ਰਾਜਸਥਾਨ ਦੀ ਪਿੰਕ ਸਿਟੀ ’ਚ ਸ਼ਰਧਾ ਦੀ ਅਨੋਖੀ ਮਿਸਾਲ ਤਸਵੀਰਾਂ ਦੀ ਜ਼ੁਬਾਨੀ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੀ ਰਾਜਧਾਨੀ ਜੈਪੁਰ, ਜਿਸ ਨੂੰ ‘ਪਿੰਕ ਸਿਟੀ’ ਦੇ ਨਾਂਅ ਵਜੋਂ ਵੀ ਜਾਣਿਆ ਜਾਂਦਾ ਹੈ ਅੱਜ ਰਾਮ ਨਾਮ ਦੇ ਰੰਗ ’ਚ ਰੰਗੀ ਹੋਈ ਦਿਖਾਈ ਦੇ ਰਹੀ ਹੈ। ਜੈਪੁਰ ’ਚ ਅੱਜ ਪਵਿੱਤਰ ਮਹਾਂ ਰਹਿਮੋ ਕਰਮ ਮਹੀਨੇ ਦੀ ਖੁਸ਼ੀ ’ਚ ‘ਐਮਐਸਜੀ ਭੰਡਾਰਾ’ (Rajsthan MSG Bhnadara) ਮਨਾਇਆ ਜਾ ਰ...
ਰਾਜਸਥਾਨ ਦਾ ਐੱਮਐੱਸਜੀ ਪਵਿੱਤਰ ਭੰਡਾਰਾ : ਪੂਜਨੀਕ ਗੁਰੂ ਜੀ ਯੂਟਿਊਬ ’ਤੇ ਹੋਏ ਲਾਈਵ
ਬਰਨਾਵਾ (ਸੱਚ ਕਹੂੰ ਨਿਊਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਐੱਮਐੱਸਜੀ ਪਵਿੱਤਰ ਭੰਡਾਰੇ ਮੌਕੇ ਯੂਟਿਊਬ ’ਤੇ ਲਾਈਵ ਹੋ ਕੇ ਸਾਧ-ਸੰਗਤ ਨੂੰ ਪਵਿੱਤਰ ਦਰਸ਼ਨਾਂ ਤੇ ਬਚਨਾਂ ਨਾਲ ਨਿਹਾਲ ਕਰ ਰਹੇ ਹਨ। ਤੁਸੀਂ ਵੀ ਪੂਜਨੀਕ ਗੁਰੂ ਜੀ ਦੇ ਯੂਟਿਊਬ ਚੈਨਲ ’ਤੇ ਜਾ ਕੇ ਦਰਸ਼ਨ ਕਰ ਲਓ।
ਜ਼ਿਕਰਯੋਗ...
ਰਾਜਸਥਾਨ ‘ਚ ਵਗ ਰਿਹੈ ਸ਼ਰਧਾ ਦਾ ਸਮੁੰਦਰ, ਵੱਡੀ ਗਿਣਤੀ ’ਚ ਪੁੱਜ ਰਹੀ ਐ ਸਾਧ-ਸੰਗਤ
ਜੈਪੁਰ (ਸੱਚ ਕਹੂੰ ਨਿਊਜ)। ਸੱਚੇ ਰੂਹਾਨੀ ਰਹਿਬਰ, ਮਹਾਨ ਸਮਾਜ ਸੁਧਾਰਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਐੱਮਐੱਸਜੀ ਮਹਾਂ ਰਹਿਮੋਕਰਮ ਭੰਡਾਰਾ (MSG Bhandara in Rajasthan) ਅੱਜ ਐਤਵਾਰ ਨੂੰ ਜੈਪੁਰ ਵਿਖੇ ਰਾਜਸਥਾਨ ਦੀ ਸਾਧ-ਸੰਗਤ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਉਣ ਜਾ ਰਹੀ ਹੈ...
‘ਪਿੰਕ ਸਿਟੀ’ ਜੈਪੁਰ ਨੂੰ ਚੜ੍ਹਿਆ ਰਾਮ ਨਾਮ ਦਾ ਰੰਗ
ਸਾਧ-ਸੰਗਤ ਵੱਲੋਂ ਪੂਰੇ ਰਾਜਸਥਾਨ ਦੀ ਸਫ਼ਾਈ ਤੋਂ ਪ੍ਰਭਾਵਿਤ ਹੋ ਕੇ ਪੁੱਜ ਰਹੇ ਵੱਡੀ ਗਿਣਤੀ ’ਚ ਜੀਵ
ਜੈਪੁਰ (ਸੁਖਜੀਤ ਮਾਨ)। ਰਾਜਸਥਾਨ ਸੂਬੇ ਦੀ ਰਾਜਧਾਨੀ ਜੈਪੁਰ, ਜਿਸ ਨੂੰ ‘ਪਿੰਕ ਸਿਟੀ’ ਦੇ ਨਾਂਅ ਵਜੋਂ ਵੀ ਜਾਣਿਆ ਜਾਂਦਾ ਹੈ ਅੱਜ ਰਾਮ ਨਾਮ ਦੇ ਰੰਗ ’ਚ ਰੰਗੀ ਹੋਈ ਦਿਖਾਈ ਦੇ ਰਹੀ ਹੈ। ਜੈਪੁਰ ’ਚ ਅੱਜ ਪਵਿੱ...
ਲਗਜ਼ਰੀ ਬੱਸਾਂ ’ਚ ਬੱਠਲ ਤੇ ਝਾੜੂ ਲੈ ਕੇ ਪੁੱਜੇ ਸੇਵਾਦਾਰਾਂ ਨੇ ਚਮਾਇਆ ਸ਼ਹਿਰ ਭੀਮ
ਹੈਰਾਨ ਹੋਏ ਲੋਕ ਸੇਵਾਦਾਰਾਂ ਨੂੰ ਰੋਕ-ਰੋਕ ਕੇ ਪੁੱਛਦੇ ਰਹੇ | Cleanliness Campaign
ਭੀਮ 'ਰਾਜਸਥਾਨ' (ਸੁਖਜੀਤ ਮਾਨ)। ਰਾਜਸਥਾਨ ਦੇ ਜ਼ਿਲ੍ਹਾ ਰਾਜਸਮੰਦ ਦੀ ਤਹਿਸੀਲ ਭੀਮ ’ਚ ਅੱਜ ਜਦੋਂ ਦਿਨ ਚੜ੍ਹਦਿਆਂ ਹੀ ਲਗਜ਼ਰੀ ਬੱਸਾਂ ’ਚੋਂ ਬੱਠਲ, ਝਾੜੂ, ਤੇ ਕਸੀਏ ਆਦਿ ਚੁੱਕ ਕੇ ਸੇਵਾਦਾਰ ਉੱਤਰੇ ਤਾਂ ਸਥਾਨਕ ਵਾਸੀ ਦੇ...
ਅਲਵਰ ਦੇ ਵਿਧਾਇਕ ਨੇ ਸਫ਼ਾਈ ਅਭਿਆਨ ਲਈ ਕਹੀ ਵੱਡੀ ਗੱਲ
ਪੂਜਨੀਕ ਹਜ਼ੂਰ ਪਿਤਾ ਜੀ ਦਾ ਧੰਨਵਾਦ
ਅਲਵਰ (ਸੱਚ ਕਹੂੰ ਨਿਊਜ਼)| ਰਾਜਸਥਾਨ ਦੇ ਹਲਕਾ ਅਲਵਰ ਦੇ ਵਿਧਾਇਕ ਸੰਜੇ ਸ਼ਰਮਾ ਅੱਜ ਸਵੇਰ ਤੋਂ ਹੀ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨਾਲ ਸਫ਼ਾਈ ਮੁਹਿੰਮ ਵਿੱਚ ਲੱਗੇ ਹੋਏ ਹਨ | ਅੱਜ ਉਨ੍ਹਾਂ ਪੂਜਨੀਕ ਹਜ਼ੂਰ ਪਿਤਾ ਜੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਡੇਰਾ ...
ਬਾੜਮੇਰ ‘ਚ 75 ਫੀਸਦੀ ਸਫ਼ਾਈ ਦਾ ਕੰਮ ਮੁਕੰਮਲ
ਡੇਰਾ ਪ੍ਰੇਮੀਆਂ ਦੀ ਇਸ ਮੁਹਿੰਮ ਤੋਂ ਪ੍ਰੇਰਣਾ ਹਾਸਲ ਕੀਤੀ : ਓਮ ਪ੍ਰਕਾਸ਼ ਮੋਟੀਵੇਸ਼ਨਲ ਸਪੀਕਰ
ਬਾੜਮੇਰ (ਸੱਚ ਕਹੂੰ ਨਿਊਜ਼)| ਰਾਜਸਥਾਨ ਦੇ ਪ੍ਰਸਿੱਧ ਸ਼ਹਿਰ ਬਾੜਮੇਰ ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਸਫ਼ਾਈ ਦਾ ਕੰਮ 1 ਵਜੇ ਤੱਕ 75 ਫੀਸਦੀ ਸਫ਼ਾਈ ਦਾ ਨਿਬੇੜ ਦਿੱਤਾ ਹੈ | ਬਾੜਮੇਰ ਦੇ ਲੋਕ ਡੇਰ...
ਬਿਮਾਰੀਆਂ ਤੋਂ ਮਿਲੇਗੀ ਰਾਹਤ : ਐਸਐਮਓ
ਭੀਮ 'ਰਾਜਸਥਾਨ' (ਸੱਚ ਕਹੂੰ ਨਿਊਜ਼)। ਮੁੱਢਲਾ ਸਿਹਤ ਕੇਂਦਰ ਭੀਮ (ਰਾਜਸਥਾਨ) ਦੇ ਐਸਐਮਓ ਪ੍ਰਵੀਨ ਕੁਮਾਰ ਨੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਅੱਜ ਰਾਜਸਥਾਨ ਵਿੱਚ ਚਲਾਈ ਸਫਾਈ ਮੁਹਿੰਮ ਤਹਿਤ ਸ਼ਹਿਰ ਭੀਮ ਵਿੱਚ ਕੀਤੀ ਮੁਕੰਮਲ ਸਫਾਈ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਸਲਾਘਾਯੋਗ ਕਾਰਜ ਹੈ।...
ਪੂਜਨੀਕ ਗੁਰੂ ਜੀ ਦੀ ਜਨਮ ਭੂਮੀ ‘ਚ ਸਫ਼ਾਈ ਮੁਹਿੰਮ ਦਾ ਜ਼ਾਹੋ ਜਲਾਲ
ਰਾਜਸਥਾਨ ਨੂੰ ਨਸ਼ਾ ਮੁਕਤ ਤੇ ਲਾਵਾਰਸ ਪਸ਼ੂਆਂ ਦੀ ਸੰਭਾਲ ਹੋਵੇ : ਵਿਧਾਇਕ ਰਾਜ ਕੁਮਾਰ ਗੌੜ
ਸ੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)| ਡੇਰਾ ਸੱਚਾ ਸੌਦਾ ਵੱਲੋਂ ਰਾਜਸਥਾਨ ਵਿੱਚ ਜੰਗੀ ਪੱਧਰ ਤੇ ਮਹਾਂ ਸਫ਼ਾਈ ਮੁਹਿੰਮ ਚੱਲ ਰਹੀ ਹੈ | ਪੂਜ਼ਨੀਕ ਹਜ਼ੂਰ ਪਿਤਾ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਜਨਮ ਭੂਮੀ ਸ...
ਸੜਕਾਂ ਤੇ ਮਨ ਵੀ ਸਾਫ਼ ਹੋਵੇਗਾ : ਵਿਧਾਇਕ ਵਾਸਦੇਵ ਦੇਵਨਾਨੀ
ਅਜਮੇਰ (ਸੱਚ ਕਹੂੰ ਨਿਊਜ਼)| ਅੱਜ ਰਾਜਸਥਾਨ ਵਿਖੇ ਡੇਰਾ ਸੱਚਾ ਸੌਦਾ ਵਿਖੇ ਮਹਾਂ ਸਫਾਈ ਮੁਹਿੰਮ ਦੌਰਾਨ ਹਲਕਾ ਅਜਮੇਰ ਦੇ ਵਿਧਾਇਕ ਵਾਸਦੇਵ ਦੇਵਨਾਨੀ ਨੇ ਕਿਹਾ ਕਿ ਅੱਜ ਰਾਜਸਥਾਨ ਦੇ ਲੋਕਾਂ ਦੇ ਭਾਗ ਜਾਗ ਗਏ ਹਨ ਕਿਉਂਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸਫ਼ਾਈ ਕਰਨ ਲਈ ਉਥੇ ਆਏ ਹੋਏ ਹਨ, ਉਨ੍ਹਾਂ ਕਿਹਾ ਕਿ ਇਸ ਵੱਡ...