Welfare Work: ਇੰਗਲੈਂਡ ਦੀ ਸਾਧ-ਸੰਗਤ ਨੇ ਕੇਅਰ ਹੋਮ ਵਿਖੇ ਬਜ਼ੁਰਗਾਂ ਨਾਲ ਬਿਤਾਇਆ ਸਮਾਂ 

114 ਬਜ਼ੁਰਗਾਂ ਨੂੰ ਫ਼ਲ, ਨਿੱਜੀ ਵਰਤੋਂ ਦਾ ਸਮਾਨ ਤੇ ਕੱਪੜੇ ਦਿੱਤੇ

Satinder Mathur  Picture
Published On

Welfare Work: (ਸੱਚ ਕਹੂੰ ਨਿਊਜ਼) ਲੰਦਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਇੰਗਲੈਂਡ ਦੇ ਬਲਾਕ ਲੰਦਨ ਦੀ ਸਾਧ-ਸੰਗਤ ਵੱਲੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੀ ਅਗਵਾਈ ’ਚ 17 ਸੇਵਾਦਾਰਾਂ ਤੇ 9 ਬੱਚਿਆਂ ਵੱਲੋਂ ਈਸਟ ਲੰਡਨ ਸਥਿਤ ਆਰਸੀਐੱਚ ਕੇਅਰ ਹੋਮ, ਰੋਮਫੋਰਡ ਲੰਦਨ ਵਿਖੇ 114 ਬਜ਼ੁਰਗਾਂ ਨਾਲ ਸਮਾਂ ਬਿਤਾਉਂਦਿਆਂ ਉਨ੍ਹਾਂ ਦੀ ਸਾਂਭ-ਸੰਭਾਲ ਕੀਤੀ ਗਈ ਤੇ ਉਨ੍ਹਾਂ ਨੂੰ ਫ਼ਲ, ਨਿੱਜੀ ਵਰਤੋਂ ਦਾ ਸਮਾਨ ਤੇ ਕੱਪੜੇ ਆਦਿ ਦਿੱਤੇ ਗਏ। 

ਇਹ ਵੀ ਪੜ੍ਹੋ: 200 Rupee Coin: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਹਾਸੀ ਦੇਵੀ ਦੇ ਸਨਮਾਨ ’ਚ ਜਾਰੀ ਕੀਤਾ 200 ਰੁਪਏ ਦਾ ਯਾਦਗਾਰੀ ਸਿੱਕਾ

ਇਸ ਮੌਕੇ ਕੇਅਰ ਹੋਮ ਦੇ ਸਟਾਫ ਤੇ ਮੈਨੇਜਰ ਮਿਚੈਲ ਗੋਲਬੌਰਨ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਉਨ੍ਹਾਂ ਸੇਵਾਦਾਰਾਂ ਦੀ ਸੇਵਾ ਭਾਵਨਾ ਨੂੰ ਦੇਖਦਿਆਂ ਪ੍ਰਸੰਸਾ ਪੱਤਰ ਵੀ ਭੇਂਟ ਕੀਤਾ।

About The Author

Related Posts