Punjab
Khushdeep Singh
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
IND vs NZ: ਤਿਲਕ ਵਰਮਾ ਤੋਂ ਹਾਰਿਆ ਨਿਊਜੀਲੈਂਡ, ਰੋਮਾਂਚਕ ਮੁਕਾਬਲੇ ’ਚ ਭਾਰਤ ਦੀ ਸ਼ਾਨਦਾਰ ਜਿੱਤ
Published On
By Khushdeep Singh
ਭਾਰਤ ਨੇ ਦੂਜੇ ਅਤੇ ਰੋਮਾਂਚਕ ਟੀ20 ਮੁਕਾਬਲੇ ’ਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਟੀਮ ਇੰਡੀਆ ਨੇ 5 ਮੈਚਾਂ ਦੀ ਲੜੀ ’ਚ 2-0 ਦੀ ਬੜ੍ਹਤ ਬਣਾ ਲਈ ਹੈ। ਭਾਰਤ ਦੀ ਇਸ ਰੋਮਾਂਚਕ ਜਿੱਤ ਦੇ ਹੀਰੋ ਤਿਲਕ ਵਰਮਾ ਰਹੇ। 181 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤੀ ਟੀਮ ਨੇ 14.5 ਓਵਰਾਂ ’ਚ 112 ਦੌੜਾਂ ’ਤੇ 6 ਵਿਕਟਾਂ ਗੁਆ ਦਿੱਤੀਆਂ ਸਨ।
Tibet Earthquake News: ਤਿੱਬਤ ’ਚ ਲਗਾਤਾਰ ਭੂਚਾਲ ਦੇ ਝਟਕੇ, 24 ਘੰਟਿਆਂ ’ਚ 4 ਵਾਰ ਹਿੱਲੀ ਧਰਤੀ
Published On
By Khushdeep Singh
ਸ਼ਨਿੱਚਰਵਾਰ ਦੁਪਹਿਰ ਨੂੰ ਤਿੱਬਤ ’ਚ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਅਨੁਸਾਰ, ਭੂਚਾਲ ਦੁਪਹਿਰ 2 ਵਜੇ ਦੇ ਕਰੀਬ ਆਇਆ ਤੇ ਰਿਕਟਰ ਪੈਮਾਨੇ ’ਤੇ ਇਸਦੀ ਤੀਬਰਤਾ 5.4 ਮਾਪੀ ਗਈ। ਇਹ ਧਿਆਨ ਦੇਣ ਯੋਗ ਹੈ ਕਿ 24 ਅਕਤੂਬਰ, 2026 ਦੀ ਸਵੇਰ ਨੂੰ ਕੁਝ ਘੰਟਿਆਂ ਅੰਦਰ ਤਿੰਨ ਭੂਚਾਲ ਦਰਜ ਕੀਤੇ ਗਏ ਸਨ।
Philippines Plane Crash: ਫਿਲੀਪੀਨਜ਼ ’ਚ 2 ਸਿਖਲਾਈ ਜਹਾਜ਼ ਟਕਰਾਏ, 4 ਪਾਇਲਟਾਂ ਦੀ ਮੌਤ
Published On
By Khushdeep Singh
ਸ਼ੁੱਕਰਵਾਰ ਨੂੰ ਫਿਲੀਪੀਨਜ਼ ’ਚ ਸਿਖਲਾਈ ਦੌਰਾਨ ਦੋ ਹਵਾਈ ਸੈਨਾ ਦੇ ਜਹਾਜ਼ ਟਕਰਾ ਗਏ। ਇਸ ’ਚ ਸਵਾਰ ਸਾਰੇ ਚਾਰ ਪਾਇਲਟ ਮਾਰੇ ਗਏ ਹਨ। ਇਹ ਹਾਦਸਾ ਮਨੀਲਾ ਦੇ ਦੱਖਣ ’ਚ ਲੀਪਾ ਸਿਟੀ ’ਚ ਫਰਨਾਂਡੋ ਏਅਰ ਬੇਸ ਨੇੜੇ ਦੁਪਹਿਰ 3:51 ਵਜੇ ਵਾਪਰਿਆ। ਦੋਵੇਂ ਐਸਐਫ-260 ਜਹਾਜ਼ ਘੱਟ ਉਚਾਈ ’ਤੇ ਉੱਡ ਰਹੇ ਸਨ।
Sunam News: ਕੈਮਿਸਟ ਐਸੋਸੀਏਸ਼ਨ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਮੁਲਾਕਾਤ ਕੀਤੀ
Published On
By Khushdeep Singh
ਸੰਗਰੂਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਇੱਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਮੁਲਾਕਾਤ ਕੀਤੀ। ਐਸੋਸੀਏਸ਼ਨ ਨੇ ਮੰਤਰੀਆਂ ਨੂੰ ਕੈਮਿਸਟਾਂ ਦੇ ਸਾਹਮਣੇ ਆ ਰਹੇ ਕਈ ਗੰਭੀਰ ਮੁੱਦਿਆਂ ਤੇ ਮੰਗਾਂ ਤੋਂ ਜਾਣੂ ਕਰਵਾਇਆ
France Protests Today: ਫਰਾਂਸ ’ਚ ਅੱਜ ਫਿਰ ਪ੍ਰਦਰਸ਼ਨ, ਫੁੱਟਬਾਲ ਮੈਚ ਮੁਲਤਵੀ
Published On
By Khushdeep Singh
ਫਰਾਂਸ ’ਚ ਪਿਛਲੇ ਹਫ਼ਤੇ ਹੋਈ ਹਿੰਸਾ ਤੋਂ ਬਾਅਦ, ਅੱਜ ਦੇਸ਼ ਭਰ ’ਚ ਮਹਿੰਗਾਈ ਵਿਰੁੱਧ ਵਿਰੋਧ ਪ੍ਰਦਰਸ਼ਨ ਮੁੜ ਸ਼ੁਰੂ ਹੋਣਗੇ। ਹਿੰਸਾ ਤੇ ਲੁੱਟਮਾਰ ਨੂੰ ਰੋਕਣ ਲਈ ਦੇਸ਼ ਭਰ ’ਚ ਲਗਭਗ 70,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਵਿਸ਼ੇਸ਼ ਪੁਲਿਸ ਟੀਮਾਂ, ਲਗਭਗ 20 ਬਖਤਰਬੰਦ ਵਾਹਨ ਤੇ 15 ਪਾਣੀ ਦੀਆਂ ਤੋਪਾਂ ਵਾਲੀਆਂ ਗੱਡੀਆਂ ਵੀ ਤਾਇਨਾਤ ਕੀਤੀਆਂ ਜਾਣਗੀਆਂ।
Toronto News: ਐੱਲਈਏਐੱਫ ਸੰਗਠਨ ਦੇ ਸਹਿਯੋਗ ਨਾਲ ਵਾਤਾਵਰਨ ਸੁਰੱਖਿਆ ਦਾ ਚੁੱਕਿਆ ਬੀੜਾ
Published On
By Khushdeep Singh
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਵਾਤਾਵਰਨ ਨੂੰ ਹਰਾ-ਭਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ ਕੈਨੇਡਾ ਦੇ ਟੋਰਾਂਟੋ ਦੀ ਸਾਧ-ਸੰਗਤ ਨੇ ਸ਼ਲਾਘਾਯੋਗ ਪਹਿਲ ਕੀਤੀ। ਐੱਲਈਏਐੱਫ ਸੰਗਠਨ ਦੇ ਸਹਿਯੋਗ ਨਾਲ ਓਂਟਾਰੀਓ ਪ੍ਰਾਂਤ ਦੇ ਨੋਬਲਟਨ ਸ਼ਹਿਰ ’ਚ ਬੂਟੇ ਲਾਉਣ ਦੀ ਮੁਹਿੰਮ ਚਲਾਈ ਗਈ
Judicial Reforms India: ਨਿਆਂਇਕ ਸੁਧਾਰ, ਕੰਮ ਦੇ ਵਾਧੂ ਭਾਰ ਨਾਲ ਸਮੱਸਿਆ ਦਾ ਹੱਲ ਨਹੀਂ ਨਿੱਕਲੇਗਾ
Published On
By Khushdeep Singh
ਨਿਆਪਾਲਿਕਾ ਕਿਸੇ ਵੀ ਲੋਕਤੰਤਰੀ ਪ੍ਰਬੰਧ ਦਾ ਮਹੱਤਵਪੂਰਨ ਅਧਾਰ ਹੈ ਨਾਗਰਿਕਾਂ ਨੂੰ ਸਮੇਂ ’ਤੇ ਨਿਆ ਮਿਲਣਾ ਕਾਨੂੰਨ ਦੇ ਸ਼ਾਸਨ ਅਤੇ ਸੰਵਿਧਾਨ ’ਚ ਉਨ੍ਹਾਂ ਦਾ ਵਿਸ਼ਵਾਸ ਲਈ ਜ਼ਰੂਰੀ ਹੈ ਇਸ ਦੇ ਬਾਵਜੂਦ ਭਾਰਤ ਦੀਆਂ ਅਦਾਲਤਾਂ ’ਚ ਮੁਕੱਦਮਿਆਂ ਦਾ ਪੈਂਡਿੰਗ ਰਹਿਣਾ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ
Body Donation: ਮਾਤਾ ਗੁਰਮੇਲ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜ਼ ਕਾਰਜਾਂ ਲਈ ਦਾਨ
Published On
By Khushdeep Singh
ਬਲਾਕ ਦੇ ਪਿੰਡ ਸੈਦੋਕੇ ਵਿਖੇ ਅੱਜ ਮਾਤਾ ਗੁਰਮੇਲ ਕੌਰ (73) ਪਤਨੀ ਜੱਗਾ ਸਿੰਘ ਇੰਸਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਦਾਨ ਕੀਤਾ ਗਿਆ।
Bhagwant Mann: ਲਾਹੌਰ ਜਾਣ ਦਾ ਸੱਦਾ ਮਿਲਿਆ, ਪਰ ਕੇਂਦਰ ਦੀ ਮਨਜ਼ੂਰੀ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ੱਕ! ਸਦਨ ’ਚ ਛਿੜੀ ਦੋਵਾਂ ਪੰਜਾਬਾਂ ਦੀ ਸਾਂਝ ਦੀ ਗੱਲ
Published On
By Khushdeep Singh
ਮਾਨ ਬੋਲੇ, ਫਰਾਂਸ ਜਾਣ ਦੀ ਮਨਜ਼ੂਰੀ ਨਹੀਂ ਦਿੰਦੇ, ਪਾਕਿਸਤਾਨ ਲਈ ਕਿੱਥੋਂ ਦੇਣਗੇ?
Sukhpal Khaira: ਸੁਖਪਾਲ ਖਹਿਰਾ ਵਿਧਾਨ ਸਭਾ ਦੇ ਬਾਕੀ ਸੈਸ਼ਨ ਲਈ ਮੁਅੱਤਲ, ਸਦਨ ’ਚ ਕੀਤੀ ਅਪਸ਼ਬਦਾਂ ਦੀ ਵਰਤੋਂ
Published On
By Khushdeep Singh
ਸਪੀਕਰ ਵਿਰੁੱਧ ਅਪਮਾਨਜਨਕ ਭਾਸ਼ਾ ਵਰਤਣ ਤੇ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਦੇ ਲਾਏ ਦੋਸ਼
IND vs NZ: ਸੰਜੂ ਸੈਮਸਨ ਦੀ ਥਾਂ ਵੈਭਵ ਸੂਰਿਆਵੰਸ਼ੀ? ਈਸ਼ਾਨ ਦੇ ਬਾਹਰ ਹੋਣ ਨਾਲ ਬਦਲੇਗਾ ਟੀਮ ਦਾ ਸਮੀਕਰਨ
Published On
By Khushdeep Singh
ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਦੂਜਾ ਮੈਚ ਅੱਜ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ 12:30 ਵਜੇ ਕ੍ਰਾਈਸਟਚਰਚ ਦੇ ਹੈਗਲੀ ਓਵਲ ਵਿਖੇ ਸ਼ੁਰੂ ਹੋਵੇਗਾ। ਭਾਰਤੀ ਟੀਮ ਪਿਛਲੇ ਮੈਚ ਨੂੰ ਜਿੱਤਣ ਤੋਂ ਬਾਅਦ ਸੀਰੀਜ਼ ’ਚ 1-0 ਨਾਲ ਅੱਗੇ ਹੈ।
Fazilka News: ਝੋਨੇ ਦੀ ਪਰਾਲੀ/ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੇ ਪਾਬੰਦੀ ਦੇ ਹੁਕਮ
Published On
By Khushdeep Singh
ਜ਼ਿਲਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 (ਪੁਰਾਣੀ ਸੀਆਰਪੀਸੀ, 1973 ਦੀ ਧਾਰਾ 144) ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋ ਕਰਦਿਆਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ।