Pension News: ਸਰਕਾਰ ਨੇ 80 ਤੋਂ ਵੱਧ ਪੈਨਸ਼ਨਰਾਂ ਲਈ ਕੀਤਾ ਵਾਧੂ ਪੈਨਸ਼ਨ ਦਾ ਐਲਾਨ, ਪੜ੍ਹੋ ਪੂਰੀ ਸਕੀਮ…
Pension News: ਨਵੀਂ ਦਿੱਲੀ। ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਸੇਵਾਮੁਕਤੀ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ ਵਿੱਚ ਇੱਕ ਨਵੀਂ ਸਹੂਲਤ ਜੋੜ ਦਿੱਤੀ ਗਈ ਹੈ, ਦਰਅਸਲ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਹਾਲ ਹੀ ਵਿੱਚ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਵਾਧੂ ਪੈਨਸ਼ਨ ਦਾ ਐਲਾਨ ਕੀਤਾ ਹੈ।...
ਮੌਸਮ ਵਿਭਾਗ ਨੇ ਫਿਰ ਦਿੱਤੀ ਵੱਡੀ ਚੇਤਾਵਨੀ, ਜਾਣੋ ਕਿੱਥੇ ਹੋਵੇਗੀ ਬਾਰਿਸ਼, ਕਿੱਥੇ ਆਵੇਗੀ ਹਨ੍ਹੇਰੀ
ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ ਧੂੜ ਭਰੀ ਹਨੇਰੀ ਅਤੇ ਮੀਂਹ ਦੀ ਚੇਤਾਵਨੀ ਦਿੱਤੀ ਹੈ (Weather Update)
ਨਵੀਂ ਦਿੱਲੀ। ਪਿਛਲੇ ਮਹੀਨੇ, ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਪੱਛਮੀ ਮੌਨਸੂਨ ਦੇ ਸਰਗਰਮ ਹੋਣ ਕਾਰਨ, ਬੇਮੌਸਮੀ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਨੂੰ ਤਬਾਹ ਕਰ ਦਿੱਤਾ। (Weather Update...
ਪੂਜਨੀਕ ਗੁਰੂ ਜੀ ਨੂੰ ਮਿਲੀ ਪੱਕੀ ਜ਼ਮਾਨਤ
ਸੱਚ ਦੀ ਜਿੱਤ ਜ਼ਰੂਰ ਹੋਵੇਗੀ : ਸਾਧ-ਸੰਗਤ
ਪੰਚਕੂਲਾ (ਸੱਚ ਕਹੂੰ ਨਿਊਜ਼)
ਸੀਬੀਆਈ ਦੀ ਸਥਾਨਕ ਵਿਸ਼ੇਸ਼ ਅਦਾਲਤ ਨੇ ਸਾਧੂਆਂ ਨੂੰ ਕਥਿੱਤ ਤੌਰ 'ਤੇ ਨਿਪੁੰਸਕ ਬਣਾਉਣ ਦੇ ਮਾਮਲੇ 'ਚ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੱਕੀ ਜ਼ਮਾਨਤ ਦੇ ਦਿੱਤੀ ਹੈ ਅੱਜ ਇਸ ਮਾਮਲੇ 'ਚ ਜੱਜ ਜਗਦੀਪ ...
ਸ਼ਰਦ ਪਵਾਰ ਦੇ ਅਸਤੀਫਿਆਂ ਤੋਂ ਬਾਅਦ ਲੱਗੀ ਅਸਤੀਫਿਆਂ ਦੀ ਝੜੀ
ਪਵਾਰ ਨੇ ਕਿਹਾ, ਅਸਤੀਫਾ ਵਾਪਸ ਲੈਣ ਲਈ ਉਨ੍ਹਾਂ 'ਤੇ ਬਹੁਤ ਦਬਾਅ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸ਼ਰਦ ਪਵਾਰ ਵੱਲੋਂ ਐੱਨਸੀਪੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਸ਼ਰਦ ਪਵਾਰ (Sharad Pawar) ਦੇ ਅਸਤੀਫੇ ਦੇਣ ਤੋਂ ਬਾਅਦ ਅਸਤੀਫਿਆਂ ਦੀ ਝੜੀ ਲੱਗ ਗਈ ਹੈ। ਅਸਤੀਫ ਤੋਂ ...
15 ਸਾਲ ਦਿੱਲੀ ਦੇ ਮੰਤਰੀ ਰਹੇ ਕਾਂਗਰਸ ਆਗੂ ਅਸ਼ੋਕ ਵਾਲੀਆ ਦਾ ਕੋਰੋਨਾ ਨਾਲ ਦੇਹਾਂਤ
15 ਸਾਲ ਦਿੱਲੀ ਦੇ ਮੰਤਰੀ ਰਹੇ ਕਾਂਗਰਸ ਆਗੂ ਅਸ਼ੋਕ ਵਾਲੀਆ ਦਾ ਕੋਰੋਨਾ ਨਾਲ ਦੇਹਾਂਤ
ਏਜੰਸੀ, ਨਵੀਂ ਦਿੱਲੀ। ਦਿੱਲੀ ਕਾਂਗਰਸ ਦੇ ਸੀਨੀਅਰ ਆਗੂ ਅਸ਼ੋਕ ਵਾਲੀਆ ਦਾ ਕੋਰੋਨਾ ਨਾਲ ਦੇਹਾਂਤ ਹੋ ਗਿਆ ਹੈ। ਪ੍ਰਦੇਸ਼ ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਡਾ. ਵਾਲੀਆ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ਿਟਿਵ ਪਾਏ ਗਏ ...
ਬਾਕਸਰ ਦੀ ਗ੍ਰਿਫਤਾਰੀ ਤੋਂ ਭੜਕਿਆ ਗੋਲਡੀ ਬਰਾੜ, ਫੇਸਬੁੱਕ ’ਤੇ ਪਾਈ ਪੋਸਟ
(ਸੱਚ ਕਹੂੰ ਨਿਊ਼ਜ਼) ਨਵੀਂ ਦਿੱਲੀ। ਸਿੱਧੂ ਮੂਸੇਵਾਲਾ ਕਤਲ ਦਾ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ (Gangster Goldie Brar) ਨੇ ਫੇਸਬੁੱਕ ’ਤੇ ਪੋਸਟ ਪਾ ਕੇ ਇੱਕ ਵਾਰ ਫਿਰ ਚਿਤਾਵਨੀ ਦਿੱਤੀ ਹੈ। ਦੀਪਕ ਬਾਕਸਰ ਦੀ ਗ੍ਰਿਫਤਾਰੀ ਤੋਂ ਬਾਅਦ ਗੋਲਡੀ ਬਰਾੜ ਭੜਕ ਗਿਆ ਹੈ। ਉਸ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ...
ਦੇਸ਼ ’ਚ ਇੱਕ ਦਿਨ ’ਚ 2023 ਮੌਤਾਂ, ਤਿੰਨ ਲੱਖ ਦੇ ਕਰੀਬ ਆਏ ਨਵੇਂ ਕੇਸ
ਦੇਸ਼ ’ਚ ਇੱਕ ਦਿਨ ’ਚ 2023 ਮੌਤਾਂ, ਤਿੰਨ ਲੱਖ ਦੇ ਕਰੀਬ ਆਏ ਨਵੇਂ ਕੇਸ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਕਰੋਪੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਹਿੱਸਿਆਂ ’ਚ ਇਸ ਵਾਇਰਸ ਨਾਲ ਪੀੜਤ ਕਰੀਬ ਤਿੰਨ ਲੱਖ (2 ਲੱਖ 95 ਹਜ਼ਾਰ 041) ਨਵੇ...
ਆਕਸੀਜਨ ਲਈ ਹਾਹਾਕਾਰ
ਆਕਸੀਜਨ ਲਈ ਹਾਹਾਕਾਰ
ਏਜੰਸੀ, ਨਵੀਂ ਦਿੱਲੀ। ਦੇਸ਼ ਦਾ ਦਿਨ ਕਹਿਲਾਉਣ ਵਾਲੀ ਦਿੱਲੀ ਵਧੀਆ ਇਲਾਜ ਲਈ ਜਾਣੀ ਜਾਂਦੀ ਹੈ, ਪਰ ਅੱਜ ਇੱਥੇ ਰਹਿਣ ਵਾਲੇ ਲੋਕ ਖੁਦ ਹੀ ਇਲਾਜ ਲਈ ਤਰਸ ਰਹੇ ਹਨ। ਦੇਸ਼ ਦੀ ਰਾਜਧਾਨੀ ’ਚ ਰੋਜਾਨਾ ਕੋਰੋਨਾ ਵਾਇਰਸ ਦੇ ਹਜ਼ਾਰਾਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦਰਮਿਆਨ ਆਕਸੀਜਨ ਦੀ ਕਮੀ ਨੇ ਕਈ ...
ਸੀਪੀਆਈ (ਐੱਮ) ਆਗੂ ਸੀਤਾਰਾਮ ਯੇਚੁਰੀ ਦੇ ਬੇਟੇ ਦਾ ਕੋਰੋਨਾ ਨਾਲ ਦੇਹਾਂਤ
ਅਖਬਾਰ ਦੇ ਸੀਨੀਅਰ ਕਾਪੀ ਐਡੀਟਰ ਦੇ ਅਹੁਦੇ ’ਤੇ ਕਰ ਰਹੇ ਸਨ ਕੰਮ
ਏਜੰਸੀ, ਨਵੀਂ ਦਿੱਲੀ। ਕੋਰੋਨਾ ਦੀ ਦੂਜੀ ਲਹਿਰ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਨੌਜਵਾਨ ਹੋ ਰਹੇ ਹਨ। ਸੀਪੀਆਈ (ਐੱਮ) ਦੇ ਵੱਡੇ ਆਗੂਆਂ ’ਚ ਸ਼ੁਮਾਰ ਸੀਤਾਰਾਮ ਯੇਚੁਰੀ ਦੇ ਵੱਡੇ ਬੇਟੇ ਆਸ਼ੀਸ਼ (34) ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਉਹ ਗੁਰੂਗ੍ਰਾ...
ਕੋਰੋਨਾ ਸੰਕਟ : ਸੂਬਿਆਂ ਨੂੰ ਜਾਰੀ ਕੀਤੀ 8873 ਕਰੋੜ ਦੀ ਪਹਿਲੀ ਕਿਸਤ
ਕੋਰੋਨਾ ਸੰਕਟ : ਸੂਬਿਆਂ ਨੂੰ ਜਾਰੀ ਕੀਤੀ 8873 ਕਰੋੜ ਦੀ ਪਹਿਲੀ ਕਿਸਤ
ਏਜੰਸੀ, ਨਵੀਂ ਦਿੱਲੀ। ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਨੇ ਕਿਹਾ ਕਿ ਸਾਲ 2021-22 ਲਈ ਸੂਬਾ ਆਪਦਾ ਪ੍ਰਤੀਕਿਰਿਆ ਕੋਸ਼ ਦੇ ਕੇਂਦਰੀ ਹਿੱਸੇ ਦੀ ਪਹਿਲੀ ਕਿਸਤ 8873.6 ਕਰੋੜ ਰੁਪਏ ਦੀ ਜਾਰੀ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਜਾਰੀ ਕ...