ਲਗਜ਼ਰੀ ਬੱਸਾਂ ’ਚ ਬੱਠਲ ਤੇ ਝਾੜੂ ਲੈ ਕੇ ਪੁੱਜੇ ਸੇਵਾਦਾਰਾਂ ਨੇ ਚਮਾਇਆ ਸ਼ਹਿਰ ਭੀਮ
ਹੈਰਾਨ ਹੋਏ ਲੋਕ ਸੇਵਾਦਾਰਾਂ ਨੂੰ ਰੋਕ-ਰੋਕ ਕੇ ਪੁੱਛਦੇ ਰਹੇ | Cleanliness Campaign
ਭੀਮ 'ਰਾਜਸਥਾਨ' (ਸੁਖਜੀਤ ਮਾਨ)। ਰਾਜਸਥਾਨ ਦੇ ਜ਼ਿਲ੍ਹਾ ਰਾਜਸਮੰਦ ਦੀ ਤਹਿਸੀਲ ਭੀਮ ’ਚ ਅੱਜ ਜਦੋਂ ਦਿਨ ਚੜ੍ਹਦਿਆਂ ਹੀ ਲਗਜ਼ਰੀ ਬੱਸਾਂ ’ਚੋਂ ਬੱਠਲ, ਝਾੜੂ, ਤੇ ਕਸੀਏ ਆਦਿ ਚੁੱਕ ਕੇ ਸੇਵਾਦਾਰ ਉੱਤਰੇ ਤਾਂ ਸਥਾਨਕ ਵਾਸੀ ਦੇ...
ਅਲਵਰ ਦੇ ਵਿਧਾਇਕ ਨੇ ਸਫ਼ਾਈ ਅਭਿਆਨ ਲਈ ਕਹੀ ਵੱਡੀ ਗੱਲ
ਪੂਜਨੀਕ ਹਜ਼ੂਰ ਪਿਤਾ ਜੀ ਦਾ ਧੰਨਵਾਦ
ਅਲਵਰ (ਸੱਚ ਕਹੂੰ ਨਿਊਜ਼)| ਰਾਜਸਥਾਨ ਦੇ ਹਲਕਾ ਅਲਵਰ ਦੇ ਵਿਧਾਇਕ ਸੰਜੇ ਸ਼ਰਮਾ ਅੱਜ ਸਵੇਰ ਤੋਂ ਹੀ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨਾਲ ਸਫ਼ਾਈ ਮੁਹਿੰਮ ਵਿੱਚ ਲੱਗੇ ਹੋਏ ਹਨ | ਅੱਜ ਉਨ੍ਹਾਂ ਪੂਜਨੀਕ ਹਜ਼ੂਰ ਪਿਤਾ ਜੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਡੇਰਾ ...
ਬਾੜਮੇਰ ‘ਚ 75 ਫੀਸਦੀ ਸਫ਼ਾਈ ਦਾ ਕੰਮ ਮੁਕੰਮਲ
ਡੇਰਾ ਪ੍ਰੇਮੀਆਂ ਦੀ ਇਸ ਮੁਹਿੰਮ ਤੋਂ ਪ੍ਰੇਰਣਾ ਹਾਸਲ ਕੀਤੀ : ਓਮ ਪ੍ਰਕਾਸ਼ ਮੋਟੀਵੇਸ਼ਨਲ ਸਪੀਕਰ
ਬਾੜਮੇਰ (ਸੱਚ ਕਹੂੰ ਨਿਊਜ਼)| ਰਾਜਸਥਾਨ ਦੇ ਪ੍ਰਸਿੱਧ ਸ਼ਹਿਰ ਬਾੜਮੇਰ ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਸਫ਼ਾਈ ਦਾ ਕੰਮ 1 ਵਜੇ ਤੱਕ 75 ਫੀਸਦੀ ਸਫ਼ਾਈ ਦਾ ਨਿਬੇੜ ਦਿੱਤਾ ਹੈ | ਬਾੜਮੇਰ ਦੇ ਲੋਕ ਡੇਰ...
ਬਿਮਾਰੀਆਂ ਤੋਂ ਮਿਲੇਗੀ ਰਾਹਤ : ਐਸਐਮਓ
ਭੀਮ 'ਰਾਜਸਥਾਨ' (ਸੱਚ ਕਹੂੰ ਨਿਊਜ਼)। ਮੁੱਢਲਾ ਸਿਹਤ ਕੇਂਦਰ ਭੀਮ (ਰਾਜਸਥਾਨ) ਦੇ ਐਸਐਮਓ ਪ੍ਰਵੀਨ ਕੁਮਾਰ ਨੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਅੱਜ ਰਾਜਸਥਾਨ ਵਿੱਚ ਚਲਾਈ ਸਫਾਈ ਮੁਹਿੰਮ ਤਹਿਤ ਸ਼ਹਿਰ ਭੀਮ ਵਿੱਚ ਕੀਤੀ ਮੁਕੰਮਲ ਸਫਾਈ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਸਲਾਘਾਯੋਗ ਕਾਰਜ ਹੈ।...
ਪੂਜਨੀਕ ਗੁਰੂ ਜੀ ਦੀ ਜਨਮ ਭੂਮੀ ‘ਚ ਸਫ਼ਾਈ ਮੁਹਿੰਮ ਦਾ ਜ਼ਾਹੋ ਜਲਾਲ
ਰਾਜਸਥਾਨ ਨੂੰ ਨਸ਼ਾ ਮੁਕਤ ਤੇ ਲਾਵਾਰਸ ਪਸ਼ੂਆਂ ਦੀ ਸੰਭਾਲ ਹੋਵੇ : ਵਿਧਾਇਕ ਰਾਜ ਕੁਮਾਰ ਗੌੜ
ਸ੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)| ਡੇਰਾ ਸੱਚਾ ਸੌਦਾ ਵੱਲੋਂ ਰਾਜਸਥਾਨ ਵਿੱਚ ਜੰਗੀ ਪੱਧਰ ਤੇ ਮਹਾਂ ਸਫ਼ਾਈ ਮੁਹਿੰਮ ਚੱਲ ਰਹੀ ਹੈ | ਪੂਜ਼ਨੀਕ ਹਜ਼ੂਰ ਪਿਤਾ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਜਨਮ ਭੂਮੀ ਸ...
ਸੜਕਾਂ ਤੇ ਮਨ ਵੀ ਸਾਫ਼ ਹੋਵੇਗਾ : ਵਿਧਾਇਕ ਵਾਸਦੇਵ ਦੇਵਨਾਨੀ
ਅਜਮੇਰ (ਸੱਚ ਕਹੂੰ ਨਿਊਜ਼)| ਅੱਜ ਰਾਜਸਥਾਨ ਵਿਖੇ ਡੇਰਾ ਸੱਚਾ ਸੌਦਾ ਵਿਖੇ ਮਹਾਂ ਸਫਾਈ ਮੁਹਿੰਮ ਦੌਰਾਨ ਹਲਕਾ ਅਜਮੇਰ ਦੇ ਵਿਧਾਇਕ ਵਾਸਦੇਵ ਦੇਵਨਾਨੀ ਨੇ ਕਿਹਾ ਕਿ ਅੱਜ ਰਾਜਸਥਾਨ ਦੇ ਲੋਕਾਂ ਦੇ ਭਾਗ ਜਾਗ ਗਏ ਹਨ ਕਿਉਂਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸਫ਼ਾਈ ਕਰਨ ਲਈ ਉਥੇ ਆਏ ਹੋਏ ਹਨ, ਉਨ੍ਹਾਂ ਕਿਹਾ ਕਿ ਇਸ ਵੱਡ...
ਰਾਜਸਥਾਨ ‘ਚ ਡੇਰਾ ਸੱਚਾ ਸੌਦਾ ਦੀ ਮਹਾਂ ਸਫ਼ਾਈ ਮੁਹਿੰਮ ਜੰਗੀ ਪੱਧਰ ਤੇ ਜਾਰੀ
ਲੱਖਾਂ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਝਾੜੂ ਚੁੱਕ ਕੀਤੀ ਜਾ ਰਹੀ ਹੈ ਸਫ਼ਾਈ
ਬਰਨਾਵਾ (ਸੱਚ ਕਹੂੰ ਨਿਊਜ਼) | ਪੂਜ਼ਨੀਕ ਹਜ਼ੂਰ ਪਿਤਾ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਅਗਵਾਈ ਵਿੱਚ ਡੇਰਾ ਸੱਚਾ ਸੌਦਾ ਵੱਲੋਂ ਅੱਜ ਮਹਾਂ ਸਫ਼ਾਈ ਮੁਹਿੰਮ ਦਾ ਕਾਫ਼ਲਾ ਰਾਜਸਥਾਨ 'ਚ ਦਾਖ਼ਲ ਹੋ ਗਿਆ ਹ...
ਅਮੇਟ ਨੂੰ ਸਾਫ਼ ਕਰਨ ਜੁਟੇ ਵੱਡੀ ਗਿਣਤੀ ਡੇਰਾ ਸ਼ਰਧਾਲੂ
ਅਮੇਟ (ਕਾਲਾ ਸ਼ਰਮਾ)। ਅੱਜ ਜਿਵੇਂ ਹੀ ਪੂਜਨੀਕ ਗੁਰੂ ਜੀ ਨੇ ਸਫ਼ਾਈ ਮਹਾਂ ਅਭਿਆਨ ਦੀ ਸ਼ੁਰੂਆਤ ਕੀਤੀ ਤਾਂ ਵੱਡੀ ਗਿਣਤੀ ’ਚ ਝਾੜੂ ਤੇ ਬੱਠਲ-ਪੱਲੀਆਂ ਲੈ ਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਸੜਕਾਂ ’ਤੇ ਆ ਗਏ। ਰਾਜਸਥਾਨ ਦੇ ਅਮੇਟ ’ਚ ਸਫ਼ਾਈ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਡੇਰਾ ਸ਼ਰਧਾਲ...
ਜ਼ਿਲ੍ਹਾ ਡੂੰਗਰਪੁਰ ਨੂੰ ਸਾਫ਼ ਕਰਨ ਜੁਟੇ ਵੱਡੀ ਗਿਣਤੀ ਡੇਰਾ ਸ਼ਰਧਾਲੂ
ਡੂੰਗਰਪੁਰ (ਮਨੋਜ ਕੁਮਾਰ)। ਅੱਜ ਜਿਵੇਂ ਹੀ ਪੂਜਨੀਕ ਗੁਰੂ ਜੀ ਨੇ ਸਫ਼ਾਈ ਮਹਾਂ ਅਭਿਆਨ ਦੀ ਸ਼ੁਰੂਆਤ ਕੀਤੀ ਤਾਂ ਵੱਡੀ ਗਿਣਤੀ ’ਚ ਝਾੜੂ ਤੇ ਬੱਠਲ-ਪੱਲੀਆਂ ਲੈ ਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਸੜਕਾਂ ’ਤੇ ਆ ਗਏ। ਰਾਜਸਥਾਨ ਦੇ ਜ਼ਿਲ੍ਹਾ ਡੂੰਗਰਪੁਰ ’ਚ ਸਫ਼ਾਈ ਅਭਿਆਨ ਦੀ ਸ਼ੁਰੂਆਤ ਕਰਦ...
ਅੱਜ ਜ਼ਿਲ੍ਹਾ ਪ੍ਰਤਾਪਗੜ੍ਹ ਵੀ ਚਮਕੇਗਾ
ਪ੍ਰਤਾਪਗੜ੍ਹ (ਸੱਚ ਕਹੂੰ ਨਿਊਜ਼)। ਅੱਜ ਜਿਵੇਂ ਹੀ ਪੂਜਨੀਕ ਗੁਰੂ ਜੀ ਨੇ ਸਫ਼ਾਈ ਮਹਾਂ ਅਭਿਆਨ (Cleanliness Campaign) ਦੀ ਸ਼ੁਰੂਆਤ ਕੀਤੀ ਤਾਂ ਵੱਡੀ ਗਿਣਤੀ ’ਚ ਝਾੜੂ ਤੇ ਬੱਠਲ-ਪੱਲੀਆਂ ਲੈ ਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਸੜਕਾਂ ’ਤੇ ਆ ਗਏ। ਰਾਜਸਥਾਨ ਦੇ ਜ਼ਿਲ੍ਹਾ ਪ੍ਰਤਾਪਗੜ...
ਸਫਾਈ ਮਹਾਂ ਅਭਿਆਨ : ਥਾਣਾ ਇੰਚਾਰਜ਼ ਨੇ ਝਾੜੂ ਲਾਉਂਦਿਆਂ ਕਹੀ ਵੱਡੀ ਗੱਲ
ਭੀਮ 'ਰਾਜਸਥਾਨ' (ਸੁਖਜੀਤ ਮਾਨ) l ਡੇਰਾ ਸੱਚਾ ਸੌਦਾ ਦੀ ਰਾਜਸਥਾਨ ਦੀ ਸਾਧ ਸੰਗਤ ਵੱਲੋਂ ਰਾਜਸਥਾਨ ਵਿੱਚ ਚਲਾਏ ਗਏ ਸਫਾਈ ਅਭਿਆਨ ਤਹਿਤ ਰਾਸਮਦ ਜ਼ਿਲ੍ਹੇ ਵਿੱਚ ਪੈਂਦੀ ਤਹਿਸੀਲ ਭੀਮ ਵਿੱਚ ਸਫਾਈ ਦੀ ਸ਼ੁਰੂਆਤ ਸਥਾਨਕ ਥਾਣਾ ਇੰਚਾਰਜ਼ ਸੰਗੀਤਾ ਵਣਜਾਰਾ ਵੱਲੋਂ ਕਰਵਾਈ ਗਈl ਉਹਨਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲ...
ਜੈਪੁਰ ਦੀ ਮੇਅਰ ਨੇ ਕੀਤੀ ਸਫ਼ਾਈ ਅਭਿਆਨ ਦੀ ਸ਼ਲਾਘਾ
ਜੈਪੁਰ (ਸੱਚ ਕਹੂੰ ਨਿਊਜ)। ਸਫ਼ਾਈ ਮਹਾਂ ਅਭਿਆਨ ਦੌਰਾਨ ਪੂਜਨੀਕ ਗੁਰੂ ਜੀ ਨਾਲ ਆਨਲਾਈਨ ਮਾਧਿਅਮ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਗੱਲਬਾਤ ਕਰਦਿਆਂ ਜੈਪੁਰ ਦੀ ਮੇਅਰ ਸੌਮਿਆ ਗੁੱਜਰ ਨੇ ਕਿਹਾ ਕਿ ਆਪ ਜੀ ਦੀ ਅਗਵਾਈ ਵਿੱਚ ਸਾਧ-ਸੰਗਤ ਬਹੁਤ ਜੋ ਸਫ਼ਾਈ ਮਹਾਂ ਅਭਿਆਨ ਚਲਾ ਰਹੀ ...
Live ! ਵਿਸ਼ਵ ਦੇ ਸਭ ਤੋਂ ਵੱਡੇ ਸਫ਼ਾਈ ਮਹਾਂ ਅਭਿਆਨ ਦਾ ਪੂਜਨੀਕ ਗੁਰੂ ਜੀ ਨੇ ਕੀਤਾ ਸ਼ੁੱਭ ਆਰੰਭ
ਬਰਨਾਵਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਰਾਜਸਥਾਨ ਸੂਬੇ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਕਰੀਬ ਪੰਜ ਸਾਲ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ਦਾ ਸ਼ੁੱਭ ਭੰਡਾਰਾ ਮਨਾਉਣ ਦੀ ਖੁਸ਼ੀ ’ਚ ਅੱਜ ਅਨੋਖੇ...
ਪੂਜਨੀਕ ਗੁਰੂ ਜੀ ਨੂੰ ਅੱਜ ਤੋਹਫ਼ਾ ਦੇਵੇਗੀ ਸਾਧ-ਸੰਗਤ, ਚਮਕੇਗਾ ਰਾਜਸਥਾਨ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਸੂਬੇ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਕਰੀਬ ਪੰਜ ਸਾਲ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ਦਾ ਸ਼ੁੱਭ ਭੰਡਾਰਾ ਮਨਾਉਣ ਦੀ ਖੁਸ਼ੀ ’ਚ ਅੱਜ ਸ਼ਨਿੱਚਰਵਾਰ 4 ਫਰਵਰੀ ਨੂੰ ਰਾ...
ਭਲਕੇ ਸਫ਼ਾਈ ਦਾ ਅਨੋਖਾ ਤੋਹਫ਼ਾ ਦੇਵੇਗੀ ਡੇਰਾ ਸੱਚਾ ਸੌਦਾ ਦੀ ਰਾਜਸਥਾਨ ਦੀ ਸਾਧ-ਸੰਗਤ
ਸੂਬੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਨੂੰ ਵੱਖ-ਵੱਖ ਜੋਨਾਂ ’ਚ ਵੰਡ ਕੇ ਚਲਾਇਆ ਜਾਵੇਗਾ ਪੂਰੇ ਰਾਜਸਥਾਨ ’ਚ ਸਫ਼ਾਈ ਮਹਾਂ-ਅਭਿਆਨ
ਰਾਜਸਥਾਨ ਦੀ ਸਾਧ-ਸੰਗਤ ਦੀ ਮੰਗ ’ਤੇ ਯੂਪੀ ਆਸ਼ਰਮ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਨਲਾਈਨ ਕਰਨਗੇ ਅਭਿਆਨ ਦੀ ਸ਼ੁਰੂਆਤ
ਜੈਪੁਰ (ਸੱਚ ...
ਵਿਆਹ ਤੋਂ ਪਹਿਲਾਂ ਸਫ਼ਾਈ ਅਭਿਆਨ ’ਚ ਦਿੱਤੀ ਆਹੂਤੀ
25 ਜਨਵਰੀ ਨੂੰ ਦਿਲਜੋੜ ਮਾਲਾ ਪਾ ਕੇ ਬੱਝਣਗੇ ਵਿਆਹ ਬੰਧਨ 'ਚ
ਕੋਟਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ 'ਹੋ ਪ੍ਰਿਥਵੀ ਸਾਫ ਮਿਟੇ ਰੋਗ ਅਭਿਸ਼ਾਪ' ਮੁਹਿੰਮ ਤੋਂ ਪ੍ਰੇਰਿਤ ਹੋ ਕੇ ਕੋਟਾ ਜ਼ਿਲ੍ਹੇ ਦੇ ਇਟਾਵਾ ਪਿੰਡ ਦੇ ਇੰਦਰਜੀਤ ਸਿੰਘ ਨੇ ਆਪਣੀ ਹੋਣ ਵਾਲੀ ਦੁਲਹਨ ਡਾ. ਮਾਧਵੀ ਬੋਰਸੇ ਦੇ ਨਾਲ ਹਰਿਆਣਾ ਦ...
ਕੋਟਾ ਦੀਆਂ ਗਲੀਆਂ ‘ਚ ਗੂੰਜ ਰਿਹਾ ਹੈ ਜਾਗੋ ਦੁਨੀਆ ਦੇ ਲੋਕੋ
ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ਵਿੱਚ ਭਾਰੀ ਉਤਸ਼ਾਹ
ਕੋਟਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਗਾਇਆ ਗਿਆ ਭਜਨ ‘ਜਾਗੋ ਦੁਨੀਆ ਦੇ ਲੋਕੋ’ (Jaago Duniya De Loko) ਨੇ ਧੁੰਮਾਂ ਪਾ ਰੱਖੀਆਂ ਹਨ. ਹਰ ਪਾਸੇ ਇਹ ਭਜਨ ਸੁਣਨ ਨੂੰ ਮਿਲ ਰਿਹਾ ਹੈ। ਹੈਰਾਨੀ ...
ਜੈਪੁਰ ’ਚ ਮਿਲਿਆ ਨਵੇਂ ਵੈਰੀਐਂਟ ਦਾ ਮਰੀਜ, ਇਸ ਦੀ ਰਫ਼ਤਾਰ ਪਹਿਲਾਂ ਦੇ ਵੈਰੀਐਂਟ ਤੋਂ 10 ਗੁੁਣਾ ਤੇਜ਼
ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ ਕਿਸੇ ਮਰੀਜ ਦੀ ਨਹੀਂ ਹੋਈ ਮੌਤ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਵਾਸੀਆਂ ਲਈ ਇਹ ਰਾਹਤ ਦੀ ਗੱਲ ਹੈ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਮਹਾਂਮਾਰੀ ਨਾਲ ਕਿਸੇ ਮਰੀਜ ਦੀ ਮੌਤ ਨਹੀਂ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 5,30,707 ’ਤੇ ਸਥਿਰ ਹੈ ਅਤੇ ਮੌ...
ਕੋਰੋਨਾ ਦੀ ਦਸਤਕ : ਕੀ ਸਕੂਲ ਅਤੇ ਬਾਜ਼ਾਰ ਫਿਰ ਤੋਂ ਬੰਦ ਹੋਣਗੇ?
Corona Virus : ਪੰਜਾਬ, ਰਾਜਸਥਾਨ ਸਮੇਤ 10 ਸੂਬਿਆਂ 'ਚ ਕੋਰੋਨਾ ਵਧਿਆ
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ ਵਿੱਚ ਵਾਧਾ ਹੋਇਆ ਹੈ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ (Corona Virus) ਦੇ ਐਕਟਿਵ ਮਾਮਲਿਆਂ 'ਚ ਵਾਧਾ ਹੋਇਆ ...
ਰਾਜਸਥਾਨ : ਪੇਪਰ ਆਊਟ ਹੋਣ ਦੇ ਬਾਵਜੂਦ ਵਿਦਿਆਰਥੀਆਂ ਨੇ ਕੀਤਾ ਚੱਕਾ ਜਾਮ
ਰਾਜਸਥਾਨ : ਪੇਪਰ ਆਊਟ ਹੋਣ ਦੇ ਬਾਵਜੂਦ ਵਿਦਿਆਰਥੀਆਂ ਨੇ ਕੀਤਾ ਚੱਕਾ ਜਾਮ
ਅਲਵਰ (ਸੱਚ ਕਹੂੰ ਨਿਊਜ਼)। ਰਾਜਸਥਾਨ ਲੋਕ ਸੇਵਾ ਕਮਿਸ਼ਨ ਵੱਲੋਂ ਅੱਜ ਦੂਜੀ ਜਮਾਤ ਦੀ ਭਰਤੀ ਪ੍ਰੀਖਿਆ ਦਾ ਆਮ ਗਿਆਨ ਦਾ ਪੇਪਰ ਜਾਰੀ ਕੀਤੇ ਜਾਣ ਕਾਰਨ ਵਿਦਿਆਰਥੀਆਂ ਵਿੱਚ ਭਾਰੀ ਰੋਸ ਹੈ ਅਤੇ ਇਸ ਦੇ ਵਿਰੋਧ ਵਿੱਚ ਗੁੱਸੇ ਵਿੱਚ ਆਏ ਪ੍ਰੀਖਿ...
ਰਾਜਸਥਾਨ ਦੀ ਅਦਾਲਤ ਵੱਲੋਂ ਵਿਅਕਤੀ ਨੂੰ 10 ਸਾਲ ਦੀ ਸਜ਼ਾ
ਰਾਜਸਥਾਨ ਦੀ ਅਦਾਲਤ ਵੱਲੋਂ ਵਿਅਕਤੀ ਨੂੰ 10 ਸਾਲ ਦੀ ਸਜ਼ਾ
ਸੀਕਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਸੀਕਰ ਦੀ ਇੱਕ ਪੋਕਸੋ ਅਦਾਲਤ ਨੇ ਨਾਬਾਲਗ ਨਾਲ ਜਬਰ ਜਨਾਹ ਕਰਨ ਵਾਲੇ ਇੱਕ ਵਿਅਕਤੀ ਨੂੰ 10 ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ। ਪੋਕਸੋ ਅਦਾਲਤ ਦੇ ਹੁਕਮ ਨੰਬਰ ਦੋ ਦੇ ਵਿਸ਼ੇਸ਼ ਜੱਜ ਅਸ਼ੋਕ ਚੌਧਰੀ ਨੇ ਮੰਗਲਵਾਰ ਨੂੰ ਮੁ...
Weather Update: ਇਨ੍ਹਾਂ ਸੂਬਿਆਂ ‘ਚ ਵਧੇਗੀ ਸਰਦੀ, ਮੀਂਹ ਦਾ ਅਲਰਟ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ। ਮੌਸਮ ਵਿਭਾਗ ਨੇ ਕਈ ਰਾਜਾਂ ਵਿੱਚ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਰਾਜਸਥਾਨ, ਪੰਜਾਬ, ਐਨਸੀਆਰ, ਉੱਤਰ ਪ੍ਰਦੇਸ਼, ਬਿਹਾਰ, ਹਰਿਆਣਾ ਵਿੱਚ ਸੀਤ ਲਹਿਰ ਦਾ ਪ੍ਰਕੋਪ...
ਜੱਜ ਖਿਲਾਫ਼ ਹੱਤਿਆ ਦਾ ਕੇਸ ਦਰਜ, ਜਾਣੋ ਕੀ ਹੈ ਮਾਮਲਾ
ਜੱਜ ਖਿਲਾਫ਼ ਹੱਤਿਆ ਦਾ ਕੇਸ ਦਰਜ, ਜਾਣੋ ਕੀ ਹੈ ਮਾਮਲਾ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਜੈਪੁਰ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ ਜੱਜ ਕ੍ਰਿਸ਼ਨਾ ਸਵਰੂਪ ਚਲਾਨਾ ਦੇ ਖਿਲਾਫ ਜੈਪੁਰ ਦੇ ਭੰਕਰੋਟਾ ਥਾਣੇ ’ਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸੁਭਾਸ਼ ਮਹਿਰਾ ਦੀ 9 ਅਤੇ 10 ਨਵੰਬਰ ...
ਜੈਪੁਰ : ਨਾਮ ਚਰਚਾ ’ਚ ਆਈ ਵੱਡੀ ਗਿਣਤੀ ਸਾਧ-ਸੰਗਤ, 200 ਸਕੂਲੀ ਬੱਚਿਆਂ ਨੂੰ ਜੈਕਟਾਂ ਵੰਡੀਆਂ
21 ਗਰੀਬ ਪਰਿਵਾਰਾਂ ਨੂੰ ਦਿੱਤਾ ਇੱਕ ਮਹੀਨੇ ਦਾ ਰਾਸ਼ਨ
(ਸੱਚ ਕਹੂੰ ਨਿਊਜ਼)
ਦੌਲਤਪੁਰਾ । ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਰੂਹ-ਏ-ਸੁੱਖ ਆਸ਼ਰਮ, ਦੌਲਤਪੁਰਾ ’ਚ ਜੈਪੁਰ ਜੋਨ ਦੀ ਨਾਮ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ’ਚ ਰਾਮ-ਨਾਮ ਦੀ ਅਨੋਖੀ ਰੂਹਾਨੀ ਵਰਖਾ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਡੇਰਾ ਸੱਚਾ ਸੌਦਾ...
ਇਹ ਖਬਰ ਤੁਹਾਡੇ ਕੰਮ ਦੀ, ਜ਼ਰੂਰ ਪੜ੍ਹੋ, ਨਹੀਂ ਤਾਂ ਹੋ ਸਕਦੇ ਹੋ ਸਾਈਬਰ ਧੋਖਾਧੜੀ ਦਾ ਸ਼ਿਕਾਰ
ਜਾਗਰੂਕਤਾ ਨੇ ਬਚਾਇਆ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ
ਫੇਸਬੁੱਕ ਆਈਡੀ ਅਤੇ ਮੋਬਾਇਲ ਨੰਬਰ ਹੈਕ ਕਰਕੇ ਜਾਣ-ਪਛਾਣ ਵਾਲਿਆਂ ਨੂੰ ਵਟਸਐਪ ਮੈਸੇਜ ਭੇਜ ਕੇ ਕੀਤੀ ਪੈਸਿਆਂ ਦੀ ਮੰਗ
ਹਨੂੰਮਾਨਗੜ੍ਹ। ਸੋਸ਼ਲ ਮੀਡੀਆ ਨੇ ਜਿੱਥੇ ਲੋਕਾਂ ਵਿਚਲੀ ਦੂਰੀ ਘੱਟ ਕਰਨ ਦਾ ਕੰਮ ਕੀਤਾ ਹੈ, ਉੱਥੇ ਹੀ ਇਸ ਨੇ ਸਾਈਬਰ ਕ੍ਰਾਈਮ ...