Welfare work
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Body Donation: ਰੂਪ ਰਾਣੀ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਮਾਣ ਹਾਸਲ
Published On
By Satinder Mathur
ਡੇਰਾ ਸੱਚਾ ਸੌਦਾ ਸ਼ਰਧਾਲੂ ਮਾਤਾ ਰੂਪ ਰਾਣੀ ਇੰਸਾਂ ਪਤਨੀ ਸਵ: ਚੇਤ ਰਾਮ ਵਾਸੀ ਨੇੜੇ ਸਪਾਲ ਪੱਤੀ ਧਰਮਸ਼ਾਲਾ, ਪਿੰਡ ਪਿਉਰੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦੇਹਾਂਤ ਤੋਂ ਬਾਅਦ ਉਨਾਂ ਦਾ ਮ੍ਰਿਤਕ ਸਰੀਰ ਉਨਾਂ ਦੇ ਬੇਟਿਆਂ ਸੋਮ ਪ੍ਰਕਾਸ ਇੰਸਾਂ, ਸ਼ਿੰਦਰਪਾਲ ਇੰਸਾਂ ਤੇ ਸਮੂਹ
Welfare Work: ਡੇਰਾ ਸ਼ਰਧਾਲੂਆਂ ਨੇ ਬਜ਼ੁਰਗ ਦੀ ਕੀਤੀ ਸਾਂਭ-ਸੰਭਾਲ, ਬਿਰਧ ਆਸ਼ਰਮ ਦਾਖ਼ਲ ਕਰਵਾਇਆ
Published On
By Ravinder Sharma
ਡਾ. ਜਗਦੀਸ਼ ਇੰਸਾਂ ਘਰਾਚੋਂ ਨੂੰ ਇਸ ਬਾਰੇ ਪਤਾ ਲੱਗਣ ’ਤੇ ਉਨ੍ਹਾਂ ਨੇ ਟੀਮ ਨਾਲ ਸੰਪਰਕ ਕੀਤਾ। ਸੇਵਾਦਾਰਾਂ ਨੇ ਬਜ਼ੁਰਗ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆ ਕੇ ਚਾਹ-ਪਾਣੀ ਪਿਆਇਆ ਅਤੇ ਖਾਣਾ ਖੁਆਇਆ ਗਿਆ।
Welfare Work: ਮਹਾਂ ਸ਼ਹੀਦ ਗੁਰਜੀਤ ਸਿੰਘ ਇੰਸਾਂ ਤੇ ਸ਼ਹੀਦ ਹਰੀ ਸਿੰਘ ਇੰਸਾਂ ਦੇ ਪਰਿਵਾਰਾਂ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਲਾਏ ਬੂਟੇ
Published On
By Ravinder Sharma
ਨਾਮ ਚਰਚਾ ਪੰਡਾਲ ਵਿੱਚ ਮਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਾਧ-ਸੰਗਤ ਵੱਲੋਂ ‘ਜਬ ਤਕ ਸੂਰਜ ਚਾਂਦ ਰਹੇਗਾ, ਮਹਾਂ ਸ਼ਹੀਦ ਗੁਰਜੀਤ ਸਿੰਘ ਇੰਸਾਂ ਅਤੇ ਹਰੀ ਸਿੰਘ ਇੰਸਾਂ ਤੇਰਾ ਨਾਂਅ ਰਹੇਗਾ’ ਦੇ ਨਾਅਰੇ ਲਾਏ ਗਏ।
Welfare Work: ਡੇਰਾ ਪ੍ਰੇਮੀਆਂ ਨੇ ਬੇਸਹਾਰਾ ਪਸ਼ੂ ਗੋਬਰ ਗੈਸ ਪਲਾਂਟ ’ਚੋਂ ਬਾਹਰ ਕੱਢਿਆ
Published On
By Ravinder Sharma
ਪਿੰਡ ਅਗੌਲ ਦੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਵੱਲੋਂ ਪੁੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਗੋਬਰ ਗੈਸ ਪਲਾਂਟ ਵਿੱਚ ਡਿੱਗੇ ਇੱਕ ਬੇਹਾਰਾ ਪਸ਼ੂ ਨੂੰ ਬਾਹਰ ਕੱਢ ਕੇ ਪੇਸ਼ ਕੀਤੀ ਹੈ।
Welfare Work: ਮਲੇਸ਼ੀਆ ਦੀ ਸਾਧ-ਸੰਗਤ ਨੇ ਚਲਾਇਆ ਸਫਾਈ ਅਭਿਆਨ
Published On
By Ravinder Sharma
ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਲਈ ਲਾਏ ਬੂਟੇ Ý ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਮਲੇਸ਼ੀਆ ਦੀ ਸਾਧ-ਸੰਗਤ ਵੱਲੋਂ ਵਾਤਾਵਰਨ ਨੂੰ ਸਾਫ-ਸੁਥਰਾ ਬਣਾਈ ਰੱਖਣ ਲਈ ਐੱਸਜੇਕੇ (ਤਮਿਲ) ਪਰਸੀਆਰਨ ਰਾਜਾ ਮੂੜਾ ਮੂਸਾ (ਜਾਲਾਨ ਵਾਟਸਨ) 42000 ਪੇਲਾਬਹੁਨ ਕਲਾਂਗ, ਸਕੂਲ ’ਚ ਸਫਾਈ ਅਭਿਆਨ ਚਲਾਇਆ ਗਿਆ।
Welfare Work: ਬਰਲਿਨ ’ਚ ਸੇਵਾਦਾਰਾਂ ਨੇ ਚਲਾਇਆ ਸਫਾਈ ਅਭਿਆਨ
Published On
By Ravinder Sharma
ਬਰਲਿਨ ਸਥਿਤ ਅਲਬੋਇਨਪਲਾਤਜ਼ ’ਚ ਸਫਲਤਾ ਪੂਰਵਕ ਮੁਕੰਮਲ ਹੋਇਆ। ਇਸ ਸਫ਼ਾਈ ਕੈਂਪ ’ਚ ਸੇਵਾਦਾਰਾਂ ਨੇ ਪੂਰੇ ਉਤਸ਼ਾਹ ਨਾਲ ਪਾਰਕ ਅਤੇ ਆਸ-ਪਾਸ ਦੇ ਕੈਂਪਸ ਦੀ ਸਫਾਈ ਕੀਤੀ।
Welfare Work: ਡੇਰਾ ਸ਼ਰਧਾਲੂਆਂ ਨੇ ਲਾਪਤਾ ਮੰਦਬੁੱਧੀ ਬਜ਼ੁਰਗ ਨੂੰ ਪਰਿਵਾਰ ਨਾਲ ਮਿਲਾਇਆ
Published On
By Khushdeep Singh
ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਨਾਲ ਬਲਾਕ ਸੰਗਰੂਰ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਇੱਕ ਮੰਦਬੁੱਧੀ ਬਜ਼ੁਰਗ ਨੂੰ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ ਹੈ
Welfare Work: ਧੀ ਦੇ ਵਿਆਹ ’ਚ ਜ਼ਰੂਰਤਮੰਦ ਪਰਿਵਾਰ ਦਾ ਸਹਾਰਾ ਬਣੇ ਸੇਵਾਦਾਰ
Published On
By Khushdeep Singh
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੋਂ ਪੇ੍ਰਰਿਤ ਹੋ ਕੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸਮਾਜ਼ ਭਲਾਈ ਦੇ ਕਾਰਜ਼ਾ ’ਚ ਜ਼ਰੂਰਤਮੰਦ ਪਰਿਵਾਰਾਂ ਦੀ ਮੱਦਦ ਲਈ ਅੱਗੇ ਆ ਰਹੇ ਹਨ
Welfare Work: ਗੁਰਦੇ ਟਰਾਂਸਪਲਾਂਟ ਮਰੀਜ਼ ਲਈ ਅਮਲੋਹ ਬਲਾਕ ਦੇ ਸੇਵਾਦਾਰਾਂ ਨੇ ਕੀਤਾ ਖੂਨਦਾਨ
Published On
By Ravinder Sharma
ਆਪਣੇ ਦੋਵੇਂ ਗੁਰਦੇ ਖਰਾਬ ਹੋਣ ਕਾਰਨ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਗੁਰਦੇ ਟਰਾਂਸਪਲਾਂਟ ਲਈ ਦਾਖਲ ਸੀ, ਲਈ ਖੂਨ ਦੀ ਲੋੜ ਪੈਣ ’ਤੇ ਅਮਲੋਹ ਬਲਾਕ ਦੇ ਸੇਵਾਦਾਰਾਂ ਵੱਲੋਂ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਖੂਨਦਾਨ ਕੀਤਾ ਗਿਆ।
Welfare Work: ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਦਾ ਸੰਕਲਪ ਲੜੀ ’ਚ ਪਰਥ ’ਚ ਸਾਧ-ਸੰਗਤ ਨੇ ਲਾਏ 3000 ਬੂਟੇ
Published On
By Ravinder Sharma
11 ਜੁਲਾਈ ਨੂੰ 2026 ਪਰਥ, ਅਸਟਰੇਲੀਆ ਦੀ ਸਾਧ-ਸੰਗਤ ਨੇ ਵਾਤਾਵਰਨ ਨੂੰ ਹਰਿਆ-ਭਰਿਆ ਅਤੇ ਸਾਫ-ਸੁਥਰਾ ਬਣਾਉਣ ਦੇ ਉਦੇਸ਼ ਨਾਲ ਵਿਸ਼ਾਲ ਪੌਦਾ ਲਾਓ ਅਭਿਆਨ ਚਲਾਇਆ ਗਿਆ।
Welfare Work: ਡੇਰਾ ਸ਼ਰਧਾਲੂਆਂ ਨੇ ਇੱਕ ਹੋਰ ਵਿੱਛੜੇ ਨੂੰ ਆਪਣਿਆਂ ਨਾਲ ਮਿਲਾਇਆ
Published On
By Ravinder Sharma
ਇਸ ਮੌਕੇ ਜਾਣਕਾਰੀ ਦਿੰਦਿਆਂ ਹਰਚਰਨ ਇੰਸਾਂ ਤੇ ਜਗਦੀਸ਼ ਰਾਏ ਇੰਸਾਂ ਸੱਚੇ ਨਿਮਰ ਸੇਵਾਦਾਰਾਂ ਨੇ ਦੱਸਿਆ ਕਿ ਇੱਕ ਨੌਜਵਾਨ ਲੜਕਾ ਜਿਸ ਦੀ ਉਮਰ ਕਰੀਬ 20 ਸਾਲ ਹੈ ਉਹ ਕਈ ਦਿਨਾਂ ਤੋਂ ਮੂਣਕ ਘੱਗਰ ਦਰਿਆ ਦੇ ਨੇੜੇ ਘੁੰਮ ਰਿਹਾ ਸੀ ਇਸ ਸਬੰਧੀ ਜਦੋਂ ਨੇੜਲੇ ਖੇਤਾਂ ਵਾਲੇ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨਾਲ ਸੰਪਰਕ ਕੀਤਾ ਅਤੇ ਲਾਵਾਰਿਸ ਘੁੰਮ ਰਹੇ ਨੌਜਵਾਨ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੂਣਕ ਵਿਖੇ ਲਿਆਂਦਾ ਗਿਆ, ਜਿੱਥੇ ਡੇਰਾ ਸ਼ਰਧਾਲੂਆਂ ਨੇ ਉਕਤ ਨੌਜਵਾਨ ਦੀ ਸਾਂਭ-ਸੰਭਾਲ ਕੀਤੀ ਤੇ ਨਹਾਉਣ ਉਪਰੰਤ ਖਾਣਾ ਖਵਾਇਆ ਗਿਆ ਅਤੇ ਨਵੇਂ ਕੱਪੜੇ ਪਾਏ ਗਏ।
Welfare Work: ਸਪੋਟਾਂ ਸਹਾਰੇ ਖਸਤਾ ਹਾਲਤ ’ਚ ਖੜ੍ਹਾ ਸੀ ਘਰ, ਕੁਝ ਹੀ ਸਮੇਂ ’ਚ ਬਣਾਇਆ ਨਵਾਂ
Published On
By Ravinder Sharma
ਮੀਂਹ ਆਉਣ ’ਤੇ ਇਸ ਦੀ ਛੱਤ ’ਚੋਂ ਪਾਣੀ ਚਿਓਂਦਾ ਸੀ ਤੇ ਹਨ੍ਹੇਰੀ ’ਚ ਇਸਦੇ ਡਿੱਗਣ ਦਾ ਖਤਰਾ ਬਣਿਆ ਹੋਇਆ ਸੀ। ਇਸ ਲੋੜਵੰਦ ਪਰਿਵਾਰ ਦੀ ਸਾਰ ਬਲਾਕ ਸਾਧੋਹੇੜੀ ਦੀ ਸਾਧ-ਸੰਗਤ ਨੇ ਲਈ ਤੇ ਕੁਝ ਹੀ ਸਮੇਂ ’ਚ ਪੱਕਾ ਮਕਾਨ ਬਣਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ।