ਕਮੇਡੀਅਨ ਖਿਆਲੀ ਦੇ ਖਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ਼, ਜਾਣੋ ਕੀ ਹੈ ਮਾਮਲਾ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਤੋਂ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜੈਪੁਰ ’ਚ ਕਮੇਡੀਅਨ ਖਿਆਲੀ (Comedian Khayali) ਦੇ ਖਿਲਾਫ਼ ਜ਼ਬਰ ਜਨਾਹ ਦਾ ਮਾਮਲਾ ਦਰਜ਼ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਨੁਮਾਨਗੜ੍ਹ ਨਿਵਾਸੀ 28 ਸਾਲਾ ਪੀੜਤਾ ਨੇ ਕਰਾਇਆ ਮਾਨਸਰੋਵਰ ਥਾਣੇ ’ਚ ...
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦਾ ਹੋਣਹਾਰ ਸਿਤਾਰਾ ਚਮਕਿਆ
ਅਭਿਜੋਤ ਦੀ ਰਾਜਸਥਾਨ ਅੰਡਰ-14 ਕ੍ਰਿਕਟ ਟੀਮ ’ਚ ਚੋਣ
ਸ੍ਰੀਗੰਗਾਨਗਰ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀਗੁਰੂਸਰ ਮੋਡੀਆ (Shah Satnam Ji Boys School) ਦੇ ਬਹੁਮੁਖੀ ਬਾਲਵੀਰਾਂ ਵਿੱਚੋਂ ਇੱਕ ਅਭਿਜੋ...
ਦੇਸ਼ ਦੇ 8 ਸੂਬਿਆਂ ’ਚ 72 ਥਾਵਾਂ ’ਤੇ NIA ਦਾ ਛਾਪਾ
ਗੈਂਗਸਟਰ-ਟੈਰਰ ਫੰਡਿੰਗ ਦੇ ਕਮਾਮਲੇ ’ਚ ਕਾਰਵਾਈ, ਕਈ ਹਥਿਆਰ ਬਰਾਮਦ: ਪਾਕਿਸਤਾਨ ਕਨੈਕਸ਼ਨ ਮਿਲਿਆ
ਨਵੀਂ ਦਿੱਲੀ (ਏਜੰਸੀ)। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਭਾਵ ਐੱਨਆਈਏ ਨੇ ਮੰਗਲਵਾ ਸਵੇਰੇ ਅੱਠ ਰਾਜਾਂ ’ਚ ਛਾਪੇਮਾਰੀ ਕੀਤੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਕਰੀਬੀਆਂ ਦੇ ਟਿਕਾਣਿਆਂ ’ਤੇ ਇਹ ਰੇਡ ਹੋਈ ਹ...
ਕਾਂਗਰਸ ਹਾਈਕਮਾਂਡ ਵੱਲੋਂ ਪਾਹੜਾ, ਸੱਚਰ ਤੇ ਘੁਬਾਇਆ ਨੂੰ ਦਿੱਤੀ ਰਾਜਸਥਾਨ ’ਚ ਵੀ ਅਹਿਮ ਜ਼ਿੰਮੇਵਾਰੀ
ਗੰਗਾਨਗਰ ਤੇ ਹਨੂੰਮਾਨਗੜ ਜਿਲਿਆਂ ਦੇ ਬਣੇ ਆਬਜਰਵਰ ਤੇ ਕੋਆਰਡੀਨੇਟਰ
ਅੰਮ੍ਰਿਤਸਰ (ਰਾਜਨ ਮਾਨ)। ਕਾਗਰਸ ਪਾਰਟੀ ਦੀ ਦਿੱਲੀ ਹਾਈਕਮਾਂਡ (Congress High Command) ਵੱਲੋਂ ਸੂਬਾ ਰਾਜਸਥਾਨ ਦੇ ਕਾਗਰਸ ਇੰਚਾਰਜ ਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁੱਖਜਿੰਦਰ ਸਿੰਘ ਰੰਧਾਵਾ ਦੀ ਸਿਫ਼ਾਰਸ਼ ਤੇ ਰਾਜਸਥਾਨ ਕਾਗਰ...
ਸੜੀ ਹੋਈ ਗੱਡੀ ’ਚੋਂ ਮਿਲੇ ਮਨੁੱਖੀ ਪਿੰਜਰਾਂ ਦੇ ਮਾਮਲੇ ਨੇ ਲਿਆ ਨਵਾਂ ਮੋੜ
ਭਿਵਾਨੀ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਜ਼ਿਲ੍ਹਾ ਭਿਵਾਨੀ (Bhiwani News) ’ਚ ਦੋ ਨੌਜਵਾਨਾਂ ਨੂੰ ਜਿਉਂਦੇ ਸਾੜਨ ਦਾ ਮਾਮਲਾ ਭਖਦਾ ਹੀ ਜਾ ਰਿਹਾ ਹੈ। ਇਸ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਇਸ ਮਾਮਲੇ ’ਚ ਖਾਕੀ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ। ਅਸਲ ਵਿੱਚ ਘਟਨਾ ਭਿਵਾਨੀ ਦੇ ਲੋਹਾਰੂ ਕਸਬੇ ਦੇ ਪਿ...
ਇਮਾਨਦਾਰੀ ਦੀ ਮਿਸਾਲ: ਡੇਰਾ ਸ਼ਰਧਾਲੂ ਨੇ ਗਲਤੀ ਨਾਲ ਆਪਣੇ ਨਾਂਅ ਹੋਈ ਇੱਕ ਵਿੱਘਾ ਜ਼ਮੀਨ ਵਾਪਸ ਕੀਤੀ
ਸੰਗਰੀਆ (ਸੁਰਿੰਦਰ ਜੱਗਾ)। ਆਧੁਨਿਕਤਾ ਦੇ ਯੁੱਗ ਵਿੱਚ ਜਿੱਥੇ ਲੋਕ ਸਵਾਰਥ ’ਚ ਅੰਨ੍ਹੇ ਹੋ ਕੇ ਆਪਣਿਆਂ ਨਾਲ ਧੋਖਾ ਕਰਨ ਤੋਂ ਨਹੀਂ ਡਰਦੇ ਉੱਥੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਣ ਵਾਲੇ ਅਜਿਹੇ ਵੀ ਲੋਕ ਹਨ, ਜੋ ਗਲਤੀ ਨਾਲ ਉਨ੍ਹਾਂ ਦੇ ਨਾਂਅ ’ਤੇ ...
ਵਿੱਛੜੇ ਪੁੱਤਰ ਨੂੰ ਅੱਖਾਂ ਸਾਹਮਣੇ ਦੇਖ ਰੋ ਪਈ ਮਾਂ
ਸੱਤ ਸਾਲਾਂ ਤੋਂ ਲਾਪਤਾ ਮਾਨਸਿਕ ਰੂਪ ਤੋਂ ਪਰੇਸ਼ਾਨ ਨੌਜਵਾਨ ਦੀ ਸੰਭਾਲ ਕਰਕੇ ਪਰਿਵਾਰਕ ਮੈਂਬਰਾਂ ਨਾਲ ਮਿਲਾਇਆ
ਸੰਗਰੀਆ (ਸੱਚ ਕਹੂੰ ਨਿਊਜ਼)। ਆਪਣੇ ਕਲੇਜੇ ਦੇ ਟੁੱਕੜੇ ਦੇ ਵਿਛੜਣ ਦਾ ਦੁੱਖ ਕੀ ਹੁੰਦਾ ਹੈ, ਇਹ ਗੱਲ ਸਿਰਫ ਮਾਂ ਹੀ ਜਾਣਦੀ ਹੈ। ਸੱਤ ਸਾਲਾਂ ਤੋਂ ਆਪਣੇ ਬੇਟੇ ਨਾਲ ਮਿਲਣ ਦੀ ਆਸ ’ਚ ਤੜਫ ਰਹੀ ਮੋਇਆ ...
Saint Dr MSG ਨੇ ਆਦਿਵਾਸੀ ਖੇਤਰ ’ਚ ਜਗਾਈ ਸਿੱਖਿਆ ਦੀ ਅਲਖ
ਸ਼ਾਹ ਸਤਿਨਾਮ ਜੀ ਨੋਬਲ ਸਕੂਲ ਦੇ ਪ੍ਰਿੰਸੀਪਲ ਨੇ ਪੂਜਨੀਕ ਗੁਰੂ ਜੀ ਨੂੰ ਸਮਰਪਿਤ ਕੀਤੇ 21 ਐਵਾਰਡ
ਬਰਨਾਵਾ/ਉਦੈਪੁਰ। ਇੱਕ ਸਮੇਂ ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਦੇ ਜਿਸ ਆਦਿਸਵਾਸੀ ਖੇਤਰ ਦਾ ਨਾਂਅ ਲੈਣ ’ਤੇ ਵੀ ਲੋਕ ਡਰ ਨਾਲ ਕੰਬਦੇ ਸਨ ਅੱਜ ਉਥੋਂ ਦੇ ਬੱਚੇ ਸਿੱਖਿਆ ਦੇ ਨਾਲ-ਨਾਲ ਖੇਡਾਂ ’ਚ ਸੋਨ ਤਮਗਿਆਂ ਦੀ ਚਕ...
ਨਸ਼ਿਆਂ ਕਾਰਨ ਘਰ ਛੱਡ ਚੁੱਕੇ ਨੌਜਵਾਨ ਦੀ ਬਲਾਕ ਪਾਤੜਾਂ ਦੇ ਸੇਵਾਦਾਰਾਂ ਨੇ ਫੜੀ ਬਾਂਹ
ਅਜ਼ਮੇਰ ਦੀਆਂ ਸੜਕਾਂ ’ਤੇ ਕੱਟ ਰਿਹਾ ਸੀ ਜ਼ਿੰਦਗੀ | Depth Campaign
ਜੈਪੁਰ (ਸੁਖਜੀਤ ਮਾਨ)। ਰਾਜਸਥਾਨ ਸੂਬੇ ’ਚ 4 ਫਰਵਰੀ ਨੂੰ ਚਲਾਏ ਗਏ ਸਫ਼ਾਈ ਮਹਾਂ ਅਭਿਆਨ ਦੌਰਾਨ ਜਦੋਂ ਬਲਾਕ ਪਾਤੜਾਂ ਦੀ ਸਾਧ-ਸੰਗਤ ਅਜ਼ਮੇਰ ’ਚ ਸਫ਼ਾਈ ਕਰਨ ਲਈ ਪੁੱਜੀ ਤਾਂ ਉਨ੍ਹਾਂ ਨੂੰ ਇੱਕ ਅਜਿਹਾ ਵਿਅਕਤੀ ਮਿਲਿਆ ਜੋ ਨਸ਼ਿਆਂ ਕਾਰਨ ਆਪਣਾ ਘ...
ਸਾਵਧਾਨ! ਠੱਗੀ ਦੇ ਇਸ ਪੈਂਤੜੇ ’ਚ ਨਾ ਫਸ ਜਾਇਓ
ਫਰਜ਼ੀ ਬੈਂਕ ਮੁਲ਼ਾਜ਼ਮ ਬਣ ਪਹਿਲਾਂ ਕਰਜ਼ਾ ਦਿਵਾਇਆ, ਬਾਅਦ ’ਚ ਅੱਠ ਲੱਖ ਦੀ ਠੱਗੀ
ਬਾਰਾਂ (ਏਜੰਸੀ)। ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਦੇ ਅੰਤਾ ਕਸਬੇ ’ਚ ਫਰਜ਼ੀ ਬੈਂਕ ਮੁਲਾਜ਼ਮ ਬਣ ਕੇ ਇੱਕ ਨੌਜਵਾਨ ਨੇ ਕਰਜ਼ ਦਿਵਾਉਣ ’ਚ ਮੱਦਦ ਕਰਨ ਤੋਂ ਬਾਅਦ ਅੱਠ ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ...