ਸਿਹਤ

Anganwadi Workers: ਕੇਂਦਰੀ ਮੰਤਰੀ ਦਾ ਆਂਗਣਵਾੜੀ ਕੇਂਦਰਾਂ ਸਬੰਧੀ ਵੱਡਾ ਬਿਆਨ, ਕਿਹਾ ਇਸ ਤਰ੍ਹਾਂ ਕੰਮ ਕਰ ਰਹੀਆਂ ਨੇ ਵਰਕਰਾਂ

ਸਾਡੇ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਇੱਕ ਵਿਕਸਤ ਭਾਰਤ ਦੇ ਸੰਕਲਪ ਨੂੰ ਅੱਗੇ ਵਧਾਉਣਗੇ। ਉਨ੍ਹਾਂ ਨੂੰ ਬਿਹਤਰ ਪੋਸ਼ਣ ਪ੍ਰਾਪਤ ਕਰਨਾ ਯਕੀਨੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ, ਜਿਸ ਨੂੰ ਸਾਨੂੰ ਇੱਕ ਜਨ ਅੰਦੋਲਨ ਦੇ ਰੂਪ ਵਿੱਚ ਮਿਲ ਕੇ ਪੂਰਾ ਕਰਨਾ ਚਾਹੀਦਾ ਹੈ।
ਦੇਸ਼  ਸਿਹਤ  ਘਰ-ਪਰਿਵਾਰ 

Dental Care Tips: ਲੌਂਗ ਤੋਂ ਲੈ ਕੇ ਨਮਕ ਵਾਲੇ ਪਾਣੀ ਤੱਕ, ਇਨ੍ਹਾਂ ਘਰੇਲੂ ਉਪਚਾਰਾਂ ਨਾਲ ਦੰਦਾਂ ਦੇ ਦਰਦ ਨੂੰ ਇੰਜ ਕਰੋ ਦੂਰ

ਦੰਦਾਂ ਦਾ ਦਰਦ ਇੱਕ ਅਜਿਹੀ ਸਮੱਸਿਆ ਹੈ ਜੋ ਤੁਹਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਵਿਘਨ ਪਾ ਸਕਦੀ ਹੈ। ਕਈ ਵਾਰ ਇਹ ਗਰਮ ਜਾਂ ਠੰਢੇ ਭੋਜਨ ਤੋਂ ਝਰਨਾਹਟ ਹੁੰਦੀ ਹੈ, ਜਾਂ ਕਈ ਵਾਰ ਮਸੂੜਿਆਂ ਵਿੱਚ ਸੋਜ ਜਾਂ ਸੜਨ ਕਾਰਨ ਤੇਜ਼ ਦਰਦ ਹੁੰਦਾ ਹੈ।
ਦੇਸ਼  Breaking News  ਸਿਹਤ  ਘਰ-ਪਰਿਵਾਰ 

Bathroom Fungus Prevention: ਬਾਥਰੂਮ ’ਚ ਫੰਗਸ ਤੋਂ ਬਚਾਅ ਕਿਵੇਂ ਕਰੀਏ

ਬਾਥਰੂਮ ਨਮੀ ਅਤੇ ਗਰਮੀ ਕਾਰਨ ਫੰਗਸ ਲਈ ਆਦਰਸ਼ ਥਾਂ ਹੈ। ਟਾਇਲਾਂ ਦੇ ਜੋੜਾਂ, ਕੰਧਾਂ, ਸ਼ਾਵਰ ਏਰੀਆ ਅਤੇ ਫਰਸ਼ ’ਤੇ ਕਾਲੇ-ਹਰੇ ਧੱਬੇ ਇੱਕ ਆਮ ਸਮੱਸਿਆ ਹੈ, ਖਾਸ ਕਰਕੇ ਮੀਂਹ ਦੇ ਮੌਸਮ ਵਿਚ। ਫੰਗਸ ਨਾ ਸਿਰਫ਼ ਵੇਖਣ ਨੂੰ ਖਰਾਬ ਲੱਗਦੀ ਹੈ, ਸਗੋਂ ਇਹ ਐਲਰਜ਼ੀ, ਸਾਹ ਦੀਆਂ ਸਮੱਸਿਆਵਾਂ ਅਤੇ ਚਮੜੀ ਦੇ ਇਨਫੈਕਸ਼ਨ ਵੀ ਪੈਦਾ ਕਰ ਸਕਦੀ ਹੈ
ਸਿਹਤ  ਘਰ-ਪਰਿਵਾਰ 

Mint Benefits: ਗਰਮੀਆਂ ਦਾ ਨੈਚੁਰਲ ਕੂਲਿੰਗ ਸੁਪਰਫੂਡ, ਪੁਦੀਨੇ ਨਾਲ ਪਾਓ ਠੰਢਕ

ਜਿਵੇਂ-ਜਿਵੇਂ ਗਰਮੀਆਂ ਦਾ ਤਾਪਮਾਨ ਵਧਦਾ ਹੈ, ਉਵੇਂ-ਉਵੇਂ ਸਰੀਰ ’ਤੇ ਇਸ ਦਾ ਅਸਰ ਵੀ ਸਾਫ਼ ਨਜ਼ਰ ਆਉਣ ਲੱਗਦਾ ਹੈ– ਥਕਾਵਟ, ਡੀਹਾਈਡ੍ਰੇਸ਼ਨ, ਅਪੱਚ ਅਤੇ ਚਿੜਚਿੜਾਪਣ। ਅਜਿਹੇ ਮੌਸਮ ਵਿੱਚ ਲੋੜ ਹੁੰਦੀ ਹੈ ਉਨ੍ਹਾਂ ਕੁਦਰਤੀ ਉਪਾਵਾਂ ਦੀ, ਜੋ ਸਰੀਰ ਨੂੰ ਅੰਦਰੋਂ ਠੰਢਕ ਦੇਣ ਅਤੇ ਊਰਜਾ ਵੀ ਬਣਾਈ ਰੱਖਣ। ਇਸੇ ਲਈ ਪੁਦੀਨਾ ਇੱਕ ਅਜਿਹਾ ਹਰਾ ਖਜ਼ਾਨਾ ਹੈ
ਦੇਸ਼  Breaking News  ਇੱਕ ਨਜ਼ਰ  ਸਿਹਤ 

Eye Care Tips: ਸਕ੍ਰੀਨ ਟਾਈਮ ਨਾਲ ਥੱਕੀਆਂ ਅੱਖਾਂ ਨੂੰ ਦਿਓ ਅਰਾਮ, ਜਾਣੋ ਤਰੀਕੇ

ਤੇਜ਼ੀ ਨਾਲ ਬਦਲਦੀ ਜੀਵਨਸ਼ੈਲੀ ਤੇ ਵਧਦੇ ਸਕ੍ਰੀਨ ਟਾਈਮ ਨੇ ਅੱਖਾਂ ’ਤੇ ਦਬਾਅ ਪਹਿਲਾਂ ਨਾਲੋਂ ਕਿਤੇ ਵੱਧ ਵਧਾ ਦਿੱਤਾ ਹੈ। ਕੰਪਿਊਟਰ, ਮੋਬਾਇਲ ਤੇ ਟੀਵੀ ਦੀ ਲਗਾਤਾਰ ਰੌਸ਼ਨੀ ਵਿਚਾਲੇ ਸਾਡੀਆਂ ਅੱਖਾਂ ਬਿਨਾਂ ਆਰਾਮ ਤੋਂ ਕੰਮ ਕਰਦੀਆਂ ਰਹਿੰਦੀਆਂ ਹਨ, ਜਿਸ ਦਾ ਨਤੀਜਾ ਹੈ, ਥਕਾਵਟ, ਜਲਨ, ਪਾਣੀ ਆਉਣਾ, ਨਾਲ ਹੌਲੀ-ਹੌਲੀ ਕਮਜ਼ੋਰ ਹੋਈ ਨਜ਼ਰ।
ਦੇਸ਼  Breaking News  ਸਿਹਤ  ਘਰ-ਪਰਿਵਾਰ 

ਦਿਲ ਦੀਆਂ ਬੀਮਾਰੀਆਂ ਤੋਂ ਲੈ ਕੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਇਲਾਜ, ਐਮਰਜੈਂਸੀ ਹਾਲਾਤਾਂ 'ਚ ਸਹਾਇਤਾ ਪ੍ਰਦਾਨ ਕਰ ਰਹੀ Mukh Mantri Sehat Yojana

ਮੁੱਖ ਮੰਤਰੀ ਸਿਹਤ ਯੋਜਨਾ’ ਸੂਬੇ ਦੇ ਪਰਿਵਾਰਾਂ ਨੂੰ ਜਾਨਲੇਵਾ ਡਾਕਟਰੀ ਐਮਰਜੈਂਸੀ ਵਿੱਚ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣ ਵਿੱਚ ਸਹਾਈ, ਆਰਥਿਕ ਤੰਗੀ ਕਾਰਨ ਕੋਈ ਵੀ ਪਰਿਵਾਰ ਇਲਾਜ ਵਿੱਚ ਦੇਰੀ ਨਾ ਕਰੇ, ‘ਮੁੱਖ ਮੰਤਰੀ ਸਿਹਤ ਯੋਜਨਾ’ ਸਭਨਾਂ ਲਈ ਸਮੇਂ ਸਿਰ ਇਲਾਜ ਯਕੀਨੀ ਬਣਾ ਰਹੀ ਹੈ: ਡਾ. ਬਲਬੀਰ ਸਿੰਘ
ਪੰਜਾਬ  ਸਿਹਤ  ਸੱਚ ਕਹੂੰ ਵਿਸ਼ੇਸ਼ ਸਟੋਰੀ 

Ayurvedic Datun: ਆਯੁਰਵੈਦਿਕ ਦਾਤਣ, ਮੌਸਮ ਅਨੁਸਾਰ ਕਰੋ ਸਹੀ ਚੋਣ

Ayurvedic Datun: ਅੱਜ ਦੀ ਆਧੁਨਿਕ ਜੀਵਨਸ਼ੈਲੀ ’ਚ ਜਿੱਥੇ ਟੂਥਬਰੱਸ਼ ਅਤੇ ਪੇਸਟ ਆਮ ਹੋ ਗਏ ਹਨ, ਉੱਥੇ ਆਯੁਰਵੇਦ ਦੀ ਪ੍ਰਾਚੀਨ ਰਵਾਇਤ ਦਾਤਣ ਇੱਕ ਵਾਰ ਫਿਰ ਚਰਚਾ ’ਚ ਹੈ ਮੂੰਹ ਦੀ ਸਫਾਈ ਸਿਰਫ਼ ਦੰਦਾਂ ਤੱਕ ਸੀਮਿਤ ਨਹੀਂ, ਸਗੋਂ ਪੂਰੇ ਸਰੀਰ ਦੀ ਸਿਹਤ ਨਾਲ ਜੁੜੀ ਹੁੰਦੀ ਹੈ ਆਯੁਰਵੇਦ ’ਚ ਦਾਤਣ ਨੂੰ ਨਾ ਸਿਰਫ਼ ਦੰਦ ਸਾਫ ਕਰਨ ਦਾ ਸਾਧਨ […]
ਦੇਸ਼  Breaking News  ਇੱਕ ਨਜ਼ਰ  ਸਿਹਤ 

Health Scheme: ਮੋਹਾਲੀ ਦੀ ਮਹਿਲਾ ਨੂੰ ਸਿਹਤ ਯੋਜਨਾ ਤਹਿਤ ਸਮੇਂ ਸਿਰ ਦਿਲ ਦਾ ਇਲਾਜ, ₹4 ਲੱਖ ਦੇ ਖਰਚ ਤੋਂ ਬਚਾਵ

Health Scheme: ਚੰਡੀਗੜ੍ਹ। ਜਦੋਂ ਮੋਹਾਲੀ ਦੀ ਇੱਕ ਮਹਿਲਾ ਨੂੰ ਅਚਾਨਕ ਦਿਲ ਨਾਲ ਜੁੜੀ ਗੰਭੀਰ ਸਮੱਸਿਆ ਆ ਗਈ, ਤਦ ਤੁਰੰਤ ਇਲਾਜ ਬਹੁਤ ਜ਼ਰੂਰੀ ਸੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਉਨ੍ਹਾਂ ਦਾ ਇਲਾਜ ਬਿਨਾਂ ਕਿਸੇ ਆਰਥਿਕ ਦੇਰੀ ਦੇ ਕਰਾਇਆ ਗਿਆ। ਇਸ ਨਾਲ ਇਸ ਮੁਸ਼ਕਲ ਸਮੇਂ ਵਿੱਚ […]
ਦੇਸ਼  ਪੰਜਾਬ  Breaking News  ਇੱਕ ਨਜ਼ਰ  ਸਿਹਤ 

Hydrocolon Therapy: ਹਾਈਡ੍ਰੋਕੋਲੋਨ ਥੈਰੇਪੀ, ਸਰੀਰ ਦੀ ਕੁਦਰਤੀ ਸਫਾਈ ਦੀ ਅਸਰਦਾਰ ਵਿਧੀ

Hydrocolon Therapy: ਨੈਚੁਰੋਪੈਥੀ ਭਾਵ ਕੁਦਰਤੀ ਚਿਕਿੱਤਸਾ ਦਾ ਮੁੱਖ ਸਿਧਾਂਤ ਇਹ ਹੈ ਕਿ ਸਰੀਰ ਆਪਣੇ-ਆਪ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ ਹੈ। ਜਦੋਂ ਸਰੀਰ ਵਿੱਚ ਜ਼ਹਿਰੀਲੇ ਤੱਤ (ਟੌਕਸਿਨ) ਜੰਮ੍ਹਾ ਹੋਣ ਲੱਗਦੇ ਹਨ, ਤਾਂ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਅਜਿਹੇ ਵਿੱਚ ਸਰੀਰ ਨੂੰ ਅੰਦਰੂਨੀ ਤੌਰ ’ਤੇ ਸ਼ੁੱਧ ਕਰਨ ਲਈ ਕੁਝ ਕੁਦਰਤੀ ਇਲਾਜ ਵਿਧੀਆਂ […]
ਦੇਸ਼  Breaking News  ਇੱਕ ਨਜ਼ਰ  ਸਿਹਤ 

Grapes Benefits: ਜਾਣੋ ਹਰੇ ਤੇ ਕਾਲੇ ਅੰਗੂਰ ’ਚੋਂ ਕਿਹੜਾ ਹੈ ਜ਼ਿਆਦਾ ਪੌਸ਼ਟਿਕ? ਕੀ ਕਹਿੰਦਾ ਹੈ ਆਯੁਰਵੇਦ?

Grapes Benefits: ਨਵੀਂ ਦਿੱਲੀ। ਫਰਵਰੀ ਤੇ ਮਾਰਚ ਦੇ ਮਹੀਨਿਆਂ ਦੌਰਾਨ, ਸਰਦੀਆਂ ਦੇ ਅੰਤ ਤੇ ਗਰਮੀਆਂ ਦੀ ਸ਼ੁਰੂਆਤ ਦੇ ਵਿਚਕਾਰ, ਅੰਗੂਰ ਬਾਜ਼ਾਰਾਂ ’ਚ ਭਰਪੂਰ ਮਾਤਰਾ ’ਚ ਉਪਲਬਧ ਹੁੰਦੇ ਹਨ। ਮੌਸਮ ’ਚ ਹਲਕੀ ਠੰਢ ਤੇ ਵਧਦੀ ਗਰਮੀ ਲੋਕਾਂ ਨੂੰ ਤਾਜ਼ਗੀ ਭਰੇ ਪੀਣ ਵਾਲੇ ਪਦਾਰਥ ਖਾਣ ਤੇ ਪੀਣ ਲਈ ਪ੍ਰੇਰਿਤ ਕਰਦੀ ਹੈ। ਅਜਿਹੇ ਸਮੇਂ, ਅੰਗੂਰ ਕੁਦਰਤ ਦਾ ਇੱਕ […]
ਦੇਸ਼  Breaking News  ਇੱਕ ਨਜ਼ਰ  ਸਿਹਤ 

Punjab Medical Colleges: ਸੱਤ ਨਵੇਂ ਮੈਡੀਕਲ ਕਾਲਜਾਂ ਨਾਲ ਉੱਨਤ ਸਿਹਤ ਸੰਭਾਲ ਢਾਂਚੇ ਦਾ ਸਾਖੀ ਬਣੇਗਾ ਪੰਜਾਬ

Punjab Medical Colleges: ਹੁਸ਼ਿਆਰਪੁਰ ਵਿਖੇ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੀ ਉਸਾਰੀ 20 ਮਾਰਚ ਤੋਂ ਹੋਵੇਗੀ ਸ਼ੁਰੂ : ਸਿਹਤ ਮੰਤਰੀ ਡਾ. ਬਲਬੀਰ ਸਿੰਘ Punjab Medical Colleges: ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਸੂਬੇ ਵਿੱਚ ਸਿਹਤ ਸੰਭਾਲ ਅਤੇ ਮੈਡੀਕਲ ਸਿੱਖਿਆ ਨੂੰ ਹੋਰ ਬਿਹਤਰ ਬਣਾਉਣ ਲਈ ਮਿਸਾਲੀ ਕਦਮ ਚੁੱਕਦਿਆਂ ਪੰਜਾਬ ਦੇ ਸਿਹਤ […]
ਪੰਜਾਬ  Breaking News  ਇੱਕ ਨਜ਼ਰ  ਸਿਹਤ 

Mizoram Cancer Cases: ਚਿੰਤਾਜਨਕ, ਮਿਜ਼ੋਰਮ ’ਚ ਕੈਂਸਰ ਦੇ ਸਭ ਤੋਂ ਵੱਧ ਕੇਸ

ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਦੇ ਸੀਨੀਅਰ ਅਧਿਕਾਰੀ ਦਾ ਖੁਲਾਸਾ Mizoram Cancer Cases: ਆਇਜ਼ੌਲ (ਏਜੰਸੀ)। 1 ਮਾਰਚ ਭਾਰਤ ’ਚ ਮਿਜ਼ੋਰਮ ’ਚ ਕੈਂਸਰ ਦੇ ਮਾਮਲੇ ਤੇ ਮੌਤ ਦਰ ਸਭ ਤੋਂ ਵੱਧ ਹੈ। ਆਇਜ਼ੌਲ ਜ਼ਿਲ੍ਹੇ ’ਚ ਹਰ ਇੱਕ ਲੱਖ ਪੁਰਸ਼ਾਂ ਤੇ ਕੈਂਸਰ ਹੋਣ ਦੀ ਦਰ 269.4 ਹੈ। ਐਤਵਾਰ ਨੂੰ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਿਹਤ ਤੇ […]
ਦੇਸ਼  Breaking News  ਇੱਕ ਨਜ਼ਰ  ਸਿਹਤ