ਨਵਜੋਤ ਸਿੱਧੂ ਖਿਲਾਫ ਕਾਰਵਾਈ ਦੀ ਤਿਆਰੀ ’ਚ ਕਾਂਗਰਸ
ਜਾਖੜ ਤੋਂ ਬਾਅਦ ਹੁਣ ਨਵਜੋਤ ਸਿੱਧੂ ਦੀ ਵਾਰੀ, ਕਾਂਗਰਸ ਕਰੇਗੀ ਅਨੁਸ਼ਾਸਨੀ ਕਾਰਵਾਈ, ਹਾਈ ਕੋਲ ਪੁੱਜੀ ਸ਼ਿਕਾਇਤ
ਪੰਜਾਬ ਕਾਂਗਰਸ ਪ੍ਰਭਾਰੀ ਹਰੀਸ਼ ਚੌਧਰੀ ਨੇ ਲਿਖਿਆ ਸੋਨੀਆ ਗਾਂਧੀ ਨੂੰ ਸ਼ਿਕਾਇਤ ਪੱਤਰ
(ਅਸ਼ਵਨੀ ਚਾਵਲਾ) ਚੰਡੀਗੜ। ਸੁਨੀਲ ਜਾਖੜ ਤੋਂ ਬਾਅਦ ਹੁਣ ਕਾਂਗਰਸ ਹਾਈ ਕਮਾਨ ਸਾਬਕਾ ਪੰਜਾਬ ਕਾਂਗਰਸ ਪ੍...
Shambhu Border: ਸਰਕਾਰ ਤੇ ਕਿਸਾਨਾਂ ਲਈ ਅਹਿਮ ਦੌਰ
ਸ਼ੰਭੂ ਬਾਰਡਰ ਖੋਲ੍ਹਣ ਦਾ ਮਾਮਲਾ ਸੁਪਰੀਮ ਕੋਰਟ ’ਚ ਵਿਚਾਰ ਅਧੀਨ ਹੈ ਹਾਲ ਦੀ ਘੜੀ ਅਦਾਲਤ ਨੇ ਸਥਿਤੀ ਜਿਉਂ ਦੀ ਤਿਉਂ ਕਾਇਮ ਰੱਖਣ ਦੇ ਆਦੇਸ਼ ਦਿੱਤੇ ਹਨ ਪਰ ਅਦਾਲਤ ’ਚ ਜਿਸ ਤਰ੍ਹਾਂ ਦੇ ਸਵਾਲ-ਜਵਾਬ ਹੋ ਰਹੇ ਹਨ ਉਸ ਨਾਲ ਇਹ ਮਾਮਲਾ ਨਾ ਸਿਰਫ ਮਹੱਤਵਪੂਰਨ ਬਣਿਆ ਸਗੋਂ ਇਹ ਲੋਕਤੰਤਰ ’ਚ ਪ੍ਰਗਟਾਵੇ ਦੀ ਅਜ਼ਾਦੀ ਦਾ ਅਧਿ...
NEET ਦੀ ਤਿਆਰੀ ਕਿਵੇਂ ਕਰੀਏ | Neet ki taiyari kaise karen
NEET ਲਈ ਸਿਰਫ਼ ਪੰਜ ਮਹੀਨੇ ਬਾਕੀ ਹਨ। ਜੇਕਰ ਤੁਸੀਂ ਮੈਡੀਕਲ ਸਾਇੰਸ ਵਿੱਚ ਦਿਲਚਸਪੀ ਰੱਖਦੇ ਹੋ ਅਤੇ ਡਾਕਟਰ ਬਣ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਹੋ, ਤਾਂ ਇਹ ਲੇਖ ਤੁਹਾਡੇ ਲਈ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਜਾਣਕਾਰੀ ਨੂੰ ਦੂਜਿਆਂ ਨਾਲ ਸਾਂਝਾ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼...
ਜ਼ਬਰੀ ਵਸੂਲੀ ਤੇ ਕੈਦ ਕਰਨ ਦੇ ਮਾਮਲੇ ‘ਚ ਸੱਤ ਜਣੇ ਗ੍ਰਿਫ਼ਤਾਰ
ਖੰਨਾ/ਲੁਧਿਆਣਾ, (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਲੁਧਿਆਣਾ ਦੇ ਖੰਨਾ (Khanna News) ਦੀ ਪੁਲਿਸ ਨੇ ਸੁਭਾਸ਼ ਬਜ਼ਾਰ ਦੇ ਦੋ ਦੁਕਾਨਦਾਰਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ 7 ਜਣਿਆਂ ਨੂੰ ਕਾਬੂ ਕੀਤਾ ਹੈ ਤੇ ਉਹਨਾਂ ਵਿਰੁੱਧ ਜਬਰੀ ਵਸੂਲੀ, ਘਰ 'ਚ ਘੁਸਪੈਠ, ਗਲਤ ਤਰੀਕੇ ਨਾਲ ਕੈਦ, ਅਪਰਾਧਿਕ ਧਮਕੀਆਂ ਦੇਣ ਦੇ ਦ...
ਰਾਮ ਨਾਮ ਹੀ ਦਿੰਦਾ ਹੈ ਆਤਮ ਬਲ : ਸੰਤ ਡਾ. ਐਮਐਸਜੀ
ਰੂਹਾਨੀਅਤ: ਰਾਮ ਨਾਮ ਹੀ ਦਿੰਦਾ ਹੈ ਆਤਮ ਬਲ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਨਸਾਨ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ ਨੂੰ ਭੁਲਾਈ ਬੈਠਾ ਹੈ ਉਸ ਨੂੰ ਭੁੱਲਣ ਨਾਲ ਇਨਸਾਨ ਦੇ ਅੰਦਰ ਗ਼ਮ, ਦੁੱਖ, ਦਰਦ, ਚਿੰਤਾ, ਪਰੇਸ਼ਾਨੀਆ...
ਭਾਰੀ ਮੀਂਹ ਪੈਣ ਕਾਰਨ ਦੇਹਰਾਦੂਨ ਹੋਇਆ ਜਲ-ਥਲ
ਅਗਲੇ 24 ਘੰਟਿਆਂ ਲਈ ਅਲਰਟ ਜਾਰੀ
ਲੋਕਾਂ ਨੂੰ ਬਚਾਉਣ ਲਈ ਅੱਧੀ ਰਾਤ ਸੜਕਾਂ ’ਤੇ ਉਤਰੀ ਐਨਡੀਆਰਐਫ
ਦੇਹਰਾਦੂਨ (ਏਜੰਸੀ)। ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ’ਚ ਇੱਕ ਵਾਰ ਫਿਰ ਭਾਰੀ ਮੀਂਹ ਪੈਣ ਨਾਲ ਤੇ ਬੱਦਲ ਫੱਟਣ ਨਾਲ 7 ਘੰਟਿਆਂ ਤੱਕ ਮੋਹਲੇਧਾਰ ਮੀਂਹ ਪਿਆ ਇਸ ਦੌਰਾਨ ਪੂਰਾ ਸ਼ਹਿਰ ਪਾਣੀ-ਪਾਣੀ ਹੋ ਗਿ...
ਨਰਿੰਦਰ ਮੋਦੀ ਨੂੰ ਅਦਾਲਤ ਤੋਂ ਮਿਲੀ ਰਾਹਤ
ਅਦਾਲਤ ਨੇ ਪ੍ਰਧਾਨ ਮੰਤਰੀ ਖਿਲਾਫ਼ ਜਾਂਚ ਵਾਲੀ ਅਰਜ਼ੀ ਕੀਤੀ ਰੱਦ
ਨਵੀਂ ਦਿੱਲੀ: ਵਿਸ਼ੇਸ਼ ਅਦਾਲਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਸੀਬੀਆਈ ਜਾਂਚ ਕਰਵਾਉਣ ਦੀ ਰੱਖਿਆ ਮੰਤਰਾਲੇ ਦੇ ਇੱਕ ਬਰਖਾਸਤ ਅਧਿਕਾਰੀ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ ਜ਼ਿਕਰਯੋਗ ਹੈ ਕਿ ਅਧਿਕਾਰੀ ਨੇ ਮੰਤਰਾਲੇ 'ਚ ਭ੍ਰਿਸ਼ਟਾਚਾਰ ਦੇ ਮਾਮ...
ਵਿਰਾਟ ਸੱਤਵੀਂ ਵਾਰ ਬਣੇ ਮੈਨ ਆਫ਼ ਦ ਸੀਰੀਜ
ਵਿਰਾਟ ਨੇ ਪੰਜ ਮੈਚਾਂ 'ਚ 3 ਸੈਂਕੜਿਆਂ ਅਤੇ 151 ਦੀ ਔਸਤ ਨਾਲ 453 ਦੌੜਾਂ ਬਣਾਈਆਂ
ਤਿਰੁਵੰਥਪੁਰਮ, 1 ਨਵੰਬਰ।
ਵੈਸਟਇੰਡੀਜ਼ ਵਿਰੁੱਧ ਜਿੱਤ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਮੈਨ ਆਫ਼ ਦ ਸੀਰੀਜ਼ ਰਹੇ ਇਸ ਅਵਾਰਡ ਲਈ ਕਪਤਾਨ ਵਿਰਾਟ ਅਤੇ ਉਪਕਪਤਾਨ ਰੋਹਿਤ ਸ਼ਰਮਾ ਦਰਮਿਆਨ ਮੁਕਾਬਲਾ ਸੀ ਆਖ਼ਰੀ ਮੈਚ 'ਚ ਖ...
ਨੱਢਾ ਨੇ ਰਾਹੁਲ ‘ਤੇ ਬੋਲਿਆ ਸ਼ਬਦੀ ਹਮਲਾ
ਕਿਹਾ, ਰਾਹੁਲ ਨੂੰ ਭਾਰਤ ਦੀ ਕਿਸੇ ਵੀ ਚੀਜ਼ 'ਤੇ ਵਿਸ਼ਵਾਸ ਨਹੀਂ | Rahul Gandhi
ਨਵੀਂ ਦਿੱਲੀ (ਏਜੰਸੀ)। ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਵੀਰਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ 'ਤੇ ਤੇਜ਼ ਹਮਲਾ ਕਰਦਿਆਂ ਕਿਹਾ ਕਿ 'ਸਹਿਜ਼ਾਦੇ' ਰਾਹੁਲ ਨੂੰ ਭਾਰਤ ਦੀ ਕਿਸੇ ਵੀ ਚੀਜ਼ 'ਤੇ ਵਿਸ਼ਵਾਸ ਨਹੀਂ ਹੈ ਤਾਂ ਉਹ ਆਪ...
ਲੜਕਾ-ਲੜਕੀ ਨੇ ਨਹਿਰ ’ਚ ਮਾਰੀ ਛਾਲ, ਲੜਕੀ ਦੀ ਲਾਸ਼ ਬਰਾਮਦ
ਪੁਲਿਸ ਮਾਮਲੇ ਦੀ ਜਾਂਚ ’ਚ ਜੁਟੀ
(ਖੁਸਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਪਸਿਆਣਾ ਭਾਖੜਾ ਨਹਿਰ ਵਿੱਚ ਇੱਕ ਲੜਕਾ-ਲੜਕੀ ਵੱਲੋਂ ਛਾਲ ਮਾਰ ਦਿੱਤੀ ਗਈ । ਗੋਤਾਖੋਰਾ ਵੱਲੋਂ ਲੜਕੀ ਦੀ ਲਾਸ ਬਰਾਮਦ ਕਰ ਲਈ ਗਈ ਪਰ ਲੜਕੇ ਦਾ ਕੋਈ ਥੌ ਪਤਾ ਨਹੀਂ ਲੱਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੋਤਾਖੋਰਾਂ ਕਲੱਬ ਦੇ ਪ੍ਰਧਾ...