ਰਾਜਸਥਾਨ ‘ਚ ਡੇਰਾ ਸੱਚਾ ਸੌਦਾ ਦੀ ਮਹਾਂ ਸਫ਼ਾਈ ਮੁਹਿੰਮ ਜੰਗੀ ਪੱਧਰ ਤੇ ਜਾਰੀ

ਲੱਖਾਂ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਝਾੜੂ ਚੁੱਕ ਕੀਤੀ ਜਾ ਰਹੀ ਹੈ ਸਫ਼ਾਈ

ਬਰਨਾਵਾ (ਸੱਚ ਕਹੂੰ ਨਿਊਜ਼) | ਪੂਜ਼ਨੀਕ ਹਜ਼ੂਰ ਪਿਤਾ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਅਗਵਾਈ ਵਿੱਚ ਡੇਰਾ ਸੱਚਾ ਸੌਦਾ ਵੱਲੋਂ ਅੱਜ ਮਹਾਂ ਸਫ਼ਾਈ ਮੁਹਿੰਮ ਦਾ ਕਾਫ਼ਲਾ ਰਾਜਸਥਾਨ ‘ਚ ਦਾਖ਼ਲ ਹੋ ਗਿਆ ਹੈ | ਡੇਰਾ ਸੱਚਾ ਸੌਦਾ ਦੇ ਲੱਖਾਂ ਪ੍ਰੇਮੀਆਂ ਨੇ ਹੱਥਾਂ ਵਿੱਚ ਝਾੜੂ, ਤਸਲੇ ਤੇ ਕਹੀਆਂ ਚੁੱਕ ਕੇ ਸਫ਼ਾਈ ਲਈ ਜੁਟ ਗਏ ਹਨ | ਪੂਜ਼ਨੀਕ ਹਜ਼ੂਰ ਪਿਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਰਾਜਸਥਾਨ ਦੇ ਹਰ ਜ਼ਿਲ੍ਹੇ, ਤਹਿਸੀਲ, ਕਸਬੇ ਤੇ ਪਿੰਡਾਂ ਵਿੱਚ ਸਫ਼ਾਈ ਦਾ ਕੰਮ ਜੰਗੀ ਪੱਧਰ ਤੇ ਜਾਰੀ ਕੀਤਾ ਹੋਇਆ ਹੈ| (Cleanliness Campaign)

ਇਨ੍ਹਾਂ ਥਾਵਾਂ ‘ਤੇ ਚੱਲ ਰਿਹਾ ਸਫ਼ਾਈ ਅਭਿਆਨ

  • ਪਿੰਡ : 44672
  • ਤਹਿਸੀਲਾਂ : 370
  • ਜ਼ਿਲ੍ਹੇ : 33

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।