Ravinder Sharma

ਭਾਜਪਾ ਦਾ ਸੀਈਸੀ, ਫਾਰਮ 6 ਵਿਵਾਦ 'ਤੇ ਹਮਲਾ, ਪਾਤਰਾ ਨੇ ਕਿਹਾ-ਕਾਂਗਰਸ ਸੰਵਿਧਾਨਕ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਕੇ ਰਾਹੁਲ ਗਾਂਧੀ ਨੂੰ ਲਾਂਚ ਕਰਨ ਦੀ ਕਰ ਰਹੀ ਕੋਸ਼ਿਸ਼

ਕਾਂਗਰਸ ਅਤੇ ਕੁਝ ਸਹਿਯੋਗੀ ਲੋਕਤੰਤਰੀ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਕੇ ਰਾਹੁਲ ਗਾਂਧੀ ਨੂੰ ਰਾਜਨੀਤਿਕ ਤੌਰ 'ਤੇ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਾਤਰਾ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਇਸ ਮੁੱਦੇ 'ਤੇ ਚਰਚਾ ਕੀਤੀ।
ਦੇਸ਼  ਖਾਸ ਖਬਰ 

EPFO PF New Rule 2026: ਖੁਸ਼ੀ ’ਚ ਖੀਵੇ ਹੋਏ ਕਰਮਚਾਰੀ, 15000 ਦੀ ਜਗ੍ਹਾ ਹੁਣ 25 ਹਜ਼ਾਰ ਤੱਕ ਦੀ ਸੈਲਰੀ ’ਤੇ ਲਾਗੂ ਹੋਵੇਗਾ ਪੀਐਫ ਨਿਯਮ, ਜਾਣੋ ਕਿਸ ਨੂੰ ਫਾਇਦਾ ਤੇ ਕਿਸ ਦੀ ਘਟੇਗੀ ਤਨਖਾਹ!

EPFO PF New Rule 2026: ਕੇਂਦਰ ਸਰਕਾਰ ਨੇ EPFO ਦੇ ਤਹਿਤ ਲਾਜ਼ਮੀ ਕਵਰੇਜ ਦੀ ਵੇਜ ਸੀਲਿੰਗ ਨੂੰ ₹15,000 ਤੋਂ ਵਧਾ ਕੇ ₹25,000 ਪ੍ਰਤੀ ਮਹੀਨਾ ਕਰ ਦਿੱਤਾ ਹੈ। ਸਰਕਾਰ ਦੇ ਮੁਤਾਬਕ, ਇਸ ਫੈਸਲੇ ਨਾਲ ਲਗਭਗ 51 ਲੱਖ ਵਾਧੂ ਕਰਮਚਾਰੀ EPFO ਦੇ ਘੇਰੇ ਵਿੱਚ ਆ ਸਕਦੇ ਹਨ।
ਦੇਸ਼  ਬਿਜਨਸ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

DA News Punjab: ਮਹਿੰਗਾਈ ਭੱਤੇ ਸਬੰਧੀ ਸਰਕਾਰ ’ਤੇ ਹਾਈ ਕੋਰਟ ਦੀ ਸਖ਼ਤੀ

ਮੁੱਖ ਸਕੱਤਰ ਨੂੰ ਮੁੜ ਤਲਬ ਕਰਦਿਆਂ ਕਿਹਾ, ਹੁਣ ਹੋਰ ਟਾਲ-ਮਟੋਲ ਬਰਦਾਸ਼ਤ ਨਹੀਂ
ਪੰਜਾਬ  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Vidhan Sabha Election Punjab: 2027 ਦੀਆਂ ਵਿਧਾਨ ਸਭਾ ਚੋਣਾਂ ਲਈ ਦਿੜ੍ਹਬਾ ਹਲਕੇ ’ਚ ਸਿਆਸੀ ਸਰਗਰਮੀਆਂ ਹੋਈਆਂ ਤੇਜ਼

‘ਆਪ’ ਵੱਲੋਂ ਮੁੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਚੋਣ ਲੜਨਾ ਮੰਨਿਆ ਜਾ ਰਿਹੈ ਤੈਅ
ਪੰਜਾਬ  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Blood Donation Camp: ਪੂਜਨੀਕ ਬਾਪੂ ਜੀ ਦੀ ਯਾਦ ’ਚ ਖੂਨਦਾਨ ਕੈਂਪ ਲਾਇਆ

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਲੱਗਾ ਕੈਂਪ, ਖੂਨਦਾਨੀਆਂ ’ਚ ਦਿਸਿਆ ਉਤਸ਼ਾਹ
ਦੇਸ਼  ਮਾਨਵਤਾ ਭਲਾਈਕਾਰਜ  ਸੂਬੇ  ਹਰਿਆਣਾ  ਖਾਸ ਖਬਰ 

Punjab News: ਧੜੇਬੰਦੀਆਂ ਦੇ ਸਮਝੌਤਿਆਂ ’ਤੇ ਟਿਕੀ ਲੀਡਰਸ਼ਿਪ ਤੋਂ ਕਾਂਗਰਸੀ ਵਰਕਰ ਨਿਰਾਸ਼; ਸੰਗਰੂਰ ਤੇ ਮਾਲਵੇ ਦੀ ਕੀਤੀ ਅਣਦੇਖੀ: ਅਮਨ ਅਰੋੜਾ

ਵਿਜੈ ਇੰਦਰ ਸਿੰਗਲਾ ਨੂੰ ਅਣਡਿੱਠ ਕਰਕੇ ਸੰਗਰੂਰ ਤੇ ਮਾਲਵੇ ਦੇ ਲੋਕਾਂ ਦੀਆਂ ਉਮੀਦਾਂ ਨਾਲ ਕੀਤਾ ਧੋਖਾ: ਅਮਨ ਅਰੋੜਾ
ਪੰਜਾਬ  ਸੂਬੇ  ਖਾਸ ਖਬਰ 

CM Punjab ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਟੀ ਬਿੱਲ, 2026 ਨੂੰ ਯੋਜਨਾਬੱਧ ਅਤੇ ਟਿਕਾਊ ਵਿਕਾਸ ਲਈ ਹਰੀ ਝੰਡੀ

ਕੈਬਨਿਟ ਵੱਲੋਂ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਫ਼ਤਰ ਵਿੱਚ ਡਰਾਈਵਰਾਂ ਦੀਆਂ ਨਵੀਆਂ ਅਸਾਮੀਆਂ ਨੂੰ ਮਨਜ਼ੂਰੀ
ਪੰਜਾਬ  ਸੂਬੇ  ਖਾਸ ਖਬਰ 

ਸ਼ਰੀਕ ਉੱਜੜਿਆ ਵਿਹੜਾ ਮੋਕਲਾ : ਹਲਕਾ ਮੌੜ ਤੋਂ ‘ਆਪ’ ਦੀ ਟਿਕਟ ਦੇ ਦਾਅਵੇਦਾਰਾਂ ਨੇ ਸਰਗਰਮੀਆਂ ਵਧਾਈਆਂ

ਉਂਜ ਮੱਠੀ ਚਾਲ ਤਾਂ ਉਹ ਪਹਿਲਾਂ ਹੀ ਚੱਲ ਰਹੇ ਸਨ, ਪਰ ਹੁਣ ਇਲਾਕੇ ਦੇ ਲੋਕਾਂ ਦਾ ਆਪੋ-ਆਪਣੇ ਨਾਲ ਇਕੱਠ ਦਿਖਾ ਕੇ ਹਾਈ ਕਮਾਨ ਦੀਆਂ ਅੱਖਾਂ ਦਾ ਤਾਰਾ ਬਣਨ ਦੀਆਂ ਕੋਸ਼ਿਸ਼ਾਂ ਨੇ ਰਫ਼ਤਾਰ ਫੜ ਲਈ ਹੈ। ਪੰਜਾਬ ਦੇ ਕਈ ਹੋਰਨਾਂ ਹਲਕਿਆਂ ਦੇ ਨਾਲ-ਨਾਲ ਹਲਕਾ ਮੌੜ ’ਚ ਆਮ ਆਦਮੀ ਪਾਰਟੀ ਲਈ ਉਮੀਦਵਾਰ ਦੀ ਚੋਣ ਚੁਣੌਤੀ ਹੋਵੇਗੀ।
ਪੰਜਾਬ  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Punjab Farmers News: ਕਿਸਾਨਾਂ ਨਾਲ ਲਿਖਤੀ ਵਾਅਦਾ, ਮਹੀਨਾ ਲੰਘਿਆ, ਪਰ ਸਰਕਾਰ ਨੇ ਨਹੀਂ ਸੱਦਿਆ ‘ਵਿਸ਼ੇਸ਼ ਇਜਲਾਸ’

ਦਰਜ਼ਨ ਭਰ ਮੰਗਾਂ ਨੂੰ ਵੀ ਮੰਨਿਆ ਗਿਆ ਸੀ, ਪਰ ਇੱਕ ਵੀ ਮੰਗ ’ਤੇ ਨਹੀਂ ਕੀਤਾ ਸਰਕਾਰ ਨੇ ਕੰਮ
ਪੰਜਾਬ  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Tranding News: ਖ਼ਰਾਬ ਮੌਸਮ ਦੇ ਬਾਵਜੂਦ ਕੋਸਟ ਗਾਰਡ ਨੇ ਬਚਾਈ 66 ਸਾਲਾ ਮਰੀਜ਼ ਦੀ ਜਾਨ

ਭਾਰਤੀ ਕੋਸਟ ਗਾਰਡ ਨੇ ਕੇਂਦਰ ਸ਼ਾਸਤ ਪ੍ਰਦੇਸ਼ ਲਕਸ਼ਦੀਪ ਦੇ ਪ੍ਰਸ਼ਾਸਨ ਅਤੇ ਕੋਚੀ ਅਤੇ ਕਵਰਤੀ ਵਿੱਚ ਕੋਸਟ ਗਾਰਡ ਜ਼ਿਲ੍ਹਾ ਹੈੱਡਕੁਆਰਟਰ ਦੇ ਤਾਲਮੇਲ ਨਾਲ ਇਸ ਕਾਰਵਾਈ ਨੂੰ ਸਫਲਤਾਪੂਰਵਕ ਪੂਰਾ ਕੀਤਾ।
ਦੇਸ਼  ਦਿੱਲੀ  ਸੂਬੇ 

ਦਿਵਿਆਂਗਾਂ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਪੜ੍ਹੋ ਮੰਤਰੀ ਡਾ. ਬਲਜੀਤ ਕੌਰ ਦਾ ਬਿਆਨ

ਇਸੇ ਵਚਨਬੱਧਤਾ ਤਹਿਤ ਦਿਵਿਆਂਗ ਵਿਅਕਤੀਆਂ ਨੂੰ ਸਨਮਾਨ, ਸੁਰੱਖਿਆ ਤੇ ਆਤਮ-ਨਿਰਭਰ ਜੀਵਨ ਜਿਊਣ ਲਈ ਸਹਾਰਾ ਦੇਣ ਵਾਸਤੇ ਹੁਣ ਤੱਕ ਕਰੀਬ 255 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਹੈ।
ਪੰਜਾਬ  ਸੂਬੇ  ਖਾਸ ਖਬਰ