Welfare Work: ਸੱਚਖੰਡ ਵਾਸੀ ਅਮਰਜੀਤ ਕੌਰ ਇੰਸਾਂ ਦੀ ਯਾਦ ’ਚ ਲਾਇਆ ਬੂਟਾ
ਆਜ਼ਮਵਾਲਾ (ਮੇਵਾ ਸਿੰਘ) : ਸੱਚਖੰਡਵਾਸੀ ਮਾਤਾ ਅਮਰਜੀਤ ਕੌਰ ਇੰਸਾਂ ਧਰਮ ਪਤਨੀ ਸੱਚਖੰਡਵਾਸੀ ਮਾਹਲਾ ਸਿੰਘ ਇੰਸਾਂ ਵਾਸੀ ਆਜ਼ਮਵਾਲਾ, ਬਲਾਕ ਆਜ਼ਮਵਾਲਾ, ਜਿਲਾ ਫਾਜਿਲਕਾ ਨਮਿੱਤ ਬਲਾਕ ਪੱਧਰੀ ਨਾਮ ਚਰਚਾ ਉਨ੍ਹਾਂ ਦੇ ਗ੍ਰਹਿ ਪਿੰਡ ਆਜ਼ਮਵਾਲਾ ਵਿਖੇ ਹੋਈ। ਨਾਮ ਚਰਚਾ ਦੀ ਸੁਰੂਆਤ ਸੁਖਚੈਨ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ (ਬਲਾਕ ਕਿੱਕਰ ਖੇੜਾ) ਨੇ ਪਵਿੱਤਰ ਨਾਅਰਾ ਲਾਕੇ ਕਰਵਾਈ।
ਨਾਮ ਚਰਚਾ ਦੀ ਸਮਾਪਤੀ ਤੇ ਪਰਿਵਾਰ ਵੱਲੋਂ ਸੱਚਖੰਡਵਾਸੀ ਅਮਰਜੀਤ ਕੌਰ ਦੀ ਯਾਦ ਵਿਚ ਇੱਕ ਬੂਟਾ ਵੀ ਲਾਇਆ ਗਿਆ। ਇਸ ਮੌਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦੇਣ ’ਤੇ ਪਰਿਵਾਰਕ ਮੈਂਬਰ ਲਖਵਿੰਦਰ ਸਿੰਘ, ਬਲਜਿੰਦਰ ਸਿੰਘ ਤੇ ਭੁਪਿੰਦਰ ਸਿੰਘ ਇੰਸਾਂ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਪੰਜਾਬ ਦੇ ਸੱਚੇ ਨਿਮਰ ਸੇਵਾਦਾਰਾਂ ਵਿਚ ਰਾਜੀਵ ਸੋਹੀ ਇੰਸਾਂ, ਕ੍ਰਿਸ਼ਨ ਲਾਲ ਜੇਈ ਤੋਂ ਇਲਾਵਾ ਸਮੂਹ ਸਾਧ-ਸੰਗਤ ਹਾਜ਼ਰ ਸੀ।
Read Also : ਬਲਾਕ ਬੱਲੂਆਣਾ ਦੀ ਬਲਾਕ ਪੱਧਰੀ ਨਾਮ ਚਰਚਾ ’ਚ ਗਾਇਆ ਗੁਰੂਜੱਸ