ਰੋਂਦੀ ਮਾਂ ਲਈ ਮਸੀਹਾ ਬਣ ਕੇ ਆਇਆ ‘ਜਾਗੋ ਦੁਨੀਆਂ ਦੇ ਲੋਕੋ’ ਗੀਤ, ਬਦਲ ਗਈ ਤਕਦੀਰ
ਰੋਜ਼ਾਨਾ ਪੀਂਦਾ ਸੀ 10 ਹਜ਼ਾਰ ਦਾ ਚਿੱਟਾ, ਪੂਰਾ ਸਰੀਰ ਸੂਈਆਂ ਨਾਲ ਕੀਤਾ ਜਖ਼ਮੀ
ਮੋਬਾਇਲ ’ਤੇ ਪੂਜਨੀਕ ਗੁਰੂ ਜੀ ਦਾ ਗਾਣਾ ਸੁਣਿਆ ਤਾਂ ਮੈਂ ਬਣਾ ਲਿਆ ਨਸ਼ਾ ਛੱਡਣ ਦਾ ਪੱਕਾ ਇਰਾਦਾ
ਜੀਂਦ/ਹਿਸਾਰ (ਸੱਚ ਕਹੂੰ ਨਿਊਜ਼/ਜਸਵਿੰਦਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਗੀਤ ‘ਜਾਗੋ ...
ਬਿਹਾਰ ’ਚ ਡੇਰਾ ਸੱਚਾ ਸੌਦਾ ਦਾ ਨਾਂਅ ਬੁਲੰਦੀਆਂ ’ਤੇ
ਘੋੜਾਸਹਨ (ਬਿਹਾਰ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਘੋੜਾਸਹਨ, ਬਿਹਾਰ (Naamcharcha Bihar) ’ਚ ਨਾਮ ਚਰਚਾ ਹੋਈ। ਨਾਮ ਚਰਚਾ ’ਚ ਭਾਰੀ ਗਿਣਤੀ ’ਚ ਸਾਧ-ਸੰਗਤ ਪਹੁੰਚੀ। ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ਲਾ ਕੇ ਕੀਤੀ ਗਈ। ਇਸ ਤੋਂ ਬਾਅਦ...
‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਹੁਣੇ-ਹੁਣੇ ਟਵੀਟ ਕਰਕੇ ਕਿਹਾ, ਧੰਨਵਾਦ ਯੋਧਿਓ…
ਸਰਸਾ (ਸੱਚ ਕਹੂੰ ਨਿਊਜ਼)। ਸਾਰੇ ਵਾਰੀਅਰਜ਼, ਡਾਕਟਰਾਂ ਅਤੇ ਹੋਰ ਸਿਹਤ ਵਰਕਰਾਂ ਦੁਆਰਾ ਕੀਤੇ ਗਏ ਯਤਨਾਂ ਲਈ ਉਨ੍ਹਾਂ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਘੱਟ ਹੈ। ਇਹ ਉਹ ਯੋਧੇ ਨੇ ਜਿਹੜੇ ਸੰਨ 2020 ਦੀ ਸ਼ੁਰੂਆਤ ਤੋਂ ਹੀ ਸਾਡੀ ਰੱਖਿਆ ਕਰਨ ਲਈ ਪੂਰੇ ਦੇਸ਼ ’ਚ ਇਸ ਘਾਤਕ ਬਿਮਾਰੀ ਭਾਵ ਕੋਰੋਨਾ ਵਾਇਰਸ ਨਾਲ ਲੜ ਰਹੇ ...
ਲਹਿਰਾਗਾਗਾ | ਇਨ੍ਹਾਂ ਜਾਂਬਾਜ਼ਾਂ ਨੇ ਸਾਲ ਭਰ ਨਿਭਾਈ ਜਿੰਮੇਵਾਰੀ, ਪੜ੍ਹੋ ਪੂਰੀ ਰਿਪੋਰਟ…
ਬਲਾਕ ਵੱਲੋਂ ਵੱਡੀ ਗਿਣਤੀ ’ਚ ਮਕਾਨ ਬਣਾ ਕੇ ਦਿੱਤੇ ਗਏ, ਖੂਨਦਾਨ ਕੀਤਾ, ਬੂਟੇ ਲਾਏ ਤੇ ਹੋਰ ਵੱਡੀ ਗਿਣਤੀ ਕਾਰਜ ਕੀਤੇ
ਲਹਿਰਾਗਾਗਾ (ਨੈਨਸੀ ਇੰਸਾਂ)। ਅੱਜ-ਕੱਲ੍ਹ ਦਾ ਜੁਗ ਸਵਾਰਥੀ ਯੁੱਗ ਹੈ ਹਰ ਕੋਈ ਆਪਣੇ ਲਈ ਹੀ ਜਿਉਦਾ ਹੈ ਪਰ ਜਿਹੜੇ ਡਿੱਗਿਆ ਦੀ ਬਾਂਹ ਫੜਕੇ ਉਨ੍ਹਾਂ ਨੂੰ ਬਰਾਬਰ ਤੁਰਨ ਲਾ ਦੇਣ, (Humanity...
ਅਮਰੀਕਾ ਨੇ ਅਪਣਾਈ ਡੇਰਾ ਸੱਚਾ ਸੌਦਾ ਦੀ ਮੁਹਿੰਮ
ਅਸਥੀਆਂ ’ਤੇ ਲੱਗਣਗੇ ਬੂਟੇ
ਸਰਸਾ (ਸੱਚ ਕਹੂੰ ਨਿਊਜ਼)। 23 ਮਾਰਚ 2014 ਨੂੰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਅਸਥੀਆਂ ਨਾਲ ਪਰਉਪਕਾਰ’ ਨਾਮਕ ਕਾਰਜ ਸ਼ੁਰੂ ਕੀਤਾ ਜਿਸ ਵਿੱਚ ਮਨੁੱਖੀ ਅਸਥੀਆਂ (ਫੁੱਲਾਂ) ’ਤੇ ਰੁੱਖ ਲਾ ਕੇ ਸਮਾਜ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ...