ਸਿੱਧੂ ਮੂਸੇ ਵਾਲਾ ਕਤਲ ਮਾਮਲਾ : ਸਚਿਨ ਥਾਪਨ ਬਿਸ਼ਨੋਈ ਦਾ 6 ਅਕਤੂਬਰ ਤੱਕ ਮਿਲਿਆ ਪੁਲਿਸ ਰਿਮਾਂਡ
ਬੀਤੀ ਰਾਤ ਦਿੱਲੀ ਤੋਂ ਲਿਆਂਦਾ ਸੀ ਮਾਨਸਾ | Sachin Thapan Bishnoi
ਮਾਨਸਾ (ਸੁਖਜੀਤ ਮਾਨ)। ਸਿੱਧੂ ਮੂਸੇ ਵਾਲਾ ਕਤਲ ਮਾਮਲੇ ’ਚ ਨਾਮਜ਼ਦ ਸਚਿਨ ਥਾਪਨ ਬਿਸ਼ਨੋਈ (Sachin Thapan Bishnoi) ਨੂੰ ਬੀਤੀ ਦੇਰ ਰਾਤ ਪੰਜਾਬ ਪੁਲਿਸ ਦਿੱਲੀ ਤੋਂ ਮਾਨਸਾ ਲੈ ਕੇ ਪੁੱਜੀ। ਪੁਲਿਸ ਟੀਮ ਵੱਲੋਂ ਅੱਜ ਸਵੇਰੇ ਸਿਵਲ ਹਸਪਤਾ...
ਪੰਛੀਆਂ ਦੇ ਖਾਣ ਲਈ ਛੱਡੀ ਬਾਜ਼ਰੇ ਦੀ ਫਸਲ
ਡੇਰਾ ਸ਼ਰਧਾਲੂ ਜਗਮੋਹਣ ਕੁਮਾਰ ਇੰਸਾਂ ਦਾ ਪੰਛੀਆਂ ਲਈ ਵਿਲੱਖਣ ਕਾਰਜ
ਜਗਮੋਹਣ ਕੁਮਾਰ ਇੰਸਾਂ ਨੇ ਡੇਢ ਕਨਾਲ ’ਚ ਬੀਜੀ ਹੋਈ ਹੈ ਬਾਜ਼ਰੇ ਦੀ ਫਸਲ | Birds
ਲਹਿਰਾਗਾਗਾ (ਰਾਜ ਸਿੰਗਲਾ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਨੁੱਖਤਾ ਦੀ ਸੇਵਾ ’ਚ ਅਜਿਹੇ ਕੰਮ ਕਰ ਰਹੇ ਹਨ, ਜਿਨ੍ਹਾਂ ਦਾ ਦੂਰ-ਦੂਰ ਤੱਕ ਕੋਈ ਸਾਨ...
ਬਰਮਿੰਘਮ ’ਚ 250 ਤੋਂ ਜ਼ਿਆਦਾ ਕਾਰੋਬਾਰੀਆਂ ਨਾਲ ਮਿਲੇ ਮੁੱਖ ਮੰਤਰੀ
ਗਲੋਬਲ ਨਿਵੇਸ਼ਕ ਸੰਮੇਲਨ ਲਈ ਦਿੱਤਾ ਸੱਦਾ | Chief Minister Pushkar Dhami
ਬਰਮਿੰਘਮ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਪੁਸ਼ਕਰ ਧਾਮੀ ਆਪਣੀ ਬਰਤਾਨੀਆ ਫੇਰੀ ਦੇ ਦੂਜੇ ਦਿਨ ਬਰਮਿੰਘਮ ’ਚ ਗਲੋਬਲ ਇਨਵੈਸ਼ਰਸ ਸਮਿਟ ਲਈ ਆਯੋਜਿਤ ਰੋਡ ਸ਼ੋਅ ’ਚ ਸ਼ਿਰਕਤ ਕੀਤੀ ਅਤੇ ਬਰਮਿੰਘਮ ਦੇ ਵੱਖ-ਵੱਖ ਉਦਯੋਗਪਤੀਆਂ ਨਾਲ ਮੀਟਿੰਗ ...
ICC World Cup 2023 : ਜ਼ਖ਼ਮੀ ਅਕਸ਼ਰ ਪਟੇਲ ਬਾਹਰ, ਅਸ਼ਵਿਨ ਦੀ ਟੀਮ ’ਚ ਵਾਪਸੀ
ਭਾਰਤ ਦਾ ਪਹਿਲਾ ਮੁਕਾਬਲਾ 8 ਅਕਤੂਬਰ ਨੂੰ | ICC World Cup 2023
ਆਈਸੀਸੀ ਵੱਲੋਂ ਵੀਰਵਾਰ ਨੂੰ ਦਿੱਤੀ ਗਈ ਸੀ ਜਾਣਕਾਰੀ | ICC World Cup 2023
ਨਵੀਂ ਦਿੱਲੀ, (ਏਜੰਸੀ)। ਵਿਸ਼ਵ ਕੱਪ ਦਾ ਮਹਾਂਕੂੰਬ 5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਉਸ ਦੀਆਂ ਤਿਆਰੀਆਂ ਪੁਰੀ ਤਰ੍ਹਾਂ ਮੁਕੰਮਲ ਹੋ ਗਈਆਂ ਹਨ। ਭਾ...
ਕੇਜਰੀਵਾਲ ਤੇ ਭਗਵੰਤ ਮਾਨ ਪੁੱਜਣਗੇ ਪਟਿਆਲਾ, ਸਿਹਤ ਸਹੂਲਤਾਂ ਜਰੀਏ ਹੋਵੇਗੀ ਵੱਡੀ ਰੈਲੀ
2 ਅਕਤੂਬਰ ਨੂੰ ਪਟਿਆਲਾ ਤੋਂ ਹੋਵੇਗਾ ਜ਼ਿਲ੍ਹੇ ਦੇ ਹਸਪਤਾਲਾਂ ਅੰਦਰ ਮਿਆਰੀ ਸਿਹਤ ਸਹੂਲਤਾਂ ਦਾ ਅਗਾਜ਼
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਵੱਲੋਂ ਸੂਬੇ ਦੇ ਜ਼ਿਲ੍ਹਾ ਹਸਪਤਾਲਾਂ ਅੰਦਰ ਸਿਹਤ ਸਹੂਲਤਾਂ ਨੂੰ ਮਿਆਰੀ ਰੂਪ ਦੇਣ ਦਾ ਅਗਾਜ਼ ਪਟਿਆਲਾ ਤੋਂ 2 ਅਕਤੂਬਰ ਨੂੰ ਰਾਜ ਪੱਧਰੀ ਸਮਾਗਮ ਕਰਕੇ ਕੀਤਾ ਜਾ ...
ਭਾਸ਼ਾ ਅਤੇ ਸੰਵਾਦ ਦੇ ਡਿੱਗਦੇ ਪੱਧਰ ਨਾਲ ਬੇਹਾਲ ਸੰਸਦ
ਸੰਸਦ ਦਾ ਵਿਸ਼ੇਸ਼ ਸੈਸ਼ਨ ਕਈ ਮਾਇਨਿਆਂ ’ਚ ਇਤਿਹਾਸਕ ਰਿਹਾ ਇਸ ਸ਼ੈਸਨ ’ਚ ਨਵੀਂ ਸੰਸਦ ’ਚ ਕੰਮਕਾਜ ਦੀ ਸ਼ੁਰੂਆਤ ਹੋਈ ਤਾਂ ਉੱਥੇ ਸਾਲਾਂ ਤੋਂ ਲਟਕਿਆ ਮਹਿਲਾ ਰਾਖਵਾਂਕਰਨ ਬਿੱਲ ਭਾਰੀ ਬਹੁਮਤ ਨਾਲ ਪਾਸ ਹੋਇਆ ਪਰ ਇਸ ਸੈਸ਼ਨ ’ਚ ਇੱਕ ਘਟਨਾ ਨੇ ਲੋਕਤੰਤਰ ਦੇ ਮੰਦਿਰ ਦੀ ਪਵਿੱਤਰਤਾ ਨੂੰ ਭੰਗ ਕਰਨ ਦਾ ਕੰਮ ਕੀਤਾ ਅਸਲ ’ਚ ਦੱਖ...
ਪੰਜ ਹਜ਼ਾਰ ਸੋਸ਼ਲ ਮੀਡੀਆ ਸਮੱਗਰੀ ਨਿਰਮਾਤਾਵਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ
ਦੇਸ਼ ਨੂੰ ਜਾਗਰੂਕ ਕਰੋ, ਇੱਕ ਅੰਦੋਲਨ ਸ਼ੁਰੂ ਕਰੋ: ਮੋਦੀ | Social Media
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਯੂਟਿਊਬ ’ਤੇ ਸਮੱਗਰੀ ਨਿਰਮਾਤਾਵਾਂ ਨੂੰ ਆਪਣੇ ਕੰਮ ਰਾਹੀਂ ਸਵੱਛਤਾ, ਡਿਜ਼ੀਟਲ ਭੁਗਤਾਨ ਅਤੇ ‘ਵੋਕਲ ਫਾਰ ਲੋਕਲ’ ਮੁਹਿੰਮ ਬਾਰੇ ਜਾਗਰੂਕਤਾ ਫੈਲਾਉਣ ਦੀ ਅਪੀਲ ਕੀ...
ਸਿਆਸਤ ’ਚ ਭ੍ਰਿਸ਼ਟਾਚਾਰ
ਪੰਜਾਬ ’ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਿਲਾਫ਼ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਪਰਚਾ ਦਰਜ ਕਰ ਲਿਆ ਹੈ ਤੇ ਇੱਕ ਹੋਰ ਮੌਜੂਦਾ ਕਾਂਗਰਸੀ ਵਿਧਾਇਕ ਨੂੰ ਉਸ ਦੇ ਘਰੋਂ ਚੰਡੀਗੜ੍ਹ ’ਚ ਗਿ੍ਰਫ਼ਤਾਰ ਕਰ ਲਿਆ ਹੈ ਸਿਆਸਤਦਾਨਾਂ ਖਿਲਾਫ਼ ਇਹ ਕੋਈ ਪਹਿਲੀ ਕਾਰਵਾਈ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਤੱਕ ਅੱਧੀ ਦਰਜਨ ਤ...
ਸ਼ਹੀਦਾਂ ਦੇ ਯੋਗਦਾਨ ’ਤੇ ਸੁਆਲ ਉਠਾਉਣ ਦਾ ਕਿਸੇ ਨੂੰ ਨਹੀਂ ਅਧਿਕਾਰ : ਭਗਵੰਤ ਮਾਨ
ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਪਹੁੰਚੇ ਮੁੱਖ ਮੰਤਰੀ, ਸ਼ਹੀਦ ਦੇ ਪਰਿਵਾਰ ਨੂੰ ਕੀਤਾ ਸਨਮਾਨਿਤ | Shaheed-A-Azam Bhagat Singh
ਖਟਕੜ ਕਲਾਂ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਮੌਕੇ ਖਟਕੜ ਕਲਾਂ ਵਿਖੇ ਪਹੁੰਚੇ। ਇੱਥੇ ਉਨ੍ਹਾਂ ਸ਼ਹੀਦ ਭਗਤ ਸ...
ਮਨੁੱਖੀ ਜਨਮ ਪ੍ਰਭੂ ਦਾ ਅਨਮੋਲ ਤੋਹਫ਼ਾ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਨੁੱਖੀ ਜਨਮ ਬੜਾ ਅਨਮੋਲ ਹੈ, ਬੇਸ਼ਕੀਮਤੀ ਹੈ ਜੇਕਰ ਇਸ ਜਨਮ ਨੂੰ ਜੀਵ ਮਾਲਕ ਦੀ ਯਾਦ 'ਚ ਨਹੀਂ ਲਾਉਂਦਾ ਤਾਂ ਜਨਮ-ਮਰਨ 'ਚ ਚਲਾ ਜਾਂਦਾ ਹੈ ਬੇਇੰਤਹਾ ਦੁੱਖ ਸਹਿੰਦਾ ਹੈ ਅਜਿਹਾ ਅਨਮੋਲ ਜਨਮ, ਅਜਿਹਾ ਅਨਮੋਲ ...
ਪਲਾਟ ਮਾਮਲਾ : ਗ੍ਰਿਫ਼ਤਾਰ ਤਿੰਨ ਮੁਲਜ਼ਮਾਂ ਦਾ ਦੋ ਦਿਨ ਦਾ ਮਿਲਿਆ ਹੋਰ ਪੁਲਿਸ ਰਿਮਾਂਡ
(ਸੁਖਜੀਤ ਮਾਨ) ਬਠਿੰਡਾ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਇੱਥੋਂ ਦੇ ਮਾਡਲ ਟਾਊਨ ਫੇਜ਼-1 ਟੀਵੀ ਟਾਵਰ ਕੋਲ ਕਥਿਤ ਤੌਰ ’ਤੇ ਬੇਨਿਯਮੀਆਂ ਨਾਲ ਖਰੀਦੇ ਦੋ ਪਲਾਟਾਂ ਦੇ ਮਾਮਲੇ ’ਚ ਨਾਮਜ਼ਦ ਪੰਜ ਵਿਅਕਤੀਆਂ ’ਚੋਂ ਤਿੰਨ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿੰਨ੍ਹਾਂ ਦਾ ਅੱਜ ਦੋ ਦਿਨ ਦਾ ਹੋਰ ਪੁਲਿ...
ਢਾਈ ਕਿੱਲੋ ਤੋਂ ਵੱਧ ਅਫ਼ੀਮ ਸਮੇਤ ਦੋ ਕਾਰ ਸਵਾਰ ਕਾਬੂ
(ਜਸਵੀਰ ਸਿੰਘ ਗਹਿਲ/ਸਾਹਿਲ ਅਗਰਵਾਲ) ਲੁਧਿਆਣਾ। ਲੁਧਿਆਣਾ ਪੁਲਿਸ ਵੱਲੋਂ ਦੋ ਕਾਰ ਸਵਾਰਾਂ ਨੂੰ 2 ਕਿੱਲੋ 600 ਗ੍ਰਾਮ ਅਫੀਮ (Opium) ਸਮੇਤ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਵਿਅਕਤੀਆਂ ਵਿੱਚੋਂ ਇੱਕ ਖਿਲਾਫ਼ ਪਹਿਲਾਂ ਵੀ ਦੋ ਅਪਰਾਧਿਕ ਮਾਮਲੇ ਦਰਜ ਹਨ। ਰੁਪਿੰਦਰ ਕੌਰ ਸਰਾਂ ਏਡੀਸੀਪ ਜਾਂਚ ਨੇ ਜਾਣਕਾਰੀ ਦਿੰਦਿਆਂ ...
ਨਸ਼ੀਲੀਆਂ ਗੋਲੀਆਂ ਦੇ ਭੰਡਾਰ ਸਮੇਤ ਚਾਰ ਜਣੇ ਗ੍ਰਿਫ਼ਤਾਰ
(ਸੱਚ ਕਹੂੰ ਨਿਊਜ਼) ਬਠਿੰਡਾ। ਬਠਿੰਡਾ ਪੁਲਿਸ ਦੇ ਐਂਟੀਨਾਰਕੋਟਿਕ ਸੈਲ ਨੇ ਚਾਰ ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਲਗਭੱਗ ਇੱਕ ਲੱਖ ਗੋਲੀਆਂ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਹੁਣ ਇਨਾਂ ਨਸ਼ਾ ਤਸਕਰਾਂ ਦੇ ਨੈਟਵਰਕ ਦਾ ਪਤਾ ਲਾਉਣ ਵਿੱਚ ਜੁੱਟ ਗਈ ਹੈ। ਇਹ ਜਾਣਕਾਰੀ...
ਗਊ ਸੇਵਾ ਦੇ ਨਾਂਅ ’ਤੇ ਠੱਗਣ ਵਾਲੇ ਤਿੰਨ ਗ੍ਰਿਫਤਾਰ
ਇੱਕ ਨੌਜਵਾਨ ਤੋਂ ਜ਼ਬਰੀ ਵਸੂਲੇ 27 ਹਜ਼ਾਰ ਰੁਪਏ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲਾ ਸੰਗਰੂਰ ਦੇ ਵਸਨੀਕ ਇੱਕ ਵਿਅਕਤੀ ਦੀ ਸ਼ਿਕਾਇਤ ’ਤੇ ਸੀਆਈਏ- 1 ਦੀ ਪੁਲਿਸ ਵੱਲੋਂ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫਤਾਰ ਵਿਅਕਤੀਆਂ ਵੱਲੋਂ ਗਊ ਸੇਵਾ ਦੇ ਨਾਂਅ ’ਤੇ ਸ਼ਿਕਾਇਤਕਰਤਾ ਵਿਅਕਤੀ ਪਾਸੋਂ ਆ...
ਮੇਰੀ ਮਾਟੀ-ਮੇਰਾ ਦੇਸ਼ ਤਹਿਤ ਸ਼ਹੀਦ ਚੰਦ ਸਿੰਘ ਫੈਜੁੱਲਾਪੁਰ ਦੇ ਘਰੋਂ ਇਕੱਤਰ ਕੀਤੀ ਮਿੱਟੀ
(ਅਨਿਲ ਲੁਟਾਵਾ) ਅਮਲੋਹ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੈਜੁੱਲਾਪੁਰ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸ਼ਹੀਦ ਚੰਦ ਸਿੰਘ ਜੜੀਆ, ਪਿੰਡ ਫੈਜੁੱਲਾਪੁਰ ਦੇ ਘਰੋਂ ਮਿੱਟੀ ਇਕੱਤਰ ਕਰਕੇ ਇੱਕ ਕਲਸ਼ ਵਿੱਚ ਸਾਂਭਦਿਆਂ ਇਸ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਜਿੱਥੇ ਨਮਨ ਕੀਤਾ ਗਿਆ, ਉੱਥੇ ਭਾਰਤ ਸਰਕਾਰ ਵੱਲੋਂ ਸ਼ੁ...