Balluana News: ਬਲਾਕ ਬੱਲੂਆਣਾ ਦੀ ਬਲਾਕ ਪੱਧਰੀ ਨਾਮ ਚਰਚਾ ’ਚ ਗਾਇਆ ਗੁਰੂਜੱਸ

Ravinder Sharma Picture
Published On

ਬੱਲੂਆਣਾ (ਮੇਵਾ ਸਿੰਘ) : ਬਲਾਕ ਬੱਲੂਆਣਾ ਦੀ ਸਮੂਹ ਸਾਧ-ਸੰਗਤ ਵੱਲੋਂ ਪਵਿੱਤਰ ਐੱਮਐੱਸਜੀ ਮਹਾਂਪਰਉਪਕਾਰ ਮਹੀਨੇ ਦੀ ਖੁਸ਼ੀ ਵਿਚ ਬਲਾਕ ਪੱਧਰੀ ਨਾਮ ਚਰਚਾ ਬਲਾਕ ਦੇ ਪਿੰਡ ਢਾਬਾਂ ਕੋਕਰੀਆਂ ਵਿਖੇ ਬਲਾਕ ਪ੍ਰੇਮੀ ਸੇਵਕ ਰਾਮ ਕੁਮਾਰ ਇੰਸਾਂ ਦੇ ਘਰ ਧੂਮਧਾਮ ਨਾਲ ਕੀਤੀ ਗਈ। ਬਲਾਕ ਪੱਧਰੀ ਨਾਮ ਚਰਚਾ ਦੀ ਕਾਰਵਾਈ ਬਲਾਕ ਪ੍ਰੇਮੀ ਸੇਵਕ ਪ੍ਰੇਮ ਪਾਲ ਇੰਸਾਂ ਨੇ ਚਲਾਈ। ਇਸ ਮੌਕੇ ਨਾਮ ਚਰਚਾ ਵਿਚ ਪਿੰਡ ਦੇ ਸਰਪੰਚ ਸੰਤੋਖ ਸਿੰਘ, ਐਡਵੋਕੇਟ ਵਿਵੇਕ ਇੰਸਾਂ, ਪਿੰਡਾਂ ਦੇ ਪ੍ਰੇਮੀ ਸੇਵਕ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰ ਅਤੇ ਅੱੈਮਐੱਸਜੀ ਆਈਟੀ ਵਿੰਗ ਦੇ ਸੇਵਾਦਾਰ ਨਾਮ ਚਰਚਾ ਵਿਚ ਗੁਰੂਜਸ ਗਾਉਂਦੇ ਹੋਏ।

Read Also : Ajamwala News: ਬਲਾਕ ਪੱਧਰੀ ਨਾਮ ਚਰਚਾ ਹੋਈ

About The Author

Related Posts