ਬਠਿੰਡਾ

Kangana Ranaut: ਕੰਗਨਾ ਰਣੌਤ ਬਠਿੰਡਾ ਕੋਰਟ ’ਚ ਪੇਸ਼, ਹੁਣ ਇਸ ਦਿਨ ਹੋ ਸਕਦੀ ਹੈ ਅਹਿਮ ਸੁਣਵਾਈ

ਸੰਸਦ ਮੈਂਬਰ ਕੰਗਨਾ ਰਣੌਤ ਮਾਣਹਾਨੀ ਦੇ ਮਾਮਲੇ ’ਚ ਬਠਿੰਡਾ ਦੀ ਅਦਾਲਤ ’ਚ ਪੇਸ਼ ਹੋਈ। ਅਦਾਲਤ ਨੇ ਅਗਲੀ ਸੁਣਵਾਈ ਲਈ 12 ਮਈ ਦੀ ਤਰੀਕ ਤੈਅ ਕੀਤੀ ਹੈ। ਸੁਣਵਾਈ ਦੌਰਾਨ ਕੰਗਨਾ ਦੇ ਪਾਸਪੋਰਟ ਜ਼ਬਤ ਕਰਨ ਦੇ ਮੁੱਦੇ ’ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ
ਪੰਜਾਬ  ਖਾਸ ਖਬਰ  ਬਠਿੰਡਾ 

Bathinda News: ਲੁਧਿਆਣਾ ਤੋਂ ਬਾਅਦ ਹੁਣ ਬਠਿੰਡਾ ਦੇ ਮਸ਼ਹੂਰ ਸਕੂਲਾਂ ਨੂੰ ਕਰਵਾਇਆ ਖਾਲੀ, ਰੇਲਵੇ ਸਟੇਸ਼ਨ ਵੀ ਨਿਸ਼ਾਨੇ ’ਤੇ

ਲੁਧਿਆਣਾ ਤੋਂ ਬਾਅਦ ਹੁਣ ਬਠਿੰਡਾ ’ਚ ਦਹਿਸ਼ਤ ਫੈਲ ਗਈ ਜਦੋਂ ਦੋ ਵੱਕਾਰੀ ਸਕੂਲਾਂ, ਸੇਂਟ ਜ਼ੇਵੀਅਰ ਸਕੂਲ ਤੇ ਮਿਲੇਨੀਅਮ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ
ਪੰਜਾਬ  ਖਾਸ ਖਬਰ  ਬਠਿੰਡਾ 

Punjab News: ਤਬਾਹੀ ਦੇ ਦੌਰ ’ਚ ਵਿਖਾਈ ਦਰਿਆ-ਦਿਲੀ, ਫਸਲਾਂ ਮਰਨ ’ਤੇ ਜ਼ਮੀਨ ਮਾਲਕਾਂ ਨੇ ਛੱਡਿਆ ਠੇਕਾ

ਉਨ੍ਹਾਂ ਦੇ ਇਸ ਫ਼ੈਸਲੇ ਤੋਂ ਬਾਅਦ ਉਸ ਤੋਂ ਪ੍ਰੇਰਿਤ ਹੁੰਦਿਆਂ ਇਸੇ ਹੀ ਪਿੰਡ ਦੇ ਹੋਰ ਕਿਸਾਨਾਂ ਢੋਲਾ ਰਾਮ ਵੱਲੋਂ 4 ਏਕੜ, ਸੁਖਮੰਦਰ ਸਿੰਘ 7 ਏਕੜ ਅਤੇ ਦਰਸ਼ਨ ਸਿੰਘ ਬਰਾੜ ਵੱਲੋਂ ਸਾਢੇ 4 ਏਕੜ ਜ਼ਮੀਨ ਦਾ ਠੇਕਾ ਨਹੀਂ ਲਿਆ ਜਾਵੇਗਾ। ਉਨ੍ਹਾਂ ਠੇਕੇ ’ਤੇ ਜ਼ਮੀਨ ਦੇਣ ਵਾਲੇ ਹੋਰਨਾਂ ਜ਼ਮੀਨ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਸਾਰੇ ਕਿਸਾਨਾਂ ਨੂੰ 6 ਮਹੀਨਿਆਂ ਦਾ ਠੇਕਾ ਛੱਡਿਆ ਜਾਵੇ।
ਪੰਜਾਬ  ਖੇਤੀਬਾੜੀ  ਬਠਿੰਡਾ 

Crime News Update: ਸੂਟਕੇਸ ’ਚ ਲੜਕੀ ਦੀ ਲਾਸ਼ ਪਾ ਕੇ ਸੁੱਟਣ ਵਾਲਾ ਮੁਲਜ਼ਮ ਕਾਬੂ

Crime News Update: (ਅਸ਼ੋਕ ਗਰਗ) ਬਠਿੰਡਾ। ਦੋ ਦਿਨ ਪਹਿਲਾਂ ਬਠਿੰਡਾ-ਮਲੋਟ ਰੋਡ ’ਤੇ ਪੈਂਦੇ ਪਿੰਡ ਬਹਿਮਣ ਦੀਵਾਨਾ ਦੇ ਕੋਲ ਮੁੱਖ ਸੜਕ ਮਾਰਗ ’ਤੇ ਇੱਕ ਲਾਲ ਰੰਗ ਦੇ ਸੂਟਕੇਸ ’ਚ ਬੰਦ ਇੱਕ ਲੜਕੀ ਦੀ ਲਾਸ਼ ਮਿਲਣ ਤੋਂ ਬਾਅਦ ਬਠਿੰਡ ਪੁਲਿਸ ਨੇ ਛਾਣਬੀਣ ਕਰਦਿਆਂ ਮੁਲਜ਼ਮ ਨੂੰ ਕਾਬੂ ਕੀਤਾ ਹੈ ਮੁਲਜ਼ਮ ਮ੍ਰਿਤਕ ਲੜਕੀ ਦਾ ਕਰੀਬੀ ਦੋਸਤ ਦੱਸਿਆ ਜਾ ਰਿਹਾ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ  ਬਠਿੰਡਾ 

Kangana Ranaut: ਕੰਗਨਾ ਰਣੌਤ ਦੀ ਅੱਜ ਬਠਿੰਡਾ ਕੋਰਟ ’ਚ ਮੁੜ ਪੇਸ਼ੀ

ਪਾਸਪੋਰਟ ਜਮ੍ਹਾਂ ਕਰਵਾਉਣ ’ਤੇ ਕੀਤਾ ਜਾ ਸਕਦਾ ਹੈ ਵਿਚਾਰ | Kangana Ranaut Kangana Ranaut: ਬਠਿੰਡਾ (ਸੱਚ ਕਹੂੰ ਨਿਊਜ਼)। ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਅੱਜ ਬਠਿੰਡਾ ਜ਼ਿਲ੍ਹਾ ਅਦਾਲਤ ’ਚ ਪੇਸ਼ ਹੋਣਗੇ। ਮਹਿੰਦਰ ਕੌਰ ਵੱਲੋਂ ਦਾਇਰ ਮਾਣਹਾਨੀ ਦੇ ਮਾਮਲੇ ’ਚ ਇਹ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇਗੀ। ਅੱਜ ਦੀ ਸੁਣਵਾਈ ਦੌਰਾਨ ਕੰਗਨਾ ਰਣੌਤ ਦੇ ਪਾਸਪੋਰਟ […]
ਪੰਜਾਬ  Breaking News  ਖਾਸ ਖਬਰ  ਬਠਿੰਡਾ 

Kangana Ranaut: ਕੰਗਨਾ ਰਣੌਤ ਦੀ ਅੱਜ ਬਠਿੰਡਾ ਕੋਰਟ ’ਚ ਪੇਸ਼ੀ, ਮਾਣਹਾਨੀ ਮਾਮਲੇ ’ਚ ਹੋਵੇਗੀ ਸੁਣਵਾਈ

ਪਿਛਲੀ ਵਾਰ ਨਿੱਜੀ ਪੇਸ਼ੀ ’ਚ ਛੋਟ ਲਈ ਦਿੱਤੀ ਗਈ ਸੀ ਅਰਜ਼ੀ | Kangana Ranaut ਬਠਿੰਡਾ (ਸੱਚ ਕਹੂੰ ਨਿਊਜ਼)। ਬਾਲੀਵੁੱਡ ਅਦਾਕਾਰਾ ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣ ਵਾਲੇ ਹਨ। ਉਨ੍ਹਾਂ ਨੇ ਨਿੱਜੀ ਪੇਸ਼ੀ ਤੋਂ ਛੋਟ ਲਈ ਅਰਜ਼ੀ ਦਾਇਰ ਕੀਤੀ ਹੈ। ਪਿਛਲੀ ਸੁਣਵਾਈ ਵਿੱਚ, ਮਹਿੰਦਰ ਕੌਰ ਦੇ ਵਕੀਲ, ਰਘੁਬੀਰ ਸਿੰਘ ਬਹਿਣੀਵਾਲ […]
ਪੰਜਾਬ  Breaking News  ਖਾਸ ਖਬਰ  ਬਠਿੰਡਾ 

Bathinda News: ਐੱਚਐੱਮਈਐੱਲ ਵੱਲੋਂ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਬਠਿੰਡਾ ’ਚ 2,600 ਕਰੋੜ ਦੇ ਨਿਵੇਸ਼ ਦਾ ਐਲਾਨ

Bathinda News: ਪਾਲੀਪ੍ਰੋਪਾਈਲੀਨ ਡਾਊਨਸਟਰੀਮ ਇੰਡਸਟਰੀ ਤੇ ਫਾਈਨ ਕੈਮੀਕਲ ਨਾਲ ਸਬੰਧਿਤ ਨਵੇਂ ਪ੍ਰਾਜੈਕਟ ਲਾਏ ਜਾਣਗੇ ਪਾਲੀਪ੍ਰੋਪਾਈਲੀਨ ਡਾਊਨਸਟਰੀਮ ਤੇ ਫਾਈਨ ਕੈਮੀਕਲ ਪ੍ਰੋਜੈਕਟਾਂ ਨਾਲ ਪੰਜਾਬ ਨੂੰ ਮਿਲੇਗਾ ਉਦਯੋਗਿਕ ਵਾਧਾ: ਸੰਜੀਵ ਅਰੋੜਾ Bathinda News: ਰਾਮਾਂ ਮੰਡੀ (ਸਤੀਸ਼ ਜੈਨ)। ਐੱਚਐੱੱਮਈਐੱਲ ਮਿੱਤਲ ਐਨਰਜੀ ਲਿਮਿਟੇਡ (ਐੱਚਐੱਮਈਐੱਲ) ਵੱਲੋਂ ਸੰਚਾਲਿਤ ਗੁਰੂ ਗੋਬਿੰਦ ਸਿੰਘ ਰਿਫਾਈਨਰੀ, ਬਠਿੰਡਾ ’ਚ 2600 ਕਰੋੜ ਦਾ ਨਵਾਂ ਨਿਵੇਸ਼ ਕੀਤਾ ਜਾਵੇਗਾ। ਇਸ […]
ਦੇਸ਼  ਪੰਜਾਬ  Breaking News  ਬਿਜਨਸ  ਖਾਸ ਖਬਰ  ਬਠਿੰਡਾ 

Ajit Road IELTS Centres: ਅਜੀਤ ਰੋਡ ਤੋਂ ਘਟਣ ਲੱਗੇ ਆਈਲੈਟਸ ਸੈਂਟਰ

ਜ਼ਿਲ੍ਹਾ ਮੈਜਿਸਟ੍ਰੇਟ ਨੇ ਆਈਲੈਟਸ ਸੈਂਟਰ ਦਾ ਲਾਇਸੰਸ ਕੀਤਾ ਰੱਦ Ajit Road IELTS Centres: ਬਠਿੰਡਾ (ਸੁਖਜੀਤ ਮਾਨ)। ਆਈਲੈਟਸ ਸੈਂਟਰਾਂ ਦੀ ਭਰਮਾਰ ਕਰਕੇ ‘ਕੈਨੇਡਾ ਵਾਲੀ ਸੜਕ’ ਕਹੇ ਜਾਣ ਵਾਲੇ ਅਜੀਤ ਰੋਡ ਤੋਂ ਹੁਣ ਅਜਿਹੇ ਸੈਂਟਰਾਂ ਦੀ ਗਿਣਤੀ ਘਟਣ ਲੱਗੀ ਹੈ ਸੈਂਟਰਾਂ ਦੇ ਮਾਲਕ ਜ਼ਿਲ੍ਹਾ ਮੈਜਿਸਟ੍ਰੇਟ ਦੇ ਦਫ਼ਤਰ ’ਚ ਹੁਣ ਲਾਇਸੰਸ ਰੀਨਿਊ ਕਰਵਾਉਣ ਦੀ ਅਰਜੀ ਦੇਣ ਤੋਂ ਟਾਲਾ […]
ਪੰਜਾਬ  Breaking News  ਖਾਸ ਖਬਰ  ਬਠਿੰਡਾ 

Bathinda News: ਤਿੰਨ ਜਣੇ ਹੈਰੋਇਨ ਸਮੇਤ ਕਾਬੂ

Bathinda News: ਬਠਿੰਡਾ (ਅਸ਼ੋਕ ਗਰਗ)। ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਤਿੰਨ ਜਣਿਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਖਿਲਾਫ ਥਾਣਾ ਕੈਨਾਲ ਕਲੋਨੀ ਪੁਲਿਸ ਤੇ ਥਾਣਾ ਸਦਰ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਕੈਨਾਲ ਦੇ ਹੌਲਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੰਗੀ ਨਗਰ ਵਿਖੇ ਗਸ਼ਤ […]
ਪੰਜਾਬ  Breaking News  ਖਾਸ ਖਬਰ  ਬਠਿੰਡਾ 

Sirhind Canal Accident: ਸਰਹਿੰਦ ਨਹਿਰ ’ਚ ਫਿਰ ਵੱਡਾ ਹਾਦਸਾ, ਮੌਕੇ ’ਤੇ ਹਫੜਾ-ਦਫੜੀ

ਬਠਿੰਡਾ (ਸੱਚ ਕਹੂੰ ਨਿਊਜ਼)। Sirhind Canal Accident: ਬਠਿੰਡਾ ਦੀ ਸਰਹਿੰਦ ਨਹਿਰ ’ਚ ਰਾਤ 11 ਵਜੇ ਦੇ ਕਰੀਬ ਇੱਕ ਹੋਰ ਵੱਡਾ ਹਾਦਸਾ ਵਾਪਰਿਆ ਜਦੋਂ ਰੋਜ਼ ਗਾਰਡਨ ਦੇ ਨੇੜੇ ਜਾਗਰ ਪਾਰਕ ਵੱਲ ਜਾਂਦੇ ਸਮੇਂ ਇੱਕ ਕਾਰ ਨਹਿਰ ’ਚ ਡਿੱਗ ਗਈ। ਕਾਰ ਵਿੱਚ ਤਿੰਨ ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਮੌਕੇ ’ਤੇ ਮੌਜੂਦ ਇੱਕ ਨੌਜਵਾਨ ਸਮਾਜ ਦੇ ਵਰਕਰਾਂ ਤੇ […]
ਪੰਜਾਬ  Breaking News  ਖਾਸ ਖਬਰ  ਬਠਿੰਡਾ 

Amandeep Kaur Case: ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ ਨਹੀਂ ਮਿਲੀ ਰਾਹਤ, ਹਾਈਕੋਰਟ ਨੇ ਪਟੀਸ਼ਨ ਕੀਤੀ ਖਾਰਜ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Amandeep Kaur Case: ਪੰਜਾਬ ਪੁਲਿਸ ਦੀ ਥਾਰ ਵਾਲੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਫਿਲਹਾਲ ਜੇਲ੍ਹ ’ਚ ਹੀ ਰਹੇਗੀ। ਅਮਨਦੀਪ ਕੌਰ ਨੂੰ ਝਟਕਾ ਦਿੰਦੇ ਹੋਏ ਪੰਜਾਬ-ਹਰਿਆਣਾ ਹਾਈ ਕੋਰਟ ਨੇ ਉਸਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ, ਬਰਖਾਸਤ ਮਹਿਲਾ ਕਾਂਸਟੇਬਲ ਨੂੰ ਜ਼ਿਲ੍ਹਾ ਅਦਾਲਤ ਤੋਂ ਵੀ ਕੋਈ ਰਾਹਤ ਨਹੀਂ ਮਿਲੀ ਸੀ। […]
ਪੰਜਾਬ  Breaking News  ਖਾਸ ਖਬਰ  ਬਠਿੰਡਾ 

Bathinda News: ਤਿੰਨ ਸਾਲਾਂ ਤੋਂ ਬੰਦ ਪਏ ਗੋਦਾਮ ’ਚ ਚੌਲ ਲੈ ਕੇ ਆਏ ਟਰਾਲੇ ਲੋਕਾਂ ਨੇ ਰੋਕੇ

ਪਿੰਡ ਵਾਸੀਆਂ ਨੇ ਗੋਦਾਮ ਨੂੰ ਪੱਕੇ ਤੌਰ ’ਤੇ ਬੰਦ ਕਰਨ ਦੀ ਕੀਤੀ ਮੰਗ ਬਠਿੰਡਾ (ਅਸ਼ੋਕ ਗਰਗ)। Bathinda News: ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਮਹਿਤਾ ਵਿਖੇ ਤਿੰਨ ਸਾਲਾਂ ਤੋਂ ਬੰਦ ਪਏ ਗੋਦਾਮ ਨੂੰ ਦੁਬਾਰਾ ਚਾਲੂ ਕਰਨ ’ਤੇ ਪਿੰਡ ਵਾਸੀਆਂ ਦਾ ਗੁੱਸਾ ਇੱਕ ਵਾਰ ਫਿਰ ਫੁੱਟ ਪਿਆ। ਇਸ ਤੋਂ ਪਹਿਲਾਂ ਵੀ ਪਿੰਡ ਵਾਸੀਆਂ ਨੇ ਧਰਨੇ […]
ਪੰਜਾਬ  Breaking News  ਖਾਸ ਖਬਰ  ਬਠਿੰਡਾ 
Ad Ad Ad