IND vs AUS: ਰੋਹਿਤ ਤੇ ਵਿਰਾਟ ਕਦੋਂ ਤੱਕ ਰਹਿਣਗੇ ਟੈਸਟ ਟੀਮ ਦਾ ਹਿੱਸਾ? ਸੁਨੀਲ ਗਾਵਸਕਰ ਨੇ ਦਿੱਤਾ ਹੈਰਾਨ ਕਰਨ ਵਾਲਾ ਜਵਾਬ
IND vs AUS: ਸਪੋਰਟਸ ਡੈਸਕ। ਭਾਰਤੀ ਟੀਮ ਨੂੰ ਹਾਲ ਹੀ ’ਚ ਬਾਰਡਰ-ਗਾਵਸਕਰ ਟਰਾਫੀ ’ਚ ਅਸਟਰੇਲੀਆ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੇਜ਼ਬਾਨ ਟੀਮ ਨੇ ਭਾਰਤ ਨੂੰ 1-3 ਨਾਲ ਹਰਾ ਕੇ ਲੜੀ ਜਿੱਤੀ। ਭਾਰਤ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦਾ ਖਰਾਬ ਪ੍ਰਦਰਸ਼ਨ ਰਿਹਾ। ਦੋ...
Border-Gavaskar Trophy: ਢਾਈ ਦਿਨਾਂ ‘ਚ ਹੀ ਭਾਰਤ ਦੀ ਸਿਡਨੀ ਟੈਸਟ ‘ਚ ਸ਼ਰਮਨਾਕ ਹਾਰ, WTC ਫਾਈਨਲ ਦੀ ਦੌੜ ਤੋਂ ਬਾਹਰ
10 ਸਾਲਾਂ ਬਾਅਦ ਬਾਰਡਰ-ਗਾਵਸਕਰ ਟਰਾਫੀ ਗੁਆਈ | Border-Gavaskar Trophy
ਅਸਟਰੇਲੀਆ ਨੇ ਆਖਿਰੀ ਟੈਸਟ ’ਚ 6 ਵਿਕਟਾਂ ਨਾਲ ਹਰਾਇਆ
ਸਪੋਰਟਸ ਡੈਸਕ। Border-Gavaskar Trophy: ਸਿਡਨੀ ਟੈਸਟ ’ਚ ਭਾਰਤੀ ਟੀਮ ਅਸਟਰੇਲੀਆ ਤੋਂ 6 ਵਿਕਟਾਂ ਨਾਲ ਹਾਰ ਗਈ ਹੈ। ਇਸ ਹਾਰ ਨਾਲ ਭਾਰਤੀ ਟੀਮ ਨੂੰ ਬਾਰਡਰ-ਗਾਵਸਕ...
Border Gavaskar Trophy: ਰੋਹਿਤ-ਬੁਮਰਾਹ ਨਹੀਂ, ਸਿਡਨੀ ਟੈਸਟ ’ਚ ਕੋਹਲੀ ਕਰ ਰਹੇ ਕਪਤਾਨੀ, ਆਖਿਰ ਕਿਉਂ?
ਜਸਪ੍ਰੀਤ ਬੁਮਰਾਹ ਸਕੈਨ ਕਰਵਾਉਣ ਲਈ ਗਏ, ਜ਼ਖਮੀ | Border Gavaskar Trophy
ਸਪੋਰਟਸ ਡੈਸਕ। Border Gavaskar Trophy: ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਸਿਡਨੀ ਟੈਸਟ ਦੇ ਦੂਜੇ ਦਿਨ ਸ਼ਨਿੱਚਰਵਾਰ ਨੂੰ ਖੇਡ ਛੱਡ ਕੇ ਮੈਦਾਨ ਤੋਂ ਬਾਹਰ ਚਲੇ ਗਏ ਹਨ। ਉਨ੍ਹਾਂ ਨੂੰ ਸਕੈਨਿੰਗ ਲਈ ਲਿਜਾਇਆ ਗਿਆ ਹੈ। ਮੀਡੀਆ ਰਿਪੋ...
Sports News: ਖਜ਼ਾਨਾ ਮੰਤਰੀ ਨੇ ਜਵਾਹਰ ਵਾਲਾ ਦੇ ਸਟੇਡੀਅਮ ਲਈ ਦਿੱਤੀ ਪ੍ਰਵਾਨਗੀ
Sports News: (ਰਾਜ ਸਿੰਗਲਾ) ਲਹਿਰਾਗਾਗਾ। ਨੇੜਲੇ ਪਿੰਡ ਗੋਬਿੰਦਪੁਰਾ ਜਵਾਹਰ ਵਾਲਾ ਵਿਖੇ ਇੱਕ ਸਨਮਾਨ ਸਮਰੋਹ ’ਚ ਸ਼ਿਰਕਤ ਕਰਨ ਪਹੁੰਚੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡ ਜਵਾਹਰਵਾਲਾ ਦੇ ਸਰਪੰਚ ਹਰਵਿੰਦਰ ਸਿੰਘ ਅਤੇ ਸਮੂਹ ਪੰਚਾਇਤ ਵੱਲੋਂ ਪਿੰਡ ’ਚ ਖੇਡ ਸਟੇਡੀਅਮ ਦੀ ਮੰਗ ਨੂੰ ਪੂਰਾ ਕਰਦੇ ਹੋਏ ਸਟੇਡ...
IND vs AUS: ਸਿਡਨੀ ਟੈਸਟ, ਦਿਨ ਦੇ ਖੇਡ ਦੀ ਆਖਿਰੀ ਗੇਂਦ ’ਤੇ ਖਵਾਜ਼ਾ ਆਊਟ, ਬੁਮਰਾਹ ਨੂੰ ਸਫਲਤਾ
ਭਾਰਤ ਪਹਿਲੀ ਪਾਰੀ ’ਚ 185 ਦੌੜਾਂ ’ਤੇ ਆਲਆਊਟ
ਪਹਿਲੀ ਪਾਰੀ ’ਚ ਪੰਤ ਨੇ ਸਭ ਤੋਂ ਜ਼ਿਆਦਾ 40 ਦੌੜਾਂ ਦੀ ਪਾਰੀ ਖੇਡੀ | IND vs AUS
ਸਪੋਰਟਸ ਡੈਸਕ। IND vs AUS: ਭਾਰਤ ਤੇ ਅਸਟਰੇਲੀਆ ਵਿਚਕਾਰ ਪੰਜ ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਦਾ ਆਖਿਰੀ ਤੇ ਪੰਜਵਾਂ ਟੈਸਟ ਸਿਡਨੀ ’ਚ ਖੇਡਿਆ ਜਾ ਰਿਹਾ ਹੈ। ਇਸ...
IND vs AUS ਪੰਜਵਾਂ ਤੇ ਆਖਿਰੀ ਟੈਸਟ ਮੈਚ ਅੱਜ, ਜਾਣੋ ਸਿਡਨੀ ’ਚ ਭਾਰਤੀ ਟੀਮ ਦਾ ਰਿਕਾਰਡ
ਸਿਡਨੀ ’ਚ ਪਿਛਲੇ 13 ਸਾਲਾਂ ਤੋਂ ਨਹੀਂ ਹਾਰਿਆ ਹੈ ਭਾਰਤ | IND vs AUS
ਸਪੋਰਟਸ ਡੈਸਕ। IND vs AUS: ਬਾਰਡਰ-ਗਾਵਸਕਰ ਟਰਾਫੀ ਦਾ ਪੰਜਵਾਂ ਤੇ ਆਖਰੀ ਟੈਸਟ ਅੱਜ ਭਾਵ ਸ਼ੁੱਕਰਵਾਰ ਤੋਂ ਸਿਡਨੀ ’ਚ ਖੇਡਿਆ ਜਾਵੇਗਾ। ਅਸਟਰੇਲੀਆ 5 ਮੈਚਾਂ ਦੀ ਸੀਰੀਜ਼ ’ਚ 2-1 ਨਾਲ ਅੱਗੇ ਹੈ। ਭਾਰਤ ਨੇ ਪਹਿਲਾ ਮੈਚ 295 ਦੌੜਾਂ ਨਾਲ ...
Sports Awards 2024: ਡਬਲ ਓਲੰਪਿਕ ਮੈਡਲ ਜੇਤੂ ਮਨੂ ਭਾਕਰ ਨੂੰ ਮਿਲੇਗਾ ਖੇਡ ਰਤਨ, ਇਨ੍ਹਾਂ 3 ਖਿਡਾਰੀਆਂ ਨੇ ਨਾਂਅ ਵੀ ਸ਼ਾਮਲ
ਸਪੋਰਟਸ ਡੈਸਕ। Sports Awards 2024: ਖੇਡ ਮੰਤਰਾਲੇ ਨੇ ਵੀਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2024 ਦਾ ਐਲਾਨ ਕੀਤਾ। ਓਲੰਪਿਕ ਡਬਲ ਮੈਡਲ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ, ਵਿਸ਼ਵ ਸ਼ਤਰੰਜ ਚੈਂਪੀਅਨ ਡੀ ਗੁਕੇਸ਼, ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਤੇ ਪੈਰਾ ਐਥਲੀਟ ਖਿਡਾਰੀ ਪ੍ਰਵੀਨ ਕੁਮਾਰ ਨੂੰ ਮੇਜਰ ਧਿਆਨ ਚੰ...
IND vs AUS: ਕੀ ਭਾਰਤੀ ਟੀਮ ’ਚ ਸਭ ਕੁਝ ਠੀਕ ਨਹੀਂ? ਰੋਹਿਤ ਦੇ ਸਿਡਨੀ ਟੈਸਟ ਖੇਡਣ ਦੇ ਸਵਾਲ ’ਤੇ ਗੰਭੀਰ ਨੇ ਵੱਟੀ ਚੁੱਪ
ਸਪੋਰਟਸ ਡੈਸਕ। IND vs AUS: ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਕਪਤਾਨ ਰੋਹਿਤ ਸ਼ਰਮਾ ਅਸਟਰੇਲੀਆ ਖਿਲਾਫ਼ ਸਿਡਨੀ ਟੈਸਟ ਦਾ ਹਿੱਸਾ ਹੋਣਗੇ ਜਾਂ ਨਹੀਂ। ਬਾਰਡਰ-ਗਾਵਸਕਰ ਟਰਾਫੀ ਦਾ ਪੰਜਵਾਂ ਤੇ ਆਖਰੀ ਟੈਸਟ ਮੈਚ ਸ਼ੁੱਕਰਵਾਰ ਤੋਂ ਸਿਡਨੀ ਕ੍ਰਿਕੇਟ ਮੈਦਾਨ ’ਤੇ ਭਾਰਤ ਤ...
ICC: ਨਵੇਂ ਸਾਲ ਦੇ ਦਿਨ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ਼
ਟੈਸਟ ਰੈਂਕਿੰਗ ’ਚ ਸਭ ਤੋਂ ਜ਼ਿਆਦਾ ਰੇਟਿੰਗ ਅੰਕ ਹਾਸਲ ਕੀਤੀ
ਸਪੋਰਟਸ ਡੈਸਕ। ICC: ਅਸਟਰੇਲੀਆ ਖਿਲਾਫ਼ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਟਾਰ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸਾਲ 2025 ਦੇ ਪਹਿਲੇ ਦਿਨ ਇੱਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਬੁਮਰਾਹ ਆਈਸੀਸੀ ਦੀ ਤ...
Kabaddi Cup: ਅੱਧੀ ਰਾਤ ਤੱਕ ਹੁੰਦੇ ਕਬੱਡੀ ਕੱਪਾਂ ਲਈ ਸਾਬਕਾ ਖਿਡਾਰੀ ਹੋਏ ਚਿੰਤਤ
ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ | Kabaddi Cup
Kabaddi Cup: (ਸੁਖਜੀਤ ਮਾਨ) ਮਾਨਸਾ। ਮਾਨਸਾ ਜ਼ਿਲ੍ਹੇ ’ਚ ਅੱਧੀ ਰਾਤ ਤੱਕ ਹੁੰਦੇ ਪੇਂਡੂ ਖੇਡ ਮੇਲਿਆਂ ’ਤੇ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਮਾਨਸਾ ਨੇ ਫ਼ਿਕਰ ਜਾਹਿਰ ਕਰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਲਿਖੇ ਪੱਤਰ ਰ...