ਮਾਨਵਤਾ ਭਲਾਈਕਾਰਜ
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Body Donation: ਬਲਾਕ ਦੇ 251ਵੇਂ ਸਰੀਰਦਾਨੀ ਬਣੇ ਮਾਤਾ ਮਹਿੰਦਰ ਕੌਰ ਇੰਸਾਂ
Published On
By Khushdeep Singh
ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮਾਤਾ ਮਹਿੰਦਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਗਿਆ ਹੈ। ਮਾਤਾ ਨੇ ਬਲਾਕ ਸ਼ਹਿਣਾ/ਭਦੌੜ ਦੇ 251ਵੇਂ ਤੇ ਪਿੰਡ ਸ਼ਹਿਣਾ ਦੇ 17ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ
Birmingham News: ਇੰਗਲੈਂਡ ’ਚ ਡੇਰਾ ਸ਼ਰਧਾਲੂਆਂ ਨੇ ਚਲਾਇਆ ਸਫਾਈ ਅਭਿਆਨ
Published On
By Khushdeep Singh
ਇੰਗਲੈਂਡ ਦੇ ਬਲਾਕ ਬਰਮਿੰਘਮ ਦੇ ਸੇਵਾਦਾਰਾਂ ਵੱਲੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੀ ਅਗਵਾਈ ’ਚ ਮਾਨਵਤਾ ਭਲਾਈ ਦੇ ਕਾਰਜ ਸਫਾਈ ਅਭਿਆਨ ‘ਹੋ ਪ੍ਰਿਥਵੀ ਸਾਫ, ਮਿਟੇ ਰੋਗ ਅਭਿਸ਼ਾਪ’ ਤਹਿਤ ਬਰਮਿੰਘਮ ’ਚ ਆਕਸਫੋਰਡ ਸਟਰੀਟ, ਵੈਡਨੈਸਬਰੀ ਵਿਖੇ ਸਥਾਨਕ ਕੌਂਸਲ ਦੇ ਸਹਿਯੋਗ ਨਾਲ ਸਫਾਈ ਅਭਿਆਨ ਚਲਾਇਆ ਗਿਆ, ਜਿਸ ਵਿੱਚ 19 ਸੇਵਾਦਾਰਾਂ ਤੇ 8 ਬੱਚਿਆਂ ਨੇ ਹਿੱਸਾ ਲੈਂਦਿਆਂ 30 ਵੱਡੇ ਬੈਗ ਕੂੜਾ ਇਕੱਠਾ ਕੀਤਾ ਗਿਆ। ਇਸ ਮੌਕੇ ਮੂਲ ਨਾਗਰਿਕਾਂ ਨੇ ਸੇਵਾਦਾਰਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।
Welfare Work: 13 ਬੂਟੇ ਲਾ ਕੇ ਅਤੇ ਹੋਰ ਭਲਾਈ ਕਾਰਜ ਕਰਕੇ ਮਨਾਇਆ 13ਵਾਂ ਜਨਮ ਦਿਨ
Published On
By Satinder Mathur
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ’ਤੇ ਚੱਲਦਿਆਂ ਸੇਂਟ ਐੱਮਐੱਸਜੀ ਗਲੋਰੀਅਸ ਇੰਟਨੈਸ਼ਨਲ ਸਕੂਲ ਦੇ ਸੁਪਰ ਸਟੂਡੈਂਟ ਤੇ ਸ਼ਾਹ ਸਤਿਨਾਮ ਜੀ ਟੀਨਏਜ਼ ਵਾਰੀਅਰ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਗੁਰਸਿਮਰ ਇੰਸਾਂ (13) ਨੇ ਅੱਜ ਆਪਣਾ 13ਵਾਂ ਜਨਮ ਦਿਨ ਵਿਲੱਖਣ ਢੰਗ ਨਾਲ ਮਨਾ ਕੇ
Honesty: ਡੇਰਾ ਸ਼ਰਧਾਲੂ ਨੇ ਨਿਭਾਇਆ ਇਮਾਨਦਾਰੀ ਦਾ ਫਰਜ਼, ਪਰਸ ਅਸਲ ਮਾਲਕ ਨੂੰ ਕੀਤਾ ਵਾਪਸ
Published On
By Satinder Mathur
ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਪ੍ਰੇਮੀ ਸੋਮਦੱਤ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਲੱਭਿਆ ਪਰਸ ਅਸਲ ਮਾਲਕ ਨੂੰ ਵਾਪਸ ਕੀਤਾ। ਜਾਣਕਾਰੀ ਅਨੁਸਾਰ ਪ੍ਰੇਮੀ ਸੋਮਦੱਤ ਨੇ ਬੀਤੀ ਰਾਤ ਘੱਗਾ, ਕਲਵਾਨੂੰ ਮੋੜ ’ਤੇ ਇੱਕ ਪਰਸ ਡਿੱਗਿਆ ਮਿਲਿਆ। ਪਰਸ ਵਿੱਚ ਪੰਜ ਹਜ਼ਾਰ ਰੁਪਏ ਦੀ ਨਗਦੀ ਸਮੇਤ ਕੁਝ
Malout News: ਬਲਾਕ ਮਲੋਟ ਦੀ ਭਾਈਆਂ ਦੀ ਨਾਮਚਰਚਾ ’ਚ ਭਾਰੀ ਗਿਣਤੀ ’ਚ ਸਾਧ-ਸੰਗਤ ਨੇ ਕੀਤੀ ਸ਼ਿਰਕਤ
Published On
By Khushdeep Singh
ਬਲਾਕ ਮਲੋਟ ਦੀ ਭਾਈਆਂ ਦੀ ਬਲਾਕ ਪੱਧਰੀ ਨਾਮਚਰਚਾ ਪਿੰਡ ਧੌਲਾ-ਕਿੰਗਰਾ ਦੀ ਸੱਚੀ ਪ੍ਰੇਮੀ ਸੰਮਤੀ ਤੇ ਸਮੂਹ ਸਾਧ ਸੰਗਤ ਵੱਲੋ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਗੁਰਭਿੰਦਰ ਸਿੰਘ ਇੰਸਾਂ ਦੇ ਗ੍ਰਹਿ ਵਿਖੇ ਕਰਵਾਈ ਗਈ। ਨਾਮਚਰਚਾ ’ਚ ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਰਧਾ ਭਾਵਨਾ ਲਾਲ ਸ਼ਿਰਕਤ ਕਰਕੇ ਗੁਰੂ ਜੱਸ ਸਰਵਣ ਕੀਤਾ।
Sirsa News: ਪਰਮਾਰਥੀ ਦਿਵਸ ਮੌਕੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਵੱਲੋਂ ਚਲਾਇਆ ਗਿਆ ਸਫ਼ਾਈ ਅਭਿਆਨ
Published On
By Khushdeep Singh
ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਬਰਸੀ ਮੌਕੇ ਸੋਮਵਾਰ ਨੂੰ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ’ਚ ਸਫ਼ਾਈ ਅਭਿਆਨ ਚਲਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਭਿਆਨ ’ਚ ਸਕੂਲ ਪ੍ਰਸ਼ਾਸਕ ਡਾ. ਹਰਦੀਪ ਸਿੰਘ ਇੰਸਾਂ, ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਤੇ ਸਕੂਲ ਸਟਾਫ਼ ਤੇ ਕਰੀਬ 250 ਵਿਦਿਆਰਥੀਆਂ ਨੇ ਹਿੱਸਾ ਲਿਆ
Rajpura News: ਦਿਮਾਗੀ ਤੌਰ ’ਤੇ ਪ੍ਰੇਸ਼ਾਨ ਔਰਤ ਲਈ ਮਸੀਹਾ ਬਣੇ ਡੇਰਾ ਪ੍ਰੇਮੀ
Published On
By Khushdeep Singh
ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦੇ ਹੋਏ ਰਾਜਪੁਰਾ ਦੀ ਸਾਧ-ਸੰਗਤ ਵੱਲੋਂ ਦਿਮਾਗੀ ਤੌਰ ’ਤੇ ਪਰੇਸ਼ਾਨ ਇੱਕ ਔਰਤ ਦੀ ਦੇਖਭਾਲ ਕੀਤੀ ਤੇ ਪੁਲਿਸ ਪ੍ਰਸ਼ਾਸਨ ਦੀ ਦੇਖ ਰੇਖ ਵਿੱਚ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ।
Blood Donation Camp: ਪੂਜਨੀਕ ਬਾਪੂ ਜੀ ਦੀ ਯਾਦ ’ਚ ਖੂਨਦਾਨ ਕੈਂਪ ਲਾਇਆ
Published On
By Ravinder Sharma
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਲੱਗਾ ਕੈਂਪ, ਖੂਨਦਾਨੀਆਂ ’ਚ ਦਿਸਿਆ ਉਤਸ਼ਾਹ
Walfare Work: ਖੂਨਦਾਨ ਲਈ ਡੇਰਾ ਸ਼ਰਧਾਲੂ ਦੀਪਤੀ ਇੰਸਾਂ ਦਾ ਰਾਜ ਪੱਧਰੀ ਸਮਾਗਮ ’ਚ ਵਿਸ਼ੇਸ਼ ਸਨਮਾਨ
Published On
By Khushdeep Singh
ਡੇਰਾ ਸੱਚਾ ਸੌਦਾ ਦੇ ‘ਟਰੂ ਬਲੱਡ ਪੰਪ’ ਦੇ ਮੈਂਬਰ ਦੀਪਤੀ ਇੰਸਾਂ ਨੂੰ ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਪ੍ਰਸੰਸਾ ਸਰਟੀਫਿਕੇਟ 5 ਅਕਤੂਬਰ 2026 ਨੂੰ ਚੰਡੀਗੜ੍ਹ ਵਿਖੇ ਹੋਏ ਰਾਜ ਪੱਧਰੀ ਰਾਸਟਰੀ ਸਵੈਇੱਛਕ ਖੂਨਦਾਨ ਦਿਵਸ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ।
World Animal Welfare Day: ਵਰਲਡ ਐਨੀਮਲ ਵੈਲਫੇਅਰ ਡੇਅ ਮੌਕੇ ਐੱਮਐੱਸਜੀ ਆਈਟੀ ਵਿੰਗ ਵੱਲੋਂ 2 ਕੁਇੰਟਲ ਹਰਾ ਚਾਰਾ ਪਾ ਕੇ ਕੀਤੀ ਪਸ਼ੂ ਸੇਵਾ
Published On
By Satinder Mathur
ਵਰਲਡ ਐਨੀਮਲ ਵੈਲਫੇਅਰ ਡੇਅ ਮੌਕੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਮਲੋਟ ਦੇ ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰਾਂ ਵੱਲੋਂ ਪਸ਼ੂ ਸੇਵਾ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਇਸ ਮੌਕੇ ਸੇਵਾਦਾਰਾਂ ਨੇ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮ ਰਹੇ ਬੇਸਹਾਰਾ ਪਸ਼ੂਆਂ ਦੇ ਨਾਲ-ਨਾਲ ਗਊਸ਼ਾਲਾ ਵਿਖੇ ਗਊਆਂ ਲਈ
Body Donation: ਕੋਟਭਾਰਾ ਵਾਸੀ ਕਿਰਪਾਲ ਕੌਰ ਇੰਸਾਂ ਬਣੇ ਸਰੀਰਦਾਨੀ
Published On
By Khushdeep Singh
ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਮੌੜ ਮੰਡੀ ਦੇ ਪਿੰਡ ਕੋਟਭਾਰਾ ਵਾਸੀ ਕਿਰਪਾਲ ਕੌਰ ਇੰਸਾਂ (83) ਪਤਨੀ ਅਜਮੇਰ ਸਿੰਘ ਇੰਸਾਂ ਨੇ ਬਲਾਕ ਦੇ 27ਵੇਂ ਅਤੇ ਪਿੰਡ ਦੇ ਚੌਥੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ
Aashiyana Campaign: ਮਾਨਵਤਾ ਭਲਾਈ, ਹੁਣ ਤੰਬੂ ’ਚ ਨਹੀਂ ਪੱਕੇ ਮਕਾਨ ’ਚ ਰਹੇਗਾ ਕਮਾਲ ਵਾਲਾ ਦਾ ਲਖਵੀਰ ਸਿੰਘ
Published On
By Khushdeep Singh
ਪਰਿਵਾਰ ਦੇ ਮੁਖੀ ਦੇ ਸਿਰ ’ਤੇ ਸੱਟ ਲੱਗਣ ਕਾਰਨ ਉਹ ਮਾਨਸਿਕ ਪਰੇਸ਼ਾਨੀ ਦਾ ਵੀ ਸ਼ਿਕਾਰ ਹੈ, ਜਿਸ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਹੋਰ ਵੀ ਤਰਸਯੋਗ ਬਣੀ ਹੋਈ ਸੀ। ਜਦੋਂ ਇਸ ਪਰਿਵਾਰ ਦੀ ਦੁੱਖ ਭਰੀ ਦਾਸਤਾਨ ਬਲਾਕ ਦੀ ਸਾਧ-ਸੰਗਤ ਤੱਕ ਪਹੁੰਚੀ ਤਾਂ ਸਾਧ-ਸੰਗਤ ਨੇ ਤੁਰੰਤ ਆਪਣੇ ਪੱਧਰ ’ਤੇ ਸਾਰਾ ਸਮਾਨ ਇਕੱਠਾ ਕਰਕੇ ਸਿਰਫ ਇੱਕ ਦਿਨ ਵਿੱਚ ਹੀ ਮਕਾਨ ਤਿਆਰ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ।
Latest All
Russia Oil Tanker Attack: ਰੂਸ ਦੇ ਕਾਲੇ ਸਾਗਰ ਤੱਟ ’ਤੇ ਤੇਲ ਟੈਂਕਰ ’ਤੇ ਡਰੋਨ ਹਮਲਾ, ਚਾਲਕ ਦਲ ਦੇ 23 ਮੈਂਬਰ ਬਚਾਏ