ਲੁਧਿਆਣਾ ਪੁਲਿਸ ਵੱਲੋਂ 8.49 ਕਰੋੜ ਰੁਪਏ ਦੀ ਲੁੱਟ ਮਾਮਲਾ ’ਚ ਮਾਸਟਰਮਾਈਂਡ ਸਮੇਤ 5 ਜਣੇ ਕਾਬੂ
5 ਕਰੋੜ 700 ਰੁਪਏ, 3 ਰਾਇਫ਼ਲਾਂ, ਗੰਡਾਸਾ, ਕੰਪਨੀ ਦੀ ਵੈਨ, ਕਾਰ ਤੇ ਹਥੌੜਾ, ਸੈਣੀ, ਪਲਾਸ- ਪੇਚਕਸ ਆਦਿ ਕੀਤਾ ਬਰਾਮਦ | Ludhiana police
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ (Ludhiana police) ਦੇ ਰਾਜਗੁਰੂ ਨਗਰ ’ਚ 8.49 ਕਰੋੜ ਰੁਪਏ ਦੀ ਡਕੈਤੀ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਲੁਧਿਆਣਾ ਪੁਲ...
ਜ਼ਮੀਨ ਦਾ ਇਕਰਾਰਨਾਮਾ ਕਰਕੇ 35.50 ਲੱਖ ਦੀ ਠੱਗੀ ਮਾਰੀ
ਪੁਲਿਸ ਵੱਲੋਂ ਧੋਖਾਧੜੀ ਦਾ ਮਾਮਲਾ ਦਰਜ | Fazilka News
ਫਾਜ਼ਿਲਕਾ (ਰਜਨੀਸ਼ ਰਵੀ)। ਪੈਸੇ ਲੈ ਕੇ ਇਕਰਾਰਨਾਮਾ ਕਰਨ ਦੇ ਬਆਦ ਵੀ ਜ਼ਮੀਨ ਦੀ ਰਜਿਸਟਰੀ ਨਾ ਕਰਵਾਉਣ ਦੇ ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਸਿਟੀ ਫਾਜ਼ਿਲਕਾ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ਇਸ ਸੰਬਧੀ ਜਾਂਚ ਅਧਿਕਾਰੀ ਕ੍ਰਿਸ਼ਨ ਲਾਲ ਨੇ ਦ...
ਹਸਪਤਾਲ ਦੇ ਮੁੱਖ ਕਾਊਂਟਰ ’ਤੇ ਕਿਉਂ ਲਿਖ ਕੇ ਲਾ ਦਿੱਤਾ, ਵੀਡੀਓਗ੍ਰਾਫੀ ਕਰਨਾ ਸਖਤ ਮਨਾ
ਸੂਬੇ ਨੂੰ ਰਿਸ਼ਵਤ ਮੁਕਤ ਕਰਨ ਲਈ ਵਿੱਢੀ ਮੁਹਿੰਮ ’ਚ ਡਾਕਟਰ ਹੀ ਨਹੀਂ ਦੇ ਰਹੇ ਸਾਥ | Punjab News
ਸੰਗਤ ਮੰਡੀ (ਮਨਜੀਤ ਨਰੂਆਣਾ)। ਸੂਬੇ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬਣੀ ਸਰਕਾਰ ਵੱਲੋਂ ਸੂਬੇ ਨੂੰ ਰਿਸ਼ਵਤ ਮੁਕਤ ਕਰਨ ਲਈ ਵੱਡੇ ਪੱਧਰ ’ਤੇ ਮੁਹਿੰਮ ਵਿੱਡੀ ਸੀ। ਉਨ੍ਹਾਂ ਵੱਲੋਂ ਇੱਕ ਨੰਬਰ ਵੀ ...
ਤੰਦੂਰ ਵਾਂਗ ਤਪੇ ਮੌਸਮ ਤੋਂ ਝੱਖੜ ਅਤੇ ਮੀਂਹ ਨਾਲ ਰਾਹਤ
ਮੀਂਹ ਪੈਣ ਕਾਰਨ ਪਾਰਾ ਹੇਠਾਂ ਆਇਆ | Rain in Punjab
ਬਿਜਲੀ ਦੀ ਮੰਗ ਸਵੇਰੇ ਘੱਟ ਕੇ 8 ਹਜਾਰ ਮੈਗਾਵਾਟ ਤੇ ਪੁੱਜੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਅੱਗ ਵਰ੍ਹਾ ਰਹੇ ਆਸਮਾਨ ਤੋਂ ਰਾਹਤ ਮਿਲੀ ਹੈ। ਅੱਧੀ ਰਾਤ ਮੌਸਮ 'ਚ ਆਏ ਬਦਲਾਅ ਤੋਂ ਬਾਅਦ ਹਨੇਰੀ ਝੱਖੜ ਚੱਲਣ ਦੇ ਨਾਲ ਹੀ ਚੰਗਾ ਮੀਂਹ ਪਿਆ (Rain ...
ਧਾਰਮਿਕ ਕੱਟੜਤਾ ਵਿਰੁੱਧ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ
ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ | Sri Guru Arjan Dev ji
ਬਾਣੀ ਦੇ ਬੋਹਿਥਾਂ ਸ਼ਾਂਤੀ ਦੇ ਪੁੰਜ, ਆਦਿ ਗ੍ਰੰਥ ਸਾਹਿਬ ਦੇ ਸੰਪਾਦਕ, ਜ਼ੁਲਮ ਦੀ ਅੱਗ ਨੂੰ ਸਿਦਕਦਿਲੀ ਨਾਲ ਠੰਢਿਆਂ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, ਸੰਨ 1563 (ਵਿਸਾਖ ਬਿਕ੍ਰਮੀ 1620) ਨੂੰ ਇਤਿਹਾਸਕ ਨਗਰ ਸ੍ਰੀ ਗੋਇ...
ਸਿਆਸੀ ਸਵਾਰਥਾਂ ਤੋਂ ਉੱਪਰ ਉੱਠ ਕੇ ਹੋਵੇ ਸੂਬੇ ਤੇ ਕੇਂਦਰ ’ਚ ਤਾਲਮੇਲ
ਦਿੱਲੀ ਦੀ ਜਨਤਾ ਸੂਬੇ ਤੇ ਕੇਂਦਰ ਸਰਕਾਰ ਵਿਚਕਾਰ ਪਿਸਦੀ ਦਿਖਾਈ ਦੇ ਰਹੀ ਹੈ। ਕੇਂਦਰ ਦੇ ਆਰਡੀਨੈਂਸ ਖਿਲਾਫ਼ ਆਮ ਆਦਮੀ ਪਾਰਟੀ ਨੇ 11 ਜੂਨ ਨੂੰ ਰਾਮਲੀਲ੍ਹਾ ਮੈਦਾਨ ’ਚ ਮਹਾਂਰੈਲੀ ਕਰਨ ਦਾ ਐਲਾਨ ਕੀਤਾ ਹੈ। ਅਸਲ ਵਿਚ ਜਦੋਂ ਤੋਂ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਕੇਂਦਰ ਸਰਕਾਰ ਨਾਲ ...
ਰਿਟਾਇਰਡ ਪੁਲਿਸ ਅਧਿਕਾਰੀ ਦਾ ਮੂਸੇਵਾਲਾ ਦੇ ਪਿਤਾ ਨੂੰ ਚੈਲੰਜ : ਸਿੱਧੂ ਦਾ ਕਤਲ ਗੈਂਗਵਾਰ ਦਾ ਨਤੀਜਾ ਦੱਸਿਆ
ਜਲੰਧਰ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਕੇਸ ਵਿੱਚ ਨਵਾਂ ਮੋੜ ਆਇਆ ਹੈ। ਰਿਟਾਇਰਡ ਪੁਲਿਸ ਅਧਿਕਾਰੀ ਸਤਪਾਲ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਆਪਣੀ ਵੀਡੀਓ ਸੋਸਲ ਮੀਡੀਆ ’ਤੇ ਜਾਰੀ ਕਰਕੇ ਚੁਣੌਤੀ ਦਿੱਤੀ ਹੈ। ਉਨ੍ਹਾਂ ਸਿੱਧੂ ਦੇ ਕਤਲ ਨੂੰ ਗੈਂਗਵਾਰ ਦਾ ਨਤੀਜਾ ਦੱਸਿਆ। ਨ...
ਵਾਤਾਵਰਣ ਨੂੰ ਬਚਾਉਣ ਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਪ੍ਰਸ਼ਾਸਨ ਦੀ ਪਹਿਲਕਦਮੀ
ਕਾਗਜ਼, ਗੱਤੇ ਅਤੇ ਸਟੀਲ ਦੇ ਬਰਤਨ ਦੀ ਵਰਤੋਂ ਕਰਨ ਸਬੰਧੀ ਸਟਾਲ ਲਗਾਈ ਗਈ
ਫਾਜ਼ਿਲਕਾ (ਰਜਨੀਸ਼ ਰਵੀ)। ਮੇਰੀ ਜਿੰਦਗੀ ਮੇਰਾ ਸੁੰਦਰ ਸ਼ਹਿਰ ਪ੍ਰੋਗਰਾਮ ਦੇ ਤਹਿਤ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਆਰ.ਆਰ.ਆਰ ਸੈਂਟਰ ਨੰਬਰ ਇਕ ਧੋਬੀਘਾਟ ਵਿਖੇ ਕਾਗਜ਼, ਗੱਤੇ ਅਤੇ ਸਟੀਲ ਦੇ ਬਰਤਨ ਦੀ ਵਰਤੋਂ ਕਰਨ ਸ਼ਬੰਧੀ ਸਟਾਲ ਲਗਾ ਕੇ...
ਫਿਰ ਹੋ ਗਈ ਦੋ ਦੁਕਾਨਾਂ ’ਚ ਚੋਰੀ, ਇਲਾਕੇ ’ਚ ਸਹਿਮ
ਦੁਕਾਨ ਵਿੱਚੋਂ ਡੀਵੀਆਰ, ਐਲਸੀਡੀ, ਸਿਲੰਡਰ ਸਮੇਤ ਹੋਰ ਸਾਮਾਨ ਚੋਰੀ | Sunam News
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਰਾਤ ਫਿਰ ਸਥਾਨਕ ਸ਼ਹਿਰ (Sunam News) ਦੇ ਕਾਲਜ ਰੋਡ ’ਤੇ ਸਥਿੱਤ ਦੋ ਐਲੂਮੀਨੀਅਮ ਦੀਆਂ ਦੁਕਾਨਾਂ ‘ਚੋਂ ਚੋਰਾਂ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਸ਼ਹਿਰ ਅੰਦਰ...
ਹਨੁਮਾਨਗੜ੍ਹ ਨਾਮ ਚਰਚਾ ’ਚ ਪੁੱਜੇ ਲੱਖਾਂ ਸ਼ਰਧਾਲੂ, ਧਾਨ ਮੰਡੀ ਤੇ ਹੋਰ ਪੰਡਾਲ ਪਏ ਛੋਟੇ
ਹਨੂੰਮਾਨਗੜ੍ਹ। ਡੇਰਾ ਸੱਚਾ ਸੌਦਾ ਵੱਲੋਂ ਦੇਸ਼ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦਿਆਂ ਡੈੱਪਥ ਮੁਹਿੰਮ ਚਲਾ ਕੇ ਲੋਕਾਂ ਨੂੰ ਨਸ਼ਿਆਂ ਦੇ ਅੱਤਿਆਚਾਰ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਕੜੀ ਵਿੱਚ ਸਤਿ...
ਪਰਲ ਗਰੁੱਪ ਘੁਟਾਲੇ ਸਬੰਧੀ ਪੰਜਾਬ ਸਰਕਾਰ ਨੇ ਲਿਆ ਇੱਕ ਹੋਰ ਫ਼ੈਸਲਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਨੇ ਕਈ ਹਜ਼ਾਰ ਕਰੋੜ ਰੁਪਏ ਦੇ ਪਰਲ ਗਰੁੱਪ ਘੁਟਾਲੇ (Pearl Group scam) ਦੀ ਜਾਂਚ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਲ ਗਰੁੱਪ ਵੱਲੋਂ ਠੱਗੀ ਮਾਰਨ ਵਾਲਿਆਂ ਨੂੰ ਇਨਸਾਫ਼ ਦਿਵਾਉਣ ਦਾ ਵਾਅਦਾ ਕੀਤਾ ਸੀ।...
2000 ਰੁਪਏ ਦੇ ਨੋਟ ਬਦਲਣ ਸਬੰਧੀ ਆਈ ਵੱਡੀ ਖ਼ਬਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੋ ਹਜ਼ਾਰ ਰੁਪਏ ਦੇ ਨੋਟ ਬਦਲਣ ਸਬੰਧੀ ਵੱਡੀ ਖ਼ਬਰ ਆਈ ਹੈ। ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ 2000 ਰੁਪਏ (2000 Rupee Note) ਦੇ ਨੋਟ ਨੂੰ ਬਦਲਾਉਣ ਲਈ 23 ਮਈ ਨੂੰ ਬੈਂਕ ਜਾਣ ਵਾਲੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਖ਼ਬਰ ਆਈ ਹੈ। ਖਬਰ ਇਹ ਹੈ ਕਿ ਤੁਸੀਂ ਆਈਡੀ ਪਰੂਫ਼ ਦੇ ਬਿਨਾ ਹ...
ਜਦੋਂ ਜਨ ਪ੍ਰਤੀਨਿਧੀਆਂ ਨੇ Dera Sacha Sauda ਦੀ ਰੱਜ ਕੇ ਸ਼ਾਲਾਘਾ ਕੀਤੀ
ਹਨੂੰਮਾਨਗੜ੍ਹ (ਸੁਖਜੀਤ ਮਾਨ)। ਮਈ ਮਹੀਨੇ ਦੇ ਸਤਿਸੰਗ ਭੰਡਾਰੇ ਦੀ ਖੁਸ਼ੀ ਵਿੱਚ ਹਨੂੰਮਾਨਗੜ੍ਹ ਵਿਖੇ ਹੋ ਰਹੀ ਨਾਮ ਚਰਚਾ ਵਿੱਚ ਵੱਡੀ ਗਿਣਤੀ 'ਚ ਸਾਧ-ਸੰਗਤ ਪੁੱਜੀ। ਸਾਧ-ਸੰਗਤ (Dera Sacha Sauda) ਦੀਆਂ ਗੱਡੀਆਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ। ਸ਼ਹਿਰ ਵਿੱਚ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮ...
ਡਰੱਗ ਮਾਮਲੇ ’ਚ ਆਪ ਸਰਕਾਰ ਦੀ ਵੱਡੀ ਕਾਰਵਾਈ
ਡਰੱਗ ਮਾਮਲੇ ’ਚ ਫੇਰਬਦਲ, ਸਰਕਾਰ ਨੇ ਸਿੱਟ ਦਾ ਕੀਤਾ ਪੁਨਰਗਠਨ
ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Majithia Case) ਦੇ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਐੱਸਆਈਟੀ (SIT) ਦਾ ਪੁਨਰਗਠਨ ਕੀਤਾ...
ਧਾਲੀਵਾਲ ਨੇ ਇੰਡੋਨੇਸ਼ੀਆ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਨੌਜਵਾਨਾਂ ਦੇ ਪਰਿਵਾਰਾਂ ਦੀ ਫੜੀ ਬਾਂਹ
ਪੰਜਾਬ ਸਰਕਾਰ ਹਰ ਸੰਭਵ ਮਦਦ ਕਰੇਗੀ : ਧਾਲੀਵਲ
ਅੰਮ੍ਰਿਤਸਰ (ਰਾਜਨ ਮਾਨ)। ਪਿੰਡ ਗੋਗੋਮਾਹਲ ਦੇ ਦੋ ਨੌਜਵਾਨ, ਜੋ ਕਿ ਕਿਸੇ ਠੱਗ ਟਰੈਵਲ ਏਜੰਟ ਦੇ ਭਰੋਸੇ ਵਿਚ ਆ ਕੇ ਇੰਡੋਨੇਸ਼ੀਆ ਵਿਖੇ ਫਸ ਗਏ (Youth in Indonesia) ਅਤੇ ਉਥੇ ਕਤਲ ਕੇਸ ਦੇ ਇਲਜ਼ਾਮ ਵਿਚ ਸਰਕਾਰ ਨੇ ਉਨਾਂ ਨੂੰ ਫਾਸੀ ਦੀ ਸਜ਼ਾ ਦੇਣ ਦਾ ਐਲਾਨ ਕਰ ...