ਬਿਮਾਰੀਆਂ ਤੋਂ ਮਿਲੇਗੀ ਰਾਹਤ : ਐਸਐਮਓ
ਭੀਮ 'ਰਾਜਸਥਾਨ' (ਸੱਚ ਕਹੂੰ ਨਿਊਜ਼)। ਮੁੱਢਲਾ ਸਿਹਤ ਕੇਂਦਰ ਭੀਮ (ਰਾਜਸਥਾਨ) ਦੇ ਐਸਐਮਓ ਪ੍ਰਵੀਨ ਕੁਮਾਰ ਨੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਅੱਜ ਰਾਜਸਥਾਨ ਵਿੱਚ ਚਲਾਈ ਸਫਾਈ ਮੁਹਿੰਮ ਤਹਿਤ ਸ਼ਹਿਰ ਭੀਮ ਵਿੱਚ ਕੀਤੀ ਮੁਕੰਮਲ ਸਫਾਈ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਸਲਾਘਾਯੋਗ ਕਾਰਜ ਹੈ।...
ਪੂਜਨੀਕ ਗੁਰੂ ਜੀ ਦੀ ਜਨਮ ਭੂਮੀ ‘ਚ ਸਫ਼ਾਈ ਮੁਹਿੰਮ ਦਾ ਜ਼ਾਹੋ ਜਲਾਲ
ਰਾਜਸਥਾਨ ਨੂੰ ਨਸ਼ਾ ਮੁਕਤ ਤੇ ਲਾਵਾਰਸ ਪਸ਼ੂਆਂ ਦੀ ਸੰਭਾਲ ਹੋਵੇ : ਵਿਧਾਇਕ ਰਾਜ ਕੁਮਾਰ ਗੌੜ
ਸ੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)| ਡੇਰਾ ਸੱਚਾ ਸੌਦਾ ਵੱਲੋਂ ਰਾਜਸਥਾਨ ਵਿੱਚ ਜੰਗੀ ਪੱਧਰ ਤੇ ਮਹਾਂ ਸਫ਼ਾਈ ਮੁਹਿੰਮ ਚੱਲ ਰਹੀ ਹੈ | ਪੂਜ਼ਨੀਕ ਹਜ਼ੂਰ ਪਿਤਾ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਜਨਮ ਭੂਮੀ ਸ...
ਅੱਜ ਜ਼ਿਲ੍ਹਾ ਪ੍ਰਤਾਪਗੜ੍ਹ ਵੀ ਚਮਕੇਗਾ
ਪ੍ਰਤਾਪਗੜ੍ਹ (ਸੱਚ ਕਹੂੰ ਨਿਊਜ਼)। ਅੱਜ ਜਿਵੇਂ ਹੀ ਪੂਜਨੀਕ ਗੁਰੂ ਜੀ ਨੇ ਸਫ਼ਾਈ ਮਹਾਂ ਅਭਿਆਨ (Cleanliness Campaign) ਦੀ ਸ਼ੁਰੂਆਤ ਕੀਤੀ ਤਾਂ ਵੱਡੀ ਗਿਣਤੀ ’ਚ ਝਾੜੂ ਤੇ ਬੱਠਲ-ਪੱਲੀਆਂ ਲੈ ਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਸੜਕਾਂ ’ਤੇ ਆ ਗਏ। ਰਾਜਸਥਾਨ ਦੇ ਜ਼ਿਲ੍ਹਾ ਪ੍ਰਤਾਪਗੜ...
ਸਫਾਈ ਮਹਾਂ ਅਭਿਆਨ : ਥਾਣਾ ਇੰਚਾਰਜ਼ ਨੇ ਝਾੜੂ ਲਾਉਂਦਿਆਂ ਕਹੀ ਵੱਡੀ ਗੱਲ
ਭੀਮ 'ਰਾਜਸਥਾਨ' (ਸੁਖਜੀਤ ਮਾਨ) l ਡੇਰਾ ਸੱਚਾ ਸੌਦਾ ਦੀ ਰਾਜਸਥਾਨ ਦੀ ਸਾਧ ਸੰਗਤ ਵੱਲੋਂ ਰਾਜਸਥਾਨ ਵਿੱਚ ਚਲਾਏ ਗਏ ਸਫਾਈ ਅਭਿਆਨ ਤਹਿਤ ਰਾਸਮਦ ਜ਼ਿਲ੍ਹੇ ਵਿੱਚ ਪੈਂਦੀ ਤਹਿਸੀਲ ਭੀਮ ਵਿੱਚ ਸਫਾਈ ਦੀ ਸ਼ੁਰੂਆਤ ਸਥਾਨਕ ਥਾਣਾ ਇੰਚਾਰਜ਼ ਸੰਗੀਤਾ ਵਣਜਾਰਾ ਵੱਲੋਂ ਕਰਵਾਈ ਗਈl ਉਹਨਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲ...
ਭਲਕੇ ਸਫ਼ਾਈ ਦਾ ਅਨੋਖਾ ਤੋਹਫ਼ਾ ਦੇਵੇਗੀ ਡੇਰਾ ਸੱਚਾ ਸੌਦਾ ਦੀ ਰਾਜਸਥਾਨ ਦੀ ਸਾਧ-ਸੰਗਤ
ਸੂਬੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਨੂੰ ਵੱਖ-ਵੱਖ ਜੋਨਾਂ ’ਚ ਵੰਡ ਕੇ ਚਲਾਇਆ ਜਾਵੇਗਾ ਪੂਰੇ ਰਾਜਸਥਾਨ ’ਚ ਸਫ਼ਾਈ ਮਹਾਂ-ਅਭਿਆਨ
ਰਾਜਸਥਾਨ ਦੀ ਸਾਧ-ਸੰਗਤ ਦੀ ਮੰਗ ’ਤੇ ਯੂਪੀ ਆਸ਼ਰਮ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਨਲਾਈਨ ਕਰਨਗੇ ਅਭਿਆਨ ਦੀ ਸ਼ੁਰੂਆਤ
ਜੈਪੁਰ (ਸੱਚ ...
ਇੱਕ ਹੋਰ ਇੰਸਾਂ ਲੱਗਾ ਮਾਨਵਤਾ ਦੇ ਲੇਖੇ
ਹਰਨੇਕ ਇੰਸਾਂ ਬਣੇ ਬਲਾਕ ਦੇ 59 ਵੇਂ ਤੇ ਕੋਟਫੱਤਾ ਦੇ 10ਵੇਂ ਸਰੀਰਦਾਨੀ
ਕੋਟਫੱਤਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਮੌਤ ਉਪਰੰਤ ਸਰੀਰਦਾਨ ਕਰਨ ਦਾ ਜਿਉਂਦੇ ਜੀਅ ਪ੍ਰਣ ਕਰਨ ਵਾਲੇ ਪਿੰਡ ਕੋਟਫੱਤਾ ਦੇ ਹਰਨੇਕ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਅੱਜ ਮੈਡੀਕਲ ਖੋਜਾਂ ਲਈ ਦਾਨ ...
ਜ਼ਿੰਦਗੀ ਦੀ ਦੁਹਾਈ ਮੰਗ ਰਹੇ ਵਿਅਕਤੀ ਲਈ ਕਿਸੇ ਨੇ ਨਹੀਂ ਰੋਕਿਆ ਵਾਹਨ, ਸੇਵਾਦਾਰਾਂ ਨੇ ਵਿਖਾਈ ਹਿੰਮਤ
Road Accident : ਸੇਵਾਦਾਰਾਂ ਨੇ ਸੜਕ ਹਾਦਸੇ ’ਚ ਜ਼ਖਮੀ ਦੀ ਕੀਤੀ ਸੰਭਾਲ
ਟਰੈਕਟਰ-ਟਰਾਲੀ ਹੇਠਾਂ ਦੱਬੇ ਪਏ ਵਿਅਕਤੀ ਨੂੰ ਸੇਵਾਦਾਰਾਂ ਨੇ ਕੱਢਿਆ ਬਾਹਰ
(ਸੱਚ ਕਹੂੰ ਨਿਊਜ਼) ਮਾਨਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਸ਼ਾਹ ਸਤਿਨਾਮ ਜੀ ਗ੍ਰੀ...
ਮੰਦਬੁੱਧੀ ਔਰਤ ਲਈ ਫਰਿਸ਼ਤਾ ਬਣ ਕੇ ਬਹੁੜੇ ਡੇਰਾ ਸ਼ਰਧਾਲੂ
ਸਮਾਣਾ (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਇੱਕ ਮੰਦਬੁੱਧੀ ਔਰਤ (Rretarded Woman) ਨੂੰ ਇਲਾਜ ਕਰਵਾਉਣ ਤੋਂ ਬਾਅਦ ਸਮਾਣਾ ਦੇ ਪਿੰਗਲਾ ਆਸ਼ਰਮ ਵਿਖੇ ਪਹੁੰਚਾਇਆ ਗਿਆ। ਇਸ ਮੌਕੇ ਬਲਾਕ ਸਮਾਣਾ ਦੇ 15 ਮੈਂਬਰ...
ਡੇਰਾ ਸ਼ਰਧਾਲੂ ਨੇ ਲੱਭਿਆ ਮੋਬਾਇਲ ਵਾਪਸ ਕਰਕੇ ਦਿਖਾਈ ਇਮਾਨਦਾਰੀ
(ਮੇਵਾ ਸਿੰਘ) ਲੰਬੀ। ਬਲਾਕ ਲੰਬੀ ਅਧੀਨ ਪੈਂਦੇ ਪਿੰਡ ਘੁਮਿਆਰਾ ਦੇ ਡੇਰਾ ਸ਼ਰਧਾਲੂ ਦਰਸ਼ਨ ਸਿੰਘ (ਲਾਂਗਰੀ) ਨੇ ਇੱਕ ਲੱਭਿਆ ਮੋਬਾਇਲ, ਜਿਸ ਦੀ ਕੀਮਤ 70 ਹਜਾਰ ਰੁਪਏ ਸੀ, ਵਾਪਸ ਕਰਕੇ ਇਮਾਨਦਾਰੀ (Honesty) ਦੀ ਮਿਸਾਲ ਕਾਇਮ ਕੀਤੀ।
ਜਾਣਕਾਰੀ ਅਨੁਸਾਰ ਮਨਦੀਪ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਲੋਹਾਰਾ ਦਾ ਮੋਬਾਇਲ...
ਅਨਾਥ ਬਜ਼ੁਰਗਾਂ ਦੇ ਚਿਹਰਿਆਂ ‘ਤੇ ਰੌਣਕ ਲਿਆ ਰਹੇ ਨੇ ਇਹ ਫਰਿਸ਼ਤੇ
ਅਨਾਥ ਬਜ਼ੁਰਗਾਂ ਨੂੰ ਖਵਾਏ ਫਲ ਤੇ ਦੁੱਖ ਦਰਦ ਵੀ ਵੰਡਾਇਆ
ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤਾ ਗਿਆ ਭਲਾਈ ਕਾਰਜ ਲਿਆਇਆ ਰੰਗ (Welfare Work)
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 151ਵੇਂ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬੀਤੇ...
ਆਈਟੀ ਵਿੰਗ ਦੇ ਸੇਵਾਦਾਰਾਂ ਨੇ ਬਿਰਧ ਆਸ਼ਰਮ ਜਾ ਕੇ ਕੀਤੀ ਬਜ਼ੁਰਗਾਂ ਦੀ ਸੇਵਾ
‘ਬਜ਼ੁਰਗਾਂ ਨੂੰ ਖਵਾਏ ਫਲ ਤੇ ਦੁੱਖ ਦਰਦ ਵੀ ਵੰਡਾਇਆ’
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 151 ਮਾਨਵਤਾ ਭਲਾਈ ਦੇ ਕਾਰਜਾਂ (Welfare Work) ਤਹਿਤ ਬੀਤੇ ਦਿਨੀਂ ਸਾਧ-ਸੰਗਤ ਨੂੰ ਬਿਰਧ ਆਸ਼ਰਮ ਜਾ ਕੇ ਬਜ਼ੁਰਗਾਂ ਨਾਲ ਕੁਝ ਪਲ ਗੁਜਾਰਨ ਤੇ ਉਨ੍...
ਡੇਰਾ ਸੱਚਾ ਸੌਦਾ ਦੇ 151 ਮਾਨਵਤਾ ਭਲਾਈ ਕਾਰਜਾਂ ਦੇ ਕਾਇਲ ਹੋਏ ਵਿਦੇਸ਼ੀ
ਅਮਰੀਕਾ ਸਮੇਤ ਕਈ ਦੇਸ਼ਾਂ ਦੇ ਪ੍ਰਤੀਨਿਧੀ ਮੰਡਲਾਂ ਦੇ ਮੈਂਬਰਾਂ ਨੇ ਕੀਤਾ ਡੇਰਾ ਸੱਚਾ ਸੌਦਾ ਦਾ ਦੌਰਾ (Welfare Work of Dera Sacha sauda)
ਸਰਸਾ (ਸੁਨੀਲ ਵਰਮਾ)। ਅਮਰੀਕਾ ਸਮੇਤ ਕਈ ਦੇਸ਼ਾਂ ਅਤੇ ਦੱਖਣੀ ਭਾਰਤ ਦੇ ਸੂਬਿਆਂ ਦੇ ਵਫਦ ਨੇ ਸੋਮਵਾਰ ਨੂੰ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ ਦੌਰਾ ਕੀਤਾ। ਵਫ਼ਦ...
ਭੰਡਾਰੇ ਦੌਰਾਨ ਨਸ਼ਿਆਂ ਨੂੰ ਰੋਕਣ ਦਾ ਸਰਪੰਚਾਂ ਨੇ ਚੁੱਕਿਆ ਜ਼ਿੰਮਾ
ਸਲਾਬਤਪੁਰਾ/ਬਠਿੰਡਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਐੱਮਐੱਸਜੀ ਭੰਡਾਰਾ ਮਨਾਇਆ ਗਿਆ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ...
ਭੰਡਾਰੇ ਦੌਰਾਨ ਸਰਪੰਚ ਨਸ਼ਿਆਂ ਖਿਲਾਫ਼ ਆਏ ਅੱਗੇ
ਸਲਾਬਤਪੁਰਾ/ਬਠਿੰਡਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਐੱਮਐੱਸਜੀ ਭੰਡਾਰਾ ਮਨਾਇਆ ਗਿਆ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ...
ਸਰੀਰਦਾਨ ਅਤੇ ਅੱਖਾਂ ਦਾਨ ਲਈ ਡੇਰਾ ਸੱਚਾ ਸੌਦਾ ਸਨਮਾਨਿਤ
17735 ਅੱਖਾਂ ਦਾਨ ਅਤੇ 1645 ਡੇਰਾ ਸ਼ਰਧਾਲੂਆਂ ਨੇ ਦੇਹਾਂਤ ਮਗਰੋਂ ਕਰ ਚੁੱਕੇ ਹਨ ਸਰੀਰਦਾਨ
ਮੇਰਠ (ਸੱਚ ਕਹੂੰ ਨਿਊਜ਼)। ਮੈਡੀਕਲ ਦੇ ਵਿਦਿਆਰਥੀ-ਡਾਕਟਰਾਂ ਲਈੇੇ ਖੋਜ ਕਾਰਜਾਂ-ਕੋਰਸ ਸਮੇਂ ਮਿ੍ਰਤਕ ਸਰੀਰਾਂ ਦੀ ਘਾਟ ਰੁਕਾਵਟ ਨਾ ਬਣੇ, ਇਸ ਦੇ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ...
ਡੇਰਾ ਸ਼ਰਧਾਲੂਆਂ ਨੇ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਵਿਅਕਤੀ ਨੂੰ ਉਸਦੇ ਪਰਿਵਾਰ ਨਾਲ ਮਿਲਾਇਆ
ਨਾਮ ਚਰਚਾ ਘਰ ’ਚ ਪਹਿਲਾ ਕੀਤੀ ਸੇਵਾ ਸੰਭਾਲ, ਆਯੂਸ਼ਮਾਨ ਕਾਰਡ ਬਣਵਾਇਆ, ਦਵਾਈ ਕਰਵਾਈ ਸ਼ੁਰੂ
ਪੈਰਾਂ ’ਚ ਟੁੱਟੀਆਂ ਚੱਪਲਾਂ, ਪਾਟਿਆ ਕੰਬਲ, ਕਈ ਦਿਨਾਂ ਤੋਂ ਭੁੱਖੇ ਟਿੱਡ ਸੜਕਾ ਦਾ ਘੁੰਮਦਾ ਫਿਰ ਰਿਹਾ ਸੀ ਉੱਕਤ ਵਿਅਕਤੀ-ਡੇਰਾ ਸ਼ਰਧਾਲੂ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪੈਰਾਂ ’ਚ ਟੁੱਟੀਆਂ ਚੱਪਲਾਂ, ਪਾਟ...
ਮਾਤਾ ਬਲਵੀਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
(ਰਾਕੇਸ਼ ਗਰਗ) ਮੌੜ ਮੰਡੀ। ਬਲਾਕ ਮੌੜ ਮੰਡੀ ਦੇ ਪਿੰਡ ਮੌੜ ਕਲਾਂ ਵਿੱਚ ਡੇਰਾ ਸੱਚਾ ਸੌਦਾ ਦੇ ਚੱਲ ਰਹੇ 151 ਮਾਨਵਤਾ ਭਲਾਈ ਕਾਰਜਾਂ ਦੇ ਤਹਿਤ 26ਵਾਂ ਸਰੀਰਦਾਨ (Body Donation) ਹੋਇਆ। ਮਾਤਾ ਬਲਵੀਰ ਕੌਰ ਇੰਸਾਂ (76) ਆਪਣੀ ਸਵਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਸੱਚਖੰਡ ਜਾ ਬਿਰਾਜੇ। ਉਹਨਾਂ ਵੱਲੋਂ ਜਿਉਂਦ...
ਹੁਣੇ-ਹੁਣੇ ਇੰਸਟਾਗ੍ਰਾਮ ’ਤੇ ਪੂਜਨੀਕ ਗੁਰੂ ਜੀ ਨੇ ਸ੍ਰਿਸ਼ਟੀ ਨੂੰ ਦਿੱਤਾ ਤੋਹਫ਼ਾ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ Instagram ’ਤੇ ਇੱਕ ਰੀਲ ਅਪਲੋਡ ਕੀਤੀ ਹੈ। ਰੀਲ ’ਚ ਮਾਨਵਤਾ ਭਲਾਈ ਕਾਰਜ 148, 149, 150 ਤੇ 151 ਦੇ ਨਾਂਅ ਦਿੱਤੇ ਗਏ ਹਨ। ਆਓ ਜਾਣਦੇ ਹਾਂ ਇਨ੍ਹਾਂ ਨਾਵਾਂ ਬਾਰੇ...
148ਵਾਂ ਮਾਨਵਤਾ ਭਲਾਈ ਕਾਰਜ (CARE) : ਡੇਰਾ ...
ਮੰਦਬੁੱਧੀਆਂ ਲਈ ਫਰਿਸ਼ਤਾ ਬਣੇ ਬਲਾਕ ਸਨਮਾਨਿਤ
ਸਰਸਾ। ਸ਼ਾਹ ਸਤਿਨਾਮ ਜੀ ਧਾਮ ’ਚ ਬੁੱਧਵਾਰ ਨੂੰ ਰੂਹਾਨੀਅਤ ਦੇ ਮਹਾਂਕੁੰਭ ਦਾ ਨਜ਼ਾਰਾ ਬਣਿਆ ਰਿਹਾ। ਪੰਜ ਸਾਲਾਂ ਬਾਅਦ ਆਪਣੇ ਸੱਚੇ ਰਹਿਬਰ ਦੀ ਪਵਿੱਤਰ ਹਜ਼ੂਰੀ ’ਚ ਭੰਡਾਰਾ ਮਨਾਉਦ ਦੀ ਖੁਸ਼ੀ ’ਚ ਮਸਤ ਹੋਏ ਡੇਢ ਕਰੋੜ ਤੋਂ ਜ਼ਿਆਦਾ ਡੇਰਾ ਸ਼ਰਧਾਲੂਆਂ ਦੀ ਸ਼ਰਧਾ ਦੇ ਸਾਹਮਣੇ ਸਾਰੇ ਪ੍ਰਬੰਧ ਛੋਟੇ ਸਾਬਤ ਹੋਏ। ਹਰ ਪਾਸੇ ਖੁ...
ਪੂਜਨੀਕ ਗੁਰੂ ਜੀ ਨੇ ਇੱਕ ਲੱਖ 4 ਹਜ਼ਾਰ ਰੁਪਏ ਪ੍ਰਮਾਰਥ ਕਰ ਕੇ ਸ਼ੁਰੂ ਕਰਵਾਇਆ ਭਲਾਈ ਕਾਰਜ
ਸਰਸਾ (ਸੱਚ ਕਹੂੰ ਨਿਊਜ਼)। ਮਾਨਵਤਾ ਦੇ ਮਸੀਹਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐੱਮਐੱਸਜੀ ਭੰਡਾਰੇ (MSG Bhandara) ਮੌਕੇ ਮਾਨਵਤਾ ਭਲਾਈ ਦੇ ਤਿੰਨ ਹੋਰ ਕਾਰਜਾਂ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪਰਮਾਰਥੀ ਕਾਰਜਾਂ ਤਹਿਤ ਗਰੀਬ ਬਸਤੀਆਂ ’ਚ ਵਾਟਰ ਫ਼ਿਲਟਰ ਜਾਂ ਆਰਓ ਰਾਹੀਂ ਸਾਫ਼ ਪੀਣ...
MSG ਭੰਡਾਰੇ ਦੀ ਖੁਸ਼ੀ ’ਚ ਪੂਜਨੀਕ ਗੁਰੂ ਜੀ ਨੇ ਸ਼ੁਰੂ ਕਰਵਾਏ ਇਹ ਪ੍ਰਣ
148ਵਾਂ ਮਾਨਵਤਾ ਭਲਾਈ ਕਾਰਜ : ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਮਹੀਨੇ ਦੇ ਅੰਤਿਮ ਸ਼ਨਿੱਚਰਵਾਰ ਨੂੰ ਆਪਣੇ ਬੱਚਿਆਂ ਨਾਲ ਅਨਾਥ ਬਜ਼ੁਰਗਾਂ ਨੂੰ ਮਿਲਿਆ ਕਰੇਗੀ ਤੇ ਉਨਾਂ ਦੀ ਖਾਣ-ਪੀਣ ਤੇ ਰਹਿਣ-ਸਹਿਣ ਨਾਲ ਜੁੜੀਆਂ ਕਮੀਆਂ ਨੂੰ ਵੀ ਦੂਰ ਕਰੇਗੀ, ਤਾਂ ਕਿ ਉਨ੍ਹਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਹ ਇਕੱਲੇ ਹਨ।
...
ਹੁਣੇ-ਹੁਣੇ ਪੂਜਨੀਕ ਗੁਰੂ ਜੀ ਨੇ Instagram ’ਤੇ ਭੇਜਿਆ ਕੁਝ ਖਾਸ, ਜਲਦੀ ਪੜ੍ਹੋ-
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੰਸਟਾਗ੍ਰਾਮ ’ਤੇ ਸਾਧ-ਸੰਗਤ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ਦੀ ਲੱਖ-ਲੱਖ ਵਧਾਈ ਦਿੱਤੀ।
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਮੇਰੇ ਕਰੋੜਾਂ ਬੱਚਿਓ ਅੱਜ ਬੇਪਰਵਾਹ ਸੱਚੇ ਦਾਤਾ ਰਹਿਬਰ ਦਾ...
ਡੇਰਾ ਸ਼ਰਧਾਲੂਆਂ ਦੀ ਹਿੰਮਤ ਸਦਕਾ ਮੱਝਾਂ ਦੇ ਵਪਾਰੀ ਦਾ ਲੱਖਾਂ ਦੇ ਨੁਕਸਾਨ ਤੋਂ ਬਚਾਅ
ਡੇਰਾ ਸ਼ਰਧਾਲੂਆਂ ਦੀ ਹਿੰਮਤ ਸਦਕਾ ਮੱਝਾਂ ਦੇ ਵਪਾਰੀ ਦਾ ਲੱਖਾਂ ਦੇ ਨੁਕਸਾਨ ਤੋਂ ਬਚਾਅ
ਚੋਰਾਂ ਵੱਲੋਂ ਚੋਰੀ ਕਰਕੇ ਲਿਜਾਈਆਂ ਜਾ ਰਹੀਆਂ ਮੱਝਾਂ ਛੁਡਵਾਈਆਂ
(ਰਾਕੇਸ਼ ਗਰਗ) ਮੌੜ ਮੰਡੀ। ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਬਲਾਕ ਮੌੜ ਨਾਲ ਸਬੰਧਿਤ ਸੇਵਾਦਾਰਾਂ ਵੱਲ...
ਜਦੋਂ ਅੱਠ ਮਹੀਨਿਆਂ ਤੋਂ ਵਿੱਛੜੇ ਵਿਅਕਤੀ ਨੂੰ ਮਿਲਿਆ ਪਰਿਵਾਰ ਤਾਂ ਵਹਿ ਤੁਰੇ ਹੰਝੂ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਵਾਰ-ਵਾਰ ਕੀਤਾ ਸ਼ੁਕਰਾਨਾ
ਬਲਾਕ ਘੱਗਾ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਮਿਲਾਇਆ ਪਰਿਵਾਰ ਨਾਲ
ਘੱਗਾ (ਮਨੋਜ ਗੋਇਲ)। ਬਲਾਕ ਘੱਗਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾ...
ਪੂਜਨੀਕ ਗੁਰੂ ਜੀ ਨੇ 148ਵਾਂ ਮਾਨਵਤਾ ਭਲਾਈ ਕਾਰਜ ਸ਼ੁਰੂ ਕਰਵਾਇਆ, ਛੇਤੀ ਪੜ੍ਹੋ
ਬਰਨਾਲਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਰਨਾਵਾ ਆਸ਼ਰਮ ਤੋਂ ਸਾਧ-ਸੰਗਤ ਨੂੰ ਇੱਕ ਹੋਰ ਮਾਨਵਤਾ ਭਲਾਈ ਕਾਰਜ ਸ਼ੁਰੂ ਕਰਵਾਇਆ। 148 ਮਾਨਵਤਾ ਭਲਾਈ ਕਾਰਜ (Welfare Work ) : ਪੂਰੇ ਸਾਲ ’ਚ ਇੱਕ ਦਿਨ ਵੱਡੇ ਬਜ਼ੁਰਗਾਂ ਦਾ ਜਨਮ ਦਿਨ ਸੈਲੀਬ੍ਰੇਟ ਕੀਤਾ ਜਾਵੇਗ...