Punjab

Punjab Weather Update: ਪੰਜਾਬ ’ਚ ਭਿਆਨਕ ਗਰਮੀ ਤੋਂ ਲੋਕਾਂ ਨੂੰ ਮਿਲ ਸਕਦੀ ਹੈ ਰਾਹਤ, ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ
Rajya Sabha Members: ਜੰਗ 'ਚ ਭੱਜਣ ਵਾਲੇ ਗੱਦਾਰ, ਨੈਤਿਕਤਾ ਦੇ ਆਧਾਰ 'ਤੇ ਰਾਜ ਸਭਾ ਮੈਂਬਰ ਆਪਣੇ ਅਹੁਦੇ ਤੋਂ ਦੇਣ ਅਸਤੀਫਾ: ਦੀਪਕ ਬਾਲੀ
CM Punjab: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਸਮਾਂ ਹੱਦ ਤੋਂ ਪਹਿਲਾਂ ਹੜ੍ਹ ਸੁਰੱਖਿਆ ਕਾਰਜ ਨੇਪਰੇ ਚਾੜ੍ਹਨ ਦੇ ਆਦੇਸ਼; ਕਿਹਾ ਕਿ ਸਰਕਾਰ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ
Punjab ਭਰ 'ਚ ਜਨਤਾ ਦਾ ਗੁੱਸਾ ਫੁੱਟਿਆ, ਦਲਬਦਲੂ ਸੰਸਦ ਮੈਂਬਰਾਂ ਨੂੰ ਕੰਧਾਂ ਤੇ ਗਲੀਆਂ 'ਚ 'ਪੰਜਾਬ ਦੇ ਗੱਦਾਰ' ਨਾਅਰਿਆਂ ਦਾ ਕਰਨਾ ਪਿਆ ਸਾਹਮਣਾ
Pala Jalalpuria: ਪ੍ਰਸਿੱਧ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਜਲਾਲਪੁਰੀਆ 'ਆਪ' ਵਿੱਚ ਸ਼ਾਮਲ

Swiss Flight Engine Fail: ਟੇਕਆਫ ਦੌਰਾਨ ਸਵਿਸ ਜਹਾਜ ਦੇ ਇੰਜਣ ’ਚ ਲੱਗੀ ਅੱਗ, 6 ਜ਼ਖਮੀ

ਜ਼ਿਊਰਿਖ ਜਾ ਰਹੀ ਸੀ ਉਡਾਣ

Khushdeep Singh Picture
Published On

Delhi Airport: ਨਵੀਂ ਦਿੱਲੀ (ਏਜੰਸੀ)। ਦਿੱਲੀ ਹਵਾਈ ਅੱਡੇ ’ਤੇ ਟੇਕਆਫ ਦੌਰਾਨ ਇੱਕ ਸਵਿਸ ਜਹਾਜ਼ ਦਾ ਇੰਜਣ ਫੇਲ੍ਹ ਹੋ ਗਿਆ। ਸਵਿਸ ਏਅਰਲਾਈਨਜ਼ ਦੀ ਉਡਾਣ ਐਲਐਕਸ147 ਸ਼ਨਿੱਚਰਵਾਰ ਰਾਤ 1:08 ਵਜੇ ਉਡਾਣ ਭਰਨ ਵਾਲੀ ਸੀ। ਇਸ ਦੌਰਾਨ ਇਸ ਦਾ ਇੰਜਣ ਫੇਲ੍ਹ ਹੋ ਗਿਆ ਤੇ ਉਸ ਵਿੱਚ ਅੱਗ ਲੱਗ ਗਈ। ਪਾਇਲਟ ਨੇ ਤੁਰੰਤ ਜਹਾਜ਼ ਨੂੰ ਰੋਕ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਰਨਵੇਅ ’ਤੇ ਐਮਰਜੈਂਸੀ ਸਲਾਈਡ ਦੀ ਵਰਤੋਂ ਕਰਕੇ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। 6 ਯਾਤਰੀ ਜ਼ਖਮੀ ਹੋ ਗਏ ਹਨ। ਉਡਾਣ ਸਵਿਟਜ਼ਰਲੈਂਡ ਦੇ ਜ਼ਿਊਰਿਖ ਲਈ ਜਾ ਰਹੀ ਸੀ।

Read Allos : Rajasthan News: ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਆਈਪੀਐਲ ਮੈਚ ਦੌਰਾਨ ਖਿਡਾਰੀਆਂ ਦਾ ਵਧਾਇਆ ਹੌਸਲਾ

Delhi Airport
Swiss Flight Engine Fail: ਟੇਕਆਫ ਦੌਰਾਨ ਸਵਿਸ ਜਹਾਜ ਦੇ ਇੰਜਣ ’ਚ ਲੱਗੀ ਅੱਗ, 6 ਜ਼ਖਮੀ

About The Author

Related Posts