Punjab
Punjab Congress News: ‘ਆਪ' ਸਰਕਾਰ ਪੂਰੀ ਤਰ੍ਹਾਂ ਫੇਲ੍ਹ, ਡਾ. ਅਮਰ ਸਿੰਘ ਤੇ ਰਣਦੀਪ ਨਾਭਾ ਨੇ ਸਾਧੇ ਤਿੱਖੇ ਨਿਸ਼ਾਨੇ
ਕੁੱਲ ਜਹਾਨ
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Ayush Shetty Badminton: ਆਯੁਸ਼ ਸ਼ੈੱਟੀ ਨੇ ਕੀਤਾ ਉਲਟਫੇਰ, ਵਿਸ਼ਵ ਨੰਬਰ ਇੱਕ ਖਿਡਾਰੀ ਨੂੰ ਹਰਾ ਫਾਈਨਲ ’ਚ ਪਹੁੰਚੇ
Published On
By Khushdeep Singh
ਨੌਜਵਾਨ ਭਾਰਤੀ ਸ਼ਟਲਰ ਆਯੁਸ਼ ਸ਼ੈੱਟੀ ਨੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ’ਚ ਵੱਡਾ ਉਲਟਫੇਰ ਕੀਤਾ, ਵਿਸ਼ਵ ਦੇ ਨੰਬਰ 1 ਕੁਨਲਾਵੁਤ ਵਿਤਿਦਸਾਰਨ ਨੂੰ ਹਰਾ ਕੇ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕੀਤੀ।
Strait of Hormuz: ਹੋਰਮੁਜ਼ ’ਚ ਈਰਾਨ ਦੇ ਟੈਕਸ ਲੈਣ ’ਤੇ ਭੜਕੇ ਡੋਨਾਲਡ ਟਰੰਪ, ਕੀ ਕਿਹਾ, ਪੜ੍ਹੋ...
Published On
By Khushdeep Singh
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵੱਲੋਂ ਹੋਰਮੁਜ਼ ਜਲਡਮਰੂ ਰਾਹੀਂ ਤੇਲ ਆਵਾਜਾਈ ’ਚ ਰੁਕਾਵਟ ਪਾਉਣ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਈਰਾਨ ਇਸ ਸਬੰਧ ਵਿੱਚ ਬਹੁਤ ਮਾੜਾ ਕੰਮ ਕਰ ਰਿਹਾ ਹੈ ਤੇ ਇਸਨੂੰ ‘ਸ਼ਰਮਨਾਕ’ ਕਿਹਾ ਹੈ
Punjab University News: ਦੇਸ਼ ਭਗਤ ਯੂਨੀਵਰਸਿਟੀ ਨੇ ਬੰਗਲਾਦੇਸ਼ ਦੀਆਂ ਸੰਸਥਾਵਾਂ ਨਾਲ ਸਮਝੌਤਾ ਕਰਾਰ ’ਤੇ ਕੀਤੇ ਦਸਤਖ਼ਤ
Published On
By Satinder Mathur
ਦੇਸ਼ ਭਗਤ ਯੂਨੀਵਰਸਿਟੀ ਦੇ ਸਮਾਜਿਕ ਵਿਗਿਆਨ ਅਤੇ ਭਾਸ਼ਾ ਫੈਕਲਟੀ ਵੱਲੋਂ ਢਾਕਾ ਇੰਟਰਨੈਸ਼ਨਲ ਯੂਨੀਵਰਸਿਟੀ ਅਤੇ ਬੰਗਲਾਦੇਸ਼ ਸੈਂਟਰ ਫਾਰ ਰਿਸਰਚ ਐਂਡ ਪਲੈਨਿੰਗ ਨਾਲ ਸਮਝੌਤਾ ਕਰਾਰ ਦਸਤਖਤ ਸਮਾਰੋਹ ਕਰਵਾਇਆ ਗਿਆ।
RR vs MI: ਨਿਡਰ ਬੱਲੇਬਾਜ਼ ਦਾ ਨਵਾਂ ਨਾਂਅ ਹੈ ਵੈਭਵ ਸੂਰਿਆਵੰਸ਼ੀ! ਹਾਰਦਿਕ ਨੇ ਵੀ ਇਸ ਤਰ੍ਹਾਂ ਕੀਤੀ ਤਾਰੀਫ
Published On
By Khushdeep Singh
ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੇ ਰਾਜਸਥਾਨ ਰਾਇਲਜ਼ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਦੀ ਪ੍ਰਸ਼ੰਸਾ ਕੀਤੀ। ਵੈਭਵ ਨੇ ਸਿਰਫ਼ 15 ਸਾਲ ਦੀ ਉਮਰ ’ਚ ਜਿਸ ਆਤਮਵਿਸ਼ਵਾਸ ਤੇ ਨਿਡਰਤਾ ਨਾਲ ਬੱਲੇਬਾਜ਼ੀ ਕੀਤੀ, ਉਸ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ।
US Iran Ceasefire: ਅਮਰੀਕਾ ਤੇ ਈਰਾਨ ਵਿਚਕਾਰ 2 ਹਫ਼ਤਿਆਂ ਦੀ ਜੰਗਬੰਦੀ, 40ਵੇਂ ਦਿਨ ਲੜਾਈ ਰੁਕੀ
Published On
By Khushdeep Singh
ਅਮਰੀਕਾ ਤੇ ਈਰਾਨ ਵਿਚਕਾਰ 40 ਦਿਨਾਂ ਤੋਂ ਚੱਲ ਰਹੇ ਟਕਰਾਅ ਤੋਂ ਬਾਅਦ, ਆਖਰਕਾਰ ਦੋ ਹਫ਼ਤਿਆਂ ਦੀ ਜੰਗਬੰਦੀ ’ਤੇ ਇੱਕ ਸਮਝੌਤਾ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਹ ਫੈਸਲਾ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਫੌਜ ਮੁਖੀ ਦੀਆਂ ਅਪੀਲਾਂ ਤੋਂ ਬਾਅਦ ਲਿਆ ਗਿਆ ਹੈ।
Donald Trump Breaking News: ਅੱਜ ਰਾਤ ਇੱਕ ਪੂਰੀ ਸੱਭਿਅਤਾ ਖਤਮ ਹੋ ਜਾਵੇਗੀ: ਟਰੰਪ
Published On
By Satinder Mathur
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਈਰਾਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਹੈ। ਮੰਗਲਵਾਰ ਨੂੰ ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦਾਅਵਾ ਕੀਤਾ ਕਿ ਅੱਜ ਰਾਤ ਇੱਕ ਪੂਰੀ ਸੱਭਿਅਤਾ ਖਤਮ ਹੋ ਜਾਵੇਗੀ। ਟਰੰਪ ਨੇ ਪੋਸਟ ਵਿੱਚ ਲਿਖਿਆ, "ਇੱਕ ਪੂਰੀ ਸੱਭਿਅਤਾ ਅੱਜ ਰਾਤ ਖਤਮ ਹੋ ਜਾਵੇਗੀ, ਕਦੇ ਵਾਪਸ ਨਹੀਂ ਲਿਆਂਦੀ ਜਾਵੇਗੀ।"
Iran Israel War: ਇਜ਼ਰਾਈਲ ਦੀ ਚਿਤਾਵਨੀ, ਈਰਾਨੀ ਜਨਤਾ ਰੇਲਗੱਡੀ ਰਾਹੀਂ ਸਫਰ ਨਾ ਕਰੇ
Published On
By Khushdeep Singh
ਇਜ਼ਰਾਈਲ ਨੇ ਈਰਾਨ ਦੇ ਲੋਕਾਂ ਨੂੰ ਟ੍ਰੇਨ ਰਾਹੀਂ ਯਾਤਰਾ ਨਾ ਕਰਨ ਦੀ ਚੇਤਾਵਨੀ ਜਾਰੀ ਕੀਤੀ ਹੈ। ਕਿਹਾ ਗਿਆ ਹੈ ਕਿ ਅਗਲੇ 12 ਘੰਟਿਆਂ ਲਈ ਟਰੇਨ ਦੀ ਵਰਤੋਂ ਨਾ ਕਰੋ ਤੇ ਰੇਲਵੇ ਪਟੜੀਆਂ ਤੋਂ ਵੀ ਦੂਰ ਰਹੋ।
KKR vs PBKS: ਮੀਂਹ ਕਾਰਨ ਬੇਨਤੀਜਾ ਰਿਹਾ ਮੁਕਾਬਲਾ, ਕੋਲਕਾਤਾ ਤੇ ਪੰਜਾਬ ਨੂੰ ਸਾਂਝੇ ਕਰਨੇ ਪਏ ਅੰਕ
Published On
By Khushdeep Singh
ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਤੇ ਪੰਜਾਬ ਕਿੰਗਜ਼ ਵਿਚਕਾਰ ਆਈਪੀਐਲ 2026 ਦਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਕੇਕੇਆਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 3.4 ਓਵਰਾਂ ’ਚ ਦੋ ਵਿਕਟਾਂ ’ਤੇ 25 ਦੌੜਾਂ ਬਣਾ ਲਈਆਂ ਸਨ। ਉਸ ਸਮੇਂ ਹਲਕੀ ਬਾਰਿਸ਼ ਨੇ ਮੈਚ ਰੋਕ ਦਿੱਤਾ।
Alexander Leonov Death: ਬ੍ਰਹਮੋਸ ਨੂੰ ਡਿਜ਼ਾਈਨ ਕਰਨ ਵਾਲੇ ਰੂਸੀ ਵਿਗਿਆਨੀ ਲਿਓਨੋਵ ਦਾ ਦੇਹਾਂਤ
Published On
By Khushdeep Singh
ਲਿਓਨੋਵ ਬ੍ਰਹਮੋਸ ਏਰੋਸਪੇਸ ਦੇ ਰੂਸੀ ਭਾਈਵਾਲ, ਐਨਪੀਓ ਮਾਸ਼ੀਨੋਸਟ੍ਰੋਏਨੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਮੁੱਖ ਡਿਜ਼ਾਈਨਰ ਸਨ। ਉਨ੍ਹਾਂ ਦੀ ਮੌਤ ਦਾ ਕਾਰਨ ਤੁਰੰਤ ਸਪੱਸ਼ਟ ਨਹੀਂ ਹੋਇਆ।
ਕੀ 48 ਘੰਟਿਆਂ ’ਚ ਅਮਰੀਕਾ-ਈਰਾਨ ਦੌਰਾਨ ਹੋਣ ਵਾਲੀ ਐ ਜੰਗਬੰਦੀ? ਈਰਾਨ ਨੇ ਵਿਚੋਲਗੀ ਧਿਰਾਂ ਨੂੰ ਭੇਜਿਆ ਪ੍ਰਸਤਾਵ
Published On
By Ravinder Sharma
ਮਿਡਲ ਈਸਟ ’ਚ 45 ਦਿਨਾਂ ਦੀ ਜੰਗਬੰਦੀ ’ਤੇ ਗੱਲਬਾਤ ਚੱਲ ਰਹੀ ਹੈ। ਟਰੰਪ ਦੀਆਂ ਧਮਕੀਆਂ ਅਤੇ ਈਰਾਨ ਦੇ ਸਖ਼ਤ ਰੁਖ਼ ਨੇ ਤਣਾਅ ਵਧਾ ਦਿੱਤਾ ਹੈ, ਜਿਸ ਨਾਲ ਕੂਟਨੀਤਕ ਯਤਨ ਤੇਜ਼ ਹੋ ਗਏ ਹਨ।
RCB vs CSK: ਆਰਸੀਬੀ ਦੀ ਲਗਾਤਾਰ ਦੂਜੀ ਜਿੱਤ, ਪਡਿੱਕਲ, ਟਿਮ ਡੇਵਿਡ ਤੇ ਭੁਵਨੇਸ਼ਵਰ ਚਮਕੇ
Published On
By Khushdeep Singh
ਆਰਸੀਬੀ ਨੇ ਲਗਾਤਾਰ ਤੀਜੀ ਵਾਰ ਚਿੰਨਾਸਵਾਮੀ ’ਤੇ ਚੇਨਈ ਦੇ ਖਿਲਾਫ 200 ਤੋਂ ਵੱਧ ਸਕੋਰ ਦਾ ਬਚਾਅ ਕੀਤਾ। ਇਸ ਤੋਂ ਪਹਿਲਾਂ, ਆਰਸੀਬੀ ਨੇ 2024 ਤੇ 2025 ’ਚ ਲੜੀਵਾਰ 27 ਤੇ 2 ਦੌੜਾਂ ਨਾਲ ਮੈਚ ਜਿੱਤੇ ਸਨ। ਹੁਣ, ਟੀਮ ਨੇ 43 ਦੌੜਾਂ ਦੀ ਸ਼ਾਨਦਾਰ ਜਿੱਤ ਨਾਲ ਆਪਣੇ ਰਿਕਾਰਡ ’ਚ ਸੁਧਾਰ ਕੀਤਾ ਹੈ। ਇਹ ਆਰਸੀਬੀ ਦੀ ਲਗਾਤਾਰ ਦੂਜੀ ਜਿੱਤ ਹੈ, ਜਦੋਂ ਕਿ ਸੀਐਸਕੇ ਦੀ ਇਸ ਸੀਜ਼ਨ ’ਚ ਲਗਾਤਾਰ ਤੀਜੀ ਹਾਰ ਹੈ।
Petrol Price Hike: ਪਾਕਿਸਤਾਨ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, ਜਾਣੋ
Published On
By Satinder Mathur
ਵਪਾਰੀਆਂ ਅਤੇ ਬੇਕਰਾਂ ਦਾ ਇਹ ਬਿਆਨ ਪਾਕਿਸਤਾਨ ਸਰਕਾਰ ਵੱਲੋਂ ਬਾਲਣ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦੇ ਐਲਾਨ ਤੋਂ ਬਾਅਦ ਆਇਆ ਹੈ। ਸਰਕਾਰ ਨੇ ਪੈਟਰੋਲ ਵਿੱਚ 43 ਪ੍ਰਤੀਸ਼ਤ ਅਤੇ ਹਾਈ-ਸਪੀਡ ਡੀਜ਼ਲ ਵਿੱਚ 55 ਪ੍ਰਤੀਸ਼ਤ ਵਾਧੇ ਦਾ ਐਲਾਨ ਕੀਤਾ ਹੈ।
