ਸਰਸਾ

Sirsa News: ਸਰਸਾ ’ਚ ਡੋਲੀ ਤੁਰਦਿਆਂ ਹੋਇਆ ਵੱਡਾ ਹਾਦਸਾ, ਵੀਡੀਓ ਬਣਾ ਰਹੇ ਕੈਮਰਾਮੈਨ ਨੂੰ ਗੱਡੀ ਨੇ ਉਡਾਇਆ, ਵੀਡੀਓ ਵਾਇਰਲ

ਉਹ ਇੱਕ ਫਰੀਲਾਂਸ ਫੋਟੋਗ੍ਰਾਫਰ ਵਜੋਂ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਜਾਣਕਾਰੀ ਅਨੁਸਾਰ ਰਾਣੀਆ ਖੇਤਰ ਦੇ ਅਭੋਲੀ ਪਿੰਡ ਦਾ ਰਹਿਣ ਵਾਲਾ 28 ਸਾਲਾ ਮਨਜੀਤ ਸਿੰਘ ਇੱਕ ਫਰੀਲਾਂਸ ਫੋਟੋਗ੍ਰਾਫਰ ਵਜੋਂ ਕੰਮ ਕਰਦਾ ਸੀ। 
ਹਰਿਆਣਾ  ਖਾਸ ਖਬਰ  ਸਰਸਾ 

Free Heart Checkup Camp: ਮੁਫ਼ਤ ਦਿਲ ਦੇ ਰੋਗਾਂ ਦੀ ਜਾਂਚ ਅਤੇ ਨਿਵਾਰਨ ਕੈਂਪ ’ਚ 318 ਮਰੀਜ਼ਾਂ ਨੇ ਉਠਾਇਆ ਲਾਭ

ਸਮਾਜ ’ਚ ਮੁਫ਼ਤ ਅਤੇ ਗੁਣਵੱਤਾ ਵਾਲੀਆਂ ਸਿਹਤ ਸਹੂਲਤਾਂ ਉਪਲਬੱਧ ਕਰਵਾਉਣ ਦੇ ਮਕਸਦ ਨਾਲ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਸਰਸਾ ਵੱਲੋਂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਮੁਫ਼ਤ ਦਿਲ ਦੇ ਰੋਗਾਂ ਦੀ ਜਾਂਚ ਅਤੇ ਨਿਵਾਰਨ ਕੈਂਪ ਲਾਇਆ ਗਿਆ।
ਦੇਸ਼  ਹਰਿਆਣਾ  ਖਾਸ ਖਬਰ  ਸਿਹਤ  ਸਰਸਾ 

...ਜਦੋਂ ਪੂਜਨੀਕ ਬੇਪਰਵਾਹ ਜੀ ਨੇ ਤੀਜੀ ਬਾਡੀ ਬਾਰੇ ਬਚਨ ਫ਼ਰਮਾਏ

3 in 1 MSG Bhandara: ਸੱਚੇ ਸਤਿਗੁਰੂ ਤੇ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੇ ਸੱਚੇ ਦਾਤਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਡੇਰੇ ਬਾਰੇ, ਸਾਧ-ਸੰਗਤ ਬਾਰੇ, ਗੁਰਗੱਦੀ ਬਾਰੇ ਅਜਿਹੇ ਬੇਮਿਸਾਲ ਬਚਨ ਫ਼ਰਮਾਏ, ਜਿਸ ਤੋਂ ਸਾਫ਼ ਜ਼ਾਹਰ ਹੋ ਜਾਂਦਾ ਹੈ ਕਿ ਤਿੰਨੇ ਬਾਡੀਆਂ ਇੱਕੋ ਰੂਹਾਨੀ ਜੋਤ ਹਨ।
ਸੰਪਾਦਕੀ  ਅਨਮੋਲ ਬਚਨ  ਰੂਹਾਨੀਅਤ  ਹਰਿਆਣਾ  ਖਾਸ ਖਬਰ  ਸਰਸਾ 

CBSE 10th Result 2026: ਸ਼ਾਹ ਸਤਿਨਾਮ ਜੀ ਬੁਆਇਜ਼ ਤੇ ਗਰਲਜ਼ ਸਕੂਲ ਸਰਸਾ ਦਾ 10ਵੀਂ ਜਮਾਤ ’ਚ ਸ਼ਾਨਦਾਰ ਪ੍ਰਦਰਸ਼ਨ

ਸਿੱਖਿਆ ਖੇਤਰ ’ਚ ਉੱਤਮਤਾ ਦੀ ਮਿਸਾਲ ਬਣੇ ਵਿੱਦਿਅਕ ਅਦਾਰੇ ਸ਼ਾਹ ਸਤਿਨਾਮ ਜੀ ਗਰਲਜ਼ ਅਤੇ ਬੁਆਇਜ਼ ਸਕੂਲ, ਸਰਸਾ ਨੇ ਇੱਕ ਵਾਰ ਫਿਰ ਸੀਬੀਐੱਸਈ ਦੀ ਜਮਾਤ 10ਵੀਂ ਦੇ ਸਾਲਾਨਾ ਪ੍ਰੀਖਿਆ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਫਲਤਾ ਦੀਆਂ ਨਵੀਆਂ ਉਚਾਈਆਂ ਛੂਹਣ ਵਾਲੇ ਇਨ੍ਹਾਂ ਸਕੂਲਾਂ ਦੀ ਪਾਸ ਦਰ ਸੌ ਫੀਸਦੀ ਰਹੀ।
ਸਿੱਖਿਆ / ਰੁਜਗਾਰ  ਹਰਿਆਣਾ  ਖਾਸ ਖਬਰ  ਸਰਸਾ 

Free Heart Checkup Camp: ਮੁਫ਼ਤ ਦਿਲ ਦੇ ਰੋਗਾਂ ਦੀ ਜਾਂਚ ਅਤੇ ਰੋਕਥਾਮ ਕੈਂਪ ਭਲਕੇ

ਸਮਾਜ ਸੇਵਾ ਅਤੇ ਲੋਕ ਭਲਾਈ ਦੇ ਉਦੇਸ਼ ਨਾਲ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ, ਸਰਸਾ ਵੱਲੋਂ ਇੱਕ ਵਿਸ਼ੇਸ਼ ਮੁਫ਼ਤ ਦਿਲ ਦੇ ਰੋਗਾਂ ਦੀ ਜਾਂਚ ਅਤੇ ਸਲਾਹ ਕੈਂਪ ਲਾਇਆ ਜਾ ਰਿਹਾ ਹੈ। ਫਾਊਂਡੇਸ਼ਨ ਵੱਲੋਂ ਇਹ ਸਿਹਤ ਕੈਂਪ 18 ਅਪਰੈਲ ਸ਼ਨਿੱਚਰਵਾਰ ਨੂੰ ਲਾਇਆ ਜਾ ਰਿਹਾ।
ਦੇਸ਼  ਖਾਸ ਖਬਰ  ਸਿਹਤ  ਸਰਸਾ 

Sirsa News: ਮੈਡੀਕਲ ਖੋਜਾਂ ਲਈ ਸਰੀਰ ਦਾਨ ਕਰਕੇ ਭਗਵਾਨ ਸਿੰਘ ਇੰਸਾਂ ਬਣੇ ਮਾਨਵਤਾ ਦੀ ਸੇਵਾ ਲਈ ਪ੍ਰੇਰਨਾਸਰੋਤ

ਡੇਰਾ ਸੱਚਾ ਸੌਦਾ ਦੀ ਅਮਰ ਸੇਵਾ ਮੁਹਿੰਮ ਤਹਿਤ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਉੱਤਰਾਖੰਡ ਦੇ ਦੇਹਰਾਦੂਨ ’ਚ ਸਥਿਤ ਸ਼੍ਰੀ ਗੁਰੂ ਰਾਮ ਰਾਏ ਮੈਡੀਕਲ ਕਾਲਜ ਐਂਡ ਇੰਦਰੇਸ਼ ਹਸਪਤਾਲ, ਦੇਹਰਾਦੂਨ ਨੂੰ ਦਾਨ ਕੀਤੀ ਗਈ।
ਦੇਸ਼  Breaking News  ਮਾਨਵਤਾ ਭਲਾਈਕਾਰਜ  ਹਰਿਆਣਾ  ਸਰਸਾ 

Farmer News: ਸਰਕਾਰ ਦਾ ਵੱਡਾ ਐਲਾਨ, ਹੁਣ ਸਬਸਿਡੀ ’ਤੇ ਕਰੋ ਇਹ ਕੰਮ, ਹੋਵੇਗੀ ਬੱਲੇ! ਬੱਲੇ!

ਟਿਸ਼ੂ ਕਲਚਰ ਰਾਹੀਂ ਉਗਾਏ ਗਏ ਖਜੂਰ ਦੇ ਦਰੱਖਤਾਂ ਲਈ 70 ਪ੍ਰਤੀਸ਼ਤ ਤੱਕ ਸਬਸਿਡੀ ਵੀ ਉਪਲਬਧ ਹੈ |
ਦੇਸ਼  ਖੇਤੀਬਾੜੀ  ਹਰਿਆਣਾ  ਸਰਸਾ 

ਛਤਰਪਤੀ ਮਾਮਲੇ ’ਚ ਪੂਜਨੀਕ ਗੁਰੂ ਜੀ ਬਾਇੱਜ਼ਤ ਬਰੀ

Ram Rahim News: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ਨਿੱਚਰਵਾਰ ਨੂੰ ਸੀਬੀਆਈ ਵਿਸ਼ੇਸ਼ ਅਦਾਲਤ ਪੰਚਕੂਲਾ ਦੇ ਫੈਸਲੇ ਨੂੰ ਪਲਟਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਰਸਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ ਵਿੱਚ ਬਾਇੱਜਤ ਬਰੀ ਕਰ ਦਿੱਤਾ ਹੈ। ਪੂਜਨੀਕ ਗੁਰੂ ਜੀ ਦੇ ਖ਼ਿਲਾਫ਼ ਸਾਰੇ ਦੋਸ਼ […]
ਦੇਸ਼  Breaking News  ਸੂਬੇ  ਹਰਿਆਣਾ  ਖਾਸ ਖਬਰ  ਸਰਸਾ 

MSG Bhandara: ਪਵਿੱਤਰ ਐੱਮਐੱਸਜੀ ਅਵਤਾਰ ਭੰਡਾਰੇ ਸਬੰਧੀ ਆਈ ਵੱਡੀ ਜਾਣਕਾਰੀ

ਭੰਡਾਰੇ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ MSG Bhandara: (ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ 134ਵਾਂ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜਾ 5 ਨਵੰਬਰ ਬੁੱਧਵਾਰ ਨੂੰ ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ ’ਚ ਮਨਾਇਆ ਜਾਵੇਗਾ ਪਵਿੱਤਰ ਭੰਡਾਰੇ ਦਾ […]
ਦੇਸ਼  Breaking News  ਰੂਹਾਨੀਅਤ  ਖਾਸ ਖਬਰ  ਸਰਸਾ 

Haryana News: ਹਰਿਆਣਾ ਸਿੱਖਿਆ ਵਿਭਾਗ ’ਚ ਹੋਇਆ ਵੱਡਾ ਫੇਰਬਦਲ, ਸਰਸਾ ’ਚ ਸੁਨੀਤਾ ਸਾਈਂ ਬਣੀ ਡੀਈਓ

ਵਿਜੈ ਲਕਸ਼ਮੀ ਨੂੰ ਡੀ.ਈ.ਈ.ਓ. ਦਾ ਅਹੁਦਾ Haryana News: ਸਰਸਾ (ਸੁਨੀਲ ਵਰਮਾ)। ਹਰਿਆਣਾ ਸਿੱਖਿਆ ਵਿਭਾਗ ਨੇ ਸ਼ਨਿੱਚਰਵਾਰ ਨੂੰ ਸਿੱਖਿਆ ਅਧਿਕਾਰੀਆਂ ਦੀ ਤਰੱਕੀ ਸੂਚੀ ਜਾਰੀ ਕੀਤੀ, ਜਿਸ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀ.ਈ.ਓ.) ਅਤੇ ਜ਼ਿਲ੍ਹਾ ਮੁੱਢਲੀ ਸਿੱਖਿਆ ਅਧਿਕਾਰੀ (ਡੀ.ਈ.ਈ.ਓ.) ਦੇ ਅਹੁਦਿਆਂ ‘ਤੇ ਤਰੱਕੀ ਦਿੱਤੀ ਗਈ। ਸਰਸਾ ਜ਼ਿਲ੍ਹੇ ਵਿੱਚ ਲੰਬੇ ਸਮੇਂ ਤੋਂ ਖਾਲੀ ਪਏ […]
ਸਿੱਖਿਆ / ਰੁਜਗਾਰ  ਦੇਸ਼  Breaking News  ਸੂਬੇ  ਹਰਿਆਣਾ  ਖਾਸ ਖਬਰ  ਸਰਸਾ 

Animal Welfare: ਡੇਰਾ ਸ਼ਰਧਾਲੂਆਂ ਨੇ ਦਰਦ ਨਾਲ ਤੜਫ ਰਹੇ ਕੁੱਤੇ ਦੇ ਬੱਚੇ ਦੀ ਕੀਤੀ ਸੰਭਾਲ

ਪੈਰ ’ਚ ਸੜ ਲੱਗਣ ਕਾਰਨ ਪੈ ਗਏ ਸੀ ਕੀੜੇ | Animal Welfare Animal Welfare: (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਸ਼ੂ-ਪੰਛੀਆਂ ਦੇ ਦਰਦ ਨੂੰ ਵੀ ਆਪਣਾ ਦਰਦ ਸਮਝ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕਰਦੇ ਹਨ ਇਸੇ ਲੜੀ ਤਹਿਤ […]
ਦੇਸ਼  Breaking News  ਮਾਨਵਤਾ ਭਲਾਈਕਾਰਜ  ਖਾਸ ਖਬਰ  ਸਰਸਾ 

Dera Sacha Sauda News: ਗਰਮੀ ਦੇ ਮੌਸਮ ਕਾਰਨ 15 ਜੂਨ 2025 ਐੇਤਵਾਰ ਨੂੰ ਨਾਮ ਚਰਚਾ ਸਤਿਸੰਗ ਦਾ ਸਮਾਂ ਸਵੇਰੇ 9 ਤੋਂ 11 ਵਜੇ

Dera Sacha Sauda News: (ਸੱਚ ਕਹੂੰ ਨਿਊਜ਼) ਸਰਸਾ। ਸਾਰੀ ਸਾਧ-ਸੰਗਤ ਨੂੰ ਸੁੂਚਿਤ ਕੀਤਾ ਜਾਂਦਾ ਹੈ ਕਿ ਗਰਮੀ ਦੇ ਮੌਸਮ ਕਾਰਨ 15 ਜੂਨ ਤੋਂ 2025 ਐਤਵਾਰ ਨੂੰ ਸ਼ਾਹ ਸਤਿਨਾਮ ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ’ਚ ਨਾਮ ਚਰਚਾ ਸਤਿਸੰਗ ਦਾ ਸਮਾਂ ਸਵੇਰੇ 9:00 ਤੋਂ 11:00 ਵਜੇ ਤੱਕ ਦਾ ਰਹੇਗਾ ਜੀ। ਮਨ ਦੀ ਨਾ ਸੁਣੋ   ਪੂਜਨੀਕ […]
ਦੇਸ਼  Breaking News  ਸਤਿਸੰਗ  ਸੂਬੇ  ਹਰਿਆਣਾ  ਖਾਸ ਖਬਰ  ਸਰਸਾ 
Ad Ad Ad