ਭਿਆਨਕ ਸਡ਼ਕ ਹਾਦਸੇ ’ਚ ਪੰਜ ਦੋਸਤਾਂ ਦੀ ਮੌਤ
ਸੜਕ ਕਿਨਾਰੇ ਡੂੰਘੇ ਖੱਡ ’ਚ ਡਿੱਗੀਆਂ ਕਾਰਾਂ
ਹਨੂੰਮਾਨਗੜ੍ਹ। (ਸੱਚ ਕਹੂੰ ਨਿਊਜ਼)। ਹਨੂੰਮਾਨਗੜ੍ਹ ਦੇ ਭੀਰਾਣੀ ਥਾਣਾ ਖੇਤਰ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਗੂਗਾਮੇੜੀ ਮੰਦਰ ਵਿੱਚ ਮੱਥਾ ਟੇਕਣ ਜਾ ਰਹੇ 5 ਦੋਸਤਾਂ ਦੀ ਮੌਤ ਹੋ ਗਈ, ਜਦੋਂ ਕਿ 5 ਲੋਕ ਜ਼ਖਮੀ ਹੋ ਗਏ। ਮੋੜ 'ਤੇ ਬੇਕਾਬੂ ਹੋਣ ਕਾਰਨ ਉਨ...
ਨੋਖਾ ਉਪ ਕਾਰਾਗਾਰ ਤੋਂ ਪੰਜ ਕੈਦੀ ਫਰਾਰ
ਨੋਖਾ ਉਪ ਕਾਰਾਗਾਰ ਤੋਂ ਪੰਜ ਕੈਦੀ ਫਰਾਰ
ਸੱਚ ਕਹੂੰ ਨਿਊਜ਼, ਸ੍ਰੀਗੰਗਾਨਗਰ। ਰਾਜਸਥਾਨ ’ਚ ਬੀਕਾਨੇਰ ਜਿਲ੍ਹੇ ਦੇ ਨੋਖਾ ਦੇ ਉਪ ਕਾਰਾਗ੍ਰਹਿ ਤੋਂ ਦੇਰ ਰਾਤ ਪੰਜ ਕੈਦੀ ਫਰਾਰ ਹੋ ਗਏ। ਜੇਲ ਪ੍ਰਸ਼ਾਸਨ ਅਨੁਸਾਰ ਹਨੂੰਮਾਨ ਜਿਲ੍ਹੇ ’ਚ ਪੀਲੀਬੰਗਾ ਦੇ ਵਾਰਡ ਨੰ. 22 ਨਿਵਾਸੀ ਸੁਰੇਸ਼ ਕੁਮਾਰ, ਹਨੂੰਮਾਨਗੜ੍ਹ ਦੇ ਹੀ ਨਾਵਾਂ...
ਗੈਂਗਸ਼ਟਰ ਸੰਦੀਪ ਬਿਸ਼ਨੋਈ ਦਾ ਕੋਰਟ ਦੇ ਬਾਹਰ ਗੋਲੀਆਂ ਮਾਰ ਕੇ ਕਤਲ
ਹਰਿਆਣਾ ਤੋਂ ਆਏ ਸਨ ਸ਼ੂਟਰ
ਸੰਦੀਪ ਬਿਸ਼ਨੋਈ ’ਤੇ ਕੀਤੇ 9 ਫਾਇਰ
(ਸੱਚ ਕਹੂੰ ਨਿਊਜ਼) ਨਾਗੌਰ। ਰਾਜਸਥਾਨ ਦੀ ਨਾਗੌਰ ਕੋਰਟ ’ਤੇ ਪੇਸ਼ੀ ਭੁਗਤਣ ਆਏ ਗੈਂਗਸ਼ਟਰ ਸੰਦੀਪ ਬਿਸ਼ਨੋਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਗੈਂਗਸ਼ਟਰ ਸੰਦੀਪ ਬਿਸ਼ਨੋਈ ਨੂੰ ਕੋਰਟ ’ਚ ਪੇਸ਼ੀ ਲਈ ਲਿਆਂਦਾ ਜਾ ਰਿ...
ਇਮਾਨਦਾਰੀ ਦੀ ਮਿਸਾਲ: ਡੇਰਾ ਸ਼ਰਧਾਲੂ ਨੇ ਗਲਤੀ ਨਾਲ ਆਪਣੇ ਨਾਂਅ ਹੋਈ ਇੱਕ ਵਿੱਘਾ ਜ਼ਮੀਨ ਵਾਪਸ ਕੀਤੀ
ਸੰਗਰੀਆ (ਸੁਰਿੰਦਰ ਜੱਗਾ)। ਆਧੁਨਿਕਤਾ ਦੇ ਯੁੱਗ ਵਿੱਚ ਜਿੱਥੇ ਲੋਕ ਸਵਾਰਥ ’ਚ ਅੰਨ੍ਹੇ ਹੋ ਕੇ ਆਪਣਿਆਂ ਨਾਲ ਧੋਖਾ ਕਰਨ ਤੋਂ ਨਹੀਂ ਡਰਦੇ ਉੱਥੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਣ ਵਾਲੇ ਅਜਿਹੇ ਵੀ ਲੋਕ ਹਨ, ਜੋ ਗਲਤੀ ਨਾਲ ਉਨ੍ਹਾਂ ਦੇ ਨਾਂਅ ’ਤੇ ...
ਸਰਸਾ ‘ਚ ਘੱਗਰ ‘ਤੇ ਓਟੂ ਹੈੱਡ ਦੇ ਸਾਰੇ ਗੇਟ ਖੋਲ੍ਹੇ, ਲੋਕਾਂ ’ਚ ਡਰ ਦਾ ਮਾਹੌਲ
ਓਟੂ ਹੈੱਡ ਖੋਲ੍ਹਿਆ, ਰਾਜਸਥਾਨ ਵੱਲ ਛੱਡਿਆ ਪਾਣੀ (Sirsa Ghaggar)
ਸਰਸਾ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਪੰਜਾਬ, ਹਰਿਆਣਾ, ਦਿੱਲੀ ਸਮੇਤ ਕਈ ਸੂਬਿਆਂ ’ਚ ਹੋ ਰਹੀ ਭਾਰੀ ਬਰਸਾਤ ਕਾਰਨ ਤਿੰਨੋਂ ਰਾਜਾਂ ਵਿੱਚੋਂ ਲੰਘਦੀ ਘੱਗਰ ਦਰਿਆ ਪੂਰੇ ਊਫਾਨ ’ਤੇ ਹੈ। ਘੱਗਰ ਨਦੀ ਹਰਿਆਣਾ ਦੇ ਸਰਸਾ ਜ਼ਿਲ੍ਹੇ ਦੇ ਓਟੂ ਹੈੱਡ ਰ...
ਝੁੱਗੀਆਂ ਝੌਂਪੜੀਆਂ ’ਚ ਰਹਿਣ ਵਾਲੇ ਗਰੀਬ, ਲਾਚਾਰ ਪਰਿਵਾਰਾਂ ਦਾ ਸਹਾਰਾ ਬਣੀ ਰਾਜਸਥਾਨ ਦੇ ਜ਼ਿਲ੍ਹੇ ਕੋਟਾ ਦੀ ਸਾਧ-ਸੰਗਤ
ਮਾਂ! ਅੱਜ ਅਸੀਂ ਭੁੱਖੇ ਨਹੀਂ ਸੌਂਵਾਂਗੇ, ਕੋਈ ਖਾਣਾ ਲੈ ਕੇ ਆਇਆ ਹੈ...
ਭੁੱਖ ਨਾਲ ਤੜਫ ਰਹੇ ਸੈਂਕੜੇ ਪਰਿਵਾਰਾਂ ਤੱਕ ਡੇਰਾ ਸ਼ਰਧਾਲੂਆਂ ਨੇ ਪਹੁੰਚਾਇਆ ਇੱਕ ਮਹੀਨੇ ਦਾ ਰਾਸ਼ਨ
ਰਾਜਿੰਦਰ/ਸੱਚ ਕਹੂੰ ਨਿਊਜ਼, ਕੋਟਾ। ਰਾਜਸਥਾਨ ਦੇ ਕੋਟਾ ਜ਼ਿਲ੍ਹੇ ’ਚ ਮੈਡੀਕਲ ਕਾਲਜ ਨੇੜੇ ਅਸਥਾਈ ਤੌਰ ’ਤੇ ਵਸੀਆਂ ਕੱਚੀਆਂ ਬਸ...
ਭਾਰੀ ਮੀਂਹ ਤੇ ਹਨ੍ਹੇਰੀ ਨਾਲ ਇੱਕ ਦੀ ਮੌਤ, ਭਿਆਨਕ ਹੋਇਆ ਮੌਸਮ, ਅਲਰਟ ਜਾਰੀ
ਜੈਪੁਰ (ਸੱਚ ਕਹੂੰ ਨਿਊਜ਼)। ਅਪਰੈਲ ਦਾ ਮਹੀਨਾ ਖਤਮ ਹੋਣ ਵੱਲ ਹੈ, ਜਿੱਥੇ ਰਾਜਸਥਾਨ ਨੂੰ ਗਰਮੀ ਦੇ ਕਹਿਰ ਦਾ ਸਾਹਮਣਾ ਕਰਨਾ ਪੈਂਦਾ ਸੀ, ਉੱਥੇ ਹੀ ਇਸ ਵਾਰ ਸੂਬੇ ਦੇ ਲੋਕ ਠੰਢੀ ਅਤੇ ਧੂੜ ਭਰੀ ਹਵਾ ਨਾਲ ਦੋ-ਚਾਰ ਹੋ ਰਹੇ ਹਨ। ਦੂਜੇ ਪਾਸੇ ਖਰਾਬ ਮੌਸਮ ਕਾਰਨ ਭੀਲਵਾੜਾ ’ਚ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਵਿਅਕਤੀ...
ਵਿਆਹ ਤੋਂ ਪਹਿਲਾਂ ਸਫ਼ਾਈ ਅਭਿਆਨ ’ਚ ਦਿੱਤੀ ਆਹੂਤੀ
25 ਜਨਵਰੀ ਨੂੰ ਦਿਲਜੋੜ ਮਾਲਾ ਪਾ ਕੇ ਬੱਝਣਗੇ ਵਿਆਹ ਬੰਧਨ 'ਚ
ਕੋਟਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ 'ਹੋ ਪ੍ਰਿਥਵੀ ਸਾਫ ਮਿਟੇ ਰੋਗ ਅਭਿਸ਼ਾਪ' ਮੁਹਿੰਮ ਤੋਂ ਪ੍ਰੇਰਿਤ ਹੋ ਕੇ ਕੋਟਾ ਜ਼ਿਲ੍ਹੇ ਦੇ ਇਟਾਵਾ ਪਿੰਡ ਦੇ ਇੰਦਰਜੀਤ ਸਿੰਘ ਨੇ ਆਪਣੀ ਹੋਣ ਵਾਲੀ ਦੁਲਹਨ ਡਾ. ਮਾਧਵੀ ਬੋਰਸੇ ਦੇ ਨਾਲ ਹਰਿਆਣਾ ਦ...
ਖਵਾਜ਼ਾ ਦੀ ਦਰਗਾਹ ਧਮਾਕਾ ਮਾਮਲੇ ‘ਚ ਫੈਸਲਾ 8 ਮਾਰਚ ਨੂੰ
(ਏਜੰਸੀ) ਜੈਪੁਰ। ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਕੌਮੀ ਜਾਂਚ ਏਜੰਸੀ (ਐਨਆਈਜੀ) ਦੀ ਵਿਸ਼ੇਸ਼ ਅਦਾਲਤ ਨੇ ਖਵਾਜ਼ਾ ਦੀ ਦਰਗਾਹ 'ਚ ਹੋਏ ਬੰਬ ਧਮਾਕੇ ਮਾਮਲੇ 'ਚ ਫੈਸਲੇ ਨੂੰ 8 ਮਾਰਚ ਤੱਕ ਟਾਲ ਦਿੱਤਾ ਹੈ। ਅਦਾਲਤ ਨੇ ਸ਼ਨਿੱਚਰਵਾਰ ਨੂੰ ਅਜਮੇਰ ਸਥਿੱਤ ਖਵਾਜਾ ਮੋਈਨੁਦੀਨ ਹਸਨ ਚਿਸ਼ਤੀ ਦਰਗਾਹ 'ਤੇ ਹੋਏ ਬੰਬ ਧਮਾਕੇ ਮਾਮਲ...
Ladli Bahana Yojana Installments: ਲਾਡਲੀ ਬਹਨਾ ਯੋਜਨਾ ਦੀ ਮਹੀਨਾਵਾਰ ਕਿਸ਼ਤ ਇਸ ਤਾਰੀਕ ਨੂੰ ਮਿਲੇਗੀ, ਮੁੱਖ ਮੰਤਰੀ ਨੇ ਕੀਤਾ ਐਲਾਨ
Ladli Bahana Yojana Installments: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਲਾਡਲੀ ਬਹਨਾ ਯੋਜਨਾ ਦੀ ਆਉਣ ਵਾਲੀ ਮਹੀਨਾਵਾਰ ਕਿਸ਼ਤ ਦੀ ਰਕਮ 10 ਸਤੰਬਰ ਨੂੰ ਭੈਣਾਂ ਦੇ ਖਾਤਿਆਂ ਵਿੱਚ ਜਮ੍ਹਾ ਕਰ ਦਿੱਤੀ ਜਾਵੇਗੀ। ਚੌਹਾਨ ਨੇ ਰਾਜ ਦੀਆਂ ਪਿਆਰੀਆਂ ਭੈਣਾਂ ਨੂੰ ਰ...