ਪਾਕਿਸਤਾਨ ਦੀ ਮਸਜ਼ਿਦ ’ਚ ਧਾਮਕਾ, 29 ਪੁਲਿਸ ਮੁਲਾਜ਼ਮਾਂ ਦੀ ਮੌਤ
ਕਰੀਬ 550 ਨਮਾਜੀਆਂ ਦੇ ਵਿਚਕਾਰ ਬੈਠਾ ਸੀ ਫਿਦਾਈਨ ਹਮਲਾਵਰ, 158 ਜਖ਼ਮੀ (Pakistan Explosion)
ਪੇਸ਼ਾਵਰ। ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ’ਚ ਪੁਲਿਸ ਲਾਈਨ ’ਚ ਬਣੀ ਮਸਜ਼ਿਦ ਦੇ ਅੰਦਰ ਧਮਾਕਾ ਹੋਇਆ ਹੈ। ਇਹ ਫਿਦਾਈਨ ਹਮਲਾ ਦੱਸਿਆ ਜਾ ਰਿਹਾ ਹੈ। ਲੋਕਲ ਮੀਡੀਆ ਖੈਬਰ ਨਿਊਜ਼ ਦੇ ਮੁਤਾਬਿਕ ਹੁਣ ਤੱਕ 29 ਪੁਲਿਸ ਮੁਲਾਜ਼...
ਪਾਕਿਸਤਾਨ ’ਚ ਭੂਚਾਲ ਦੇ ਤੇਜ ਝਟਕੇ, ਦਹਿਸ਼ਤ ’ਚ ਲੋਕ
ਇਸਲਾਮਾਬਾਦ (ਏਜੰਸੀ)। ਪਾਕਿਸਤਾਨ (Pakistan) ’ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਇੱਥੇ ਇਸਲਾਮਾਬਾਦ ’ਚ ਜਬਰਦਸਤ ਭੂਚਾਲ ਮਹਿਸੂਸ ਕੀਤਾ ਗਿਆ। ਭੂਚਾਲ ਦਾ ਅਸਰ ਰਾਵਲਪਿੰਡੀ ’ਚ ਵੀ ਦੇਖਣ ਨੂੰ ਮਿਲਿਆ ਹੈ। ਭੂਚਾਲ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਸਮਾਚਾਰ ਏਜੰਸੀ ਏਐੱਨਆਈ ਮੁਤਾਬਕ ਭੂਚਾਲ ਦੀ ...
ਪਾਕਿਸਤਾਨ ’ਚ ਸਵਾਰੀਆਂ ਦੀ ਭਰੀ ਬੱਸ ਪਲਟੀ, 39 ਦੀ ਮੌਤ
ਇਸਲਾਮਾਬਾਦ। ਪਾਕਿਸਤਾਨ (Pakistan) ਦੇ ਲਾਸਬੇਲਾ ਜ਼ਿਲ੍ਹੇ ’ਚ ਐਤਵਾਰ ਨੂੰ ਇਕ ਬੱਸ ਦੇ ਖੱਡ ’ਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੱਸ ਖੱਡ ਵਿਚ ਡਿੱਗਣ ਕਾਰਨ ਕਰੀਬ 39 ਜਣਿਆਂ ਦੀ ਮੌਤ ਹੋ ਗਈ। ਡਾਨ ਨੇ ਲਾਸਬੇਲਾ ਦੇ ਸਹਾਇਕ ਕਮਿਸਨਰ ਹਮਜਾ ਅੰਜੁਮ ਦੇ ਹਵਾਲੇ ਨਾਲ ਦੱਸਿਆ ਕਿ 48 ਯਾਤਰੀਆਂ ਨੂੰ ਲੈ ਕੇ ਇਹ ...
ਨਿਊਜੀਲੈਂਡ ਦੇ ਆਕਲੈਂਡ ’ਚ ਭਾਰੀ ਮੀਂਹ, ਚਾਰ ਮੌਤਾਂ
ਵੈਲਿੰਗਟਨ (ਏਜੰਸੀ)। ਨਿਊਜੀਲੈਂਡ (NewZealand) ਦੇ ਆਕਲੈਂਡ ਸ਼ਹਿਰ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆਉਣ ਨਾਲ ਸਬੰਧਤ ਘਟਨਾਵਾਂ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸੁੱਕਰਵਾਰ ਤੋਂ ਆਕਲੈਂਡ ਵਿੱਚ ਰਿਕਾਰਡ ਬਾਰਿਸ ਅਤੇ ਗੰਭੀਰ ਮੌਸਮ ਨੇ ਦੇਸ ਦੇ ਸਭ ਤੋਂ ਵੱਡੇ ਸਹਿਰ ਵ...
ਕੀ ਦੇਸ਼ ਨੂੰ ਵੰਡਣਾ ਚਾਹੁੰਦੈ ਬੀਬੀਸੀ
ਬੀਬੀਸੀ (BBC) ਵੱਲੋਂ ਗੁਜਰਾਤ ਦੰਗਿਆਂ ’ਤੇ ਪ੍ਰਸਾਰਿਤ ਕੀਤੀ ਗਈ ਡਾਕਿਊਮੈਂਟਰੀ ਇਨ੍ਹੀਂ ਦਿਨੀਂ ਖਾਸੀ ਚਰਚਾ ’ਚ ਹੈ। ਇਹ ਡਾਕਿਊਮੈਂਟਰੀ ਅਸਲ ’ਚ ਭਾਰਤੀਆਂ ਨੂੰ ਵਿਚਾਰਕ ਅਧਾਰ ’ਤੇ ਵੰਡਣ ਦੀ ਇੱਕ ਵੱਡੀ ਸਾਜਿਸ਼ ਹੈ ਤੇ ਇਸ ਸਾਜਿਸ਼ ਪਿੱਛੇ ਹਨ ਬਿ੍ਰਟੇਨ ਦੇ ਸਾਬਕਾ ਵਿਦੇਸ਼ ਮੰਤਰੀ ਜੈਕ ਸਟ੍ਰਾ। ਉਨ੍ਹਾਂ ਨੂੰ ਵੰਡਕਾਰ...
ਜਸਵੀਰ ਸਿੰਘ ਛਿੰਦਾਂ ਨੂੰ ਵਰਲਡ ਬੁੱਕ ਆਫ ਰਿਕਾਰਡਜ ਲੰਡਨ ਵੱਲੋਂ ਸਨਮਾਨਿਤ ਕੀਤਾ
15 ਦੇਸ਼ਾਂ ਦੀਆਂ ਨਾਮੀ ਸ਼ਖਸ਼ੀਅਤਾਂ ਨੂੰ ਕੀਤਾ ਗਿਆ ਸਨਮਾਨਿਤ
(ਤਰੁਣ ਕੁਮਾਰ ਸ਼ਰਮਾ) ਨਾਭਾ। ਵਰਲਡ ਬੁੱਕ ਆਫ ਰਿਕਾਰਡਜ ਲੰਡਨ ਵੱਲੋ ਉਘੇ ਸਰਗਰਮ ਆਗੂ ਜਸਵੀਰ ਸਿੰਘ ਛਿੰਦਾ ਨੂੰ ਉਨ੍ਹਾਂ ਦੀਆਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਐਡਵੋਕੇਟ ਸੰਤੋਸ਼ ਸੁਕਲਾ (ਪ੍ਰਧਾਨ ਅਤੇ ਸੀਈਓ, ਵਰਲਡ ਬੁੱਕ ਆ...
ਭਾਰਤ ਭਾਵੇਂ ਮੈਚ ਹਾਰਿਆ ਪਰ ਵਾਸ਼ਿੰਗਟਨ ਸੁੰਦਰ ਨੇ ਜਿੱਤਿਆ ਦਿਲ
India Vs New Zealand :ਨਿਊਜ਼ੀਲੈਂਡ ਨੇ ਭਾਰਤ ਨੂੰ 21 ਦੌੜਾਂ ਨਾਲ ਹਰਾਇਆ
(ਸੱਚ ਕਹੂੰ ਨਿਊਜ਼) ਰਾਂਚੀ। ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਪਹਿਲੇ ਟੀ-20 ਮੈਚ ’ਚ ਨਿਊਜ਼ੀਲੈਂਡ ਨੇ ਭਾਰਤ ਨੂੰ 21 ਦੌੜਾਂ ਨਾਲ ਹਰਾਇਆ। ਇਸ ਨਾਲ ਭਾਰਤੀ ਟੀਮ 3 ਮੈਚਾਂ ਦੀ ਸੀਰੀਜ਼ 'ਚ 0-1 ਨਾਲ ਪਿੱਛੇ ਹੋ ਗਈ ਹੈ। ਇਸ ਹਾਰ ਨਾਲ ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20: ਨਿਊਜ਼ੀਲੈਂਡ ਦੀ ਟੀਮ ਦੇ ਤਿੰਨ ਖਿਡਾਰੀ ਆਊਟ,ਸਕੋਰ 123/3
India-New Zealand T20
ਰਾਂਚੀ। ਇੱਕ ਰੋਜ਼ਾ ਲੜੀ ’ਚ ਕਲੀਨ ਸਵੀਪ ਕਰਨ ਤੋਂ ਬਾਅਦ ਹੁਣ ਟੀ-20 ਲੜੀ ’ਚ ਵੀ ਭਾਰਤ ਪੂਰੇ ਜੋਸ਼ ਨਾਲ ਉਤਰੇਗੀ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ (India-New Zealand T20) ਦਾ ਪਹਿਲਾ ਮੈਚ ਅੱਜ ਰਾਂਚੀ 'ਚ ਖੇਡੇ ਜਾ ਰਿਹਾ ਹੈ। ਭਾਰਤ ਦੇ ਕਪਤਾਨ...
ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਫਾਈਨਲ ‘ਚ ਪਹੁੰਚਿਆ ਭਾਰਤ
Women's T20 World Cup : ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ
ਪੋਚੇਸਟਰੂਮ। ਭਾਰਤੀ ਮਹਿਲਾ ਅੰਡਰ-19 ਟੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ (Women's T20 World Cup) ਵਿੱਚ ਪ੍ਰਵੇਸ਼ ਕਰ ਲਿਆ ਹੈ। ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਨੂੰ 8 ਵਿਕਟਾ...
ਹੁਣੇ-ਹੁਣੇ ਇੰਸਟਾਗ੍ਰਾਮ ’ਤੇ ਪੂਜਨੀਕ ਗੁਰੂ ਜੀ ਨੇ ਸ੍ਰਿਸ਼ਟੀ ਨੂੰ ਦਿੱਤਾ ਤੋਹਫ਼ਾ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ Instagram ’ਤੇ ਇੱਕ ਰੀਲ ਅਪਲੋਡ ਕੀਤੀ ਹੈ। ਰੀਲ ’ਚ ਮਾਨਵਤਾ ਭਲਾਈ ਕਾਰਜ 148, 149, 150 ਤੇ 151 ਦੇ ਨਾਂਅ ਦਿੱਤੇ ਗਏ ਹਨ। ਆਓ ਜਾਣਦੇ ਹਾਂ ਇਨ੍ਹਾਂ ਨਾਵਾਂ ਬਾਰੇ...
148ਵਾਂ ਮਾਨਵਤਾ ਭਲਾਈ ਕਾਰਜ (CARE) : ਡੇਰਾ ...
ਹਵਾਈ ਅੱਡਾ ਕਤਲੇਆਮ ’ਚ 14 ਹੋਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ
ਕਾਹਿਰਾ (ਏਜੰਸੀ)। ਇਰਾਕ (Iraq Law) ਦੀ ਇੱਕ ਅਦਾਲਤ ਨੇ ਉੱਤਰੀ ਸਲਾਦੀਨ ਪ੍ਰਾਂਤ ’ਚ ਤਿਕਰਿਤ ਸ਼ਹਿਰ ਦੇ ਕੋਲ ਸਥਿੱਤ ਮਾਜਿਦ ਅਲ ਤਮੀਮੀ ਹਵਾਈ ਅੱਡੇ ’ਤੇ 2014 ’ਚ ਹੋਏ ਕਤਲੇਆਮ ਦੇ 14 ਹੋਰ ਦੋਸ਼ੀਆਂ ਨੂੰ ਮੌਤ ਦੀ ਸ਼ਜਾ ਸੁਣਾਈ ਹੈ। ਅਦਾਲਤ ਨਿਆਂਇਕ ਪਰਿਸ਼ਦ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪਰਿਸ਼ਦ ਨੇ ਬਿਆਨ...
ਭਾਰਤ ਨੇ ਕੀਤਾ ਕਲੀਨ ਸਵੀਪ, ਤੀਜੇ ਮੈਚ ‘ਚ ਨਿਊਜ਼ੀਲੈਂਡ ਨੂੰ 90 ਦੌੜਾਂ ਨਾਲ ਹਰਾਇਆ
ਇੰਦੌਰ। ਭਾਰਤੀ ਟੀਮ ਨੇ ਤੀਜੇ ਵਨਡੇ 'ਚ ਨਿਊਜ਼ੀਲੈਂਡ ਨੂੰ 90 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕਰ ਲਿਆ ਹੈ। ਭਾਰਤ ਨੇ ਦੇ ਪਹਾਡ਼ ਜਿੱਡੇ ਟੀਚੇ ਅੱਗੇ ਨਿਊਜ਼ੀਲੈਂਡ ਦੀ ਟੀਮ 41.2 ਓਵਰਾਂ ’ਚ 295 ਦੌਡ਼ਾਂ ’ਤੇ ਢੇਰ ਹੋ ਗਈ। ਨਿਊਜ਼ੀਲੈਂਡ ਦੇ ਬੱਲੇਬਾਜ਼...
India Vs New Zealand : ਰੋਹਿਤ ਤੇ ਸ਼ੁਭਮਨ ਗਿੱਲ ਦੇ ਸੈਂਕਡ਼ੇ, ਭਾਰਤ ਨੇ ਦਿੱਤਾ 386 ਦੌਡ਼ਾਂ ਦਾ ਟੀਚਾ
India Vs New Zealand : ਹਾਰਦਿਕ ਨੇ ਵੀ ਲਾਇਆ ਅਰਧ ਸੈਂਕੜਾ
ਇੰਦੌਰ। ਭਾਰਤ ਤੇ ਨਿਊਜ਼ੀਲੈਂਡ (India Vs New Zealand) ਵਿਚਾਲੇ ਖੇਡੇ ਜਾ ਰਹੇ ਇੱਕ ਰੋਜ਼ਾ ਮੈਚ ’ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 385 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਕਪਾਤਨ ਰੋਹਿਤ ਸ਼ਰਮਾ ਤੇ ਅਤੇ ਸ਼ੁਭਮਨ ਗਿੱਲ ਦੇ ਸੈਂਕੜਿਆਂ...
ਹੁਣੇ ਹੁਣੇ Saint Dr. MSG ਨੇ Instagram ’ਤੇ ਭੇਜਿਆ ਕੁਝ ਖਾਸ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੰਸਟਾਗ੍ਰਾਮ ’ਤੇ ਰੀਲ ਅਪਲੋਡ ਕੀਤੀ ਹੈ। ਨਵੀਂ ਰੀਲ ਨੂੰ ਦੇਖਣ ਲੀ ਇਸ ਲਿੰਕ ’ਤੇ ਕਲਿੱਕ ਕਰੋ। ਇਸ ਰੀਲ ਵਿੱਚ ਪੂਜਨੀਕ ਗੁਰੂ ਜੀ ਨੇ ‘International Day of Education’ (ਕੌਮਾਂਤਰੀ ਸਿੱਖਿਆ ਦਿਵਸ) ਦੀਆਂ ਵਧਾਈਆਂ ਦਿੱਤੀਆਂ ਹਨ।
...
ਆਈਸੀਸੀ ਟੀ-20 ਟੀਮ ’ਚ ਭਾਰਤ ਦੇ ਤਿੰਨ ਵੱਡੇ ਖਿਡਾਰੀ ਸ਼ਾਮਲ
ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ, ਹਾਰਦਿਕ ਪਾਂਡਿਆ ਟੀਮ ’ਚ ਸ਼ਾਮਲ
ਕੋਲਕੱਤਾ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਸਾਲ 2022 ਲਈ ICC ਪੁਰਸ਼ਾਂ ਦੀ T20 ਟੀਮ ਆਫ ਦਿ ਈਅਰ ਦਾ ਐਲਾਨ ਕੀਤਾ ਹੈ। (ICCAwards) ਆਈਸੀਸੀ ਟੀ-20 ਵਿਚ ਭਾਰਤੀ ਖਿਡਾਰੀਆਂ ਦਾ ਜਲਵਾ ਰਿਹਾ। ਇਸ ਟੀਮ ’ਚ ਭਾਰਤ ਦੇ ਤਿੰਨ ਵਿਸਫੋ...
ਪੂਜਨੀਕ ਗੁਰੂ ਜੀ ਨੇ ਹੁਣੇ-ਹੁਣੇ 148ਵਾਂ ਮਾਨਵਤਾ ਭਲਾਈ ਕਾਰਜ ਸ਼ੁਰੂ ਕਰਵਾਇਆ, ਜਲਦੀ ਪੜ੍ਹੋ-
ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਰਨਾਵਾ ਆਸ਼ਰਮ ਤੋਂ ਸਾਧ-ਸੰਗਤ ਨੂੰ ਇੱਕ ਹੋਰ ਮਾਨਵਤਾ ਭਲਾਈ ਕਾਰਜ ਸ਼ੁਰੂ ਕਰਵਾਇਆ ਹੈ। 148 ਮਾਨਵਤਾ ਭਲਾਈ ਕਾਰਜ : ਪੂਰੇ ਸਾਲ ’ਚ ਇੱਕ ਦਿਨ ਬਜ਼ੁਰਗਾਂ ਦਾ ਬਰਥਡੇ ਮਨਾਇਆ ਜਾਵੇਗਾ। (148th welfare work)
ਸਵਾਲ : ...
25 ਜਨਵਰੀ ਦੇ ਪਵਿੱਤਰ ਅਵਤਾਰ ਭੰਡਾਰੇ ਸਬੰਧੀ ਪੂਜਨੀਕ ਗੁਰੂ ਜੀ ਨੇ ਦਿੱਤੀ ਵੱਡੀ ਅਪਡੇਟ, ਜਲਦੀ ਪੜ੍ਹੋ
ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ 25 ਜਨਵਰੀ ਦੇ ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ਨੂੰ ਵੱਡੀ ਜਾਣਕਾਰੀ ਦਿੱਤੀ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਇਸ ਵਾਰ 25 ਜਨਵਰੀ ਦਾ ਪਵਿੱਤਰ ਅਵਤਾਰ ਭੰਡਾਰਾ ਸਵੇਰੇ 11:00 ਵਜੇ ਹੋਵੇਗਾ...
Live ! ਦੁਨੀਆਂ ਦੇ ਸਭ ਤੋਂ ਵੱਡੇ ਸਫ਼ਾਈ ਮਹਾਂ ਅਭਿਆਨ ਦਾ ਪੂਜਨੀਕ ਗੁਰੂ ਜੀ ਨੇ ਕੀਤਾ ਸ਼ੁੱਭ ਆਰੰਭ
ਬਰਨਾਵਾ (ਸੋਨੂੰ)। ਡੇਰਾ ਸੱਚਾ ਸੌਦਾ ਹਰਿਆਣਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਾਗਪਤ ਆਸ਼ਰਮ ’ਚ ਪਧਾਰਨ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਂਰਾਜ ਦਾ ਪਵਿੱਤਰ ਅਵਤਾਰ ਮਹੀਨਾ ਅੱਜ ਅਨੋਖੇ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਪੂਜਨੀਕ ਗੁਰੂ ਜੀ ਨੇ ਪੂਰੇ ਹਰ...
ਹਾਕੀ ਵਿਸ਼ਵ ਕੱਪ : ਰੋਮਾਂਚਕ ਮੈਚ ’ਚ ਨਿਊਜ਼ੀਲੈਂਡ ਤੋਂ ਹਾਰਿਆ ਭਾਰਤ
ਨਿਊਜ਼ੀਲੈਂਡ ਨੇ ਪੈਨਲਟੀ ਸ਼ੂਟਆਊਟ 'ਚ 5-4 ਨਾਲ ਹਰਾਇਆ
ਨਿਊਜ਼ੀਲੈਂਡ। ਕਰੋ ਜਾ ਮਰੋ ਦੇ ਮੁਕਾਬਲੇ ’ਚ ਭਾਰਤ ਨੂੰ ਫਸਵੇਂ ਮੁਕਾਬਲੇ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਐਤਵਾਰ ਦੇ ਕਰਾਸਓਵਰ ਟਾਈ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ ਸ਼ੂਟ ਆਫ ਵਿੱਚ 5-4 ਨਾਲ ਹਰਾਇਆ। ਨਿਰਧਾਰਤ 60 ਮਿੰਟ ਤੱਕ ਦੋਵੇਂ ਟੀਮਾਂ 3-3 ਦੀ ...
ਅਮਰੀਕਾ ‘ਚ ਫਿਰ ਹੋਈ ਗੋਲੀਬਾਰੀ, 10 ਮੌਤਾਂ
ਕੈਲੀਫੋਰਨੀਆ ਦੇ ਮੋਂਟੇਰੇ ਪਾਰਕ 'ਚ ਗੋਲੀਬਾਰੀ 'ਚ 10 ਲੋਕਾਂ ਦੀ ਮੌਤ, 16 ਜ਼ਖਮੀ
ਕੈਲੀਫੋਰਨੀਆ (ਏਜੰਸੀ)। ਅਮਰੀਕਾ ਵਿਚ ਕੈਲੀਫੋਰਨੀਆ ਦੇ ਮੋਂਟੇਰੀ ਪਾਰਕ ਵਿਚ ਹੋਈ ਗੋਲੀਬਾਰੀ ਵਿਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਮਿਲੀ ਹੈ। ਇਹ ਘਟਨਾ ...
ਭਾਰਤ-ਨਿਊਜ਼ੀਲੈਂਡ ਦੂਜਾ ਵਨਡੇ: ਭਾਰਤ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ
ਨਿਊਜ਼ੀਲੈਂਡ 108 ਦੌੜਾਂ ’ਤੇ ਢੇਰ, ਸ਼ਮੀ ਨੇ ਲਈਆਂ 3 ਵਿਕਟਾਂ
ਰਾਏਪੁਰ। ਭਾਰਤ ਨੇ ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ਼ ਦਾ ਦੂਜਾ ਮੈਚ 8 ਵਿਕਟਾਂ ਨਾਲ ਜਿੱਤ ਲਿਆ। ਇਸ ਜਿੱਤ ਦਾ ਸਿਹਰਾ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਰੋਹਿਤ ਸ਼ਰਮਾ ਦੀ ਅਰਧ ਸੈਂਕੜੇ ਵਾਲੀ ਪਾਰੀ ਨੂੰ ਜਾਂਦਾ ਹੈ। ਇਸ ਜਿੱਤ ਨਾਲ ਭਾਰ...
ਤਿੱਬਤ ’ਚ ਬਰਫ਼ਬਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ
ਬੀਜਿੰਗ (ਏਜੰਸੀ)। ਪੱਛਮੀ ਚੀਨ ਦੇ ਤਿੱਬਤ ਨਾਲ ਲੰਗਦੇ ਖੇਤਰ ’ਚ ਬਰਫ਼ਬਾਰੀ (Tibet Avalanche) ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 28 ਹੋ ਗਈ ਹੈ। ਚੀਨ ਸੈਂਟਰਲ ਟੈਲੀਵਿਜਨ (ਸੀਸੀਟੀਵੀ) ਨੇ ਸਥਾਨਕ ਐਮਰਜੈਂਸੀ ਸੇਵਾਵਾਂ ਦੇ ਹਵਾਲੇ ਤੋਂ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। ਮੀਡੀਆ ਨੇ ਦੱਸਿਆ ਕਿ ਨਿਅ...
ਰੋਬਿਨ ਉਥੱਪਾ ਵਿਦੇਸ਼ੀ ਟੀ-20 ਲੀਗ ‘ਚ ਛਾਏ, ਖੇਡੀ ਵਿਸਫੋਟਕ ਪਾਰੀ
46 ਗੇਂਦਾਂ 'ਚ 79 ਦੌੜਾਂ ਦੀ ਪਾਰੀ ਖੇਡ ਕੇ ਗ੍ਰੀਨ ਬੈਲਟ ਹਾਸਲ ਕੀਤਾ
ਨਵੀਂ ਦਿੱਲੀ। ਭਾਰਤ ਦੇ ਸਾਬਕਾ ਓਪਨਰ ਬੱਲੇਬਾਜ਼ੀ ਰੋਬਿਨ ਉਥਪਾ (Robin Uthappa ) ਨੇ ਭਾਵੇ ਭਾਰਤੀ ਕ੍ਰਿਕਟ ਦੇ ਸਾਰੇ ਫਾਰਮੈਂਟਾਂ ਤੋ ਸੰਨਿਆਸ ਲੈ ਲਿਆ ਹੈ ਪਰਤੂੰ ਹੁਣ ਵੀ ਉਨਾਂ ਦਾ ਬੱਲਾ ਖੂਬ ਬੋਲ ਰਿਹਾ ਹੈ। ਰੌਬੀ ਹੁਣ ਵਿਦੇਸ਼ੀ ਟੀ-...
ਮਾਈਕ੍ਰੋਸਾਫ਼ਟ ਨੇ ਸੰਸਾਰ ਆਰਥਿਕ ਮੰਦੀ ਕਾਰਨ ਲਿਆ ਵੱਡਾ ਫੈਸਲਾ
11000 ਕਰਮਚਾਰੀਆਂ ਦੀ ਕਰੇਗਾ ਛਾਂਟੀ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੀ ਸਿਰਕੱਢ ਸਾਫ਼ਟਵੇਅਰ ਕੰਪਨੀ ਮਾਈਕ੍ਰੋਸਾਫ਼ਟ (Microsoft) ਸੰਸਾਰ ਆਰਥਿਕ ਮੰਦੀ ਦੇ ਡਰ ਦੇ ਮੱਦੇਨਜ਼ਰ ਆਪਣੇ ਕਰੀਬ 11 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕਰੇਗਾ। ਸਕਾਈ ਨਿਊਜ਼ ਨੇ ਇਹ ਖ਼ਬਰ ਦਿੱਤੀ ਹੈ। ਮੰਗਲਵਾਰ ਨੂੰ ਜਾਰੀ ਰਿਪੋਰਟ ’ਚ ਕਿਹਾ ਗਿਆ ...
ਅੱਗ ਲੱਗਣ ਨਾਲ 15 ਸੈਨਿਕਾਂ ਦੀ ਮੌਤ
ਯੇਰੇਵਨ (ਏਜੰਸੀ)। ਆਰਮੇਨੀਆ ’ਚ ਫੌਜ ਦੀ ਇੰਜੀਨੀਅਰ ਕੰਪਨੀ ਦੇ ਬੈਰਕ ’ਚ ਅੱਗ ਲੱਗਣ ਨਾਲ 15 ਸੈਨਿਕਾਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਹੋਰ ਗੰਭੀਰ ਜਖ਼ਮੀ ਹੋ ਗਏ। ਅਰਮੇਨੀਆ ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਿਕ ਸੈਨਿਕ ਇਕਾਈ ਦੀ ਇੰਜੀਨੀਅਰ ਕੰਪਨੀ ਦੀ ਬੈਰਕ ’ਚ ਅੱਗ ਲੱਗਣ...