ਰਾਜਸਥਾਨ ਦੇ 2 ਖਿਡਾਰੀਆਂ ਨੂੰ ਅੱਜ ਰਾਸ਼ਟਰਪਤੀ ਦੇਣਗੇ ਖੇਡ ਰਤਨ
ਅਵਨੀ ਤੇ ਕ੍ਰਿਸ਼ਨਾ ਦਾ ਹੋਈ ਚੋਣ
(ਸੱਚ ਕਹੂੰ ਨਿਊਜ਼) ਜੈਪੁਰ। ਪੈਰਾ ਓਲੰਪਿੰਕ ’ਚ ਆਪਣਾ ਲੋਹਾ ਮੰਨਵਾਉਣ ਵਾਲੇ ਦੋ ਰਾਜਸਥਾਨ ਦੇ ਖਿਡਾਰੀ ਅੱਜ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣਗੇ। ਇਹ ਪੁਰਸਕਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਦਿੱਤਾ ਜਾਵੇਗਾ। ਨੈਸ਼ਨਲ ਸਪੋਰਟਸ ਐਵਾਰਡ ਕਮੇਟੀ ਨ...
ਰਾਜਸਥਾਨ ਵਿੱਚ ਹੁਣ ਤੱਕ ਦੋ ਕਰੋੜ 46 ਲੱਖ 85 ਹਜ਼ਾਰ ਤੋਂ ਜਿਆਦਾ ਲੱਗੇ ਕੋਰੋਨਾ ਟੀਕੇ
ਰਾਜਸਥਾਨ ਵਿੱਚ ਹੁਣ ਤੱਕ ਦੋ ਕਰੋੜ 46 ਲੱਖ 85 ਹਜ਼ਾਰ ਤੋਂ ਜਿਆਦਾ ਲੱਗੇ ਕੋਰੋਨਾ ਟੀਕੇ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਵਿੱਚ ਵਿਸ਼ਵਵਿਆਪੀ ਮਹਾਂਮਾਰੀ ਦੀ ਰੋਕਥਾਮ ਲਈ ਕੀਤੀ ਜਾ ਰਹੀ ਟੀਕਾਕਰਣ ਤਹਿਤ ਹੁਣ ਤੱਕ ਦੋ ਕਰੋੜ 46 ਲੱਖ 85 ਹਜ਼ਾਰ ਤੋਂ ਵੱਧ ਕੋਰੋਨਾ ਟੀਕੇ ਲਗਵਾਏ ਗਏ ਹਨ। ਮੈਡੀਕਲ ਵਿਭਾਗ ਅਨੁਸਾਰ...
ਟਿਕੈਤ ’ਤੇ ਹਮਲਾ ਕਰਨ ਦੇ ਮਾਮਲੇ ’ਚ 16 ਲੋਕ ਗ੍ਰਿਫ਼ਤਾਰ
ਟਿਕੈਤ ’ਤੇ ਹਮਲਾ ਕਰਨ ਦੇ ਮਾਮਲੇ ’ਚ 16 ਲੋਕ ਗ੍ਰਿਫ਼ਤਾਰ
ਅਲਵਰ। ਰਾਜਸਥਾਨ ਦੇ ਅਲਵਰ ਜ਼ਿਲੇ ਦੇ ਤਾਰਪੁਰ ਪੁਲਿਸ ਥਾਣੇ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਹਮਲਾ ਕਰਨ ਦੇ ਦੋਸ਼ ਵਿੱਚ ਸੋਲਾਂ ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਵਿਚ ਇਕ ਅਲੂਮਨੀ ਐਸੋਸੀਏਸ਼ਨ ਦਾ ਪ੍ਰਧਾਨ ਵੀ ਸ਼ਾਮਲ ਹੈ। ਇ...
ਹਿਮਾਚਲ ‘ਚ ਬਰਫਬਾਰੀ ਤੋਂ ਬਾਅਦ ਕੜਾਕੇ ਦੀ ਠੰਢ
ਹਿਮਾਚਲ 'ਚ ਬਰਫਬਾਰੀ ਤੋਂ ਬਾਅਦ ਕੜਾਕੇ ਦੀ ਠੰਢ
ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ 'ਚ ਧੁੰਦ ਅਤੇ ਬਰਫੀਲੀ ਠੰਢ ਰੁਕਣ ਦਾ ਨਾ ਨਹੀਂ ਲੈ ਰਹੀ ਹੈ, ਜਿਸ ਕਾਰਨ ਸੂਬੇ 'ਚ ਘੱਟੋ-ਘੱਟ ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ। ਸੈਲਾਨੀ ਸਥਾਨਾਂ ਮਨਾਲੀ ਅਤੇ ਸ਼ਿਮਲਾ 'ਚ ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ...
ਰਾਜਸਥਾਨ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਲਈ ਨਿਯਮਾਂ ਵਿੱਚ ਜ਼ਰੂਰੀ ਸੋਧਾਂ ਸਮੇਤ ਕਈ ਅਹਿਮ ਫੈਸਲੇ ਲਏ
ਰਾਜਸਥਾਨ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਲਈ ਨਿਯਮਾਂ ਵਿੱਚ ਜ਼ਰੂਰੀ ਸੋਧਾਂ ਸਮੇਤ ਕਈ ਅਹਿਮ ਫੈਸਲੇ ਲਏ
ਜੈਪੁਰ l ਰਾਜਸਥਾਨ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ (Old Pension Scheme) ਨੂੰ ਲਾਗੂ ਕਰਨ ਲਈ ਨਿਯਮਾਂ ਵਿੱਚ ਜ਼ਰੂਰੀ ਸੋਧਾਂ, ਇਕਸਾਰ ਯੋਗਤਾ ਪ੍ਰੀਖਿਆ ਕਰਵਾਉਣ, ਸਿੱਧੀ ਭਰਤੀ 'ਚ ਇੰ...
ਗੁਰੂਗ੍ਰਾਮ ਸਫਾਈ ਮਹਾਂ ਅਭਿਆਨ: ਦਰਬਾਰੀਪੁਰ ਅਤੇ ਹਸਨਪੁਰ ਨੂੰ ਰਾਜਸਥਾਨ ਦੇ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ਵਿੱਚ ਚਮਕਾਇਆ
ਗੁਰੂਗ੍ਰਾਮ ਸਫਾਈ ਮਹਾਂ ਅਭਿਆਨ: ਦਰਬਾਰੀਪੁਰ ਅਤੇ ਹਸਨਪੁਰ ਨੂੰ ਰਾਜਸਥਾਨ ਦੇ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ਵਿੱਚ ਚਮਕਾਇਆ Gurugram Safai Maha Abhiyan
ਗੁਰੂਗ੍ਰਾਮ (ਸੱਚ ਕਹੂੰ ਨਿਊਜ਼)। ਗੁਰੂਗ੍ਰਾਮ ਨੂੰ ਅੱਜ ਇਕ ਵਾਰ ਫਿਰ ਸਵੱਛਤਾ ਦਾ ਤੋਹਫਾ ਮਿਲੇਗਾ। ਮੌਕਾ ਸੀ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰ...
ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਸਨੌਰ ਵੱਲੋਂ ਰਾਜਸਥਾਨ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਸਨੌਰ ਵੱਲੋਂ ਰਾਜਸਥਾਨ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
(ਰਾਮ ਸਰੂਪ ਪੰਜੋਲਾ) ਸਨੌਰ। ਪਟਿਆਲਾ ਜਿਲੇ ਦੇ ਕਸਬਾ ਸਨੌਰ ਵਿਖੇ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਸਨੌਰ ਵੱਲੋਂ ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਦੇ ਟੀਚਰ ਵੱਲੋਂ ਇੱਕ ਦਲਿਤ ਪਰਿਵਾਰ ਦੇ ਬਚੇ ਦੀ ਨਜਾਇਜ਼ ਕੁੱਟ ਮਾਰ ...
ਡੇਰਾ ਸ਼ਰਧਾਲੂਆਂ ਨੇ ਦੋ ਦਿਨਾਂ ’ਚ ਬਣਾ ਕੇ ਦਿੱਤਾ ‘ਕਮਰਾ’
(ਸੱਚ ਕਹੂੰ ਨਿਊਜ਼)
ਸੰਗਰੀਆ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ 'ਤੇ ਚੱਲਦਿਆਂ ਬਲਾਕ ਸੰਗਰੀਆ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਇੱਕ ਲੋੜਵੰਦ ਪਰਿਵਾਰ ਨੂੰ ਘਰ ਬਣਾ ਕੇ ਦਿੱਤਾ। ਬਲਾਕ ਭੰਗੀਦਾਸ ਕ੍ਰਿਸ਼ਨ ਸੋਨੀ ਇੰਸਾ...
ਅਮੇਟ ਨੂੰ ਸਾਫ਼ ਕਰਨ ਜੁਟੇ ਵੱਡੀ ਗਿਣਤੀ ਡੇਰਾ ਸ਼ਰਧਾਲੂ
ਅਮੇਟ (ਕਾਲਾ ਸ਼ਰਮਾ)। ਅੱਜ ਜਿਵੇਂ ਹੀ ਪੂਜਨੀਕ ਗੁਰੂ ਜੀ ਨੇ ਸਫ਼ਾਈ ਮਹਾਂ ਅਭਿਆਨ ਦੀ ਸ਼ੁਰੂਆਤ ਕੀਤੀ ਤਾਂ ਵੱਡੀ ਗਿਣਤੀ ’ਚ ਝਾੜੂ ਤੇ ਬੱਠਲ-ਪੱਲੀਆਂ ਲੈ ਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਸੜਕਾਂ ’ਤੇ ਆ ਗਏ। ਰਾਜਸਥਾਨ ਦੇ ਅਮੇਟ ’ਚ ਸਫ਼ਾਈ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਡੇਰਾ ਸ਼ਰਧਾਲ...
ਗੁੱਜਰ ਆਗੂ ਕਰਨਲ ਕਿਰੋੜੀ ਸਿੰਘ ਬੈਂਸਲਾ ਦਾ ਦਿਹਾਂਤ
ਗੁੱਜਰ ਆਗੂ ਕਰਨਲ ਕਿਰੋੜੀ ਸਿੰਘ ਬੈਂਸਲਾ ਦਾ ਦਿਹਾਂਤ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਗੁੱਜਰ ਆਗੂ ਕਰਨਲ ਕਿਰੋੜੀ ਸਿੰਘ ਬੈਂਸਲਾ ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਹ ਲਗਭਗ 82 ਸਾਲ ਦੇ ਸਨ। ਸ੍ਰੀ ਬੈਂਸਲਾ ਲੰਮੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ਸਵੇਰੇ ਮਨੀਪਾਲ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹਨ...
ਦੇਸ਼ ਦੇ 8 ਸੂਬਿਆਂ ’ਚ 72 ਥਾਵਾਂ ’ਤੇ NIA ਦਾ ਛਾਪਾ
ਗੈਂਗਸਟਰ-ਟੈਰਰ ਫੰਡਿੰਗ ਦੇ ਕਮਾਮਲੇ ’ਚ ਕਾਰਵਾਈ, ਕਈ ਹਥਿਆਰ ਬਰਾਮਦ: ਪਾਕਿਸਤਾਨ ਕਨੈਕਸ਼ਨ ਮਿਲਿਆ
ਨਵੀਂ ਦਿੱਲੀ (ਏਜੰਸੀ)। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਭਾਵ ਐੱਨਆਈਏ ਨੇ ਮੰਗਲਵਾ ਸਵੇਰੇ ਅੱਠ ਰਾਜਾਂ ’ਚ ਛਾਪੇਮਾਰੀ ਕੀਤੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਕਰੀਬੀਆਂ ਦੇ ਟਿਕਾਣਿਆਂ ’ਤੇ ਇਹ ਰੇਡ ਹੋਈ ਹ...
ਫਰਾਰ ਗੈਂਗਸਟਰ ਦੀਪਕ ਟੀਨੂੰ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ
ਰਾਜਸਥਾਨ ਦੇ ਅਜਮੇਰ ਤੋਂ ਫੜਿਆ ਗਿਆ ਦਿੱਲੀ ਸੀ.ਆਈ.ਏ. ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੋ ਗਿਆ ਸੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ 'ਚ ਪੁਲਿਸ ਹਿਰਾਸਤ 'ਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ (Gangster Deepak Tinu) ਨੂੰ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਟੀਨੂੰ ਨੂੰ ਦਿੱਲ...
ਗਾਂਧੀਵਾਦੀ ਸੁੱਬਰਾਓ ਦਾ ਜੈਪੁਰ ‘ਚ ਦਿਹਾਂਤ
ਗਾਂਧੀਵਾਦੀ ਸੁੱਬਰਾਓ ਦਾ ਜੈਪੁਰ 'ਚ ਦਿਹਾਂਤ
ਜੈਪੁਰ (ਏਜੰਸੀ)। ਉੱਘੇ ਗਾਂਧੀਵਾਦੀ ਵਿਚਾਰਧਾਰਕ ਐਸਐਨ ਸੁਬਾਰਾਓ ਦਾ ਬੁੱਧਵਾਰ ਨੂੰ ਇੱਥੇ ਦਿਹਾਂਤ ਹੋ ਗਿਆ। ਉਹ 93 ਸਾਲ ਦੇ ਸਨ। ਸੁਬਾਰਾਓ ਪਿਛਲੇ ਕੁਝ ਦਿਨਾਂ ਤੋਂ ਸਵੈਮਨ ਸਿੰਘ ਹਸਪਤਾਲ ਵਿੱਚ ਦਾਖ਼ਲ ਸਨ। ਬੀਤੀ ਰਾਤ ਉਸ ਦੀ ਸਿਹਤ ਵਿਗੜ ਗਈ ਸੀ। ਜਿਸ ਤੋਂ ਬਾਅਦ ਮੁ...
ਮਾਨਸੂਨ ਦੀ ਬਰਸਾਤ ਤੋਂ ਮਿਲੀ ਰਾਹਤ, ਕਿਸਾਨਾਂ ਦੇ ਚਿਹਰੇ ਖਿੜੇ
ਮਾਨਸੂਨ ਦੀ ਬਰਸਾਤ ਤੋਂ ਮਿਲੀ ਰਾਹਤ, ਕਿਸਾਨਾਂ ਦੇ ਚਿਹਰੇ ਖਿੜੇ
(ਸੱਚ ਕਹੂੰ ਨਿਊਜ਼)
ਸ੍ਰੀ ਗੰਗਾਨਗਰ l 8 ਦਿਨਾਂ ਦੀ ਦੇਰੀ ਤੋਂ ਬਾਅਦ, ਜੁਲਾਈ ਦੇ ਸ਼ੁਰੂ ਵਿੱਚ ਮਾਨਸੂਨ ਦੇ ਬੱਦਲਾਂ ਨੇ ਜ਼ੋਰਦਾਰ ਬਾਰਸ਼ ਕੀਤੀ। ਤੜਕੇ 4 ਵਜੇ ਸ਼ੁਰੂ ਹੋਈ ਬਾਰਿਸ਼, ਕਦੇ ਭਾਰੀ, ਕਦੇ ਦਰਮਿਆਨੀ ਅਤੇ ਕਦੇ ਹਲਕੀ ਬਾਰਿਸ਼ ਹੁੰਦੀ ਰ...
ਸ੍ਰੀਗੰਗਾਨਗਰ ’ਚ 111 ਤੋਂ ਪਾਰ ਪਹੁੰਚਿਆ ਪੈਟਰੋਲ
ਦੇਸ਼ ਦੇ ਚਾਰ ਵੱਡੇ ਮਹਾਨਗਰਾਂ ’ਚ ਅੱਜ ਪੈਟਰੋਲ 39 ਪੈਸੇ ਅਤੇ ਡੀਜਲ 32 ਪੈਸੇ ਤੱਕ ਮਹਿੰਗਾ ਹੋਇਆ
ਸੱਚ ਕਹੂੰ ਨਿਊਜ਼ ਚੰਡੀਗੜ੍ਹ। ਪੈਟਰੋਲ-ਡੀਜਲ ਦੀਆਂ ਕੀਮਤਾਂ ਆਏ ਹਰ ਦੂਜੇ ਦਿਨ ਵਧ ਰਹੀਆਂ ਹਨ ਕੀਮਤਾਂ ਵਧਣ ਨਾਲ ਸਬਜ਼ੀ ਤੋਂ ਲੈ ਕੇ ਟਰਾਂਸਪੋਰਟ ਦੀਆਂ ਕੀਮਤਾਂ ’ਚ ਵਾਧਾ ਹੋ ਰਿਹਾ ਹੈ ਜਿਸ ਨਾਲ ਆਮ ਲੋਕਾਂ ਨੂੰ...
ਗੁਰੂ ਪ੍ਰੇਰਨਾ: ਬੇਟੀ ਲਿਆਈ ਖੁਸ਼ੀਆਂ ਦੀ ਸੌਗਾਤ, ਥਾਲੀ ਵੱਜੀ ਨਾਲ ‘ਪਾਰਟੀ ਧੂਮਧਾਮ ਸੇ’
ਗੁਰੂ ਪ੍ਰੇਰਨਾ: ਬੇਟੀ ਲਿਆਈ ਖੁਸ਼ੀਆਂ ਦੀ ਸੌਗਾਤ, ਥਾਲੀ ਵੱਜੀ ਨਾਲ ‘ਪਾਰਟੀ ਧੂਮਧਾਮ ਸੇ’
ਸ੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)। ਧੀਆਂ ਨੂੰ ਪੁੱਤਰਾਂ ਦੇ ਬਰਾਬਰ ਸਮਝਣ ਦੇ ਨਾਲ-ਨਾਲ ਸਮਾਜ ਨੇ ਸੋਗ ਦੀ ਬੁਰਾਈ ਨੂੰ ਵੀ ਤਿਆਗਣਾ ਸ਼ੁਰੂ ਕਰ ਦਿੱਤਾ ਹੈ। ਹੁਣ ਤਾਂ ਸਮਾਜ ਵਿਚ ਧੀ ਦੇ ਜਨਮ 'ਤੇ ਥਾਲੀ ਵੀ ਵਜਾਈ ਜਾਂਦੀ ...
Weather Update: ਇਨ੍ਹਾਂ ਸੂਬਿਆਂ ‘ਚ ਵਧੇਗੀ ਸਰਦੀ, ਮੀਂਹ ਦਾ ਅਲਰਟ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ। ਮੌਸਮ ਵਿਭਾਗ ਨੇ ਕਈ ਰਾਜਾਂ ਵਿੱਚ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਰਾਜਸਥਾਨ, ਪੰਜਾਬ, ਐਨਸੀਆਰ, ਉੱਤਰ ਪ੍ਰਦੇਸ਼, ਬਿਹਾਰ, ਹਰਿਆਣਾ ਵਿੱਚ ਸੀਤ ਲਹਿਰ ਦਾ ਪ੍ਰਕੋਪ...
ਬੀਕਾਨੇਰ ’ਚ ਲਗਾਤਾਰ ਦੂਜੇ ਦਿਨ ਭੂਚਾਲ ਦੇ ਝਟਕੇ
ਬੀਕਾਨੇਰ ’ਚ ਲਗਾਤਾਰ ਦੂਜੇ ਦਿਨ ਭੂਚਾਲ ਦੇ ਝਟਕੇ
ਜੈਪੁਰ। ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ’ਚ ਵੀਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਮੌਸਮ ਵਿਭਾਗ ਅਨੁਸਾਰ ਸਵੇਰੇ 7:42 ਮਿੰਟਾਂ ’ਤੇ ਆਏ ਭੂਚਾਲ ਦੀ ਤੀਬਰਤਾ ਰਿਐਕਟਰ ਪੈਮਾਨੇ ’ਤੇ 4.8 ਮਾਪੀ ਗਈ ਹੈ ਇਸ ਦੌਰਾਨ ਕਿਤੇ ਕੋਈ ਨੁਕਸਾਨ ਦੀ ਸੂਚਨਾ ਨਹੀਂ...
ਰਾਜਸਥਾਨ : ਬੋਰਵੈੱਲ ‘ਚ ਡਿੱਗੀ 2 ਸਾਲ ਦੀ ਮਾਸੂਮ ਬੱਚੀ, ਰੋ-ਰੋ ਕੇ ਮਾਂ ਦਾ ਬੁਰਾ ਹਾਲ
ਰਾਹਤ ਅਤੇ ਬਚਾਅ ਦਲ ਨੇ ਜੇਸੀਬੀ ਨਾਲ ਬੋਰਵੈੱਲ ਦੇ ਨੇੜੇ ਖੁਦਾਈ ਕੀਤੀ ਸ਼ੁਰੂ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਬਾਂਦੀਕੁਈ ਇਲਾਕੇ ਦੇ ਜਸਾੜਾ ਪਿੰਡ 'ਚ ਅੱਜ ਸਵੇਰੇ ਦੋ ਸਾਲ ਦੀ ਮਾਸੂਮ ਬੱਚੀ ਬੋਰਵੈੱਲ ( Borewell In Rajasthan) 'ਚ ਡਿੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਮਲ...
ਫੈਕਟਰੀ ਕੋਲ ਲਾਸ਼ ਮਿਲਣ ’ਤੇ ਫੈਲੀ ਸਨਸਨੀ
ਫੈਕਟਰੀ ਕੋਲ ਲਾਸ਼ ਮਿਲਣ ’ਤੇ ਫੈਲੀ ਸਨਸਨੀ
ਅਲਵਰ। ਰਾਜਸਥਾਨ ਦੇ ਅਲਵਰ ਦੇ ਉਦਯੋਗ ਨਗਰ ਥਾਣਾ ਖੇਤਰ ਵਿਚ ਅੱਜ ਇਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਉਦਯੋਗ ਨਗਰ ਥਾਣੇ ਦੇ ਐਸਆਈ ਰਮੇਸ਼ ਨੇ ਦੱਸਿਆ ਕਿ ਸਵੇਰੇ ਥਾਣੇ ਨੂੰ ਸੂਚਨਾ ਮਿਲੀ ਸੀ ਕਿ ਲਾਸ਼ ਅਡਾਨੀ ਫੈਕਟਰੀ ਦੇ ਕੋਲ ਪਈ ਹੈ। ਇਸ ...
ਬਾੜਮੇਰ ਮੈਡੀਕਲ ਕਾਲਜ ਦੀ ਵਿਦਿਆਰਥਣ ਨੇ ਕੀਤੀ ਆਤਮ ਹੱਤਿਆ
ਬਾੜਮੇਰ ਮੈਡੀਕਲ ਕਾਲਜ ਦੀ ਵਿਦਿਆਰਥਣ ਨੇ ਕੀਤੀ ਆਤਮ ਹੱਤਿਆ
ਬਾੜਮੇਰ (ਏਜੰਸੀ)। ਰਾਜਸਥਾਨ ਦੇ ਸਰਹੱਦੀ ਬਾੜਮੇਰ ਦੇ ਬਾੜਮੇਰ ਮੈਡੀਕਲ ਕਾਲਜ ਦੀ ਐਮਬੀਬੀਐਸ ਦੂਜੇ ਸਾਲ ਦੀ ਵਿਦਿਆਰਥਣ ਵੱਲੋਂ ਮਹਿਲਾ ਹੋਸਟਲ ਵਿੱਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਿਹਾਤੀ ਪੁਲਿਸ ਅਧਿਕਾਰੀ ਪਰਬਤ ਸਿੰਘ ਅਨੁਸਾਰ ਵਿਦਿਆਰਥ...
ਰਾਜਸਥਾਨ ‘ਚ ਪੈਟਰੋਲ 4 ਰੁਪਏ ਤੇ ਡੀਜਲ 5 ਰੁਪਏ ਸਸਤਾ
ਗਹਿਲੋਤ ਸਰਕਾਰ ਨੇ ਘੱਟ ਕੀਤਾ ਵੈਟ
ਜੈਪੁਰ (ਸੱਚ ਕਹੂੰ ਬਿਊਰੋ )। ਰਾਜਸਥਾਨ ਸਰਕਾਰ ਵੱਲੋਂ ਪੈਟਰੋਲ 'ਤੇ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 5 ਰੁਪਏ ਪ੍ਰਤੀ ਲੀਟਰ ਵੈਟ ਦੀ ਕਟੌਤੀ, ਭਲਾਈ ਕਾਰਜਾਂ ਲਈ ਮੁਫਤ ਜ਼ਮੀਨ ਦੀ ਅਲਾਟਮੈਂਟ ਅਤੇ ਹੋਸਟਲਾਂ ਅਤੇ ਰਿਹਾਇਸ਼ੀ ਸਕੂਲਾਂ ਲਈ ਵਾਰਡਨ ਦਾ ਵੱਖਰਾ ਕੇਡਰ ਬਣਾਉਣ ਸਮੇਤ...
ਰਾਜਸਥਾਨ : 25 ਆਈਏਐਸ ਅਧਿਕਾਰੀਆਂ ਦੇ ਤਬਾਦਲੇ
ਰਾਜਸਥਾਨ : 25 ਆਈਏਐਸ ਅਧਿਕਾਰੀਆਂ ਦੇ ਤਬਾਦਲੇ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਨਿਰਦੇਸ਼ਾਂ 'ਤੇ, ਰਾਜ ਸਰਕਾਰ ਨੇ 25 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਪ੍ਰਸੋਨਲ ਵਿਭਾਗ ਨੇ ਇਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਸ ਵਿੱਚ ਬੂੰਦੀ ਅਤੇ ...
ਸਿਰਫ ਸਵਾ 6 ਘੰਟਿਆਂ ‘ਚ ਰਾਜਸਥਾਨ ਹੋਇਆ ਚਕਾਚਕ
ਲੱਖਾਂ ਸੇਵਾਦਾਰਾਂ ਨੇ ਚਮਕਾਇਆ ਕੋਨਾ-ਕੋਨਾ
(ਸੱਚ ਕਹੂੰ ਨਿਊਜ਼) ਜੈਪੁਰ। ਦੇਸ਼ ਦੇ ਸਭ ਤੋਂ ਵੱਡੇ ਸੂਬੇ ਰਾਜਸਥਾਨ ਨੂੰ ਸਿਰਫ ਸਵਾ 6 ਘੰਟਿਆਂ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਚਾਕਚਕ ਕਰ ਦਿੱਤਾ। ਡੇਰਾ ਸੱਚਾ ਸੌਦਾ ਦੀ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੇ ਸੂਬੇ ਦੇ ਮਹਾਂਨਗਰ ਜੈਪੁਰ ਤੋਂ ਲੈ ਕੇ ਕਰੀਬ ...
‘ਪਿੰਕ ਸਿਟੀ’ ਜੈਪੁਰ ਨੂੰ ਚੜ੍ਹਿਆ ਰਾਮ ਨਾਮ ਦਾ ਰੰਗ
ਸਾਧ-ਸੰਗਤ ਵੱਲੋਂ ਪੂਰੇ ਰਾਜਸਥਾਨ ਦੀ ਸਫ਼ਾਈ ਤੋਂ ਪ੍ਰਭਾਵਿਤ ਹੋ ਕੇ ਪੁੱਜ ਰਹੇ ਵੱਡੀ ਗਿਣਤੀ ’ਚ ਜੀਵ
ਜੈਪੁਰ (ਸੁਖਜੀਤ ਮਾਨ)। ਰਾਜਸਥਾਨ ਸੂਬੇ ਦੀ ਰਾਜਧਾਨੀ ਜੈਪੁਰ, ਜਿਸ ਨੂੰ ‘ਪਿੰਕ ਸਿਟੀ’ ਦੇ ਨਾਂਅ ਵਜੋਂ ਵੀ ਜਾਣਿਆ ਜਾਂਦਾ ਹੈ ਅੱਜ ਰਾਮ ਨਾਮ ਦੇ ਰੰਗ ’ਚ ਰੰਗੀ ਹੋਈ ਦਿਖਾਈ ਦੇ ਰਹੀ ਹੈ। ਜੈਪੁਰ ’ਚ ਅੱਜ ਪਵਿੱ...