ਡੇਰਾ ਸ਼ਰਧਾਲੂਆਂ ਮੰਦਬੁੱਧੀ ਔਰਤ ਦਾ ਇਲਾਜ ਕਰਵਾ ਪਿੰਗਲਾ ਆਸ਼ਰਮ ਪਹੁੰਚਾਇਆ
ਸਮਾਣਾ (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਇੱਕ ਮੰਦਬੁੱਧੀ ਔਰਤ ਨੂੰ ਇਲਾਜ ਕਰਵਾਉਣ ਤੋਂ ਬਾਅਦ ਸਮਾਣਾ ਦੇ ਪਿੰਗਲਾ ਆਸ਼ਰਮ ਵਿਖੇ ਪਹੁੰਚਾਇਆ (Welfare work) ਗਿਆ। ਇਸ ਮੌਕੇ ਬਲਾਕ ਸਮਾਣਾ ਦੇ ਜੋਨ 3 ਦੇ ਪ੍...
ਡੇਰਾ ਸ਼ਰਧਾਲੂਆਂ ਨੇ ਸਲਾਬਤਪੁਰਾ ’ਚ ਭਲਾਈ ਕਾਰਜ ਕਰਕੇ ਮਨਾਇਆ ਪਵਿੱਤਰ ‘ਸਤਿਸੰਗ ਭੰਡਾਰਾ’
75 ਲੋੜਵੰਦ ਬੱਚਿਆਂ ਨੂੰ ਵੰਡੇ ਕੱਪੜੇ | Dera Salabatpura
ਪੰਛੀਆਂ ਨੂੰ ਪਾਣੀ ਰੱਖਣ ਲਈ ਵੰਡੇ 175 ਕਟੋਰੇ
ਸਲਾਬਤਪੁਰਾ (ਸੱਚ ਕਹੂੰ ਟੀਮ)। 42 ਡਿਗਰੀ ਤਾਪਮਾਨ ਨਾਲ ਤਪਦੀ ਦੁਪਹਿਰ, ਗਰਮ ਹਵਾਵਾਂ ਦਰਮਿਆਨ ਅੱਜ ਵਗਿਆ ਰੂਹਾਨੀਅਤ, ਇਨਸਾਨੀਅਤ ਲਈ ਸ਼ਰਧਾ ਤੇ ਉਤਸ਼ਾਹ ਦਾ ਸਮੁੰਦਰ। ਵੱਡੀ ਗਿਣਤੀ ਸ਼ਰਧਾਲੂ ਇ...
13 ਸਾਲ ਦੀ ਉਮਰ ’ਚ ਵਿੱਛੜੇ ਪੁੱਤ ਨੂੰ 9 ਵਰ੍ਹਿਆਂ ਪਿੱਛੋਂ ਜਵਾਨ ਹੋਇਆ ਵੇਖ ਪਿਓ ਦੇ ਵਹਿ ਤੁਰੇ ਹੰਝੂ
ਡੇਰਾ ਸ਼ਰਧਾਲੂਆਂ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ, ਨੌਂ ਸਾਲਾਂ ਤੋਂ ਵਿੱਛੜੇ ਮੰਦਬੁੱਧੀ ਨੂੰ ਪਰਿਵਾਰ ਨਾਲ ਮਿਲਾਇਆ | Welfare Work
ਸੰਗਰੂਰ (ਗੁਰਪ੍ਰੀਤ ਸਿੰਘ)। ਅੱਜ ਪਿੰਗਲਵਾੜਾ ਸੰਗਰੂਰ (Welfare Work) ’ਚ ਉਹ ਪਲ ਭਾਵੁਕ ਬਣ ਗਏ ਜਦੋਂ ਇੱਕ ਪਿਤਾ ਨੇ ਆਪਣੇ ਪੁੱਤ ਨੂੰ 9 ਵਰ੍ਹਿਆਂ ਬਾਅਦ ਜਵਾਨ ਹੋਏ ਨੂੰ ਵੇਖ...
ਮਾਨਵਤਾ ਭਲਾਈ ਕਾਰਜਾਂ ਨੂੰ ਨਵੀਂ ਦਿਸ਼ਾ ਦੇ ਰਹੇ ਨੇ ਸ਼ਾਹ ਸਤਨਾਮ ਜੀ ਸਿੱਖਿਆ ਸੰਸਥਾਨ
Shah Satnam Ji ਬੁਆਇਜ਼ ਕਾਲਜ ’ਚ 55 ਯੂਨਿਟ ਖੂਨਦਾਨ ਕੀਤਾ
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ (Shah Satnam Ji) ਬੁਆਇਜ਼ ਕਾਲਜ ਸਰਸਾ ਵਿਖੇ ਬੀਤੇ ਦਿਨ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿੱਚ ਕਾਲਜ ਦੇ ਪਿ੍ਰੰਸੀਪਲ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਖੂਨਦਾਨ ਕੀਤਾ। ਖੂਨਦਾਨ ਕੈਂਪ ਵਿੱਚ ਖੂ...
ਡੇਰਾ ਸੱਚਾ ਸੌਦਾ ਨੇ ਇੱਕ ਹੋਰ ਮਾਨਵਤਾ ਭਲਾਈ ਕਾਰਜ ਦੀ ਕੀਤੀ ਸ਼ੁਰੂਆਤ
ਬੱਚਿਆਂ ਨੂੰ ਮਨੁੱਖਤਾ ਦੀ ਸੇਵਾ ਦੇ ਰਾਹ 'ਤੇ ਤੋਰਨ ਦੀ ਪਹਿਲ | Welfare Work
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਵੱਲੋਂ ਸੈਂਕੜੇ ਮਾਨਵਤਾ ਭਲਾਈ ਕਾਰਜ (Welfare Work) ਕੀਤੇ ਜਾ ਰਹੇ ਹਨ। ਅੱਜ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ...
ਨਿਹਸਵਾਰਥ ਮਾਨਵਤਾ ਭਲਾਈ ਦੇ ਕਾਰਜਾਂ ਦਾ ਸਿਲਸਿਲਾ ਜਾਰੀ
ਡੇਰਾ ਸ਼ਰਧਾਲੂਆਂ ਨੇ ਦੋ ਹੋਰ ਮੰਦਬੁੱਧੀਆਂ ਨੂੰ ਪਰਿਵਾਰ ਨਾਲ ਮਿਲਾਇਆ | Welfare Works
ਸੰਗਰੂਰ (ਗੁਰਪ੍ਰੀਤ ਸਿੰਘ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਬਲਾਕ ਸੰਗਰੂਰ ਦੀ ਟੀਮ ਵੱਲੋਂ ਮੰਦਬੁੱਧੀ ਵਿਅਕਤੀਆਂ ਦੇ ਮਾਮਲਿਆਂ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ। ਅੱਜ ਪ੍ਰੇਮੀਆਂ ਦੀ ਟੀਮ...
1700 ਕਿਲੋਮੀਟਰ ਤੋਂ ਲਾਪਤਾ ਹੋਈ ਮਾਂ-ਧੀ ਨੂੰ ਡੇਰਾ ਸ਼ਰਧਾਲੂਆਂ ਨੇ ਪਰਿਵਾਰ ਨਾਲ ਮਿਲਾਇਆ
ਸੰਗਰੂਰ (ਗੁਰਪ੍ਰੀਤ ਸਿੰਘ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਪਿਛਲੀ 20 ਅਪਰੈਲ ਨੂੰ ਰੇਲਵੇ ਸਟੇਸ਼ਨ ਸੰਗਰੂਰ ਤੋਂ ਇੱਕ ਡੇਢ ਸਾਲਾ ਬੱਚੀ ਸਮੇਤ ਮਿਲੀ ਮੰਦਬੁੱਧੀ ਔਰਤ ਨੂੰ ਇੱਕ ਹਫ਼ਤੇ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ ਗਿਆ। ਇਸ ਔਰਤ ਨੂੰ ਉਸਦੇ ਪਰਿਵਾਰ ਨਾਲ ਮਿਲਾਉਣ ਲਈ ਡੇਰਾ ਸ਼...
ਬੰਮਣਾ ਬਲਾਕ ਦੇ ਹੌਂਸਲੇ ਬੁਲੰਦ : ਦੋ ਲੋੜਵੰਦ ਪਰਿਵਾਰਾਂ ਨੂੰ ਇੱਕੋ ਦਿਨ ਦਿੱਤੀ ਸਿਰ’ਤੇ ਛੱਤ
ਬਿਮਾਰੀ ਤੇ ਗਰੀਬੀ ਦੇ ਭੰਨੇ ਪ੍ਰਗਟ ਸਿੰਘ ਨੂੰ ਆਇਆ ਸੁਖ ਦਾ ਸਾਹ | Patiala News
ਸਾਧ-ਸੰਗਤ ਦੇ ਮਾਨਵਤਾ ਭਲਾਈ ਕਾਰਜਾਂ ਦੀ ਇਲਾਕੇ ਵਿੱਚ ਚਰਚਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਬਲਾਕ ਬੰਮਣਾ (Patiala News) ਦੀ ਸਾਧ-ਸੰਗਤ ਨੇ ਮਹਿਜ ਇੱਕ ਹੀ ਦ...
ਲੋੜਵੰਦਾਂ ਲਈ ਖ਼ੂਨਦਾਨ ਕਰਕੇ ਨਿਭਾਇਆ ਇਨਸਾਨੀਅਤ ਦਾ ਫਰਜ਼
ਸਰਸਾ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਖੁਸ਼ੀ ਦੇ ਮੌਕੇ ’ਤੇ ਮਨੁੱਖਤਾ ਦੀ ਸੇਵਾ (Humanity) ਕਰਨ ਨੂੰ ਆਪਣਾ ਪਹਿਲਾ ਫ਼ਰਜ਼ ਸਮਝਦੇ ਹਨ। ਇਸੇ ਤਹਿਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ’ਚ ਨਿੱਤ ਨਵੀਆਂ...
ਇੱਕ ਹੋਰ ਮੰਦਬੁੱਧੀ ਲਈ ਫਰਿਸ਼ਤਾ ਬਣ ਬਹੁੜੇ ਇਹ ਲੋਕ
ਡੇਰਾ ਸ਼ਰਧਾਲੂਆਂ ਮੰਦਬੁੱਧੀ ਨੂੰ ਸਾਂਭ-ਸੰਭਾਲ ਉਪਰੰਤ ਪਿੰਗਲਵਾੜੇ ਦਾਖ਼ਲ ਕਰਵਾਇਆ | Welfare Work
ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸ਼ਰਧਾਲੂ ਲਗਾਤਾਰ ਮਾਨਵਤਾ ਭਲਾਈ ਦੇ ਕਾਰਜ (Welfare Work) ਕਰ ਰਹੇ ਹਨ। ਇਸੇ ਲੜੀ ਤਹਿਤ ਬਲਾਕ ਸੰਗਰੂਰ ਦੇ ਸੇਵਾਦਾਰਾਂ ਨੇ ਮਾਨ...