Welfare Work: ਡੇਰਾ ਸ਼ਰਧਾਲੂ ਨੇ ਪੰਛੀਆਂ ਨੂੰ ਹੁਣ ਤੱਕ ਪਾ ਦਿੱਤਾ 48 ਹਜ਼ਾਰ ਦਾ ਚੋਗਾ

Sach Kahoon Punjabi Desk Picture
Published On

Welfare Work: ਪੰਛੀਆਂ ਦੀ ਸੰਭਾਲ ਕਰਕੇ ਮਿਲਦੀ ਹੈ ਖੁਸ਼ੀ : ਮਨਜੀਤ ਕੌਰ ਇੰਸਾਂ

Welfare Work: ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਪਿੰਡ ਸੇਖੂਵਾਸ ਵਿਖੇ ਮਨਜੀਤ ਕੌਰ ਇੰਸਾਂ ਪਤਨੀ ਕੇਵਲ ਸਿੰਘ ਵੱਲੋਂ ਪਿਛਲੇ ਕਈ ਸਾਲਾਂ ਤੋਂ ਪੰਛੀਆਂ ਲਈ ਦਾਣੇ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਮਨਜੀਤ ਕੌਰ ਇੰਸਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਸਿੱਖਿਆ ਪੂਜਨੀਕ ਗੁਰੂ ਜੀ ਤੋਂ ਮਿਲੀ ਹੈ ਤੇ ਉਹ ਪਿਛਲੇ ਕਈ ਸਾਲਾਂ ਤੋਂ ਸਵੇਰੇ ਜਲਦੀ ਉੱਠ ਕੇ ਪੰਛੀਆਂ ਲਈ ਆਪਣੇ ਕੋਠਿਆਂ ਦੀ ਛੱਤ ਉੱਤੇ ਚੋਗਾ ਤੇ ਪਾਣੀ ਦਾ ਪ੍ਰਬੰਧ ਕਰਦੀ ਹੈ।

Read Also : ਡੇਰਾ ਸ਼ਰਧਾਲੂ ਨੇ ਮੋਬਾਇਲ ਵਾਪਸ ਕਰਕੇ ਦਿਖਾਈ ਇਮਾਨਦਾਰੀ

ਉਨ੍ਹਾਂ ਦੱਸਿਆ ਕਿ ਪੰਛੀਆਂ ਦੀ ਸੰਭਾਲ ’ਤੇ ਕਈ ਸਾਲਾਂ ’ਚ ਸਿਰਫ਼ 48 ਹਜ਼ਾਰ ਰੁਪਏ ਦੀ ਲਾਗਤ ਹੀ ਆਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਐਨੀ ਥੋੜ੍ਹੀ ਲਾਗਤ ਨਾਲ ਕਈ ਗੁਣਾ ਸਕੂਨ ਤੇ ਖੁਸ਼ੀਆਂ ਮਿਲੀਆਂ ਹਨ ਉਨ੍ਹਾਂ ਦਾ ਪੋਤਰਾ ਦਿਲਜੋਤ ਸਿੰਘ ਵੀ ਇਹ ਸੇਵਾ ਕਰ ਰਿਹਾ ਹੈ।

About The Author

Related Posts