ਸ਼ਰਾਬਬੰਦੀ ਲਈ ਜਾਗਣ ਸਰਕਾਰਾਂ
ਸ਼ਰਾਬ ’ਤੇ ਹੋਈ ਇੱਕ ਤਾਜਾ ਖੋਜ ਨਾਲ ਉਨ੍ਹਾਂ ਲੋਕਾਂ ਦੇ ਭੁਲੇਖੇ ਦੂਰ ਹੋ ਜਾਣੇ ਚਾਹੀਦੇ ਹਨ ਜੋ ਇਹ ਦਲੀਲਾਂ ਦੇਂਦੇ ਹਨ ਕਿ ਸ਼ਰਾਬ ਨਸ਼ੇ ਦੀ ਸ਼੍ਰੇਣੀ ’ਚ ਨਹੀਂ ਆਉਂਦੀ ਜਾਂ ਸੰਜਮ ਨਾਲ ਪੀਤੀ ਸ਼ਰਾਬ ਨੁਕਸਾਨਦਾਇਕ ਨਹੀਂ। ਤਾਜਾ ਖੋਜ ਤਾਂ ਇਹ ਵੀ ਦਾਅਵਾ ਕਰਦੀ ਹੈ ਕਿ ਸ਼ਰਾਬ ਦੀ ਇੱਕ ਘੁੱਟ ਵੀ ਖਤਰਨਾਕ ਹੈ ਜੋ ਕੈਂਸਰ ਸਮ...
ਲੋਕ ਸਭਾ ਚੋਣਾਂ ਦਾ ਬਿਗਲ
ਬੀਜੇਪੀ ਨੇ ਰਾਜਧਾਨੀ ਦਿੱਲੀ ’ਚ ਹੋਈ ਰਾਸ਼ਟਰੀ ਕਾਰਜਕਾਰਨੀ ਦੀ ਦੋ ਰੋਜ਼ਾ ਬੈਠਕ ’ਚ ਜਿਸ ਤਰ੍ਹਾਂ ਦਾ ਜੋਸ਼ ਅਤੇ ਜਿੰਨਾ ਆਤਮ-ਵਿਸ਼ਵਾਸ ਦਿਖਾਇਆ, ਉਸ ਨੂੰ ਸੁਭਾਵਿਕ ਹੀ ਕਿਹਾ ਜਾ ਸਕਦਾ ਹੈ। ਇਸ ਬੈਠਕ ’ਚ ਭਾਜਪਾ ਨੇ 2024 ਦੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਸੰਦੇਸ਼ ਦਿੱਤਾ ਹੈ, ਉੱਥੇ ਕਾਂਗਰਸ ਦੇ ਸਾਬਕਾ ਪ੍ਰ...
ਪਾਕਿਸਤਾਨ ਦੀ ਦੂਹਰੀ ਸ਼ਾਸਨ ਪ੍ਰਣਾਲੀ
ਪਾਕਿਸਤਾਨ (Pakistan) ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦਾ ਬਿਆਨ ਭਾਰਤ-ਪਾਕਿ ਸਬੰਧਾਂ ਲਈ ਇੱਕ ਚੰਗਾ ਸੰਦੇਸ਼ ਸੀ। ਉਨ੍ਹਾਂ ਭਾਰਤ ਨਾਲ ਚੰਗੇ ਸਬੰਧ ਬਣਾਉਣ ਦੀ ਇੱਛਾ ਜਾਹਿਰ ਕੀਤੀ ਅਤੇ ਜੰਗਾਂ ਤੋਂ ਤੌਬਾ ਕੀਤੀ। ਇਹ ਬਿਆਨ ਦੋਵਾਂ ਮੁਲਕਾਂ ਦਰਮਿਆਨ ਕੁੜੱਤਣ ਘਟਾ ਸਕਦਾ ਸੀ ਪਰ ਪਾਕਿਸਤਾਨ ਦੀ ਹਕੀਕਤ ਛੇਤੀ ਹੀ ਸਾਹ...
ਵਾਤਾਵਰਨ ਪੱਖੀ ਫੈਸਲਾ
ਪੰਜਾਬ ਸਰਕਾਰ ਨੇ ਜ਼ੀਰਾ ਦੀ ਸ਼ਰਾਬ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਕੇ ਵਾਤਾਵਰਨ ਤੇ ਮਨੁੱਖ ਦੇ ਹਿੱਤ ’ਚ ਫੈਸਲਾ ਲਿਆ ਹੈ। ਇਸ ਫੈਕਟਰੀ ਖਿਲਾਫ਼ ਪਿੰਡ ਮਨਸੂਰਵਾਲ ਦੇ ਲੋਕਾਂ ਸਮੇਤ 44 ਪਿੰਡਾਂ ਦੇ ਲੋਕ ਸੰਘਰਸ਼ ਕਰ ਰਹੇ ਸਨ। ਅਸਲ ਅਰਥਾਂ ’ਚ ਪੂਰੇ ਸੂਬੇ ਦੀ ਜਨਤਾ ਦੀ ਇਸ ਅੰਦੋਲਨ ਨੂੰ ਹਮਾਇਤ ਸੀ ਪਿੰਡਾਂ ਦ...
ਸਰਕਾਰ ਤੇ ਨਿਆਂਪਾਲਿਕਾ
ਜੱਜਾਂ ਦੀ ਨਿਯੁਕਤੀ ਕੌਲੇਜ਼ੀਅਮ ’ਚ ਫੇਰਬਦਲ ਦਾ ਮਾਮਲਾ ਇੱਕ ਵਾਰ ਫ਼ਿਰ ਗਰਮਾ ਗਿਆ ਹੈ। ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਕੌਲੇਜੀਅਮ ’ਚ ਸਰਕਾਰ (Government) ਦੇ ਨੁਮਾਇੰਦਿਆਂ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਹੈ। ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਸਰਕਾਰ ਦੀ ਇਸ ਮੰਗ ਨੂੰ ਗੈਰ ਵਾਜ਼ਬ ਕਰਾਰ ਦਿੱਤਾ...
ਠੰਢ ’ਚ ਬੇਸਹਾਰਿਆਂ ਦਾ ਬਣੋ ਸਹਾਰਾ
ਇਨ੍ਹੀਂ ਦਿਨੀਂ ਉੱਤਰ ਭਾਰਤ ਠੰਢ ਦੇ ਕਹਿਰ ਤੋਂ ਪ੍ਰੇਸ਼ਾਨ ਹੈ, ਹਾਲਾਂਕਿ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੜਾਕੇ ਦੀ ਠੰਢ ਤਾਂ ਹਾਲੇ ਪੈਣ ਵਾਲੀ ਹੈ। ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ 14 ਜਨਵਰੀ ਤੋਂ ਬਾਅਦ ਠੰਢ ਤੋਂ ਰਾਹਤ ਦੀ ਸ਼ੁਰੂਆਤ ਹੋ ਜਾਂਦੀ ਹੈ, ਪਰ ਇਸ ਵਾਰ 14 ਜਨਵਰੀ ਤੋਂ ਠੰਢ ਦੀ ਨਵੀਂ ਲਹਿਰ ...
ਹਿੱਟ ਐਂਡ ਰਨ ਦੀ ਅਸਲ ਜੜ੍ਹ
ਦਿੱਲੀ ’ਚ ਇੱਕ ਔਰਤ ਦੇ ਕਾਰ ਨਾਲ ਧੂਹ ਕੇ ਮਾਰੇ ਜਾਣ ਦੀ ਘਟਨਾ ’ਚ 11 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਿੱਲੀ ’ਚ ਵਾਪਰਿਆ (Hit and Run) ਇਹ ਹਾਦਸਾ ਭਿਆਨਕ ਸੀ ਪਰ ਪਤਾ ਨਹੀਂ ਦੇਸ਼ ਅੰਦਰ ਅਜਿਹੇ ਕਿੰਨੇ ਹਾਦਸੇ ਵਾਪਰਦੇ ਜੋ ਮੀਡੀਆ ਦੀਆਂ ਸੁਰਖੀਆਂ ਨਹੀਂ ਬਣਦੇ ਦਬੇ-ਦਬਾਏ ਇਹ ਮਾਮਲੇ ਖਤਮ ਹ...
ਸਾਂਝ ਮੁਹੱਬਤਾਂ ਦੀ ਨਿੱਘ ਦਿੰਦਾ ਲੋਹੜੀ ਦਾ ਤਿਉਹਾਰ
ਸਾਂਝ ਮੁਹੱਬਤਾਂ ਦੀ ਨਿੱਘ ਦਿੰਦਾ ਲੋਹੜੀ ਦਾ ਤਿਉਹਾਰ
ਜਿਸ ਘਰ ਮੁੰਡੇ ਦਾ ਜਨਮ ਹੁੰਦਾ ਜਾਂ ਵਿਆਹ ਹੋਇਆ ਹੋਵੇ, ਉਸ ਘਰ ਖ਼ੁਸ਼ੀ ਵਿੱਚ ਲੋਹੜੀ ਮਨਾਈ ਜਾਂਦੀ। ਇਸ ਸਮੇਂ ਮੂੰਗਫਲੀ, ਗੁੜ, ਰਿਉੜੀਆਂ, ਫੁਲੜੀਆਂ ਅਤੇ ਮੱਕੀ ਦੇ ਦਾਣੇ ਜਿਨ੍ਹਾਂ ਨੂੰ ਫੁੱਲੇ ਕਿਹਾ ਜਾਂਦਾ ਹੈ ਘਰ ਵਾਲਿਆਂ ਵੱਲੋਂ ਵਿਤ ਅਨੁਸਾਰ ਸਾਰੇ ਪਿੰਡ ...
ਰਾਜਪਾਲਾਂ ਤੇ ਸਰਕਾਰਾਂ ਦਾ ਟਕਰਾਅ
ਰਾਜਪਾਲਾਂ ਤੇ ਸਰਕਾਰਾਂ ਦਾ ਟਕਰਾਅ
ਤਾਮਿਲਨਾਡੂ ’ਚ ਰਾਜਪਾਲ ਆਰ.ਐਨ. ਰਵੀ ਵੱਲੋਂ ਵਿਧਾਨ ਸਭਾ ’ਚ ਆਪਣਾ ਭਾਸ਼ਣ ਵਿਚਾਲੇ ਛੱਡ ਕੇ ਜਾਣਾ ਚਿੰਤਾਜਨਕ ਹੈ ਪਹਿਲਾਂ ਹੀ ਪੰਜਾਬ, ਪੱਛਮੀ ਬੰਗਾਲ, ਕੇਰਲ ’ਚ ਟਕਰਾਅ ਹੋ ਚੁੱਕਾ ਹੈ ਜ਼ਰੂਰਤ ਤਾਂ ਇਸ ਗੱਲ ਦੀ ਇਸ ਮੁੱਦੇ ’ਤੇ ਗੰਭੀਰਤਾ ਨਾਲ ਵਿਚਾਰ ਚਰਚਾ ਕਰਕੇ ਹੱਲ ਕੱਢਿਆ ਜਾ...
ਭਾਈਚਾਰੇ ਦੇ ਸੰਦੇਸ਼ ਦਾ ਤਿਉਹਾਰ ਲੋਹੜੀ
ਭਾਈਚਾਰੇ ਦੇ ਸੰਦੇਸ਼ ਦਾ ਤਿਉਹਾਰ ਲੋਹੜੀ
ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ। ਇਸ ਤਿਉਹਾਰ ਨੂੰ ਕੇਵਲ ਪੰਜਾਬ ਵਿੱਚ ਹੀ ਨਹੀਂ, ਬਲਕਿ ਸਮੁੱਚੇ ਭਾਰਤੀਆਂ ਅਤੇ ਪੰਜਾਬੀਆਂ ਵੱਲੋਂ ਦੇਸ਼-ਪ੍ਰਦੇਸ਼ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੋਹੜੀ ਤਿਉਹਾਰ ਪੋਹ ਮਹੀਨੇ ਦੀ ਆਖਰੀ ਸ਼ਾਮ ਭਾਵ ਮਾਘ ਮਹੀਨੇ ਦ...
ਭਿ੍ਰਸ਼ਟਾਚਾਰ ਤੇ ਭੰਬਲਭੂਸਾ
ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਭਿ੍ਰਸ਼ਟਾਚਾਰ (Corruption) ਖਿਲਾਫ਼ ਚਲਾਈ ਮੁਹਿੰਮ ਤਹਿਤ ਲਗਭਗ ਰੋਜ਼ਾਨਾ ਹੀ ਰਿਸ਼ਵਤ ਲੈਣ ਦੇ ਮਾਮਲਿਆਂ ’ਚ ਅਧਿਕਾਰੀਆਂ/ਮੁਲਾਜ਼ਮਾਂ ਦੀਆਂ ਗਿ੍ਰਫ਼ਤਾਰੀਆਂ ਹੋ ਰਹੀਆਂ ਹਨ। ਇਸ ਮੁਹਿੰਮ ਦੌਰਾਨ ਵਿਵਾਦ ਉਦੋਂ ਖੜਾ ਹੋ ਗਿਆ ਜਦੋਂ ਵਿਜੀਲੈਂਸ ਨੇ ਦੋ ਤਿੰਨ ਪੀਸੀਐਸ ਅਫ਼ਸਰਾਂ ਖਿਲ...
ਪਾਕਿਸਤਾਨ ਦੀ ਦੁਰਦਸ਼ਾ
ਪਾਕਿਸਤਾਨ ਇਸ ਵੇਲੇ ਵੱਡੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਅਨਾਜ ਦੀ ਕਮੀ ਨੂੰ ਪੂਰਾ ਕਰਨ ਲਈ ਪਾਕਿਸਤਾਨ ਰੂਸ, ਬ੍ਰਾਜੀਲ, ਮਿਸਰ ਸਮੇਤ ਕਈ ਮੁਲਕਾਂ ਤੋਂ ਕਣਕ ਤੇ ਹੋਰ ਖੁਰਾਕੀ ਚੀਜ਼ਾਂ ਮੰਗਵਾ ਰਿਹਾ ਹੈ ਪਰ ਇਹਨਾਂ ਦੇ ਰੇਟ ਇੰਨੇ ਉੱਚੇ ਚਲੇ ਗਏ ਹਨ ਕਿ ਅਨਾਜ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ। ਆਟੇ ਦੀ...
ਜਾਗਰੂਕਤਾ ਦੀ ਘਾਟ ਖਤਰਨਾਕ
ਬੀਤੇ ਦਿਨ ਸੰਗਰੂੁਰ ’ਚ ਅੰਗੀਠੀ ਦਾ ਧੂੰਆਂ ਚੜ੍ਹਨ ਨਾਲ ਵਿਅਕਤੀਆਂ ਦੀ ਮੌਤ ਦਰਦਨਾਕ ਹਾਦਸਾ ਹੈ। ਅਜਿਹੀਆਂ ਹੀ ਦੋ ਘਟਨਾਵਾਂ ਰਾਜਸਥਾਨ ’ਚ ਵਾਪਰੀਆਂ ਹਨ ਜਿੱਥੇ ਪੰਜ ਮੌਤਾਂ ਹੋਈਆਂ ਹਨ। ਇਸ ਘਟਨਾ ਚੱਕਰ ਨਾਲ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ 21ਵੀਂ ਸਦੀ ’ਚ ਅਜਿਹੀਆਂ ਘਟਨਾਵਾਂ ਵਾਪਰਨੀਆਂ ਸਮਾਜ ਤੇ ਦ...
ਨਸ਼ਾ ਤਸਕਰੀ ਦਾ ਖਤਰਨਾਕ ਪੱਧਰ
ਪੰਜਾਬ ’ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ 31 ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਭਾਵੇਂ ਪਿਛਲੇ ਦਹਾਕੇ ਤੋਂ ਹੈਰੋਇਨ ਦੇ ਮਾਮਲਿਆਂ ’ਚ ਇਹ ਕੋਈ ਨਵਾਂ ਮਾਮਲਾ ਨਹੀਂ ਪਰ ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮਾਂ ’ਚ ਇੱਕ ਭਾਰਤੀ ਫੌਜੀ ਦਾ ਸ਼ਾਮਲ ਹੋਣਾ ਬੇਹੱਦ ਚਿੰਤਾ ਵਾਲੀ ਗੱਲ ਹੈ। ਜੇਕਰ ਫੌਜ ਦਾ ਮੁਲਾਜ਼ਮ ਵੀ ਨਸ਼ਾ ਤਸਕਰੀ ...
ਲੋਕ ਨੁਮਾਇੰਦੇ ਭੁੱਲੇ ਮਰਿਆਦਾ
ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ (Delhi Nagar Nigam Elections) ਦੌਰਾਨ ਦੋ ਧਿਰਾਂ ਦਰਮਿਆਨ ਹੋਈ ਹੱਥੋਪਾਈ ਨੇ ਲੋਕਤੰਤਰ ਨੂੰ ਦਾਗੀ ਕਰ ਦਿੱਤਾ ਹੈ। ਚੁਣੇ ਹੋਏ ਕੌਂਸਲਰਾਂ ਨੇ ਨਾ ਸਿਰਫ਼ ਇੱਕ-ਦੂਜੇ ਦੀ ਖਿੱਚ-ਧੂਹ ਕੀਤੀ ਸਗੋਂ ਕੁਰਸੀਆਂ ਵੀ ਚੱੁਕ ਲਈਆਂ। ਇਹ ਤਮਾਸ਼ਾ ਦੇਸ਼ ਸਮੇਤ ਦੁਨੀਆ ਨੇ ਵੇਖਿਆ। ਮੇਅਰ ਤਾ...
ਸੁਪਰੀਮ ਕੋਰਟ ਦਾ ਦਰੁਸਤ ਫੈਸਲਾ
ਸੁਪਰੀਮ ਕੋਰਟ (Supreme Court) ਨੇ ਉੱਤਰਾਖੰਡ ਹਾਈਕੋਰਟ ਦੇ ਉਸ ਫੈਸਲੇ ’ਤੇ ਰੋਕ ਲਾ ਦਿੱਤੀ ਹੈ। ਜਿਸ ਦੇ ਤਹਿਤ ਹਲਦਵਾਨੀ ਦੇ 50 ਹਜ਼ਾਰ ਲੋਕਾਂ ਨੂੰ ਬੇਘਰ ਕੀਤਾ ਜਾ ਰਿਹਾ ਸੀ। ਇਹਨਾਂ ਲੋਕਾਂ ਦੇ ਘਰਾਂ ’ਤੇ ਬੁਲਡੋਜ਼ਰ ਫੇਰਨ ਦੇ ਹੁਕਮ ਦੀ ਤਾਮੀਲ ਕਰਨ ਲਈ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਬੈਠਾ ਸੀ। ਸਿਖਰਲੀ ਅਦਾਲਤ ...
ਵਾਤਾਵਰਨ ਲਈ ਵਧੀਆ ਫੈਸਲਾ
ਕੇਂਦਰ ਸਰਕਾਰ ਨੇ ਨੈਸ਼ਨਲ ਗਰੀਨ ਹਾਈਡ੍ਰੋਜਨ ਮਿਸ਼ਨ ਲਈ 19744 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਮਿਸ਼ਨ ਤਹਿਤ ਸੰਨ 2030 ਤੱਕ 50 ਲੱਖ ਟਨ ਹਾਈਡ੍ਰੋਜਨ ਉਤਪਾਦਨ ਦਾ ਟੀਚਾ ਰੱਖਿਆ ਗਿਆ ਹੈ। ਬਿਨਾ ਸ਼ੱਕ ਅਜਿਹੇ ਮਿਸ਼ਨ ਅੱਜ ਪੂਰੀ ਦੁਨੀਆ ਦੀ ਵੱਡੀ ਜ਼ਰੂਰਤ ਹਨ ਗਰੀਨ ਹਾਊਸ ਗੈਸਾਂ (Environment) ਦੀ ਨਿਕਾਸੀ ...
ਸਿਆਸੀ ਪੇਚਾਂ ’ਚ ਫਸਿਆ ਐੱਸਵਾਈਐੱਲ ਦਾ ਮੁੱਦਾ
ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਕਰਵਾਈ ਗਈ ਮੀਟਿੰਗ (SYL Issue) ਬੇਨਤੀਜਾ ਰਹੀ ਹੈ। ਇਸ ਮੀਟਿੰਗ ਤੋਂ ਆਸ ਕਰਨੀ ਵੀ ਔਖੀ ਸੀ ਕਿਉਂਕਿ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਨੇ ਜੋ ਮੀਟਿੰਗ ’ਚ ਕਹਿਣਾ ਸੀ ਉਹ ਪਹਿਲਾਂ ਹੀ ਸਪੱਸ਼ਟ ਸੀ। ਜਦੋਂ ਦੋਵੇਂ ਰਾਜ ਪੁਰਾਣੇ ਰੁਖ਼ ’ਤੇ ਹੀ ਕਾਇਮ ...
ਪਾਰਟੀਆਂ ਪਰਖਣ ਆਗੂਆਂ ਦਾ ਵਿਹਾਰ
ਸੁਪਰੀਮ ਕੋਰਟ ਨੇ ਪ੍ਰਗਟਾਵੇ ਦੀ ਅਜ਼ਾਦੀ ਨੂੰ ਮਹੱਤਵਪੂਰਨ ਮੰਨਦਿਆਂ ਕਿਸੇ ਮੰਤਰੀ (Leaders) ਦੇ ਇਤਰਾਜ਼ਯੋਗ ਬਿਆਨ ਲਈ ਸਿਰਫ਼ ਮੰਤਰੀ ਨੂੰ ਜਿੰਮੇਵਾਰ ਮੰਨਿਆ ਹੈ ਨਾ ਕਿ ਸਰਕਾਰ ਨੂੰ। ਉਂਜ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਜੇ ਮੰਤਰੀ ਵਿਵਾਦਿਤ ਬਿਆਨ ਬਤੌਰ ਮੰਤਰੀ ਦਿੰਦਾ ਹੈ ਤਾਂ ਸਰਕਾਰ ਨੂੰ ਜਿੰਮੇਵਾਰ ਮੰਨ...
ਮੋਟਾ ਅਨਾਜ ਸਿਹਤ ਦੀ ਗਾਰੰਟੀ
ਮੋਟਾ ਅਨਾਜ (Grains) ਸਿਹਤ (Health) ਦੀ ਗਾਰੰਟੀ
21ਵੀਂ ਸਦੀ ਦਾ ਭਾਰਤ ਬਿਮਾਰ ਭਾਰਤ ਬਣਦਾ ਜਾ ਰਿਹਾ ਹੈ। ਦੇਸ਼ ਅੰਦਰ ਬਿਮਾਰੀਆਂ ਵਧਣ ਦੇ ਨਾਲ-ਨਾਲ ਹਸਪਤਾਲਾਂ ਦੀ ਗਿਣਤੀ ਤੇ ਹਸਪਤਾਲਾਂ ’ਚ ਭੀੜ ਵਧਦੀ ਜਾ ਰਹੀ ਹੈ। ਹੁਣ ਮਿਸ਼ਨ ਇਹ ਹੋਣਾ ਚਾਹੀਦਾ ਹੈ ਕਿ ਬਿਮਾਰੀਆਂ ਹੋਣ ਹੀ ਨਾ ਸਿਹਤ (Health) ਦੇ ਖੇਤਰ ’ਚ ...
ਅੰਦਰੋਂ ਲੁੱਟਿਆ ਜਾ ਰਿਹਾ Punjab
ਅੰਦਰੋਂ ਲੁੱਟਿਆ ਜਾ ਰਿਹਾ Punjab
ਪੰਜਾਬ (Punjab) ਸਰਹੱਦੀ ਖਿੱਤਾ ਹੋਣ ਕਾਰਨ ਪ੍ਰਾਚੀਨ ਸਮੇਂ ਤੋਂ ਲੁੱਟ ਦਾ ਸ਼ਿਕਾਰ ਰਿਹਾ। ‘ਸੋਨੇ ਦੀ ਚਿੜੀ’ ਭਾਰਤ ਨੂੰ ਲੁੱਟਣ ਲਈ ਅਬਦਾਲੀ, ਦੁੱਰਾਨੀ ਵਰਗੇ ਜਿੱਥੇ ਤਲਵਾਰ ਦੇ ਬਲ ’ਤੇ ਆਏ, ਉੱਥੇ ਅੰਗਰੇਜ਼, ਫਰਾਂਸੀਸੀ, ਡੱਚ, ਪੁਰਤਗਾਲੀ ਵਪਾਰ ਦੇ ਬਹਾਨੇ ਆਏ। ਮਕਸਦ ਸਭ ਦਾ ...
ਆਰਥਿਕ ਵਾਧੇ ਦੀ ਉਮੀਦ
ਆਰਥਿਕ ਵਾਧੇ ਦੀ ਉਮੀਦ (Economic Growth)
ਹੁਣ ਤਾਂ ਕੌਮਾਂਤਰੀ ਮਾਨੇਟਰੀ ਫੰਡ, ਯੂਰਪੀਅਨ ਯੂਨੀਅਨ, ਏਸ਼ਿਆਈ ਵਿਕਾਸ ਬੈਂਕ, ਆਦਿ ਨੇ 2023 ਵਰ੍ਹੇ ਦੌਰਾਨ ਭਾਰਤ ਨੂੰ ਪੂਰੇ ਸੰਸਾਰ ’ਚ ਸਭ ਤੋਂ ਤੇਜ਼ ਰਫ਼ਤਾਰ ਨਾਲ ਆਰਥਿਕ ਤਰੱਕੀ ਕਰਨ ਵਾਲਾ ਦੇਸ਼ ਬਣੇ ਰਹਿਣ ਦੀ ਸੰਭਾਵਨਾ ਪਹਿਲਾਂ ਹੀ ਜ਼ਾਹਰ ਕਰ ਦਿੱਤੀ ਹੈ। ਇਹ ਪੇਸ਼ੀ...
ਸੁਸ਼ੀਲ ਮੋਦੀ ਦੀ ਮੰਗ ਸਹੀ ਤੇ ਵਿਗਿਆਨਕ
ਸੁਸ਼ੀਲ ਮੋਦੀ ਦੀ ਮੰਗ ਸਹੀ ਤੇ ਵਿਗਿਆਨਕ
ਬਿਹਾਰ ਤੋਂ ਭਾਜਪਾ ਸੰਸਦ ਮੈਂਬਰ ਸੁਸ਼ੀਲ ਮੋਦੀ ਨੇ ਸੰਸਦ ’ਚ ਜ਼ੋਰਦਾਰ ਅਵਾਜ਼ ਉਠਾਈ ਹੈ ਕਿ ਸਮÇਲੰਗੀ ਵਿਆਹਾਂ ਨੂੰ ਦੇਸ਼ ਅੰਦਰ ਕਾਨੂੰਨੀ ਮਾਨਤਾ ਨਾ ਦਿੱਤੀ ਜਾਵੇ ਉਹਨਾਂ ਮੰਗ ਕੀਤੀ ਹੈ ਕਿ ਇਸ ਗੰਭੀਰ ਮਸਲੇ ਨੂੰ ਸਿਰਫ਼ ਨਿਆਂਪਾਲਿਕਾ ’ਤੇ ਨਾ ਛੱਡਿਆ ਜਾਵੇ ਸਗੋਂ ਇਸ ’ਤੇ ਸੰਸ...
ਰਾਜ਼ ਨੂੰ ਰਾਜ਼ ਹੀ ਰਹਿਣ ਦਿਓ
ਰਾਜ਼ ਨੂੰ ਰਾਜ਼ ਹੀ ਰਹਿਣ ਦਿਓ
ਮੁਸੀਬਤ ਜਾਂ ਪਰੇਸ਼ਾਨੀਆਂ ਖੁਦ ਕਿਸੇ ਵਿਅਕਤੀ ਦੇ ਜੀਵਨ ਵਿੱਚ ਨਹੀਂ ਆਉਂਦੀਆਂ ਇਨਸਾਨ ਦੇ ਕਰਮ ਹੀ ਉਸ ਨੂੰ ਸਮੱਸਿਆਵਾਂ ’ਚ ਉਲਝਾ ਦਿੰਦੇ ਹਨ ਚੰਗੇ ਕੰਮਾਂ ਦਾ ਨਤੀਜਾ ਦੇਰ ਨਾਲ ਹੀ ਸਹੀ ਪਰ ਚੰਗਾ ਹੀ ਆਉਂਦਾ ਹੈ ਬੁਰੇ ਕਰਮਾਂ ਦਾ ਫ਼ਲ ਵੀ ਬੁਰਾ ਹੀ ਹੁੰਦਾ ਹੈ
ਹਰ ਵਿਅਕਤੀ ਦੇ ਜੀਵਨ ਵ...
ਘਰ ’ਚ ਘਿਰਦੇ ਸ਼ੀ ਜਿਨਪਿੰਗ
ਘਰ ’ਚ ਘਿਰਦੇ ਸ਼ੀ ਜਿਨਪਿੰਗ
ਬੀਤੀ 23 ਅਕਤੂਬਰ ਨੂੰ ਬੀਜਿੰਗ ’ਚ ਵਾਪਰੀ ਇੱਕ ਅਹਿਮ ਘਟਨਾ ਅਤੇ 9 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ’ਚ ਹੋਈ ਝੜਪ ਵਿਚ ਕੋਈ ਸਿੱਧਾ ਸਬੰਧ ਹੈ? ਇਸ ਸਵਾਲ ਦਾ ਸਪੱਸ਼ਟ ਜਵਾਬ ਭਾਵੇਂ ਤਮਾਮ ਲੋਕਾਂ ਕੋਲ ਨਾ ਹੋਵੇ, ਪਰ ਚੀਨ ਦੇ ਨਰਮਪੰਥੀਆਂ ਅਤੇ ਪੂਰਬੀ ਏਸ਼ੀਆ ਦੇ ਕੁਝ ਥਿੰਕ ਟੈਂਕ...