ਹਨੂੰਮਾਨਗੜ੍ਹ ਤੋਂ ਤਾਜ਼ਾ ਅਪਡੇਟ, ਮਿੱਗ ਕਰੈਸ਼ ’ਚ ਚਾਰ ਜਣਿਆਂ ਦੀ ਮੌਤ
ਹਨੂੰਮਾਨਗੜ੍ਹ (ਲਖਜੀਤ ਇੰਸਾਂ)। ਏਅਰਫੋਰਸ ਦੇ ਮਿਗ-21 ਨੇ ਸੂਰਤਗੜ੍ਹੀ ਤੋਂ ਉਡਾਣ ਭਰੀ। (Mig Plane Crash) ਇਹ ਮਿਗ-21 ਪਲੇਨ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਬਹਿਲੋਲ ਨਗਰ ਵਿੱਚ ਕ੍ਰੈਸ਼ ਹੋ ਗਿਆ। ਜਹਾਜ ਕਰੈਸ਼ ਹੋ ਕੇ ਇਕ ਘਰ ’ਤੇ ਜਾ ਡਿੱਗਿਆ। ਹਾਦਸੇ ’ਚ 4 ਜਣਿਆਂ ਦੀ ਮੌਤ ਹੋ ਗਈ। ਜਦਕਿ ਇੱਕ ਵਿਅਕਤੀ ਜਖਮੀ ਹੋ ਗ...
ਹਨੁਮਾਨਗੜ੍ਹ ਤੋਂ ਇਸ ਸਮੇਂ ਦੀ ਵੱਡੀ ਖ਼ਬਰ, ਹੈਲੀਕਾਪਟਰ ਤੋਂ ਉੱਤਰੇ ਫੌਜ ਦੇ ਜਵਾਨ, ਦੇਖੋ ਲਾਈਵ ਵੀਡੀਓ
ਹਨੁਮਾਨਗੜ੍ਹ (ਲਖਜੀਤ ਇੰਸਾਂ)। ਬਲੋਲ ਨਗਰ ਦੇ ਇੱਕ ਮਕਾਨ ’ਤੇ ਮਿੱਗ-21 ਫਾਈਟਰ ਪਲੇਨ ਡਿੱਗਣ ਦਾ ਸਮਾਚਾਰ ਹੈ। ਦੱਸਿਆ ਜਾ ਰਿਾ ਹੈ ਕਿ ਦੋਵੇਂ ਪਾਇਲਟ ਸੁਰੱਖਿਤ ਖੇਤਾਂ ਵਿੱਚ ਉੱਤਰ ਗਏ ਉਸ ਤੋਂ ਬਾਅਦ ਮਿੱਗ ਇੱਕ ਮਕਾਨ ਦੇ ਉੱਤੇ ਜਾ ਡਿੱਗਿਆ। ਜਿਸ ਨਾਲ ਦੋ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਹਾਦਸੇ ’ਚ ਇੱਕ ਔਰਤ ਜ...
ਫਿਰੋਜਪੁਰ-ਸ੍ਰੀਗੰਗਾਨਗਰ ਇੰਟਰਸਿਟੀ ਦੇ ਇੰਜਣ ਨੂੰ ਲੱਗੀ ਅੱਗ, ਡਰਾਈਵਰ ਦੀ ਸਮਝਦਾਰੀ ਕਾਰਨ ਬਚੀਆਂ ਸੈਂਕੜੇ ਜਾਨਾਂ
3 ਘੰਟੇ ਤੱਕ ਯਾਤਰੀ ਪਰੇਸ਼ਾਨ ਰਹੇ | Firozpur Sriganganagar Express
ਅਬੋਹਰ। ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ’ਚ ਇੱਕ ਰੇਲਗੱਡੀ (Firozpur Sriganganagar Express) ਨੂੰ ਅੱਗ ਲੱਗ ਗਈ। ਅਜਿਹੇ ’ਚ ਡਰਾਈਵਰਾਂ ਦੀ ਸਮਝਦਾਰੀ ਕਾਰਨ ਸੈਂਕੜੇ ਰੇਲਵੇ ਯਾਤਰੀਆਂ ਦੀ ਜਾਨ ਬਚ ਗਈ, ਦੂਜੇ ਪਾਸੇ ਇਸ ਹਾਦਸੇ ਤੋਂ ਬ...
ਭਾਰੀ ਮੀਂਹ ਤੇ ਹਨ੍ਹੇਰੀ ਨਾਲ ਇੱਕ ਦੀ ਮੌਤ, ਭਿਆਨਕ ਹੋਇਆ ਮੌਸਮ, ਅਲਰਟ ਜਾਰੀ
ਜੈਪੁਰ (ਸੱਚ ਕਹੂੰ ਨਿਊਜ਼)। ਅਪਰੈਲ ਦਾ ਮਹੀਨਾ ਖਤਮ ਹੋਣ ਵੱਲ ਹੈ, ਜਿੱਥੇ ਰਾਜਸਥਾਨ ਨੂੰ ਗਰਮੀ ਦੇ ਕਹਿਰ ਦਾ ਸਾਹਮਣਾ ਕਰਨਾ ਪੈਂਦਾ ਸੀ, ਉੱਥੇ ਹੀ ਇਸ ਵਾਰ ਸੂਬੇ ਦੇ ਲੋਕ ਠੰਢੀ ਅਤੇ ਧੂੜ ਭਰੀ ਹਵਾ ਨਾਲ ਦੋ-ਚਾਰ ਹੋ ਰਹੇ ਹਨ। ਦੂਜੇ ਪਾਸੇ ਖਰਾਬ ਮੌਸਮ ਕਾਰਨ ਭੀਲਵਾੜਾ ’ਚ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਵਿਅਕਤੀ...
ਵੱਡੀ ਕਾਰਵਾਈ : ਪੁਲਿਸ ਨੇ 180 ਟੀਮਾਂ ਨਾਲ 540 ਥਾਵਾਂ ’ਤੇ ਕੀਤੀ ਛਾਪੇਮਾਰੀ, ਸੋਸ਼ਲ ਮੀਡੀਆ ’ਤੇ ਐਕਟਿਵ ਗੈਂਗਸਟਰ ਫਾਲੋਅਰਾਂ ਖਿਲਾਫ਼ ਚਲਾਈ ਮੁਹਿੰਮ
ਸ੍ਰੀਗੰਗਾਨਗਰ (ਲਖਜੀਤ)। ਜ਼ਿਲ੍ਹਾ ਪੁਲਿਸ ਦੁਆਰਾ ਨਸ਼ੀਲੇ ਪਦਾਰਥਾਂ, ਸ਼ਰਾਬ, ਨਜਾਇਜ਼ ਹਥਿਆਰ, ਲੋੜੀਂਦੇ ਅਪਰਾਧੀਆਂ ਨੂੰ ਫੜਨ ਤੇ ਸੋਸ਼ਲ ਮੀਡੀਆ ’ਤੇ ਐਕਟਿਵ ਗੈਂਗਸਟਰਾਂ (Gangster) ਦੇ ਫਾਲੋਅਰਾਂ ਖਿਲਾਫ਼ ਮੁਹਿੰਮ ਚਲਾ ਕੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਇਨ੍ਹਾਂ ਟੀਮਾਂ ’ਚ ਕਰੀਬ 990 ਪੁਲਿਸ ਅਧਿਕਾਰੀਆਂ/ਕਰਮਚਾ...
ਹੁਣ ਇੱਥੇ ਮਿਲੇਗਾ 8 ਰੁਪਏ ’ਚ ਪੇਟ ਭਰ ਖਾਣਾ, ਜਾਣੋ ਕਿੱਥੇ?
31 ਪਿੰਡਾਂ ਵਿੱਚ ਜਲਦੀ ਹੀ ਇੰਦਰਾ ਰਸੋਈ ਸ਼ੁਰੂ ਹੋ ਜਾਵੇਗੀ
ਭਰਤਪੁਰ (ਸੱਚ ਕਹੂੰ ਨਿਊਜ)। ਹੁਣ ਪਿੰਡਾਂ ਵਿੱਚ ਲੋਕਾਂ ਨੂੰ ਮਿਲੇਗਾ 8 ਰੁਪਏ ਵਿੱਚ ਸਸਤਾ ਤੇ ਪੌਸ਼ਟਿਕ ਭੋਜਨ। ਰਾਜਸਥਾਨ ਸਰਕਾਰ ਵੱਲੋਂ ਸ਼ਹਿਰਾਂ ਅਤੇ ਕਸਬਿਆਂ ਵਾਂਗ ਪਿੰਡਾਂ ਵਿੱਚ ਇੰਦਰਾ ਰਸੋਈ ਸ਼ੁਰੂ ਕਰਨ ਦੇ ਐਲਾਨ ਤਹਿਤ ਇਹ ਸਹੂਲਤ ਜਲਦੀ ਹੀ ਭਰਤਪੁ...
ਕੀ ਅੰਮ੍ਰਿਤਪਾਲ ਦੇ ਨੇੜੇ ਪਹੁੰਚੀ ਰਾਜਸਥਾਨ ਪੁਲਿਸ?
ਕੀ ਪੰਜਾਬ ਦਾ ਮੋਸਟ ਵਾਂਟੇਡ ਜਲਦੀ ਹੀ ਫੜਿਆ ਜਾਵੇਗਾ? | Amritpal
ਚੰਡੀਗੜ੍ਹ। ਅੰਮ੍ਰਿਤਪਾਲ ਸਿੰਘ (Amritpal) ਪੰਜਾਬ ਪੁਲਿਸ ਲਈ ਵੱਡੀ ਚੁਣੌਤੀ ਬਣ ਗਿਆ ਹੈ। ਪਿਛਲੇ 27 ਦਿਨਾਂ ਤੋਂ ਅੰਮ੍ਰਿਤਪਾਲ ਦੀ ਗਿ੍ਰਫਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਅੰਮ੍ਰਿਤਪਾਲ ਸਿੰਘ ਦਾ ...
ਗਹਿਲੋਤ ਅਤੇ ਵਸੁੰਧਰਾ ਹੋਏ ਕੋਰੋਨਾ ਪਾਜਿ਼ਟਿਵ
ਜੈਪੁਰ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਕੋਰੋਨਾ ਸੰਕਰਮਿਤ (Corona) ਪਾਏ ਗਏ ਹਨ। ਗਹਿਲੋਤ ਨੇ ਸੋਸ਼ਲ ਮੀਡੀਆ ’ਤੇ ਦੱਸਿਆ, ‘‘ਪਿਛਲੇ ਕੁਝ ਦਿਨਾਂ ’ਚ ਦੇਸ਼ ਭਰ ’ਚ ਕੋਵਿਡ ਦੇ ਮਾਮਲੇ ਵਧੇ ਹਨ। ਮੈਂ ਖੁਦ ਵੀ ਹਲਕੇ ਲੱਛਣਾਂ ਨਾਲ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਇ...
ਸੈਸ਼ਨ ’ਚ ਸੁਣਾਈ ਫਾਂਸੀ, ਹਾਈ ਕੋਰਟ ’ਚ ਬਰੀ
ਜੈਪੁਰ ਬੰਬ ਧਮਾਕਿਆਂ ਦੇ ਚਾਰੇ ਦੋਸ਼ੀਆਂ ਨੂੰ ਹੁਣ ਨਹੀਂ ਹੋਵੇਗੀ ਫਾਂਸੀ
ਜੈਪੁਰ (ਏਜੰਸੀ)। ਰਾਜਸਥਾਨ ਹਾਈ ਕੋਰਟ ਨੇ ਬੁੱਧਵਾਰ ਨੂੰ ਜੈਪੁਰ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਚਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਇਸ ਮਾਮਲੇ ’ਚ ਮੌਤ ਦੇ ਹਵਾਲੇ ਸਮੇਤ ਦੋਸ਼ੀਆਂ ਵੱਲੋਂ ਪੇਸ਼ ਕੀਤੀਆਂ 28 ਅਪੀਲਾ...
MSG Bhandara | ਮੌਜਪੁਰ ਧਾਮ ਬੁੱਧਰਵਾਲੀ ‘ਚ ਲੱਗੀਆਂ ਰੌਣਕਾਂ
ਸਾਦੁਲ ਸ਼ਹਿਰ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਰਾਜਸਥਾਨ ਦੀ ਸਾਧ-ਸੰਗਤ ਪਵਿੱਤਰ ਐੱਮਐੱਸਜੀ ਭੰਡਾਰਾ (MSG Bhandara) ਉਤਸ਼ਾਹ ਨਾਲ ਮਨਾ ਰਹੀ ਹੈ। ਮੌਜਪੁਰ ਧਾਮ ਬੁੱਧਰਵਾਲੀ ’ਚ ਹੋਣ ਵਾਲੇ ਪਵਿੱਤਰ ਭੰਡਾਰੇ ਸਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕੀਤੀਆਂ ਗਈਆਂ ਹਨ। ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸਾਧ-ਸ...