Inspiration : ਖੁਦ ਨੂੰ ਜਾਣੋ
ਇੱਕ ਦਿਨ ਇੱਕ ਕਾਂ ਨੇ ਤਾਕਤਵਰ ਪੰਛੀ ਨੂੰ ਇੱਕ ਮੇਮਣਾ ਆਪਣੇ ਪੰਜਿਆਂ 'ਚ ਚੁੱਕ ਕੇ ਉੱਡਦਿਆਂ ਵੇਖਿਆ ਕਾਂ ਨੇ ਸੋਚਿਆ, 'ਮੈਂ ਵੀ ਇਸੇ ਤਰ੍ਹਾਂ ਇੱਕ ਮੇਮਣਾ ਫੜ ਲਵਾਂਗਾ' ਕਾਂ ਭੇਡਾਂ ਦੇ ਇੱਕ ਝੁੰਡ ਕੋਲ ਗਿਆ ਤੇ ਉਸ ਨੇ ਇੱਕ ਮੇਮਣੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਭੇਡ ਦਾ ਇੱਕ ਛੋਟਾ ਜਿਹਾ ਮੇਮਣਾ ਵੀ ਉਸ ਲਈ ਤਾ...
ਸਾਵਧਾਨ! ਨਾ ਕੀਤਾ ਇਹ ਕੰਮ ਤਾਂ ਪਵੇਗਾ ਪਛਤਾਉਣਾ, ਇਸ ਅਨਮੋਲ ਤੋਹਫ਼ੇ ਦੀ ਸੰਭਾਲ ਜ਼ਰੂਰੀ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁੇ॥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਹ ਸ਼ਬਦ ਸਾਡੇ ਮਨ, ਦਿਲ, ਦਿਮਾਗ ’ਤੇ ਉੱਕਰੇ ਹੋਏ ਹਨ ਹਰ ਰੋਜ਼ ਪਵਿੱਤਰ ਗੁਰਬਾਣੀ ਦੇ ਇਹ ਸ਼ਬਦ ਸਾਡੇ ਕੰਨਾਂ ਵਿੱਚ ਪੈਂਦੇ ਹਨ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਿਸ਼ਤਿਆਂ ਦੀ ਮਹਤੱਤਾ ਬਣਾਈ ਰੱਖਣ ਲਈ ਸਾਡੀ ਜ਼ਿੰਦਗੀ ਵਿੱਚ ਮਾਂ-ਬਾਪ ...
ਦੋਵੇਂ ਬਾਹਾਂ ਕੱਟੀਆਂ ਗਈਆਂ, ਫਿਰ ਵੀ ਕ੍ਰਿਕੇਟਰ ਬਣਨ ਦੇ ਸੁਫਨੇ ਨੂੰ ਪੂਰਾ ਕੀਤਾ ਆਮਿਰ ਹੁਸੈਨ ਨੇ
ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਵਿਲੱਖਣ ਸ਼ੈਲੀ ਵਾਲਾ ਕ੍ਰਿਕਟਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜੇਕਰ ਆਪਣੇ ਟੀਚੇ ਪ੍ਰਤੀ ਜਾਨੂੰਨ ਅਤੇ ਦ੍ਰਿੜ੍ਹ ਨਿਸ਼ਚਾ ਹੈ ਤਾਂ ਕਿਸੇ ਵੀ ਮੰਜਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ। ਇਸੇ ਹੀ ਜਾਨੂੰਨ ਅਤੇ ਦ੍ਰਿੜ੍ਹ ਨਿਸ਼ਚੇ ਦੀ ਸਭ ਤੋਂ ਵੱਡੀ ਮਿਸਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਜ...
ਸ਼ਹੀਦੀ ਦਿਵਸ ’ਤੇ ਵਿਸੇਸ਼ : ਜਪਉ ਜਿਨ ਅਰਜੁਨ ਦੇਵ ਗੁਰੂ…
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ (Guru Arjan Dev ji)
Guru Arjan Dev ji ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, ਸੰਨ 1563 (ਵਿਸਾਖ ਬਿਕ੍ਰਮੀ 1620) ਨੂੰ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦੇ ਗ੍ਰਹਿ ਵਿਖੇ ਹੋਇਆ। ਜਿਨ੍ਹਾਂ ਮਹ...
ਸਿੱਖਿਆਦਾਇਕ ਕਹਾਣੀਆਂ: ਹੀਰੇ ਦੀ ਪਛਾਣ ਜੌਹਰੀ ਨੂੰ
ਸਮਾਜ ਵਿਚ ਕਈ ਤਰ੍ਹਾਂ ਦੀਆਂ ਬੁਰਾਈਆਂ ਫ਼ੈਲੀਆਂ ਸਨ। ਨੈਤਿਕਤਾ ਤੇ ਇਨਸਾਨੀਅਤ ਦਾ ਪਤਨ ਹੁੰਦਾ ਜਾ ਰਿਹਾ ਸੀ। ਅਜਿਹੇ ਸਮੇਂ ਇੱਕ ਫ਼ਕੀਰ ਨੇ ਸਮਾਜ ਸੁਧਾਰ ਦਾ ਕੰਮ ਸ਼ੁਰੂ ਕੀਤਾ। ਇੱਥੋਂ ਤੱਕ ਕਿ ਸਮਾਜ ਦੇ ਕੁਝ ਭ੍ਰਿਸ਼ਟ ਲੋਕਾਂ ਨੇ ਉਨ੍ਹਾਂ ਦੇ ਚਰਿੱਤਰ ਨੂੰ ਹੀ ਬਦਨਾਮ ਕਰਨ ਦੀਆਂ ਅਫ਼ਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤ...
Motivation story in Punjabi: ਸਹੀ ਦਿਸ਼ਾ ਵੱਲ ਵਧੋ
ਨਵੇਂ ਸਾਲ ਦੇ ਜਸ਼ਨ ’ਚ ਸ਼ਾਮਲ ਹੋਣ ਲਈ ਇੱਕ ਕਲਾਕਾਰ ਰੇਲਵੇ ਸਟੇਸ਼ਨ ’ਤੇ ਉੁਤਰਿਆ। ਉਸ ਨੇ ਟੈਕਸੀ ਵਾਲੇ ਨੂੰ ਸੈਂਡ ਹੋਟਲ ਚੱਲਣ ਲਈ ਕਿਹਾ। ਟੈਕਸੀ ਵਾਲੇ ਨੇ ਕਿਹਾ ਕਿ ਸੌ ਰੁਪਏ ਲੱਗਣਗੇ। ਉਹ ਵਿਅਕਤੀ ਸ਼ਹਿਰ ’ਚ ਨਵਾਂ ਆਇਆ ਸੀ, ਪਰ ਉਸ ਨੂੰ ਇਹ ਪਤਾ ਸੀ ਕਿ ਇਹ ਹੋਟਲ ਸਟੇਸ਼ਨ ਤੋਂ ਸਿਰਫ਼ ਦੋ ਕਿਲੋਮੀਟਰ ਦੂਰ ਹੈ। (Mot...
ਸਿੱਖਿਆਦਾਇਕ ਕਹਾਣੀਆਂ: ਬੁੱਧੀਮਾਨ ਤੇ ਮੂਰਖ
ਵਿਅਕਤੀ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਬੁੱਧੀਮਾਨ ਤੇ ਦੂਜੇ ਮੂਰਖ। ਬੁੱਧੀਮਾਨ ਉਹ ਹੈ ਜੋ ਹਰ ਗਿਆਨ ਦੀ ਗੱਲ ਨੂੰ ਗ੍ਰਹਿਣ ਕਰੇ ਤੇ ਜੀਵਨ ’ਚ ਅਪਣਾਵੇ, ਜਦੋਂਕਿ ਮੂਰਖ ਕਦੇ ਵੀ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਬੁੱਧੀਮਾਨ ਤੇ ਮੂਰਖ ਬਾਰੇ ਆਚਾਰੀਆ ਚਾਣੱਕਿਆ ਨੇ ਕਿਹਾ ਹੈ ਕਿ ਕਿਸੇ ਮੂਰਖ ਲਈ ਕਿਤਾਬਾਂ...
ਸਿੱਖਿਆਦਾਇਕ ਕਹਾਣੀਆਂ: ਜੀਵਨ ’ਚ ਖੁਸ਼ੀ
ਇੱਕ ਵਾਰ ਇੱਕ ਲੜਕਾ ਜੰਗਲ ’ਚ ਲੱਕੜਾਂ ਲੈਣ ਗਿਆ। ਘੁੰਮਦਾ-ਘੁੰਮਦਾ ਉਹ ਚੀਕਿਆ ਤਾਂ ਉਸ ਨੂੰ ਲੱਗਾ ਕਿ ਉੱਥੇ ਕੋਈ ਹੋਰ ਲੜਕਾ ਵੀ ਹੈ ਤੇ ਉਹ ਚੀਕ ਰਿਹਾ ਹੈ। ਉਸ ਨੇ ਉਸ ਨੂੰ ਕਿਹਾ, ‘‘ਇੱਧਰ ਤਾਂ ਆਓ।’’ ਉੱਧਰੋਂ ਵੀ ਅਵਾਜ਼ ਆਈ, ‘‘ਇੱਧਰ ਤਾਂ ਆਓ!’’ ਲੜਕੇ ਨੇ ਫ਼ਿਰ ਕਿਹਾ, ‘‘ਕੌਣ ਹੋ ਤੁਸੀਂ?’’ ਫੇਰ ਉਹੀ ਅਵਾਜ਼ ਆਈ।...
ਇੱਕ ਸਿੱਖਿਆਦਾਇਕ ਕਹਾਣੀ: ਮਿਹਨਤ ਦੇ ਰੰਗ
Motivationalstory in Punjabi: ਕਿਸੇ ਪਿੰਡ ’ਚ ਇੱਕ ਲੜਕਾ ਰਹਿੰਦਾ ਸੀ। ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਇਸ ਲਈ ਉਸ ਕੋਲ ਚੰਗੇ ਕੱਪੜੇ, ਸਕੂਲ ਦੀ ਫੀਸ ਦੇਣ ਲਈ ਪੈਸੇ ਅਤੇ ਰਹਿਣ ਲਈ ਚੰਗਾ ਮਕਾਨ ਨਹੀਂ ਸੀ। ਇਸ ਤਰ੍ਹਾਂ ਉਹ ਠੀਕ ਤਰ੍ਹਾਂ ਸਿੱਖਿਆ ਪ੍ਰਾਪਤ ਨਹੀਂ ਕਰ ਪਾ ਰਿਹਾ ਸੀ, ਜਿਸ ਨਾਲ ਉਹ ਉਦਾਸ...
ਸਾਖ਼ ਦਾ ਸਵਾਲ Credibility Question
Credibility Question | ਸਾਖ਼ ਦਾ ਸਵਾਲ
ਪ੍ਰ੍ਰਸਿੱਧ ਰਸਾਇਣਿਕ ਮਾਹਿਰ ਪ੍ਰਫੁੱਲ ਚੰਦ ਰਾਏ ਨੇ ਸੰਨ 1892 'ਚ ਦਵਾਈ ਦੀ ਮਸ਼ਹੂਰ ਕੰਪਨੀ ਬੰਗਾਲ ਕੈਮੀਕਲ ਦੀ ਸ਼ੁਰੂਆਤ ਅੱਠ ਸੌ ਰੁਪਏ ਦੀ ਮਾਮੂਲੀ ਪੂੰਜੀ ਨਾਲ ਕੀਤੀ ਸੀ। ਰਾਏ ਦੇਸ਼ ਭਗਤ ਸਨ ਤੇ ਰਾਸ਼ਟਰੀ ਅੰਦੋਲਨ ਨਾਲ ਜੁੜੇ ਸਨ ਉਹ ਆਪਣੇ ਕੰਮ ਪ੍ਰਤੀ ਸਮਰਪਿਤ ਸਨ ਬੰਗ...