰਦ ਨੂੰ ਭਰਵਾਂ ਹੁੰਗਾਰਾ
Vidhan Sabha Election Punjab: ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼, ਦਾਅਵੇਦਾਰਾਂ ਨੇ ਪਿੰਡਾਂ ਵੱਲ ਵਧਾਏ ਗੇੜੇ
Eye Donation: ਦੋ ਹਨ੍ਹੇਰੀਆਂ ਜ਼ਿੰਦਗੀਆਂ ਨੂੰ ਰੌਸ਼ਨ ਕਰ ਗਈ ਡੇਢ ਸਾਲ ਦੀ ਮਾਸੂਮ ਆਸਥਾ
Punjab Sacrilege Case: ਬੇਅਦਬੀ ਮਾਮਲਿਆਂ ਦਾ ਅਧਾਰ ਬਣੇ ਕੇਸ ’ਚੋਂ ਸਾਰੇ ਮੁਲਜ਼ਮ ਅਦਾਲਤ ਨੇ ਕੀਤੇ ਬਰੀ
Punjab Bandh: ਬੰਦ ਦੌਰਾਨ ਵਿਕ ਰਿਹਾ ਸੀ ਨਸ਼ਾ, ਧਰਨਾਕਾਰੀਆਂ ਵੱਲੋਂ ਛਾਪੇਮਾਰੀ ਦੌਰਾਨ 240 ਕੈਪਸੂਲ ਬਰਾਮਦ