ਨਵੀਂ ਦਿੱਲੀ। ਭਗਵੰਤ ਮਾਨ ਵੱਲੋਂ ਸੰਸਦ ਭਵਨ ਦੀ ਵੀਡੀਓਗ੍ਰਾਫ਼ੀ ਕੀਤੇ ਜਾਣ ਦੇ ਮੁੱਦੇ ‘ਤੇ ਜਾਂਚ ਕਰ ਰਹੇ ਲੋਕ ਸਭਾ ਪੈਨਲ ਦੀ ਮਿਆਦ ਨਵੰਬਰ ਦੇ ਆਖ਼ਰ ਤੱਕ ਲਈ ਵਧਾ ਦਿੱਤੀ ਗਈ ਹੈ। ਪੈਨਲ ਦੇ ਚੇਅਰਮੈਨ ਕਿਰੀਟ ਸੋਮਈਆ ਨੇ ਅੱਜ ਕਿਹਾ ਕਿ ਸਪੀਕਰ ਸੁਮਿੱਤਰਾ ਮਹਾਜਨ ਨੇ ਭਗਵੰਤਮ ਾਨ ਦੇ ਆਚਰਣ ਸਬੰਧੀ ਜਾਂਚ ਲਈ ਗਠਿਤ ਕਮੇਟੀ ਦੀ ਮਿਆਦ ਸਰਦ ਰੁੱਤ ਸੈਸ਼ਨ ਦੇ ਪਹਿਲ ੇਹਫ਼ਤੇ ਦੇ ਅੰਤ ਤੱਕ ਲਈ ਵਧਾ ਦਿੱਤੀ ਹੈ। ਸੰਸਦ ਦਾ ਸਰਦ ਰੁੱਤ ਸੈਸ਼ਨ ਆਮ ਤੌਰ ‘ਤੇ ਨਵੰਬਰ ਦੇ ਤੀਜ ੇਹਫ਼ਤੇ ‘ਚ ਸ਼ੁਰੂ ਹੁੰਦਾ ਹੈ। ਇਸ ਮਹੀਨੇ ਦੀ ਸ਼ੁਰੂਆਤ ‘ਚ ਇਸ ਪੈਨਲ ਨੂੰ ਦੋ ਹਫਤਿਆਂ ਦਾ ਵਿਸਥਾਰ ਦਿੱਤਾ ਗਿਆ ਸੀ ਤੇ ਇਸਨੇ ਵੀਰਵਾਰ ਨੂੰ ਆਪਣੀ ਰਿਪੋਰਟ ਦੇਣੀ ਸੀ।
ਤਾਜ਼ਾ ਖ਼ਬਰਾਂ
ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਕਾਂਗੜ ਤੋਂ ਕੀਤੀ ਪੁੱਛਗਿੱਛ
ਇੱਕ ਹਫ਼ਤੇ ’ਚ ਜਾਇਦਾਦ ਦੇ ਵੇਰ...
ਲੰਪੀ ਸਕਿੱਨ ਬੀਮਾਰੀ ਤੋਂ ਬਚਾਅ ਲਈ 18.50 ਲੱਖ ਗਾਵਾਂ ਨੂੰ ਮੁਫ਼ਤ ਟੀਕੇ ਲਾਏ
ਮੈਗਾ ਟੀਕਾਕਰਨ ਮੁਹਿੰਮ ਨੂੰ ਨ...
ਅੰਮ੍ਰਿਤਪਾਲ ਦੇ ਪਿਤਾ ਨੇ ਕਿਹਾ, ਪੁਲਿਸ ਮੇਰੇ ਬੇਟੇ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੀ ਹੈ
ਚੰਡੀਗੜ੍ਹ (ਸੱਚ ਕਹੂੰ ਨਿਊਜ਼)...
ਸ਼ੇਅਰ ‘ਚ ਗਿਰਾਵਟ, ਸੈਂਸੇਕਸ ਅਤੇ ਨਿਫਟੀ 0.60 ਫੀਸਦੀ ਤੋਂ ਜ਼ਿਆਦਾ ਟੁੱਟਿਆ
ਮੁੰਬਈ (ਏਜੰਸੀ)। ਏਸ਼ੀਆਈ ਬਾਜ...
ਔਰਤ ਨੇ ਕਾਰ ਦੀ ਕਿਸ਼ਤਾਂ ਨਾ ਭਰਨੀਆਂ ਪੈਣ, ਇਸ ਲਈ ਲਗਾਇਆ ਜਾਅਲੀ ਨੰਬਰ
ਪੁਲਿਸ ਵੱਲੋਂ ਮਹਿਲਾ ਵਿਰੁੱਧ...