Delhi News: ਦੀਵਾਲੀਆ ਹੋ ਗਈ ਦਿੱਲੀ ਸਰਕਾਰ? ਹਾਈਕੋਰਟ ਨੇ ਕਿਉਂ ਕਹੀ ਇਹ ਗੱਲ
ਨਵੀਂ ਦਿੱਲੀ, (ਆਈਏਐਨਐਸ)। ਦਿੱਲੀ ’ਚ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਨੂੰ ਦਿੱਲੀ ਸਰਕਾਰ ਵੱਲੋਂ ਲਾਗੂ ਨਾ ਕੀਤੇ ਜਾਣ ਦਾ ਮਾਮਲਾ ਦਿੱਲੀ ਹਾਈ ਕੋਰਟ ਪਹੁੰਚ ਗਿਆ ਹੈ। ਇਸ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਫਟਕਾਰ ਲਗਾਈ ਹੈ। ਹਾਈਕੋਰਟ ਨੇ ਟਿੱਪਣੀ ਕੀਤੀ ਕਿ ਦਿੱਲ...
Yamuna Expressway: ਯਮੁਨਾ ਐਕਸਪ੍ਰੈਸਵੇਅ: ਜਮੀਨ ਪ੍ਰਾਪਤੀ ਨੂੰ ਸੁਪਰੀਮ ਕੋਰਟ ਤੋਂ ਮਿਲੀ ਮਨਜ਼ੂਰੀ
Yamuna Expressway: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉੱਤਰ-ਪ੍ਰਦੇਸ਼ ਦੇ ਗੌਤਮ ਬੁੱਧ ਨਗਰ ’ਚ ਯਮੁਨਾ ਐਕਸਪ੍ਰੈਸਵੇਅ ਤੇ ਇਸ ਦੇ ਆਸਪਾਸ ਦੇ ਖੇਤਰਾਂ ਦੇ ਏਕੀਕ੍ਰਿਤ ਵਿਕਾਸ ਲਈ ਜ਼ਮੀਨ ਪ੍ਰਾਪਤੀ ਦੀ ਵੈਧਤਾ ਨੂੰ ਬਰਕਰਾਰ ਰੱਖਣ ਦਾ ਫੈਸਲਾ ਸੁਣਾਇਆ। ਜਸਟਿਸ ਬੀਆਰ ਗਵਈ ਤੇ ਸੰਦੀਪ ਮ...
Haryana-Delhi Schools Holiday: ਹਰਿਆਣਾ, ਦਿੱਲੀ ਤੋਂ ਵੱਡੀ ਖਬਰ, ਬੰਦ ਹੋਣਗੇ ਸਾਰੇ ਸਕੂਲ ਜਾਂ ਖੁੱਲ੍ਹਣਗੇ, ਜਾਣੋ ਸੁਪਰੀਮ ਕੋਰਟ ਦਾ ਫੈਸਲਾ
Haryana-Delhi Schools Holiday: ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਸੋਮਵਾਰ (25 ਨਵੰਬਰ) ਨੂੰ ਦਿੱਲੀ-ਐਨਸੀਆਰ ਦੇ ਸਕੂਲਾਂ, ਕਾਲਜਾਂ ਤੇ ਵਿਦਿਅਕ ਅਦਾਰਿਆਂ ’ਚ ਸਰੀਰਕ ਕਲਾਸਾਂ ’ਤੇ ਪਾਬੰਦੀਆਂ ਨੂੰ ਢਿੱਲ ਦੇਣ ’ਤੇ ਵਿਚਾਰ ਕਰਨ ਲਈ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (ਸੀਏਕਿਊਐਮ) ਨੂੰ ਨਿਰਦੇਸ਼ ਦਿੱਤਾ, ਜ...
CBSE Date Sheet: ਸੀਬੀਐਸਈ ਨੇ 10ਵੀਂ ਤੇ12ਵੀਂ ਦੀ ਡੇਟਸ਼ੀਟ ਕੀਤੀ ਜਾਰੀ
ਪ੍ਰੀਖਿਆਵਾਂ 15 ਫਰਵਰੀ ਤੋਂ 4 ਅਪ੍ਰੈਲ ਤੱਕ ਹੋਣਗੀਆਂ। CBSE Date Sheet
CBSE Date Sheet: (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੀਬੀਐਸਈ ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਜਮਾਤਾਂ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਹੋਣਗੀਆਂ। 10ਵੀਂ ਜਮਾਤ ਦੀਆਂ ਪ੍ਰੀਖ...
Delhi Assembly Elections: ‘ਆਪ’ ਵੱਲੋਂ ਪਹਿਲੀ ਸੂਚੀ ਜਾਰੀ, ਭਾਜਪਾ-ਕਾਂਗਰਸ ਦੇ 6 ਨੇਤਾਵਾਂ ਨੂੰ ਦਿੱਤੀਆਂ ਟਿਕਟਾਂ
Delhi Assembly Elections: (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪਾਰਟੀ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ 11 ਉਮੀਦਵਾਰਾਂ ਦੇ ਨਾਂਅ ਹਨ। ਇਨ੍ਹਾਂ ਵਿੱਚੋਂ ਛੇ ਅਜਿਹੇ ਆਗੂ ਹਨ ਜੋ ਭਾਜਪਾ ਜਾਂ ਕਾ...
Punjab Railway News: ਖੁਸ਼ਖਬਰੀ! ਪੰਜਾਬ, ਹਰਿਆਣਾ ਤੇ ਦਿੱਲੀ ਨੂੰ ਰੇਲਵੇ ਦਾ ਵੱਡਾ ਤੋਹਫ਼ਾ, ਉਡੀਕ ਹੋਈ ਖ਼ਤਮ, ਸਫ਼ਰ ਸੁਖਾਲਾ ਕਰੇਗਾ ਇਹ ਪ੍ਰੋਜੈਕਟ
Punjab Railway News: ਨਵੀਂ ਦਿੱਲੀ। ਕਸ਼ਮੀਰ ਰੇਲ ਲਿੰਕ, ਜੋ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ (ਯੂਐਸਬੀਆਰਐਲ) ਪ੍ਰੋਜੈਕਟ ਦਾ ਹਿੱਸਾ ਹੈ, ਜਨਵਰੀ 2025 ਦੇ ਪਹਿਲੇ ਹਫ਼ਤੇ ਤੱਕ ਚਾਲੂ ਹੋ ਜਾਵੇਗਾ। ਇਸ ਤੋਂ ਬਾਅਦ ਬਿਨਾਂ ਕਿਸੇ ਰੁਕਾਵਟ ਦੇ ਦਿੱਲੀ ਤੋਂ ਸ਼੍ਰੀਨਗਰ ਦੀ ਸਿੱਧੀ ਯਾਤਰਾ ਕੀਤੀ ਜਾ ਸਕਦੀ ਹੈ।ਕੇਂ...
School Close order: ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਦਾ ਵੱਡਾ ਬਿਆਨ, ਸਕੂਲਾਂ ਲਈ ਦਿੱਤੇ ਇਹ ਸਖਤ ਆਦੇਸ਼, ਪੜ੍ਹੋ ਪੂਰੀ ਖਬਰ
ਕਿਹਾ, 12ਵੀਂ ਤੱਕ ਦੇ ਸਕੂਲ ਬੰਦ ਕਰੋ | School Close order
ਨਵੀਂ ਦਿੱਲੀ (ਏਜੰਸੀ)। School Close order: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ-ਐਨਸੀਆਰ ਖੇਤਰ ਦੀਆਂ ਸਰਕਾਰਾਂ ਨੂੰ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ 12ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਬੰਦ ਕਰਨ ਬਾਰੇ ਫੈਸਲਾ ਲੈਣ ਦਾ ਨਿਰਦੇਸ਼...
Gold-Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਆਇਆ ਉਛਾਲ! ਜਾਣੋ ਅੱਜ ਦੇ ਭਾਅ !
Gold- Silver Price Today: ਨਵੀਂ ਦਿੱਲੀ (ਏਜੰਸੀ)। ਸ਼ਨਿੱਚਰਵਾਰ ਨੂੰ ਲਗਾਤਾਰ ਡਿੱਗ ਰਹੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਮਾਮੂਲੀ ਵਾਧਾ ਵੇਖਿਆ ਗਿਆ ਹੈ। ਅੱਜ 24 ਕੈਰੇਟ ਸੋਨਾ 130.0 ਰੁਪਏ ਦੇ ਮਾਮੂਲੀ ਵਾਧੇ ਨਾਲ 7594.3 ਰੁਪਏ ਪ੍ਰਤੀ ਗ੍ਰਾਮ ਹੈ। ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 6963.3 ਰੁਪਏ ਪ...
School Close News: ਸਰਕਾਰ ਨੇ 5ਵੀਂ ਤੱਕ ਸਕੂਲ ਕੀਤੇ ਬੰਦ, ਜਾਣੋ ਕਾਰਨ
ਦਿੱਲੀ ਦੀ ਹਵਾ ਬੇਹੱਦ ਜ਼ਹਿਰੀਲੀ | Delhi News
ਹਰਿਆਣਾ, ਯੂਪੀ ਤੇ ਰਾਜਸਥਾਨ ਦੀਆਂ ਬੱਸਾਂ ’ਤੇ ਪਾਬੰਦੀ
ਅਮਰੀਕੀ ਸੈਟੇਲਾਈਟ ’ਚ ਵੀ ਦਿਖਾਈ ਦਿੱਤਾ ਪ੍ਰਦੂਸ਼ਣ
ਨਵੀਂ ਦਿੱਲੀ (ਏਜੰਸੀ)। Delhi News: ਦਿੱਲੀ ’ਚ ਵੀਰਵਾਰ ਨੂੰ ਪ੍ਰਦੂਸ਼ਣ ਖਤਰਨਾਕ ਪੱਧਰ ’ਤੇ ਪਹੁੰਚ ਗਿਆ। ਇੱਥੇ 39 ਪ੍ਰਦੂਸ਼ਣ ਨਿਗਰਾਨੀ ...
IMD Weather Update: ਲਾਹੌਰ ਦੇ ਜ਼ਹਿਰੀਲੇ ਧੂੰਏ ਕਾਰਨ ਉੱਤਰੀ ਭਾਰਤ ’ਚ ਧੁੰਦ
ਅੰਮ੍ਰਿਤਸਰ ’ਚ ਵਿਜ਼ੀਬਿਲਟੀ ਸਿਰਫ 50 ਮੀਟਰ | IMD Weather Update
ਦਿੱਲੀ ’ਚ 8 ਉਡਾਣਾਂ ਦਾ ਸਮਾਂ ਬਦਲਿਆ
ਨਵੀਂ ਦਿੱਲੀ (ਏਜੰਸੀ)। IMD Weather Update: ਉੱਤਰੀ ਭਾਰਤ ਦੇ ਮੁੱਖ ਸੂਬਿਆਂ ਪੰਜਾਬ, ਰਾਜਸਥਾਨ, ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਧੂੰਏਂ ਤੇ ਧੁੰਦ ਦੀ ਲਪੇਟ ’ਚ ਹਨ। ਏਕਿਊਆਈ ਇੱਕ ਏਅ...