Delhi News
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
CJP Protest Today: ਸੀਜੇਪੀ ਦਾ ਚੋਣ ਕਮਿਸ਼ਨ ਖਿਲਾਫ਼ ਪ੍ਰਦਰਸ਼ਨ ਅੱਜ
Published On
By Khushdeep Singh
ਦਿੱਲੀ ’ਚ 10 ਅਕਤੂਬਰ ਨੂੰ ਕੌਕਰੋਚ ਜਨਤਾ ਪਾਰਟੀ ਸੀਜੇਪੀ ਵੱਲੋਂ ਰੱਖੇ ਗਏ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਮੈਟਰੋ ਸੇਵਾਵਾਂ ਪੂਰੀ ਤਰ੍ਹਾਂ ਬੰਦ ਕਰਨ ’ਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ ਅਦਾਲਤ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਮੈਟਰੋ ਤੇ ਹੋਰ ਰੇਲ ਸੇਵਾਵਾਂ ਕੰਟਰੋਲ ਤਰੀਕੇ ਨਾਲ ਜਾਰੀ ਰੱਖੀਆਂ ਜਾਣ
Delhi News: ਅੱਜ ਦਿੱਲੀ ਨੂੰ ਮਿਲੇਗਾ ਤੋਹਫ਼ਾ, ਅਮਿਤ ਸ਼ਾਹ ਕਰਨਗੇ ਬਾਰਾਪੁਲਾ ਫੇਜ਼-3 ਫਲਾਈਓਵਰ ਦਾ ਉਦਘਾਟਨ
Published On
By Ravinder Sharma
ਆਨੰਦ ਵਿਹਾਰ, ਕੜਕੜਡੂਮਾ ਅਤੇ ਵਿਵੇਕ ਵਿਹਾਰ ਦੇ ਵਾਹਨ ਚਾਲਕਾਂ ਦੇ ਨਾਲ-ਨਾਲ ਵਸੁੰਧਰਾ ਐਨਕਲੇਵ ਅਤੇ ਦੱਲੂਪੁਰਾ ਦੇ ਕੋਲ ਦੱਖਣੀ ਦਿੱਲੀ ਲਈ ਵਿਕਲਪਿਕ ਰਸਤਾ ਵੀ ਹੋਵੇਗਾ।
Delhi NCR Weather: ਦਿੱਲੀ-NCR ’ਚ ਮੀਂਹ ਤੋਂ ਬਾਅਦ ਹੁੰਮਸ ਭਰੀ ਗਰਮੀ ਨੇ ਕੀਤਾ ਪਰੇਸ਼ਾਨ
Published On
By Khushdeep Singh
ਦਿੱਲੀ-ਐਨਸੀਆਰ ’ਚ ਮੀਂਹ ਤੋਂ ਬਾਅਦ, ਮੌਸਮ ਇੱਕ ਵਾਰ ਫਿਰ ਗਰਮ ਤੇ ਨਮੀ ਵਾਲਾ ਹੋ ਗਿਆ ਹੈ। ਮੀਂਹ ਦੇ ਬਾਵਜੂਦ, ਦਿਨ ਦੇ ਤਾਪਮਾਨ ’ਚ ਕੋਈ ਖਾਸ ਗਿਰਾਵਟ ਦਰਜ਼ ਨਹੀਂ ਕੀਤੀ ਗਈ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ, ਆਉਣ ਵਾਲੇ ਦਿਨਾਂ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 34 ਤੋਂ 35 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦੀ ਉਮੀਦ ਹੈ
Delhi News: ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਦਿੱਤੀ ਨਸੀਹਤ! ਕਿਹਾ, ਪੰਜਾਬ ਤੋਂ ਸਿੱਖ ਕੇ ਆਪਣੇ ਰਾਜਾਂ 'ਚ ਵੀ...
Published On
By Ravinder Sharma
ਪੂਰੇ ਭਾਰਤ 'ਚ ਗੁਜਰਾਤ ਦੇ ਮੁੰਦਰਾ ਪੋਰਟ ਤੋਂ ਆ ਰਹੇ ਨਸ਼ੇ ਨੂੰ ਰੋਕਣ ਦੀ ਜ਼ਿੰਮੇਵਾਰੀ ਭਾਜਪਾ ਦੀ ਕੇਂਦਰ ਸਰਕਾਰ ਦੀ ਹੈ, 30 ਸਾਲਾਂ ਤੋਂ ਗੁਜਰਾਤ ਵਿੱਚ ਸਰਕਾਰ ਚਲਾ ਰਹੀ ਭਾਜਪਾ ਨਸ਼ਾ ਰੋਕਣ ਵਿੱਚ ਨਾਕਾਮ ਹੈ ਜਾਂ ਰੋਕਣਾ ਹੀ ਨਹੀਂ ਚਾਹੁੰਦੀ : ਕੇਜਰੀਵਾਲ
Delhi News: ਰੂਸੀ ਰਾਸ਼ਟਰਪਤੀ ਪੁਤਿਨ ਭਾਰਤ ਪਹੁੰਚੇ, ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਗੱਲਬਾਤ ਅੱਜ
Published On
By Ravinder Sharma
ਬ੍ਰਿਕਸ ਦੁਨੀਆ ਦੀਆਂ ਪ੍ਰਮੁੱਖ ਉੱਭਰ ਰਹੀਆਂ ਅਰਥਵਿਵਸਥਾਵਾਂ ਦਾ ਪ੍ਰਮੁੱਖ ਅੰਤਰਰਾਸ਼ਟਰੀ ਸੰਗਠਨ ਹੈ। ਫਰਵਰੀ 2022 ਵਿੱਚ ਯੂਕਰੇਨੀਅਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਰੂਸ ਤੋਂ ਬਾਹਰ ਕਿਸੇ ਗਲੋਬਲ ਸਮਾਗਮ ਵਿੱਚ ਪੁਤਿਨ ਦੀ ਇਹ ਪਹਿਲੀ ਨਿੱਜੀ ਭਾਗੀਦਾਰੀ ਹੈ।
Delhi News: ਦਿੱਲੀ ਦੇ ਸੱਤਿਆ ਨਿਕੇਤਨ ਹਾਦਸੇ ਵਿੱਚ ਦੱਖਣੀ ਜ਼ੋਨ ਦੇ ਡਿਪਟੀ ਕਮਿਸ਼ਨਰ ਸਮੇਤ ਪੰਜ ਹੋਰ ਅਧਿਕਾਰੀ ਮੁਅੱਤਲ
Published On
By Satinder Mathur
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੋਮਵਾਰ ਨੂੰ ਸੱਤਿਆ ਨਿਕੇਤਨ ਪੀਜੀ ਇਮਾਰਤ ਢਹਿਣ ਦੇ ਮਾਮਲੇ ਵਿੱਚ ਦਿੱਲੀ ਨਗਰ ਨਿਗਮ (ਐਮਸੀਡੀ) ਦੱਖਣੀ ਜ਼ੋਨ ਦੇ ਡਿਪਟੀ ਕਮਿਸ਼ਨਰ ਸਮੇਤ ਪੰਜ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਹਾਦਸੇ ਵਿੱਚ ਹੁਣ ਤੱਕ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
Delhi News: ਸੱਤਿਆ ਨਿਕੇਤਨ ਹਾਦਸੇ ਤੋਂ ਬਾਅਦ ਦਿੱਲੀ ’ਚ ਪੰਜਵੀਂ ਮੰਜ਼ਿਲ ਦੀਆਂ ਇਮਾਰਤਾਂ ਨੂੰ ਤੁਰੰਤ ਸੀਲ ਕਰਨ ਦੇ ਨਿਰਦੇਸ਼
Published On
By Khushdeep Singh
ਮੁੱਖ ਮੰਤਰੀ ਰੇਖਾ ਗੁਪਤਾ ਨੇ ਸੋਮਵਾਰ ਸਵੇਰੇ ਸੱਤਿਆ ਨਿਕੇਤਨ ਹਾਦਸੇ ਵਾਲੀ ਥਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਤੇ ਚੱਲ ਰਹੀ ਕਾਰਵਾਈ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਮਾਰਤ ਦੇ ਮਾਲਕ ਖਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ।
Delhi Building Collapse: ਦਿੱਲੀ ਦੇ ਸੱਤਿਆ ਨਿਕੇਤਨ ਪੀਜੀ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ 6 ਹੋਈ, ਬਚਾਅ ਕਾਰਜ ਤੇਜ਼
Published On
By Khushdeep Singh
ਦਿੱਲੀ ’ਚ ਸੱਤਿਆ ਨਿਕੇਤਨ ਪੇਇੰਗ ਗੈਸਟ (ਪੀਜੀ) ਇਮਾਰਤ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ ਹੈ। ਇਸ ਇਮਾਰਤ ਦਾ ਨਾਮ ਪੀ-14 ਹੈ। ਐਨਡੀਆਰਐਫ, ਫਾਇਰ ਡਿਪਾਰਟਮੈਂਟ, ਦਿੱਲੀ ਪੁਲਿਸ ਤੇ ਹੋਰ ਏਜੰਸੀਆਂ ਦੀਆਂ ਟੀਮਾਂ ਮਲਬਾ ਹਟਾ ਰਹੀਆਂ ਹਨ।
ਮੰਗਲਵਾਰ ਨੂੰ ਗੋਆ ਵਿੱਚ E-20 Petrol ਦੇ ਖਿਲਾਫ ਕੇਜਰੀਵਾਲ ਦਾ ਦੂਜਾ ਟਾਊਨਹਾਲ
Published On
By Ravinder Sharma
ਦੇਸ਼ ਭਰ ਦੇ ਲੋਕ ਵਟਸਐਪ ਨੰਬਰ 7669803441 'ਤੇ ਮੈਸੇਜ ਭੇਜ ਕੇ ਵੀ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹਨ- ਕੇਜਰੀਵਾਲ
Weather Tomorrow: ਮੀਂਹ ਨਾਲ ਮਿਲੀ ਰਾਹਤ, ਹਵਾ ਦੀ ਗੁਣਵੱਤਾ ਵੀ ਸੁਧਰੀ, ਅਗਲੇ ਦਿਨਾਂ ਵਿੱਚ ਕਿਵੇਂ ਰਹੇਗਾ ਮੌਸਮ
Published On
By Ravinder Sharma
ਮੌਸਮ ਵਿਭਾਗ ਦੇ ਅਨੁਸਾਰ ਇਹ ਰਾਹਤ ਅਗਲੇ ਕੁਝ ਦਿਨਾਂ ਤੱਕ ਜਾਰੀ ਰਹਿਣ ਦੀ ਉਮੀਦ ਹੈ, ਲਗਾਤਾਰ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਭਾਗ (ਆਈਐਮਡੀ) ਦੀ ਤਾਜ਼ਾ ਰਿਪੋਰਟ ਆਮ ਤੌਰ ’ਤੇ ਬੱਦਲਵਾਈ ਵਾਲੇ ਅਸਮਾਨ ਅਤੇ 22 ਅਗਸਤ ਨੂੰ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਦਰਸਾਉਂਦੀ ਹੈ। ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਹਾਲਾਂਕਿ ਨਮੀ ਦਾ ਪੱਧਰ ਉੱਚਾ ਰਹਿੰਦਾ ਹੈ।
Delhi News: ਉਪ ਰਾਜਪਾਲ ਤੇ ਮੁੱਖ ਮੰਤਰੀ ਨੇ 200 ਈਵੀ ਬੱਸਾਂ, 'ਲੇਡੀਜ਼ ਸਪੈਸ਼ਲ ਬੱਸ ਸੇਵਾ' ਨੂੰ ਦਿਖਾਈ ਹਰੀ ਝੰਡੀ
Published On
By Ravinder Sharma
ਉਪ ਰਾਜਪਾਲ ਨੇ ਕਿਹਾ ਕਿ ਇਹ ਪਹਿਲਕਦਮੀਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ "ਸ਼ਕਤੀ ਦੀ ਸਪਤਧਾਰਾ" ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹਨ, ਟਿਕਾਊ ਗਤੀਸ਼ੀਲਤਾ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਔਰਤਾਂ ਦੇ ਸਸ਼ਕਤੀਕਰਨ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਦੀਆਂ ਹਨ।
Delhi News: ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਿਰੁੱਧ ਪੁਲਿਸ ਕਾਰਵਾਈ ਤੇ ਹੋਰ ਮੁੱਦਿਆਂ 'ਤੇ ਸੰਸਦ ਕੰਪਲੈਕਸ ’ਚ ਵਿਰੋਧੀ ਧਿਰ ਦਾ ਪ੍ਰਦਰਸ਼ਨ, ਗ੍ਰਹਿ ਮੰਤਰੀ ਤੋਂ ਮੰਗਿਆ ਜਵਾਬ
Published On
By Ravinder Sharma
ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਕਾਰਵਾਈ, ਸੰਸਦ ਕੰਪਲੈਕਸ ਵਿੱਚ ਰਾਮ ਮੰਦਰ ਚੜ੍ਹਾਵਾ ਚੋਰੀ ਹੋਣ ਅਤੇ ਹੋਰ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸੰਸਦ ਵਿੱਚ ਜਵਾਬ ਮੰਗੇ।