ਜਹਾਜ ਤੇਲ ਦੀਆਂ ਕੀਮਤਾਂ ’ਚ 7 ਫੀਸਦੀ ਵਾਧਾ
ਨਵੀਂ ਦਿੱਲੀ, ਏਜੰਸੀ। ਜਹਾਜ ਤੇਲ ਦੀਆਂ ਕੀਮਤਾਂ ’ਚ ਅੱਜ ਤੋਂ 7 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਹਵਾਈ ਕਿਰਾਇਆ ਵਧ ਸਕਦਾ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ’ਚ 1 ਮਈ ਤੋਂ ਹਵਾਈ ਤੇਲ ਦੀਆਂ ਕੀਮਤ 61, 690.28 ਰੁਪਏ ਪ੍ਰਤੀ ਕਿੱਲੋਲ...
ਔਰਤ ਨੇ ਤਿੰਨ ਬੱਚਿਆਂ ਸਮੇਤ ਖੂਹ ‘ਚ ਮਾਰੀ ਛਾਲ, ਦੋ ਬੱਚਿਆਂ ਦੀ ਮੌਤ
ਜੈਪੁਰ, 26 ਜੂਨ: ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਦੇ ਸਦਰ ਥਾਣਾ ਖੇਤਰ 'ਚ ਸੋਮਵਾਰ ਨੂੰ ਇੱਕ ਔਰਤ ਨੇ ਆਪਣੇ ਤਿੰਨ ਬੱਚਿਆਂ ਸਮੇਤ ਖੂਹ 'ਚ ਛਾਲ ਦਿੱਤੀ ਗਈ ਘਟਨਾ 'ਚ ਦੋ ਬੱਚਿਆਂ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ, ਜਦੋਂਕਿ ਪਿੰਡ ਵਾਸੀਆਂ ਨੇ ਔਰਤ ਅਤੇ ਇੱਕ ਬੱਚੀ ਨੂੰ ਸੁਰੱਖਿਅਤ ਕੱਢ ਲਿਆ
ਥਾਣਾ ਅਧਿਕਾਰ...
ਅਮਰੀਕੀ ਸਰਵੇ ਦਾ ਦਾਅਵਾ : ਭਾਰਤ ’ਚ ਅਗਲੇ ਮਹੀਨੇ ਪੀਕ ’ਤੇ ਹੋਵੇਗਾ ਕੋਰੋਨਾ, ਰੋਜ਼ਾਨਾ ਲਵੇਗਾ 5600 ਜਾਨਾਂ
ਅਮਰੀਕੀ ਸਰਵੇ ਦਾ ਦਾਅਵਾ : ਭਾਰਤ ’ਚ ਅਗਲੇ ਮਹੀਨੇ ਪੀਕ ’ਤੇ ਹੋਵੇਗਾ ਕੋਰੋਨਾ, ਰੋਜ਼ਾਨਾ ਲਵੇਗਾ 5600 ਜਾਨਾਂ
ਏਜੰਸੀ, ਨਵੀਂ ਦਿੱਲੀ। ਭਾਰਤ ’ਚ ਕੋਰੋਨਾ ਅਜੇ ਰੁਕਣ ਵਾਲਾ ਨਹੀਂ ਹੈ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਇਹ ਦਾਅਵਾ ਕੀਤਾ ਹੈ ਕਿ ਅਮਰੀਕਾ ਯੂਨੀਵਰਸਿਟੀ ਦੇ ਸਰਵੇ ’ਚ ਹੋਇਆ ਹੈ। ਸਰਵੇ ’ਚ ਕਿਹਾ ਗਿਆ ਹੈ...
ਮੂਲਚੰਦ ਹਸਪਤਾਲ ’ਚ ਕਈ ਕੋਰੋਨਾ ਮਰੀਜ ਲਾਈਫ ਸਪੋਰਟ ’ਤੇ, ਸਿਰਫ ਦੋ ਘੰਟੇ ਦੀ ਬਚੀ ਆਕਸੀਜਨ
ਪ੍ਰਧਾਨ ਮੰਤਰੀ, ਮੁੱਖ ਮੰਤਰੀ ਤੇ ਉਪ ਰਾਜਪਾਲ ਅੱਗੇ ਕੀਤੀ ਬੇਨਤੀ
ਏਜੰਸੀ, ਨਵੀਂ ਦਿੱਲੀ। ਦੇਸ਼ ਦੀ ਰਾਜਧਾਨੀ ’ਚ ਆਕਸੀਜਨ ਦਾ ਸੰਕਟ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਜਿੱਥੋਂ ਦੇ ਪ੍ਰਸਿੱਧ ਹਸਪਤਾਲਾਂ ’ਚ ਸ਼ੁਮਾਰ ਮੂਲੰਚਦ ਹਸਪਤਾਲ ਨੇ ਅੱਜ ਸਵੇਰੇ ਦੀ ਕਮੀ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ। ਹਸਪਤਾਲ ਨੇ ...
ਦੇਸ਼ ’ਚ 3.92 ਲੱਖ ਨਵੇਂ ਕੇਸ, 3.07 ਲੱਖ ਹੋਏ ਠੀਕ
ਕੋਰੋਨਾ ਸੰਕਟ: ਫਰਾਂਸ ਨੇ ਭੇਜੇ 9 ਆਧੁਨਿਕ ਆਕਸੀਜਨ ਜੇਨੇਰੇਟਰ, 4 ਦਿੱਲੀ ’ਚ ਲੱਗਣ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਪੰਜ ਸੂਬਿਆਂ ਦੇ ਚੋਣ ਨਤੀਜਿਆਂ ਦੀ ਚਰਚਾ ਹੋ ਰਹੀ ਹੈ ਤਾਂ ਕੋਰੋਨਾ ਦੇ ਅੰਕੜਿਆਂ ’ਤੇ ਵੀ ਸਾਰੇ ਦੇਸ਼ ਦੀਆਂ ਨਿਗ੍ਹਾ ਟਿਕੀ ਹੋਈ ਹੈ। ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 3, 92, 488...
45 ਮੈਂਬਰਾਂ ਨਾਲ ਭਰੀ ਗੱਡੀ ਨੂੰ ਟਰੱਕ ਨੇ ਮਾਰੀ ਟੱਕਰ, ਸਾਰੇ ਸੁਰੱਖਿਅਤ
ਪੂਜਨੀਕ ਗੁਰੂ ਜੀ ਦੀ ਰਹਿਮਤ ਦਾ ਕਮਾਲ, ਗੱਡੀ ਦੀ ਹਾਲਤ ਦੇਖ ਉੱਡੇ ਜਾਣਗੇ ਹੋਸ਼
ਆਗਰਾ (ਸੱਚ ਕਹੂੰ ਨਿਊਜ਼) ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ, ਬਾਲ ਨਾ ਬਾਂਕਾ ਕਰਿ ਸਕੇ ਚਾਹੇ ਸਭ ਜਗ ਵੈਰੀ ਹੋਏ, ਇਹ ਕਹਾਵਤ ਐਤਵਾਰ ਨੂੰ ਆਗਰਾ ਤੇਹਰਾ ਦਰਿਮਆਨ ਹੋਏ ਭਿਆਨਕ ਸੜਕ ਹਾਦਸੇ ’ਤੇ ਬਿਲਕੁਲ ਸਹੀ ਬੈਠਦੀ ਹੈ। ਹਾਦਸਾ ...
ਯੂਪੀ: ਟਰੱਕ ਨਾਲ ਟਕਰਾਈ ਰੇਲਗੱਡੀ, ਚਾਰ ਦੀ ਮੌਤ
ਯੂਪੀ: ਟਰੱਕ ਨਾਲ ਟਕਰਾਈ ਰੇਲਗੱਡੀ, ਚਾਰ ਦੀ ਮੌਤ
ਏਜੰਸੀ, ਨਵੀਂ ਦਿੱਲੀ। ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜਿਲ੍ਹੇ’ਚ ਇੱਕ ਰੇਲਵੇ ਕ੍ਰਾਸਿੰਗ ’ਤੇ ਅੱਜ ਸਵੇਰੇ ਇੱਕ ਟਰੱਕ ਨਾਲ 05012 ਅਪ ਚੰਡੀਗੜ੍ਹ ਲਖਨਊ ਐਕਸਪ੍ਰੈਸ ਰੇਲਗੱਡੀ ਟਕਰਾਵੁਣ ਨਾਲ ਟਰੱਕ ’ਚ ਚਾਰ ਜਣਿਆਂ ਦੀ ਮੌਤ ਹੋ ਗਈ। ਉੱਤਰ ਰੇਲਵੇ ਦੇ ਮੁੱਖੀ ਜਨਸੰ...
ਸਰ ਗੰਗਾਰਾਮ ਹਸਪਤਾਲ ’ਚ 24 ਘੰਟਿਆਂ ’ਚ 25 ਮਰੀਜ਼ਾ ਦੀ ਮੌਤ
ਆਕਸੀਜਨ ਦੀ ਕਮੀ ਦੇ ਚੱਲਦੇ ਵਧ ਰਹੀਆਂ ਹਨ ਪ੍ਰੇਸ਼ਾਨੀਆਂ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਭਿਆਨ ਕੋਰੋਨਾ ਸੰਕਟ ਦਰਮਿਆਨ ਦੇਸ਼ ਦੀ ਰਾਜਧਾਨੀ ਤੋਂ ਇੱਕ ਹੋਰ ਬੂਰੀ ਖਬਰ ਸਾਹਮਣੇ ਆ ਰਹੀ ਹੈ। ਸਰ ਗੰਗਾਰਾਮ ਹਸਪਤਾਲ ’ਚ ਪਿਛਲੇ 24 ਘੰਟਿਆਂ ਦੌਰਾਨ 25 ਗੰਭੀਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਵਰਤਮ...
ਇੱਕ ਹੀ ਪਰਿਵਾਰ ਦੇ 11 ਜੀਅ ਫਾਹੇ ਨਾਲ ਟੰਗੇ ਮਿਲੇ
ਮ੍ਰਿਤਕਾਂ ਵਿੱਚ 11 ਔਰਤਾਂ ਸ਼ਾਮਲ
ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਬੁਰਾੜੀ ਤੋਂ ਬਹੁਤ ਹੀ ਦਰਦਨਾਕ ਖ਼ਬਰ ਹੈ। ਇੱਥੇ ਪੁਲਿਸ ਨੂੰ ਇੱਕ ਹੀ ਘਰ 'ਚੋਂ 11 ਜਣਿਆਂ ਦੀਆਂ ਲਾਸ਼ਾਂ ਮਿਲੀਆਂ ਹਨ। (hanged 11 family members) ਖ਼ਬਰ ਦੇ ਫੈਲਦਿਆਂ ਹੀ ਪੁਰੇ ਇਲਾਕੇ 'ਚ ਹਾਏ-ਤੌਬਾ ਮੱਚ ਗਈ ਹੈ। ਮੀਡੀਆ ਰਿਪੋਰਟਾਂ ਮੁਤ...
Punjab Railway News: ਖੁਸ਼ਖਬਰੀ! ਪੰਜਾਬ, ਹਰਿਆਣਾ ਤੇ ਦਿੱਲੀ ਨੂੰ ਰੇਲਵੇ ਦਾ ਵੱਡਾ ਤੋਹਫ਼ਾ, ਉਡੀਕ ਹੋਈ ਖ਼ਤਮ, ਸਫ਼ਰ ਸੁਖਾਲਾ ਕਰੇਗਾ ਇਹ ਪ੍ਰੋਜੈਕਟ
Punjab Railway News: ਨਵੀਂ ਦਿੱਲੀ। ਕਸ਼ਮੀਰ ਰੇਲ ਲਿੰਕ, ਜੋ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ (ਯੂਐਸਬੀਆਰਐਲ) ਪ੍ਰੋਜੈਕਟ ਦਾ ਹਿੱਸਾ ਹੈ, ਜਨਵਰੀ 2025 ਦੇ ਪਹਿਲੇ ਹਫ਼ਤੇ ਤੱਕ ਚਾਲੂ ਹੋ ਜਾਵੇਗਾ। ਇਸ ਤੋਂ ਬਾਅਦ ਬਿਨਾਂ ਕਿਸੇ ਰੁਕਾਵਟ ਦੇ ਦਿੱਲੀ ਤੋਂ ਸ਼੍ਰੀਨਗਰ ਦੀ ਸਿੱਧੀ ਯਾਤਰਾ ਕੀਤੀ ਜਾ ਸਕਦੀ ਹੈ।ਕੇਂ...