ਸੜਕਾਂ ਤੇ ਮਨ ਵੀ ਸਾਫ਼ ਹੋਵੇਗਾ : ਵਿਧਾਇਕ ਵਾਸਦੇਵ ਦੇਵਨਾਨੀ

ਅਜਮੇਰ (ਸੱਚ ਕਹੂੰ ਨਿਊਜ਼)| ਅੱਜ ਰਾਜਸਥਾਨ ਵਿਖੇ ਡੇਰਾ ਸੱਚਾ ਸੌਦਾ ਵਿਖੇ ਮਹਾਂ ਸਫਾਈ ਮੁਹਿੰਮ ਦੌਰਾਨ ਹਲਕਾ ਅਜਮੇਰ ਦੇ ਵਿਧਾਇਕ ਵਾਸਦੇਵ ਦੇਵਨਾਨੀ ਨੇ ਕਿਹਾ ਕਿ ਅੱਜ ਰਾਜਸਥਾਨ ਦੇ ਲੋਕਾਂ ਦੇ ਭਾਗ ਜਾਗ ਗਏ ਹਨ ਕਿਉਂਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸਫ਼ਾਈ ਕਰਨ ਲਈ ਉਥੇ ਆਏ ਹੋਏ ਹਨ, ਉਨ੍ਹਾਂ ਕਿਹਾ ਕਿ ਇਸ ਵੱਡੇ ਸਫ਼ਾਈ ਅਭਿਆਨ ਨਾਲ ਸਿਰਫ਼ ਸੜਕਾਂ ਹੀ ਨਹੀਂ ਸਾਫ਼ ਹੋਣਗੀਆਂ ਬਲਕਿ ਲੋਕਾਂ ਦੇ ਮਨ ਵੀ ਸਾਫ਼ ਹੋਣਗੇ ਅਤੇ ਲੋਕਾਂ ਨੂੰ ਸਫ਼ਾਈ ਰੱਖਣ ਦਾ ਵੱਡੇ ਸੁਨੇਹਾ ਵੀ ਮਿਲੇਗਾ ਅਤੇ ਜਨ ਜਨ ਤਕ ਡੇਰਾ ਸੱਚਾ ਸੌਦਾ ਦੀ ਇਹ ਮੁਹਿੰਮ ਪਹੁੰਚੇਗੀ | (Cleanliness Campaign)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।