ਸਿੱਖਿਆ / ਰੁਜਗਾਰ
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
School Carnival Event: ਭਾਦਸੋਂ ਦੇ ਯੰਗ ਫਾਰਮਰਜ਼ ਸਕੂਲ ’ਚ ਕਾਰਨੀਵਲ ਦੌਰਾਨ ਵਿਦਿਆਰਥੀਆਂ ਨੇ ਮਾਣਿਆ ਖੂਬ ਆਨੰਦ
Published On
By Satinder Mathur
ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ, ਭਾਦਸੋਂ ਵਿਖੇ ਵਿਦਿਆਰਥੀਆਂ ਲਈ ਇੱਕ ਦਿਲਚਸਪ ਕਾਰਨੀਵਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਵਿੱਚ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ ਕਿਉਂਕਿ ਵਿਦਿਆਰਥੀਆਂ ਨੇ ਕਈ ਤਰ੍ਹਾਂ ਦੀਆਂ ਮਜ਼ੇਦਾਰ ਗਤੀਵਿਧੀਆਂ ਦਾ ਆਨੰਦ ਮਾਣਿਆ। ਕਾਰਨੀਵਲ ਵਿੱਚ ਦਿਲਚਸਪ ਸਲਾਈਡਾਂ, ਪਾਣੀ ਦੀਆਂ ਖੇਡਾਂ,
Panchayat Election 2026: 4 ਤੋਂ 15 ਨਵੰਬਰ ਤੱਕ ਸਕੂਲਾਂ ’ਚ ਦੀਵਾਲੀ ਦੀਆਂ ਛੁੱਟੀਆਂ, ਪਰ ਚੋਣਾਂ ’ਚ ਡਿਊਟੀਆਂ ਲੱਗਣ ਕਾਰਨ ਅਧਿਆਪਕ ਚਿੰਤਾ ’ਚ
Published On
By Khushdeep Singh
ਪੰਚਾਇਤ ਚੋਣਾਂ ਦਾ ਤੀਜਾ ਪੜਾਅ ਅਧਿਆਪਕਾਂ ਤੇ ਸਰਕਾਰੀ ਕਰਮਚਾਰੀਆਂ ਲਈ ਮੁਸ਼ਕਲਾਂ ਪੈਦਾ ਕਰਦਾ ਜਾਪਦਾ ਹੈ। ਚੋਣ ਸ਼ਡਿਊਲ ਦੇ ਅਨੁਸਾਰ, ਤੀਜੇ ਪੜਾਅ ਲਈ ਵੋਟਿੰਗ ਤੇ ਗਿਣਤੀ ਪ੍ਰਕਿਰਿਆ 3 ਤੋਂ 7 ਨਵੰਬਰ ਦੇ ਵਿਚਕਾਰ ਹੋਵੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸਮਾਂ ਦੀਵਾਲੀ ਨਾਲ ਸਬੰਧਤ ਮਹੱਤਵਪੂਰਨ ਤਿਉਹਾਰਾਂ ਨਾਲ ਵੀ ਮੇਲ ਖਾਂਦਾ ਹੈ।
Jobs in Punjab: ਨੌਕਰੀ ਲੱਭ ਰਹੇ ਨੌਜਵਾਨਾਂ ਲਈ ਖੁਸ਼ਖਬਰੀ, ਪੰਜਾਬ ’ਚ ਆਉਣ ਵਾਲੀ ਐ ਭਰਤੀ, ਜਾਣੋ ਮੁੱਖ ਮੰਤਰੀ ਮਾਨ ਨੇ ਕੀ ਕਿਹਾ?
Published On
By Ravinder Sharma
ਫਿਲੌਰ ਸਥਿਤ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ’ਚ ਕਰਵਾਈ ਗਈ ‘ਐੱਸਐੱਚਓਜ਼ ਮਿਲਣੀ’ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੁਣ ਲੋਕਾਂ ਦੀ ਭਾਗੀਦਾਰੀ ਨਾਲ ਅੱਗੇ ਵੱਧ ਰਹੀ ਹੈ।
Punjab Government Schools: ਪੰਜਾਬ ਦੇ 3602 ਸਰਕਾਰੀ ਸਕੂਲ ਹੁਣ ਹੋਣਗੇ ਨੀਲੇ-ਪੀਲੇ
Published On
By Khushdeep Singh
ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਇੱਕ ਵਾਰ ਫਿਰ ਪੰਜਾਬ ਦੇ ਸਰਕਾਰੀ ਸਕੂਲ ਨੂੰ ਨੀਲਾ-ਪੀਲਾ ਕਰਨ ਦੀ ਤਿਆਰੀ ਕਰਨ ਲਈ ਗਈ ਹੈ। ਪੰਜਾਬ ਦੇ 3602 ਸਰਕਾਰੀ ਸਕੂਲਾਂ ਨੂੰ ਜਿੱਥੇ ਨੀਲਾ ਪੀਲਾ ਕਰਨ ਦੇ ਜਿੱਥੇ ਆਦੇਸ਼ ਜਾਰੀ ਕਰ ਦਿੱਤੇ ਹਨ, ਉੱਥੇ ਇਸ ਲਈ 85 ਕਰੋੜ 45 ਲੱਖ ਰੁਪਏ ਦਾ ਫੰਡ ਵੀ ਜਾਰੀ ਕਰ ਦਿੱਤਾ ਗਿਆ ਹੈ
Education News: ਬੀਟੈਕ ਤੇ ਬੀਈ ਵਿੱਚ ਫਰਕ ਜਾਣਦੇ ਹੋਏ ਬਣਾਓ ਸੁਨਹਿਰੀ ਭਵਿੱਖ
Published On
By Khushdeep Singh
ਬੀਈ ਭਾਵ ਬੈਚਲਰ ਆਫ ਇੰਜੀਨੀਅਰਿੰਗ ਇੱਕ ਅਜਿਹਾ ਵਿੱਦਿਅਕ ਕੋਰਸ ਹੈ, ਜੋ ਇੰਜੀਨੀਅਰਿੰਗ ਦੇ ਸਿਧਾਂਤਕ, ਵਿਗਿਆਨਕ ਅਤੇ ਮੌਲਿਕ ਪਹਿਲੂਆਂ ’ਤੇ ਡੂੰਘਾ ਧਿਆਨ ਕੇਂਦਰਿਤ ਕਰਦਾ ਹੈ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇੰਜੀਨੀਅਰਿੰਗ ਦੇ ਮੂਲ ਸਿਧਾਂਤਾਂ, ਗਣਿੱਤੀ ਆਧਾਰਾਂ ਅਤੇ ਵਿਗਿਆਨਕ ਸੰਕਲਪਾਂ ਦੀ ਡੂੰਘੀ ਸਮਝ ਪ੍ਰਦਾਨ ਕਰਨਾ ਹੈ।
Sirsa News: ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਬੇਟੀਆਂ ਨੇ NCC ਕੈਂਪ ’ਚ ਵਿਖਾਇਆ ਦਮ, ਜਿੱਤੇ 26 ਸੋਨ ਸਮੇਤ 27 ਤਗਮੇ
Published On
By Khushdeep Singh
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਦੀਆਂ ਐੱਨਸੀਸੀ ਕੈਡਿਟਾਂ ਨੇ ਹਿਸਾਰ ’ਚ ਕਰਵਾਏ ਸੀਏਟੀਸੀ ਐੱਨਸੀਸੀ ਅਰਮੀ ਵਿੰਗ ਕੈਂਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ ਐੱਚਪੀਐੱਸ ਚੌਧਰੀਵਾਸ, ਹਿਸਾਰ ’ਚ 21 ਤੋਂ 30 ਸਤੰਬਰ ਤੱਕ ਕਰਵਾਏ
UPSC ਚੋਣ ਪ੍ਰਕਿਰਿਆ ਸਬੰਧੀ ਪ੍ਰਧਾਨ ਮੰਤਰੀ ਮੋਦੀ ਨੇ ਆਖੀ ਵੱਡੀ ਗੱਲ, ਤੁਸੀਂ ਵੀ ਜਾਣੋ
Published On
By Ravinder Sharma
ਸਿਵਲ ਸੇਵਾਵਾਂ ਵਿੱਚ ਸ਼ਾਮਲ ਹੋਣ ਦੇ ਉਨ੍ਹਾਂ ਦੇ ਕਾਰਨਾਂ ਦਾ ਵੀ ਮੁਲਾਂਕਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਲਈ, "ਨੇਸ਼ਨ ਫਸਟ" ਅਤੇ "ਸਿਟੀਜ਼ਨ ਫਸਟ" ਚੋਣ ਲਈ ਮੁੱਖ ਮਾਪਦੰਡ ਹੋਣੇ ਚਾਹੀਦੇ ਹਨ।
Punjab School Timings: ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, ਹੁਣ ਇਸ ਟਾਈਮ ਖੁੱਲ੍ਹਣਗੇ ਸਕੂਲ
Published On
By Khushdeep Singh
ਪੰਜਾਬ ’ਚ 1 ਅਕਤੂਬਰ ਤੋਂ ਸਾਰੇ ਸਰਕਾਰੀ ਸਕੂਲਾਂ ਦੇ ਸਮੇਂ ’ਚ ਤਬਦੀਲੀ ਹੋਣ ਜਾ ਰਹੀ ਹੈ। ਨਵੇਂ ਸਮੇਂ ਅਨੁਸਾਰ ਸਕੂਲ ਸਵੇਰੇ 8:30 ਵਜੇ ਖੁੱਲ੍ਹਣਗੇ ਤੇ ਦੁਪਹਿਰ 2:30 ਵਜੇ ਛੁੱਟੀ ਹੋਵੇਗੀ। ਇਸ ਤੋਂ ਪਹਿਲਾਂ ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗ ਰਹੇ ਹਨ।
Bhadson School Exhibition: ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ, ਭਾਦਸੋਂ ’ਚ ‘ਕਬਾੜ ਤੋਂ ਕਲਾ’ ਨੇ ਮੋਹਿਆ ਮਨ
Published On
By Satinder Mathur
ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ, ਭਾਦਸੋਂ ਵਿਖੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ "ਕਬਾੜ ਤੋਂ ਕਲਾ" ਪ੍ਰਦਰਸ਼ਨੀ ਦਾ ਕੀਤਾ ਗਿਆ ਤਾਂ ਜੋ ਤਿੰਨ ਸਿਧਾਂਤ - ਰਿਡਿਊਸ, ਰੀਯੂਜ਼ ਅਤੇ ਰੀਸਾਈਕਲ ਰਾਹੀਂ ਵਾਤਾਵਰਣ ਜਾਗਰੂਕਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਵਿਦਿਆਰਥੀਆਂ ਨੇ ਟੁੱਟੇ ਹੋਏ ਸ਼ੀਸ਼ੇ ਦੇ ਟੁਕੜਿਆਂ,
Medical Laboratory Technology: ਮੈਡੀਕਲ ਲੈਬ ਤਕਨਾਲੋਜੀ ਦੇ ਖੇਤਰ ’ਚ ਕਰੀਅਰ
Published On
By Khushdeep Singh
ਨੀਟ ਵਰਗੀ ਮਹੱਤਵਪੂਰਨ ਪ੍ਰੀਖਿਆ ਵਿੱਚ ਸਫ਼ਲਤਾ ਨਾ ਮਿਲਣ ਵਾਲੇ ਵਿਦਿਆਰਥੀਆਂ ਨੂੰ ਨਿਰਾਸ਼ਾ ਛੱਡ ਕੇ ਆਪਣੇ ਭਵਿੱਖ ਦੇ ਹੋਰ ਵਿਕਲਪਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇ ਅਸੀਂ ਇੱਕੋ ਗੱਲ ਬਾਰੇ ਲਗਾਤਾਰ ਸੋਚਦੇ ਰਹਾਂਗੇ ਤਾਂ ਸਫਲਤਾ ਮਿਲਣਾ ਤਾਂ ਦੂਰ ਦੀ ਗੱਲ ਹੈ, ਸਗੋਂ ਅਸੀਂ ਤਣਾਅ ਦਾ ਸ਼ਿਕਾਰ ਵੀ ਹੋ ਸਕਦੇ ਹਾਂ।
NSS Day: ਯੂਨੀਵਰਸਿਟੀ ਕਾਲਜ ਆਫ ਨਰਸਿੰਗ ਵਿਖੇ ਐਨ.ਐਸ.ਐਸ. ਦਿਵਸ ਅਤੇ ਰਾਸ਼ਟਰੀ ਫਾਰਮਾਕੋਵਿਜੀਲੈਂਸ ਦਿਵਸ ਮਨਾਇਆ
Published On
By Satinder Mathur
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫ਼ਰੀਦਕੋਟ ਵੱਲੋਂ ਵਾਈਸ ਚਾਂਸਲਰ ਡਾ. ਰਾਜਿੰਦਰ ਕੁਮਾਰ ਬਾਂਸਲ ਦੀ ਅਗਵਾਈ ਹੇਠ ਮਨਾਏ ਜਾ ਰਹੇ ਫਾਰਮਾਕੋਵਿਜੀਲੈਂਸ–ਮਰੀਜ਼ਾਂ ਦੀ ਸੁਰੱਖਿਆ ਹਫ਼ਤੇ ਤਹਿਤ ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ, ਫ਼ਰੀਦਕੋਟ ਵਿਖੇ ਰਾਸ਼ਟਰੀ
Punjabi Theatre Event: ਦੇਸ਼ ਭਗਤ ਯੂਨੀਵਰਸਿਟੀ ’ਚ ਰੰਗਮੰਚ ਦੀ ਸ਼ਾਨਦਾਰ ਸ਼ਾਮ
Published On
By Satinder Mathur
ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਪੰਜਾਬੀ ਰੰਗਮੰਚ, ਕਲਾ ਅਤੇ ਸੱਭਿਆਚਾਰ ਨੂੰ ਸਮਰਪਿਤ ਸ਼ਾਨਦਾਰ ਸੱਭਿਆਚਾਰਕ ਸ਼ਾਮ ਦਾ ਆਯੋਜਨ ਕੀਤਾ ਗਿਆ, ਜਿਸ ਦਾ ਮੁੱਖ ਆਕਰਸ਼ਣ ਪ੍ਰਸਿੱਧ ਅਦਾਕਾਰ ਰਾਣਾ ਰਣਬੀਰ ਦਾ ਸ਼ੋਅ ‘ਬੰਦੇ ਬਣੋ ਬੰਦੇ’ ਰਿਹਾ। ਸਮਾਗਮ ’ਚ ਮੁੱਖ ਮਹਿਮਾਨ ਵਜੋਂ
Latest All
Russia Oil Tanker Attack: ਰੂਸ ਦੇ ਕਾਲੇ ਸਾਗਰ ਤੱਟ ’ਤੇ ਤੇਲ ਟੈਂਕਰ ’ਤੇ ਡਰੋਨ ਹਮਲਾ, ਚਾਲਕ ਦਲ ਦੇ 23 ਮੈਂਬਰ ਬਚਾਏ