Ajamwala News: ਬਲਾਕ ਪੱਧਰੀ ਨਾਮ ਚਰਚਾ ਹੋਈ

ਐੱਮਐੱਸਜੀ ਡੇਰਾ ਸੱਚਾ ਸੌਦਾ ਤੇ  ਮਾਨਵਤਾ ਭਲਾਈ ਕੇਂਦਰ ਚੂਹੜੀਵਾਲਾ ਧੰਨਾ ਵਿਖੇ ਕੀਤੀ ਗਈ ਨਾਮ ਚਰਚਾ

Ravinder Sharma Picture
Published On

ਆਜ਼ਮਵਾਲਾ (ਮੇਵਾ ਸਿੰਘ) :  ਬਲਾਕ ਆਜ਼ਮਵਾਲਾ ਦੀ ਸਮੂਹ ਸਾਧ-ਸੰਗਤ ਵੱਲੋਂ ਪਵਿੱਤਰ ਐੱਮਐੱਸਜੀ ਮਹਾਂਪਰਉਪਕਾਰ ਮਹੀਨੇ ਦੀ ਖੁਸ਼ੀ ਵਿਚ ਬਲਾਕ ਪੱਧਰੀ ਨਾਮ ਚਰਚਾ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ  ਮਾਨਵਤਾ ਭਲਾਈ ਕੇਂਦਰ ਚੂਹੜੀਵਾਲਾ ਧੰਨਾ ਵਿਖੇ ਕੀਤੀ ਗਈ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਚੇਤ ਰਾਮ ਇੰਸਾਂ ਨੇ ਕੀਤੀ। ਇਸ ਮੌਕੇ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਵਿਚ ਓਮ ਪ੍ਰਕਾਸ਼, ਗੁਰਮਖ ਇੰਸਾਂ, ਡਾ: ਗੁਰਮਖ ਇੰਸਾਂ, ਕਾਲੂ ਰਾਮ ਇੰਸਾਂ, ਦਿਨੇਸ਼ ਆਈਟੀ ਵਿੰਗ, ਮੇਨਪਾਲ ਇੰਸਾਂ, ਕਪਿਲ ਇੰਸਾਂ ਅਤੇ ਬੁੱਧ ਰਾਮ ਇੰਸਾਂ ਪ੍ਰੇਮੀ ਸੇਵਕ ਨਿਹਾਲਖੇੜਾ ਤੋਂ ਇਲਾਵਾ ਪਿੰਡਾਂ ਦੇ ਪ੍ਰੇਮੀ ਸੇਵਕ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰ ਅਤੇ ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰ ਨਾਮ ਚਰਚਾ ਵਿੱਚ ਗੁਰੂਜਸ ਗਾਉਂਦੇ ਹੋਏ।

Read Also :  ਖਾਸ ਹੋਣ ਨਾਲੋਂ ਆਮ ਹੋਣ ’ਚ ਵਧੇਰੇ ਸਕੂਨ

About The Author

Related Posts